Wednesday, November 25, 2026

Daily Archives: October 28, 2014

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਜ਼ੋਨਲ ਯੁਵਕ ਮੇਲਾ ਸ਼ੁਰੂ

ਅੰਮ੍ਰਿਤਸਰ, 27 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਜ਼ੋਨਲ ਯੁਵਕ ਮੇਲਾ ਅੱਜ ਇਥੇ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਭੰਗੜੇ ਦੀ ਧਮਾਲ ਨਾਲ ਸ਼ੁਰੂ ਹੋਇਆ। ਇਸ 4-ਦਿਨਾਂ ਮੇਲੇ ਵਿਚ 500 ਤੋਂ ਵੱਧ ਵਿਦਿਆਰਥੀ-ਕਲਾਕਾਰ ਵੱਖ-ਵੱਖ ਸਭਿਆਚਾਰਕ ਆਈਟਮਾਂ ਵਿਚ ਭਾਗ ਲੈਣਗੇ। ਇਹ ਮੇਲਾ 30 ਅਕਤੂਬਰ ਤਕ ਚੱਲੇਗਾ। ਮੇਲੇ ਦਾ ਰਸਮੀ ਉਦਘਾਟਨ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਸਮ੍ਹਾਂ …

Read More »

ਪੰਜਾਬ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਜਾਰੀ ਰੱਖਾਂਗੇ – ਬਾਦਲ

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਬਰਸੀ ਸਰਕਾਰੀ ਪੱਧਰ ‘ਤੇ ਮਨਾਉਣ ਦਾ ਐਲਾਨ ਰਈਆ, 27 ਅਕਤੂਬਰ  (ਬਲਵਿੰਦਰ ਸਿੰਘ ਸੰਧੂ) – ‘ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ ਪੰਜਾਬ ਦੀਆਂ ਜਿੰਨਾਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਹੋਏ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਸੀ, ਉਹ ਮੰਗਾਂ ਅੱਜ ਵੀ ਜਿਉਂ ਦੀਆਂ ਤਿਉਂ ਖੜੀਆਂ ਹਨ। ਅਕਾਲੀ ਦਲ ਇੰਨਾਂ ਮੰਗਾਂ, ਜਿਸ ਵਿਚ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ  ਵਜੋਂ …

Read More »

PANTHER DIVISION CELEBRATES INFANTRY DAY

  Jalandhar, Oct. 27 (Pawandeep Bhandal/Hardeep Deol) – Panther Division celebrated 68th Infantry Day on 27 Oct 14.  On this occasion, a solemn and impressive wreath laying ceremony was conducted at the “Panther Inspirational Area” located at Amritsar Military Station. Wreaths were laid at the War Memorial by General Officer Commanding, Panther Division, and other senior officers.  A two minute silence was …

Read More »

ਗੁਰਤਾਗੱਦੀ ਸਮਾਗਮਾਂ ਮੌਕੇ 3 ਲੱਖ ਦੇ ਕਰੀਬ ਸੰਗਤਾਂ ਨਾਂਦੇੜ ਪਹੁੰਚੀਆਂ – ਡਾ: ਵਿਜੈ ਸਤਬੀਰ ਸਿੰਘ

ਸ੍ਰੀ ਹਜੂਰ ਸਾਹਿਬ , 27 ਅਕਤੂਬਰ (ਅਵਤਾਰ ਸਿੰਘ ਕੈਂਥ)- ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਮਨਾਏ ਜਾ ਰਹੇ 306ਵੇਂ ਗੁਰਤਾਗੱਦੀ ਸਮਾਗਮਾਂ ਮੌਕੇ ਦੇਸ਼ ਵਿਦੇਸ਼ ਤੋਂ 3 ਲੱਖ ਦੇ ਕਰੀਬ ਗੁਰੁ ਨਾਨਕ ਨਾਮ ਲੇਵਾ ਸੰਗਤਾਂ, ਇਸ ਪਾਵਨ ਧਰਤੀ ਤੇ ਹਾਜਰੀਆਂ ਭਰਨ ਲਈ ਪਹੁੰਚੀਆਂ ਹੋਈਆਂ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਨਾਲ ਸੰਬੰਧਤ ਮਹਾਰਾਸ਼ਟਰ ਸਰਕਾਰ ਵਿੱਚ ਉੱਚ ਆਹੁਦੇ ਤੇ ਵਿਰਾਜਮਾਨ (ਪ੍ਰਿੰਸੀਪਲ ਸਕੱਤਰ) ਵਿਜੈ …

Read More »

ਸਰਕਾਰੀ ਸਨਮਾਨਾਂ ਨਾਲ ਸਾਬਕਾ ਫੌਜੀ ਦਾ ਸਸਕਾਰ- ਮਾਤਮੀ ਧੁਨ ਨਾਲ ਮਾਹੌਲ ਹੋਇਆ ਗਮਗੀਨ

ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਰਹੱਦ ‘ਤੇ ਦੇਸ਼ ਸੇਵਾ ਕਰਨ ਵਾਲੇ ਸਾਬਕਾ ਫੌਜੀ ਗੁਰਚਰਨ ਸਿੰਘ (67) ਵਾਸੀ ਗਲੀ ਨੰ:5, ਧੋਬੀਆਣਾ ਬਸਤੀ, ਬਠਿੰਡਾ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਹਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਤੋਂ ਚੱਲ ਰਹੇ ਸਨ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਸਥਾਨਕ ਅਨਾਜ ਮੰਡੀ ਕੋਲ ਸਥਿਤ ਰਾਮਬਾਗ ਵਿਖੇ ਕਰ ਦਿੱਤਾ ਗਿਆ। …

Read More »

ਟਰੱਕ ਯੂਨੀਅਨ ਪ੍ਰਧਾਨ ਦੇ ਪੁੱਤਰ ਦੀ ਬੇਵਕਤੀ ਮੌਤ ਤੇ ਸ਼ਹਿਰ ‘ਚ ਸੋਗ ਦੀ ਲਹਿਰ

ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਟਰੱਕ ਯੂਨੀਅਨ ਬਠਿੰਡਾ ਦੇ ਪ੍ਰਧਾਨ ਗੁਰਦੀਪ ਸਿੰਘ ਗੀਤਾ ਦੇ ਪੁੱਤਰ ਨਵਦੀਪ ਸਿੰਘ ਨਵੀ ਦੀ ਬੇਵਕਤੀ ਮੌਤ ਤੇ ਬਠਿੰਡਾ ਦੀਆਂ ਸਮੂਹ ਧਾਰਮਿਕ , ਰਾਜਨੀਤਿਕ ਅਤੇ ਸਮਾਜਸੇਵੀ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਗੁਰਦੀਪ ਸਿੰਘ ਗੀਤਾ ਦਾ ਦੁੱਖ ਵੰਡਾਇਆ। ਜਿਕਰਯੋਗ ਹੈ ਕਿ ਬੀਤੇ ਦਿਨੀ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਗੀਤਾ ਦਾ …

Read More »

ਸਾਡਾ ਹੱਕ ਦੀ ਸਫ਼ਲਤਾ ਤੋਂ ਬਾਅਦ ਯੋਧਾ- ਸੰਸਾਰ ਭਰ ਦੇ ਸਿਨੇਮਾ ਘਰਾਂ ਦਾ 31 ਨੂੰ ਬਣੇਗੀ ਸੰਗਾਰ

ਬਠਿੰਡਾ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਓ. ਐਕਸ. ਐਲ ਫ਼ਿਲਮਸ ਦੀ ਟੀਮ ਵਲੋਂ ਆਪਣੀ ਨਵੀਂ ਫ਼ਿਲਮ ਯੋਧਾ ਦੀ ਆਪਰ ਸਫ਼ਲਤਾ ਨੂੰ ਲੈ ਕੇ ਮੁੱਖ ਕਲਾਕਾਰ ਕੁਲਜਿੰਦਰ ਸਿੰਘ ਸਿੱਧੂ ਆਪਣੇ ਅਨੋਖੇ ਅੰਦਾਜ ਵਿਚ ਬਠਿੰਡਾ ਪ੍ਰੈਸ ਦੇ ਰੂਬਰੂ ਹੋਏ ਅਤੇ ਉਨ੍ਹਾ ਦੇ ਨਾਲ ਹੀ ਗੁਜਰਾਤ ਦੀ ਨਵੀਂ ਅਦਾਕਾਰ ਉੱਨਤੀ ਡਾਬਰਾ ਅਤੇ ਮਨਦੀਪ ਬੈਨੀਪਾਲ ਤੋਂ ਇਲਾਵਾ ਫਿਲਮ ਨਿਰਦੇਸ਼ਕ ਸੰਜੀਵ ਜੋਸ਼ੀ, ਰਾਜੀਵ …

Read More »

ਸ਼੍ਰੀ ਹਜ਼ੂਰ ਸਾਹਿਬ ਵਿਖੇ ਗੁਰਤਾਗੱਦੀ ਸਮਾਗਮਾਂ ਨੂੰ ਸਮਰਪਿਤ ਕੀਰਤਨ ਸਮਾਗਮ ਆਰੰਭ

ਖਾਲਸਾ ਪੰਥ ਦੇਹਧਾਰੀਆਂ ਅਤੇ ਪਾਖੰਡੀ ਸਾਧਾਂ ਤੋਂ ਕਰੇ ਕਿਨਾਰਾ – ਬਾਬਾ ਕੁਲਵੰਤ ਸਿੰਘ 29 ਅਕਤੂਬਰ ਤੱਕ ਕੀਰਤਨ ਅਤੇ ਢਾਡੀ ਦਰਬਾਰ ਸੱਜਣਗੇ-ਚੇਅਰਮੈਨ ਸ੍ਰੀ ਹਜ਼ੂਰ ਸਾਹਿਬ, 27 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ (ਨਾਂਦੇੜ) ਮਹਾਂਰਾੂਟਰ ਵਿਖੇ ਜੁਗੋ-ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 306ਵੇਂ ਗੁਰਤਾਗੱਦੀ ਸਮਾਗਮਾਂ ਨੂੰ ਸਮਰਪਿਤ ਅੱਜ ਅਲੋਕਿਕ ਕੀਰਤਨ …

Read More »

ਤਿਲਕ ਨਗਰ ਸਕੂਲ ਵਿਖੇ ਲਗਾਈ ਗਈ ਹਸਤਕਲਾ ਪ੍ਰਦਰਸ਼ਨੀ

ਨਵੀਂ ਦਿੱਲੀ, 27 ਅਕਤੂਬਰ (ਅੰਮ੍ਰਿਤ ਲਾਲਾ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਹਸਤਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਧਘਾਟਨ ਸਕੁੂਲ ਦੇ ਚੇਅਰਮੈਨ ਇੰਦਰਜੀਤ ਸਿੰਘ ਮੌਂਟੀ ਅਤੇ ਮੈਨੇਜਰ ਜਗਦੀਪ ਸਿੰਘ ਕਾਹਲੋ ਵੱਲੋਂ ਦੀਪ ਜਲਾ ਕੇ ਕੀਤਾ ਗਿਆ। ਵੱਖ-ਵੱਖ ਵਿਸ਼ਿਆਂ ਤੇ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਮਾਡਲਾਂ ਦੀ ਸ਼ਲਾਘਾ ਕਰਦੇ ਹੋਏ ਮੋਂਟੀ ਨੇ ਬੱਚਿਆਂ ਨੂੰ ਸਕੂਲੀ ਸਿੱਖਿਆ …

Read More »

ਕਾਵਿ ਪੁਸਤਕ ‘ਸਖੀਹੁ ਸਹੇਲੜੀਹੁ’ ‘ਤੇ ਹੋਈ ਵਿਚਾਰ ਚਰਚਾ

ਅੰਮ੍ਰਿਤਸਰ, 27 ਅਕਤੂਬਰ (ਦੀਪ ਦਵਿੰਦਰ) – ਪੰਜਾਬੀ ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਅਧਿਆਪਕ ਆਗੂ ਅਤੇ ਸ਼ਾਇਰ ਇੰਦਰ ਸਿੰਘ ਮਾਨ ਦੇ ਕਾਵਿ-ਸੰਗ੍ਰਹਿ ‘ਸਖੀਹੁ ਸਹੇਲੜੀਹੁ’ ‘ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਡਾ. ਪਰਮਿੰਦਰ, ਡਾ. ਊਧਮ ਸਿੰਘ ਸ਼ਾਹੀ, ਡਾ. ਇਕਬਾਲ ਕੌਰ ਸੌਂਧ ਸ੍ਰੀ ਨਿਰਮਲ ਅਰਪਨ ਅਤੇ ਪ੍ਰਮਿੰਦਰਜੀਤ ਹੋਰਾਂ ਦੀ …

Read More »