ਫ਼ਾਜਿਲਕਾ, 16 ਅਗਸਤ (ਵਿਨੀਤ ਅਰੋੜਾ) – ਡੀਏਵੀ ਕਾਲਜ ਆਫ਼ ਐਜੂਕੇਸ਼ਨ ਵਿਚ ਦੇਸ਼ ਦੇ 68ਵੇਂ ਆਜ਼ਾਦੀ ਦਿਹਾੜੇ ਮੌਕੇ ਇਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਐਸਐਸਟੀ ਕਲੱਬ ਵੱਲੋਂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕਾਲਜ ਦੇ ਚੇਅਰਮੈਨ ਡਾ. ਨਵਦੀਪ ਜਸੂਜਾ, ਡਾ. ਸਿੰਮੀ ਜਸੂਜਾ, ਪ੍ਰਿੰਸੀਪਲ ਪ੍ਰਦੀਪ ਅਰੋੜਾ, ਮੈਨੇਜ਼ਰ ਆਤਮਾ ਸਿੰਘ ਸੇਖੋਂ ਅਤੇ ਕਾਲਜ ਪ੍ਰਿੰਸੀਪਲ ਡਾ. ਸਰਿਤਾ ਗਿਜਵਾਨੀ ਆਦਿ ਨੇ ਰਾਸ਼ਟਰੀ ਝੰਡੀ ਲਹਿਰਾਇਆ। …
Read More »Daily Archives: August 17, 2014
ਸੁਤੰਤਰਤਾ ਦਿਵਸ ਮੌਕੇ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਫਾਜ਼ਿਲਕਾ ‘ਚ ਲਹਿਰਾਇਆ ਤਿਰੰਗਾ
ਫਾਜ਼ਿਲਕਾ ਨੂੰ ਅਤਿ ਆਧੁਨਿਕ ਕੈਂਸਰ ਹਸਪਤਾਲ ਦੇਣ ਦਾ ਕੀਤਾ ਵਾਅਦਾ ਫ਼ਾਜਿਲਕਾ, 16 ਅਗਸਤ (ਵਿਨੀਤ ਅਰੋੜਾ) – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਚੌ: ਸੁਰਜੀਤ ਕੁਮਾਰ ਜਿਆਣੀ ਨੇ ਅੱਜ ਨਵੀਂ ਅਨਾਜ ਮੰਡੀ ਫਾਜ਼ਿਲਕਾ ਵਿਖੇ 68ਵੇਂ ਸੁਤੰਤਰਤਾ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ …
Read More »ਨੰਨ੍ਹੇ ਮੁਨ੍ਹੇ ਬਚਿੱਆਂ ਨੇ ਹੱਥ ਵਿੱਚ ਤਿੰਰਗਾ ਫੜ੍ਹ ਕੇ ਮਨਾਇਆ ਆਜ਼ਾਦੀ ਦਿਹਾੜਾ
ਫ਼ਾਜਿਲਕਾ, 16 ਅਗਸਤ (ਵਿਨੀਤ ਅਰੋੜਾ) – ਸਥਾਨਕ ਆਦਰਸ਼ ਨਗਰ ਗਲੀ ਨੰ 4 ਵਿਖੇ ਸਥਿਤ ਜਯੋਤੀ ਕਿਡ ਕੇਅਰ ਹੋਮ ਵਿਖੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ 68ਵਾਂ ਆਜ਼ਾਦੀ ਦਿਹਾੜਾ ਬੜੀ ਧੂੰਮਧਾਮ ਨਾਲ ਮਨਾਇਆ । ਹਨੂ ਅਰੋੜਾ, ਰਾਹਤ, ਰਨਬੀਰ, ਰਜਤ ਕਟਾਰਿਆ, ਹਰਸ਼ਿਤ , ਰਹਿਮਤ, ਹਰਸ਼ਿਤਾ, ਤਨਵੀ ਆਦਿ ਬੱਚਿਆਂ ਨੇ ਹੱਥਾਂ ਵਿੱਚ ਤਿਰੰਗੇ ਝੰਡੇ ਫੜ੍ਹ ਕੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਆਜ਼ਾਦੀ ਦੀ ਜੰਗ …
Read More »ਤਲਵੰਡੀ ਸਾਬੋ ਵਿੱਚ ਭਾਰੀ ਵੋਟਾਂ ਨਾਲ ਜਿੱਤ ਹਾਸਿਲ ਕਰਨਗੇ ਜੀਤਮਹਿੰਦਰ – ਸਵਨਾ
ਫ਼ਾਜਿਲਕਾ, 16 ਅਗਸਤ (ਵਿਨੀਤ ਅਰੋੜਾ) – ਸ਼ਿਰੋਮਣੀ ਅਕਾਲੀ ਦਲ ਦੀ ਇਕਾਈ ਸਟੂਡੇਂਟ ਆਰਗੇਨਾਇਜੇਸ਼ਨ ਆਫ ਇੰਡਿਆ ਵੱਲੋ ਤਲਵੰਡੀ ਸਾਬੋ ਵਿੱਚ ਜੀਤ ਮਹਿੰਦਰ ਸਿੱਧੂ ਦੇ ਪੱਖ ਵਿੱਚ ਚੋਣ ਪ੍ਰਚਾਰ ਜੋਰਾਂ ਤੇ ਜਾਰੀ ਹੈ । ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆ ਸੋਈ ਦੇ ਜਿਲ੍ਹਾ ਪੈਸ ਸਚਿਵ ਸੁਨਿਲ ਨੇ ਇਹ ਦੱਸਿਆ ਕਿ ਫ਼ਾਜਿਲਕਾ ਜਿਲ੍ਹਾ ਪ੍ਰਧਾਨ ਨਰਿੰਦਰਪਾਲ ਸਿੰਘ ਸਾਵਨਾ ਅਤੇ ਫ਼ਾਜਿਲਕਾ ਇੰਚਾਰਜ ਸੁਖਵਿੰਦਰ ਪਾਲ ਸਿੰਘ ਵੱਲੋ …
Read More »ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿੱਲੀ ਕਮੇਟੀ ਕਰੇਗੀ ਉਪਰਾਲੇ
ਨਵੀਂ ਦਿੱਲੀ, 16 ਅਗਸਤ (ਅੰਮ੍ਰਿਤ ਲਾਲ ਮੰਨਣ)- ਮਾਂ ਬੋਲੀ ਪੰਜਾਬੀ ਨੂੰ ਬਣਦਾ ਮਾਨ-ਸਤਿਕਾਰ ਦੇਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬੀ ਵਿਕਾਸ ਕਮੇਟੀ ਦੀ ਇਕ ਵਿਸ਼ੇਸ਼ ਇਕਤਰੱਤਾ 20 ਅਗਸਤ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਕਾਂਨਫ੍ਰੇਂਸ ਹਾਲ ਵਿਖੇ ਹੋਵੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬੀ ਵਿਕਾਸ ਕਮੇਟੀ ਦੇ ਕੰਨਵੀਨਰ ਡਾ. ਹਰਮੀਤ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ‘ਚ ਦਿੱਲੀ …
Read More »ਸਹਿਜਧਾਰੀ ਵੋਟਾਂ ਦੀ ਪ੍ਰੋੜਤਾ ਕਰਨਾ ਵਡੇਰੇ ਪੰਥਕ ਹਿੱਤਾਂ ਲਈ ਨੁਕਸਾਨਦਾਇਕ
ਨਵੀਂ ਦਿੱਲੀ, 16 ਅਗਸਤ (ਅੰਮ੍ਰਿਤ ਲਾਲ ਮੰਨਣ)- ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਅਤੇ ਸਹਿਜਧਾਰੀ ਸਿੱਖਾਂ ਨੂੰ ਵੋਟਾਂ ਦਾ ਅਧਿਕਾਰ ਦੇਣ ਦੇ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਪਰੀਮ ਕੋਰਟ ‘ਚ ਲੜੇ ਜਾ ਰਹੇ ਕੇਸਾਂ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਨੂੰ ਦਿੱਲੀ ਕਮੇਟੀ ਨੇ ਬੇਲੋੜਾ ਕਰਾਰ …
Read More »ਬਰੁਸਲ ਫੁੱਲਾਂ ਦੀ ਤਾਪੀ ਦਾ ਸ਼ਿੰਗਾਰ
ਬੈਲਜੀਅਮ, 16 ਅਗਸਤ (ਹਰਚਰਨ ਸਿੰਘ ਢਿੱਲ੍ਹੋ)- ਯੂਰਪ ਦੇ ਮਸ਼ਹੂਰ ਦੇਸ਼ ਬੈਲਜੀਅਮ ਜੋ ਯੂਰਪ ਦੀ ਰਾਜਧਾਨੀ ਵੀ ਹੈ ਇਸ ਦੇਸ਼ ਵਿਚ ਸਭ ਤੋ ਜਿਆਦਾ ਸ਼ੀਸ਼ਾ ਤਿਆਰ ਹੂੰਦਾ ਹੈ। ਜਿਥੋ ਦੀਆਂ ਗੰਨਾਂ ਰਿਵਾਲਵਰ ਵੀ ਮਸ਼ਹੂਰ ਹਨ ਪਰ ਇਥੋਂ ਦੀਆਂ ਸਜਾਵਟ ਪੱਖੌ ਬਹੁਤ ਸਾਰੀਆਂ ਥਾਵਾਂ ਵੀ ਦੇਖਣ ਅਤੇ ਸਲਾਹੁਉਣਯੋਗ ਹਨ ਜਿਵੇ ”ਮਨਕਿਨ ਪੀਸ, ਗਰਾਮ ਪਲੱਸ, ਰਾਜ ਮਹਿਲ, ਅਟੌਮੀਅਮ ਅਤੇ ਵਾਟਰਲੂ” ਆਦਿ। ਬਰੁਸਲ ਦੇ …
Read More »ਜਨਮ ਦਿਨ ਮੁਬਾਰਕ : ਕੁੰਵਰਦੀਪ ਸਿੰਘ
ਕੁੰਵਰਦੀਪ ਸਿੰਘ ਜੰਡਿਆਲਾ
Read More »ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਿਖੇ ਤੀਆਂ ਦਾ ਤਿਉਹਾਰ
ਅੰਮ੍ਰਿਤਸਰ, 16 ਅਗਸਤ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਵਿਹੜੇ ਵਿੱਚ ਪੰਜਾਬੀ ਵਿਭਾਗ ਦੀ ਧਨੀ ਰਾਮ ਚਾਤ੍ਰਿਕ ਸਾਹਿਤ ਸਭਾ ਦੇ ਸਹਿਯੋਗ ਨਾਲ ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਉੱਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਮਨਬੀਰ ਕੌਸ਼ਲ, ਪੰਜਾਬੀ ਵਿਭਾਗ ਦੀ ਮੁੱਖੀ ਡਾ. ਰੁਪਿੰਦਰ ਕੌਰ, ਡਾ. ਰਾਣੀ ਅਤੇ …
Read More »ਉਪ ਮੁੱਖ ਮੰਤਰੀ ਨੇ ਪੰਜਾਬੀਆਂ ਦੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਨੂੰ ਕੀਤਾ ਯਾਦ
ਬਠਿੰਡਾ ਦੇ ਬਹੁ-ਮੰਤਵੀ ਖੇਡ ਸਟੇਡੀਅਮ ਵਿਖੇ ਲਹਿਰਾਇਆ ਕੌਮੀ ਝੰਡਾ ਬਠਿੰਡਾ, 16 ਅਗਸਤ (ਜਸਵਿੰਦਰ ਸਿੰਘ ਜੱਸੀ )- ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ 68ਵੇਂ ਆਜ਼ਾਦੀ ਦਿਵਸ ਮੌਕੇ ਪੰਜਾਬੀਆਂ ਦੇ ਆਜ਼ਾਦੀ ਸੰਗਰਾਮ ਵਿੱਚ ਵਡਮੁੱਲੇ ਅਤੇ ਅਥਾਹ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਭਾਰਤ ਨੂੰ ਵਿਦੇਸ਼ੀ ਗੁਲਾਮੀ ਤੋਂ ਮੁਕਤ ਕਰਵਾਉਣ ਲਈ ਬੁਨਿਆਦ ਬੰਨ੍ਹੀ ਜਿਸ ਸਦਕਾ ਅੱਜ ਹਰ ਭਾਰਤ ਵਾਸੀ ਆਜ਼ਾਦੀ …
Read More »
Punjab Post Daily Online Newspaper & Print Media