ਬਠਿੰਡਾ,4 ਅਕਤੂਬਰ (ਅਵਤਾਰ ਸਿੰਘ ਕੈਂਥ) – ਮਾਸਟਰ ਮਾਈਡ ਕਾਲਜ ਆਫ਼ ਐਜੂਕੇਸ਼ਨ ਗਹਿਰੀ ਬੁੱਟਰ(ਬਠਿੰਡਾ) ਵਲੋਂ ਸਾਲਾਨਾ ਮੇਗਜ਼ੀਨ ‘ਸਰਸਵਤੀ’ ਦਾ ਅੰਕ ਨੰਬਰ ਪੰਜ ਪ੍ਰਕਾਸ਼ਿਤ ਕੀਤਾ ਗਿਆ। ਜਿਸ ਦੀ ਘੁੰਡ ਚੁਕਾਈ ਦੀ ਰਸਮ ਕਾਲਜ ਦੇ ਡਾਇਰੈਕਟਰ ਸ੍ਰੀ ਸੀ ਆਰ ਸਿੰਗਲਾ ਪ੍ਰਿੰਸੀਪਲ ਮੈਡਮ ਡਾ: ਸ੍ਰੀਮਤੀ ਵਿਨੋਦ ਦੇਵਗਨ ਅਤੇ ਕਾਲਜ ਵਾਇਸ ਪ੍ਰਿੰਸੀਪਲ ਤੇ ਮੈਗਜੀਨ ਚੀਫ ਐਡੀਟਰ ਮੰਗਲ ਸਿੰਘ ਦੀ ਰਹਿਨੁਮਾਈ ਵਿਚ ਹੋਈ। ਇਸ ਮੈਗਜ਼ੀਨ ਵਿਚਲੀਆਂ ਰਚਨਾਵਾਂ ਵਿਦਿਆਰਥੀਆਂ ਦੇ ਮੌਲਿਕ ਚਿੰਤਨ,ਸੋਚ ਅਤੇ ਬੌਧਿਕਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ ਜੋ ਆਪਣੇ ਆਪ ਵਿਚ ਅਨਮੋਲ ਹਨ। ਇਨ੍ਹਾਂ ਰਚਨਾਵਾਂ ਵਿਚ ਇਕ ਵਰਗ ਅਧਿਆਪਕਾਂ ਵਲੋਂ ਦਿੱਤਾ ਗਿਆ ਹੈ। ਜੋ ਮੈਗਜ਼ੀਨ ਨੂੰ ਆਪਣੇ ਆਪ ਵਿਚ ਮੁਕੰਮਲ ਕਰਨ ਦਾ ਕਾਰਜ ਕਰਦਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …