Wednesday, November 25, 2026

Daily Archives: October 29, 2014

ਵੱਖ-ਵੱਖ ਹਾਦਸਿਆਂ ਦੋਰਾਨ 2 ਮਜ਼ਦੂਰਾਂ ਦੀ ਮੋਤ – ਇਕ ਜਖਮੀ

ਜੰਡਿਆਲਾ ਗੁਰੂ, 28 ਅਕਤੂਬਰ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ‘ਚ ਵੱਖ-ਵੱਖ ਹਾਦਸਿਆਂ ਦੋਰਾਨ 2 ਮਜ਼ਦੂਰਾਂ ਦੀ ਮੋਤ ਅਤੇ ਇਕ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਤਿਕਰਤਾਰ ਪਾਈਪ ਸਟੋਰ ਦੇ ਗੋਦਾਮ ਨੇੜੇ ਪੁਲਿਸ ਚੋਂਕੀ ਜੰਡਿਆਲਾ ਗੁਰੂ ਵਿਚ ਚੱਲ ਰਹੇ ਕੰਮ ਦੋਰਾਨ ਪੁਲਿਸ ਚੋਂਕੀ ਦੀ ਦੀਵਾਰ ਜੋ ਕਿ ਸਤਿਕਰਤਾਰ ਪਾਈਪ ਸਟੋਰ ਦੇ ਨਾਲ ਸਾਂਝੀ ਸੀ ਡਿੱਗਣ ਨਾਲ ਇਕ ਮਜ਼ਦੂਰ ਦੀ ਮੋਕੇ …

Read More »

 ਡੀ.ਸੀ ਅਤੇ ਪੁਲਿਸ ਅਫਸਰਾਂ ਦੇ ਹੁਕਮਾਂ ਦੀ ਧੱਜੀਆਂ ਉਡਾਉਣ ਵਾਲੇ ਹਲਕਾ ਵਿਧਾਇਕ ਦੇ ਪੀ.ਏ ਤੇ ਗਲਤ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ – ਮਲਹੋਤਰਾ

ਜੰਡਿਆਲਾ ਗੁਰੁ, 28 ਅਕਤੂਬਰ (ਹਰਿੰਦਰਪਾਲ ਸਿੰਘ) – ਗਊ ਸੇਵਾ ਉੱਤਮ ਸੇਵਾ ਦੀ ਦੋਹਾਈ ਪਾਉਣ ਵਾਲੇ ਅੱਜ ਅਪਨੇ ਨਿੱਜੀ ਮੁਫਾਦ ਲਈ ਗਊਸ਼ਾਲਾ ਦੀ ਕਰੋੜਾਂ ਰੁਪਏ ਦੀ ਜ਼ਮੀਨ ਉੱਪਰ ਉਸਾਰੀਆ ਦੁਕਾਨਾਂ ਨੂੰ 99 ਸਾਲਾ ਪਟੇ ‘ਤੇ ਕਰਵਾਉਣ ਲਈ ਉਤਾਵਲੇ ਹੁੰਦੇ ਫਿਰ ਰਹੇ ਹਨ ਅਤੇ ਇਸ ਮਕਸਦ ਨੂੰ ਕਾਨੂੰਨੀ ਤੋਰ ਤੇ ਸੱਚ ਸਾਬਿਤ ਕਰਨ ਲਈ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਇਕ …

Read More »

ਕਿਸਾਨੀ ਲਈ ਉਸਾਰੂ ਭੂਮਿਕਾ ਨਿਭਾ ਰਹੇ ਹਨ ਐਗਰੋ ਸਰਵਿਸ ਸੈਂਟਰ -ਡਿਪਟੀ ਕਮਿਸ਼ਨਰ

ਜਲੰਧਰ, 28 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) – ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਜ਼ਿਲੇ ਅੰਦਰ ਚੱਲ ਰਹੇ 88 ਐਗਰੋ ਸਰਵਿਸ ਸੈਂਟਰ ਵਾਜਿਬ ਕਿਰਾਏ ‘ਤੇ ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ ਅਤੇ ਸੰਦ ਮੁਹੱਈਆ ਕਰਵਾਕੇ ਜਿਥੇ ਕਿਸਾਨਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾ ਰਹੇ ਹਨ ਉੱਥੇ ਖੇਤੀ ਲਾਗਤਾਂ ਨੂੰ ਘਟਾਉਣ ਲਈ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਨਾਂ …

Read More »

ਕੇ.ਐਮ.ਵੀ ਵਿਖੇ ਕਰਾਸ ਕਲਚਰ ਨਿਊਐਨਸਜ਼ ਵਿਸ਼ੇ ਤੇ ਅੰਤਰ ਰਾਸ਼ਟਰੀ ਕਾਨਫਰੰਸ ਦੇ ਸੰਬੰਧ ਵਿੱਚ ਪ੍ਰੈੱਸ ਕਾਨਫਰੰਸ ਦਾ ਆਯੋਜਨ

ਜਲੰਧਰ, 28 ਅਕਤੂਬਰ  (ਹਰਦੀਪ ਸਿੰਘ ਦਿਓਸ, ਪਵਨਦੀਪ ਸਿੰਘ ਭੰਡਾਲ) – ਕੰਨਿਆ ਮਹਾ ਵਿਦਿਆਲਾ, ਜਲੰਧਰ ਵਿਚ 30-31 ਅਕਤੂਬਰ 2014 ਨੂੰ ਕਰਾਸ ਕਲਚਰ ਨਿਊਐਨਸਜ਼ ਵਿਸ਼ੇ ਤੇ ਹੋਣ ਵਾਲੀ ਅੰਤਰ ਰਾਸ਼ਟਰੀ ਕਾਨਫਰੰਸ ਦੇ ਸੰਬੰਧ ਵਿੱਚ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਮੀਡੀਆ ਇਕਾਈਆਂ ਤੋਂ ਉਘੇ ਪੱਤਰਕਾਰ ਸ਼ਾਮਲ ਹੋਏ।ਵਿਦਿਆਲਾ ਪਹੁੰਚਣ ਤੇ ਇਨ੍ਹਾਂ ਦਾ ਸਵਾਗਤ ਕਰਦਿਆਂ ਹੋਇਆਂ ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ …

Read More »

ਅੰਤਰ ਜੋਨਲ ਯੁਵਕ ਮੇਲੇ ਦੇ ਪਹਿਲੇ ਤੇ ਦੂਜੇ ਦਿਨ ਲਾਇਲਪੁਰ ਖ਼ਾਲਸਾ ਕਾਲਜ ਦੀਆਂ ਸ਼ਾਨਦਾਰ ਪ੍ਰਾਪਤੀਆਂ

ਜਲੰਧਰ, 28 ਅਕਤੂਬਰ (ਹਰਦੀਪ ਸਿੰਘ ਦਿਓਸ, ਪਵਨਦੀਪ ਸਿੰਘ ਭੰਡਾਲ) – ਲਾਇਲਪੁਰ ਖਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਜ਼ੋਨਲ ਯੁਵਕ ਮੇਲੇ ਦੌਰਾਨ ਇਤਿਹਾਸਕ ਜਿੱਤ ਪ੍ਰਾਪਤ ਕਰਦਿਆਂ ਜਿਥੇ ਓਵਰਆਲ ਟਰਾਫੀ ਜਿੱਤੀ ਹੈ ਉਥੇ ਹੁਣ ਯੂਨੀਵਰਸਿਟੀ ਦੇ ਅੰਤਰ ਜ਼ੋਨਲ ਯੁਵਕ ਮੇਲੇ ਵਿਚ ਹੋਏ ਵੱਖ ਵੱਖ ਇੰਵਟ ਵਿਚੋਂ ਪਹਿਲੇ ਅਤੇ ਦੂਜੇ ਦਿਨ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ 18 ਇੰਵਟ ਵਿਚ ਭਾਗ …

Read More »

ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸਲਾਨਾ 19ਵੀਂ ਬਰਸੀ ਮਨਾਈ

ਖਾਲੜਾ, 28 ਅਕਤੂਬਰ (ਲਖਵਿੰਦਰ ਸਿੰਘ ਗੋਲਣ) – 25000 ਲਾਵਾਰਿਸ ਲਾਸ਼ਾਂ ਦੀ ਗਵਾਹੀ ਲਈ ਆਪਣੀ ਸ਼ਹਾਦਤ ਨਾਲ ਦੇਣ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ 19ਵਾਂ ਸਲਾਨਾ ਸ਼ਹੀਦੀ ਦਿਹਾੜਾ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਖਾਲੜਾ ਵਿਖੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ । ਸ਼ਾਮ ਦੇ ਵਕਤ ਸੋਦਰੁ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸਭ ਤੋਂ ਪਹਿਲਾਂ ਭਾਈ ਜਤਿੰਦਰ ਸਿੰਘ ਮਾਹਣੇ ਵੱਲੌਂ ਸ਼ਹੀਦ …

Read More »

ਕਾਮਾਗਾਟਾ ਮਾਰੂ ਐਪੀਸੋਡ ਵਿਸ਼ੇ ‘ਤੇ ਇਕ-ਦਿਨਾ ਰਾਸ਼ਟਰੀ ਸੈਮੀਨਾਰ ਆਯੋਜਿਤ

ਅੰਮ੍ਰਿਤਸਰ, 28 ਅਕਤੂਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਇਥੇ ਕਾਮਾਗਾਟਾ ਮਾਰੂ ਐਪੀਸੋਡ ਵਿਸ਼ੇ ‘ਤੇ ਇਕ-ਦਿਨਾ ਰਾਸ਼ਟਰੀ ਸੈਮੀਨਾਰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਦੇ ਕਾਨਫਰੰਸ ਹਾਲ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਕਾਮਾਗਾਟਾ ਮਾਰੂ ਸਫਰ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ। ਇਸ ਮੌਕੇ ਵੱਖ-ਵੱਖ ਵਿਦਿਅਕ ਅਤੇ ਖੋਜ ਅਦਾਰਿਆਂ ਤੋਂ ਇਤਿਹਾਸਕਾਰਾਂ ਅਤੇ ਖੋਜਾਰਥੀਆਂ ਨੇ ਭਾਗ ਲਿਆ। ਇਸ ਮੌਕੇ …

Read More »

40 ਫੌਜੀਆਂ ਨੇ ਦਿੱਲੀ ਕਮੇਟੀ ਦੀ ਆਈ.ਟੀ.ਆਈ ਤੋਂ ਲਈ ਟ੍ਰੇਨਿੰਗ

ਨਵੀਂ ਦਿੱਲੀ, 28 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਨੀਕੀ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ. ਤਿਲਕ ਨਗਰ ਵਿੱਚ ਭਾਰਤੀ ਫੌਜ ਤੋਂ ਸੇਵਾ ਮੁਕਤ ਹੋਣ ਵਾਲੇ 40 ਫੌਜੀਆਂ ਨੂੰ ਅਦਾਰੇ ਤੋਂ 3 ਮਹੀਨੇ ਦੀ ਟ੍ਰੇਨਿੰਗ ਉਪਰੰਤ ਪ੍ਰਮਾਣ ਪੱਤਰ ਦਿੱਤੇ ਗਏ।ਆਈ.ਟੀ.ਆਈ. ਦੇ ਚੇਅਰਮੈਨ ਚਮਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਭਾਰਤੀ ਫੌਜ ਚੋਂ ਸੇਵਾਮੁਕਤ ਹੋਣ ਵਾਲੇ ਫੌਜੀਆਂ ਨੂੰ …

Read More »

ਨਸ਼ੇ ਖਤਮ ਕਰਨ ਲਈ ਬੇਰੁਜ਼ਗਾਰੀ ਦਾ ਖਾਤਮਾ ਜਰੂਰੀ – ਡਾ. ਪਰਮਿੰਦਰ ਸਿੰਘ

ਅੰਮ੍ਰਿਤਸਰ, 28 ਅਕਤੂਬਰ (ਦੀਫ ਦਵਿੰਦਰ) – ਵਿਹਲੇ ਹੱਥ ਤੇ ਵਿਹਲਾ ਦਿਮਾਗ ਘਰ ਅਤੇ ਸਮਾਜ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ।ਬੇਰੁਜ਼ਗਾਰੀ ਨੂੰ ਠੱਲ ਪਏਗੀ ਤਾਂ ਹੀ ਨਸ਼ਿਆਂ ਦੀ ਜੜ੍ਹ ਖਤਮ ਹੋਵੇਗੀ। ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਏ ਵਿਦਵਾਨ ਡਾ. ਪਰਮਿੰਦਰ ਸਿੰਘ ਨੇ ਜਨਵਾਦੀ ਲੇਖਕ ਸੰਘ ਵੱਲੋਂ ਆਪਣੇ ਮੀਡੀਆ ਭਾਈਵਾਲ ਜਾਗਰਣ ਗਰੁੱਪ ਦੇ ਸਹਿਯੋਗ ਨਾਲ ਸਥਾਨਕ ਵਿਰਸਾ ਵਿਹਾਰ ਵਿਖੇ ਕਰਵਾਏ …

Read More »