Wednesday, November 25, 2026

Daily Archives: October 5, 2014

ਖਾਧ-ਪਦਾਰਥਾਂ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਗੰਭੀਰ ਸੰਕਟ

ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤੀ ਖੇਤੀ ਅਪਣਾਉਣ ਦਾ ਸੱਦਾ, ਪਿੰਡ ਸੇਲਬਰਾਹ ਵਿੱਚ ਹੋਇਆ ਸਮਾਗਮ ਬਠਿੰਡਾ, 04 ਅਕਤੂਬਰ (ਅਵਤਾਰ ਸਿੰਘ ਕੈਂਥ/ ਸੰਜੀਵ ਸਰਮਾਂ)-ਅੱਜ ਪਿੰਡ ਸੇਲਬਰਾਹ ਵਿਖੇ ਖੇਤੀ ਵਿਰਾਸਤ ਮਿਸ਼ਨ ਜੈਤੋ ਵਲੋਂ ਕਿਸਾਨਾਂ ਨੂੰ ਕੁਦਰਤੀ, ਖੇਤੀ ਲਈ ਉਤਸਾਹਿਤ ਕਰਨ ਲਈ ਪ੍ਰੋਗਰਾਮ ਕੀਤਾ ਗਿਆ ਇਸ ਵਿਚ ਲਗਭਗ 120 ਕਿਸਾਨਾਂ ਨੇ ਭਾਗ ਲਿਆ। ਪ੍ਰੋਗਰਾਮ ਦਾ ਪ੍ਰਬੰਧ ਸੇਵਾ ਮੁਕਤ ਹੈੱਡਮਾਸਟਰ ਹਰਭਜਨ ਸਿੰਘ ਸੇਲਬਰਾਹ ਨੇ ਕੀਤਾ …

Read More »

ਮਾਸਟਰ ਮਾਈਡ ਕਾਲਜ ਗਹਿਰੀ ਬੁਟਰ ਵਿਖੇ ਸਰਸਵਤੀ ਮੈਗਜ਼ੀਨ ਪ੍ਰਕਾਸ਼ਿਤ

ਬਠਿੰਡਾ,4 ਅਕਤੂਬਰ (ਅਵਤਾਰ ਸਿੰਘ ਕੈਂਥ) – ਮਾਸਟਰ ਮਾਈਡ ਕਾਲਜ ਆਫ਼ ਐਜੂਕੇਸ਼ਨ ਗਹਿਰੀ ਬੁੱਟਰ(ਬਠਿੰਡਾ) ਵਲੋਂ ਸਾਲਾਨਾ ਮੇਗਜ਼ੀਨ ‘ਸਰਸਵਤੀ’ ਦਾ ਅੰਕ ਨੰਬਰ ਪੰਜ ਪ੍ਰਕਾਸ਼ਿਤ ਕੀਤਾ ਗਿਆ। ਜਿਸ ਦੀ ਘੁੰਡ ਚੁਕਾਈ ਦੀ ਰਸਮ ਕਾਲਜ ਦੇ ਡਾਇਰੈਕਟਰ ਸ੍ਰੀ ਸੀ ਆਰ ਸਿੰਗਲਾ ਪ੍ਰਿੰਸੀਪਲ ਮੈਡਮ ਡਾ: ਸ੍ਰੀਮਤੀ ਵਿਨੋਦ ਦੇਵਗਨ ਅਤੇ ਕਾਲਜ ਵਾਇਸ ਪ੍ਰਿੰਸੀਪਲ ਤੇ ਮੈਗਜੀਨ ਚੀਫ ਐਡੀਟਰ ਮੰਗਲ ਸਿੰਘ ਦੀ ਰਹਿਨੁਮਾਈ ਵਿਚ ਹੋਈ। ਇਸ ਮੈਗਜ਼ੀਨ ਵਿਚਲੀਆਂ …

Read More »

ਸਾਰਚੂਰ ਵਿਖੇ ਜੋੜਾ ਮੇਲਾ 7 ਅਕਤੂਬਰ ਤੋ 60 ਸਾਲਾ ਦੇ ਬਜੁਰਗਾਂ ਦੀ ਕਬੱਡੀ ਤੇ ਮਾਲੀ ਦੀ ਕੁਸਤੀ ਹੋਣਗੇ ਮੇਲੇ ਦੇ ਮੁਖ ਆਕਰਸਨ

ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਮੇਲਿਆਂ ਤੇ ਤਿਉਹਾਰਾ ਦਾ ਗੜ ਹੋਣ ਕਰਕੇ ਇਥੇ ਰੋਜਾਨਾ ਹੀ ਪਿੰਡਾਂ ਤੇ ਕਸਬਿਆਂ ਵਿਚ ਮੇਲੇ ਲੱਗਦੇ ਰਹਿੰਦੇ ਹਨ। ਇਨਾ ਮੇਲਿਆਂ ਵਿਚ ਸੱਭਿਆਚਾਰ ਦੀ ਝਲਕ ਤੇ ਪੇਡੂ ਪਿਆਰ ਦੀ ਅਪਣੱਤ ਵੇਖਣ ਨੂੰ ਮਿਲਦੀ ਹੈ। ਬਟਾਲਾ ਤਹਿਲ ਦੇ ਪਿੰਡ ਸਾਰਚੂਰ ਵਿਚ ਕਈ ਦਹਾਕਿਆਂ ਤੋ ਘਣੀ ਪੀਰ ਦੀ ਦਰਗਾਹ ਤੇ ਮੇਲਾ ਲੱਗਦਾ ਆ ਰਿਹਾ ਹੈ। ਇਸ …

Read More »

ਸੋਹਣਾ ਸਕੂਲ ਮੁਹਿੰਮ ਤਹਿਤ ਸਰਕਾਰੀ ਸਕੂਲ ਪਾਰੋਵਾਲ ਵਿਖੇ ਸਫਾਈ ਸਮਾਗਮ

ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਭਾਰਤ ਸਰਕਾਰ ਵੱਲੋ ਆਪਣਾਂ ਆਲਾ ਦੁਆਲਾ ਸਾਫ ਕਰਨ ਤੇ ਹੱਥੀ ਕੰਮ ਕਰਨ ਦੀ ਆਦਤ  ਬਰਕਰਾਰ ਰੱਖਣ ਦੇ ਮਕਸਦ ਨਾਲ ਸਵੱਛ ਭਾਂਰਤ ਨਾ ਦਾ ਅਭਿਆਨ ਸੁਰੂ ਕੀਤਾ ਗਿਆ ਹੈ ਇਸੇ ਹੀ ਲੜੀ ਅਧੀਨ ਸਿਖਿਆ ਵਿਭਾਂਗ ਵੱਲੋ ਸੋਹਨਾ ਸਕੂਲ ਮੁਹਿੰਮ ਵੀ ਆਰੰਭੀ ਗਈ ਹੈ ਜਿਸ ਵਿਚ ਅਧਿਆਪਕ ਦੇ ਵਿਦਿਆਰਥੀ ਮਿਲ ਕੇ ਸਕੂਲ ਦੀ ਸਾਫ ਸਫਾਈ ਤੇ …

Read More »