Wednesday, November 25, 2026

Daily Archives: October 31, 2014

 ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੰਤਰ-ਜ਼ੋਨਲ ਯੁਵਕ ਮੇਲਾ ਸਮਾਪਤ

ਓਵਰਆਲ ਚੈਪੀਅਨਸ਼ਿਪ ਟਰਾਫੀ ਲਾਇਲਪੁਰ ਖਾਲਸਾ ਕਾਲਜ ਨੇ ਜਿੱਤੀ ਅੰਤਰ-ਜ਼ੋਨਲ ਯੁਵਕ ਮੇਲੇ ਵਿੱਚ ਦੂਸਰੇ ਸਥਾਨ ‘ਤੇ ਰਹੀ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੁਮਨ, ਅੰਮ੍ਰਿਤਸਰ ਦੀ ਟੀਮ ਟਰਾਫੀ ਪ੍ਰਾਪਤ ਟਰਾਫੀ ਸਮੇਤ, ਨਾਲ ਹਨ ਮੁੱਖ ਮਹਿਮਾਨ ਉਚੇਰੀ ਸਿਖਿਆ ਮੰਤਰੀ ਪੰਜਾਬ ਸ੍ਰ. ਸੁਰਜੀਤ ਸਿੰਘ ਰੱਖੜਾ, ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ, ਰਜਿਸਟਰਾਰ, ਡਾ. ਸ਼ਰਨਜੀਤ ਸਿੰਘ ਢਿੱਲੋਂ, ਡੀਨ ਵਿਦਿਆਰਥੀ ਭਲਾਈ, ਡਾ. ਏ.ਐਸ. ਸਿੱਧੂ ਬੀ.ਬੀ.ਕੇ.ਡੀ.ਏ.ਵੀ ਪ੍ਰਿੰਸੀਪਲ  ਡਾ. ਮਿਸਜ਼ ਨੀਲਮ …

Read More »

ਜੇਲ੍ਹ ਸੁਪਰਡੈਂਟ ‘ਤੇ ਹਮਲੇ ਦੇ ਦੋਸ਼ੀ ਤੁਰੰਤ ਫੜੇ ਜਾਣ- ਕੰਵਰਬੀਰ ਸਿੰਘ

ਪੁਲਿਸ ਪ੍ਰਸਾਸ਼ਨ ਮਾੜੇ ਅਨਸਰਾਂ ਖਿਲਾਫ ਵਧਾਵੇ ਚੌਕਸੀ  ਪ੍ਰੈਸ ਨਾਲ ਗੱਲਬਾਤ ਦੌਰਾਨ ਆਈ.ਐਸ.ਓ ਦੇ ਪੰਜਾਬ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ, ਨਾਲ ਗੁਰਮਨਜੀਤ ਸਿੰਘ ਅੰਮ੍ਰਿਤਸਰ। ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) –  ਕੇਂਦਰੀ ਜੇਲ੍ਹ ਅੰਮ੍ਰਿਤਸਰ ਦੇ ਜੇਲ੍ਹ ਸੁਪਰਡੈਂਟ ਸ਼੍ਰੀ ਆਰ, ਕੇ ਸ਼ਰਮਾ ‘ਤੇ ਹੋਏ ਜਾਨਲੇਵਾ ਹਮਲੇ ਦੀ ਆਈ.ਐਸ.ਓ ਵਲੋਂ ਨਿੰਦਾ ਕਰਦਿਆਂ ਜਥੇਬੰਦੀ ਦੇ ਪੰਜਾਬ ਪ੍ਰਧਾਨ ਤੇ ਮੈਂਬਰ ਜੇਲ੍ਹ ਵਿਭਾਗ ਸ੍ਰ. ਕੰਵਰਬੀਰ ਸਿੰਘ ਅੰਮ੍ਰਿਤਸਰ ਨੇ …

Read More »

27 ਜਨਵਰੀ ਤਕ ਐਨ. ਓ. ਸੀ ਲੈਣ ਲਈ ਅਪਲਾਈ ਕੀਤਾ ਜਾ ਸਕਦਾ – ਜੋਸ਼ੀ

ਐਨ. ਓ. ਸੀ ਸਬੰਧਤ ਮਾਲਕ ਨੂੰ ਸੌਂਪਦੇ ਹੋਏ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ। ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) -‘ਪੰਜਾਬ ਸਰਕਾਰ ਨੇ ਲੰਮੇ ਸਮੇਂ ਤੋਂ ਵਿਕਾਸ ਲਈ ਤਰਸ ਰਹੀਆਂ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਪਹਿਲਾਂ ਇਕ ਸਾਲ ਵਾਸਤੇ ਲੋਕਾਂ ਨੂੰ ਮੋਹਲਤ ਦਿੱਤੀ ਸੀ, ਜਿਸ ਨੂੰ ਹੁਣ 27 ਜਨਵਰੀ ਤੱਕ ਵਧਾਇਆ ਗਿਆ ਹੈ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਮੰਤਰੀ ਸ੍ਰੀ …

Read More »

 ਸ਼ਿਵ ਸੈਨਾ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ-ਢੋਟ

ਸ਼ਿਵਾ ਸੈਨਾ ਨੂੰ ਫੈਡਰੇਸ਼ਨ ਮਹਿਤਾ ਵੱਲੋਂ ਸਖਤ ਤਾੜਨਾਂ ਬੰਦ ਦੌਰਾਨ ਸ਼ਿਵ ਸੈਨਾ ਨੇ ਖਲਲ ਪਾਇਆ ਤਾਂ ਤਿੰਨ ਦੀਆਂ ਤੇਰ੍ਹਾਂ ਮੋੜਾਗੇਂ – ਢੋਟ ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਕੌਂਸਲਰ ਅਮਰਬੀਰ ਸਿੰਘ ਢੋਟ ਨੇ ਸ਼ਿਵ ਸੈਨਾ ਦੇ ਨੇਤਾ ਸੰਜੀਵ ਘਨੌਲੀ ਵੱਲੋਂ ਦਿੱਤੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਚੇਤਾਵਨੀ ਦਿੰਦਿਆਂ …

Read More »

DAV Public School Second in DAV National Sports Tournament – 2014

Amritsar, Oct. 30 ( Punjb Post Bureau)- In DAV National Sports Tournament 2014 ( Cluster Level) held in Amritsar recently, DAV Public School, Lawrence Road , bagged the Runner up Trophy in 4 Athletic events and 9 Games . The school won 13 Gold medals, 6 Silver medals in the tournament . The details is as follows :  Badminton Boys …

Read More »

ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ 1 ਨਵੰਬਰ ਦੇ ਬੰਦ ਲਈ ਕੀਤੀ ਅਪੀਲ

ਬੀਬੀ ਜਗਦੀਸ਼ ਕੌਰ, ਪੀਰ ਮੁਹੰਮਦ, ਕੰਵਰਬੀਰ ਸਿੰਘ, ਗੁਰਮਨਜੀਤ ਸਿੰਘ ਪੁੱਜੇ ਸਕੱਤਰੇਤ ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) –  ਨਵੰਬਰ ’84 ਸਿੱਖ ਨਸਲਕੁਸ਼ੀ ਸਬੰਧੀ ਸਮੂਹ ਸਿੱਖ ਜਥੇਬੰਦੀਆ ਵਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਅੱਜ ਸਿੱਖ ਨਸਲਕੁਸ਼ੀ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ, ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ, ਆਈ.ਐਸ.ਓ ਪੰਜਾਬ ਪ੍ਰਧਾਨ ਕੰਵਰਬੀਰ ਸਿੰਘ ਅੰਮ੍ਰਿਤਸਰ, ਸੀਨੀਅਰ ਆਈ.ਐਸ.ਓ ਆਗੂ ਗੁਰਮਨਜੀਤ ਸਿੰਘ …

Read More »

ਭਾਜਪਾ ਆਗੂ ਸ: ਛੀਨਾ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ, 30 ਅਕਤੂਬਰ (ਪ੍ਰੀਤਮ ਸਿੰਘ)-  ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਚੰਡੀਗੜ੍ਹ ਵਿਖੇ ਹਰਿਆਣਾ ਦੇ ਨਵਨਿਯੁਕਤ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਖੱਟੜ ਨੂੰ ਮੁੱਖ ਮੰਤਰੀ ਵਜੋਂ ਅਹੁੱਦਾ ਸੰਭਾਲਣ ‘ਤੇ ਜਿੱਥੇ ਵਧਾਈ, ਉੱਥੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਅਗਵਾਈ ‘ਚ ਹਰਿਆਣਾ ਦਿਨ-ਦੁਗਣੀ ਰਾਤ ਚੁਗਣੀ ਤਰੱਕੀ ਕਰੇਗਾ । ਸ: ਛੀਨਾ …

Read More »

ਬਠਿੰਡਾ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਛਠ ਪੂਜਾ ਦਾ ਤਿਉਹਾਰ

ਬਠਿੰਡਾ, 30 ਅਕਤੂਬਰ (ਸ਼ੰਜੀਵ ਸ਼ਰਮਾ/ ਗੋਲਡੀ) – ਦਿਵਾਲੀ ਤੋ ਠੀਕ ੬ ਦਿਨ ਬਾਦ ਛਠ ਪੂਜਾ ਦਾ ਤਿਉਹਾਰ ਮਨਾਇਆ ਜਾਦਾ ਹੈ।ਇਸ ਦਾ ਇਹ ਮਹੱਤਵ ਹੈ ਕਿ ਇਸ ਦਿਨ ਸੂਰਜ ਦੇਵਤਾ ਨੂੰ ਚੜਦੇ ਅਤੇ ਛਿੱਪਦੇ ਸਮੇਂ ਅਰਗ ਦੇ ਕੇ ਪੂਜਾ ਅਰਾਧਨਾ ਕੀਤੀ ਜਾਂਦੀ ਹੈ ਅਤੇ ਨਾਲ ਵਰਤ ਵੀ ਰੱਖਿਆ ਜਾਂਦਾ ਹੈ।ਇਸ ਦਿਨ ਪਵਿੱਤਰਤਾ ਅਤੇ ਸ਼ੁੱਧਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ‘ਤੇ …

Read More »

36ਵੀਆਂ ਜਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ‘ਚ ਓਵਰ ਆਲ ਜੇਤੂ ਰਹੀ ਤਲਵੰਡੀ ਸਾਬੋ ਦੀ ਟੀਮ

ਚੰਗੇ ਪ੍ਰਦਰਸ਼ਨ ਲਈ ਆਪਣੀ ਪ੍ਰਤੀਭਾ ਵਿੱਚ ਹੋਰ ਵੀ ਨਿਖਾਰ ਲਿਆਉਣ ਵਿਦਿਆਰਥੀ – ਡੀ.ਈ.ਓ ਖੇਡ ਅਮਲੇ ਤੇ ਬਹਿਮਣ ਦੀਵਾਨਾ ਦੇ ਪ੍ਰਾਇਮਰੀ ਸਕੂਲ ਨੂੰ ਕੱਲ ਦੀ ਛੁੱਟੀ ਦਾ ਐਲਾਨ ਬਠਿੰਡਾ, 30  ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ੩੬ਵੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਅੰਤਲੇ ਦਿਨ ਤਿੰਨ ਦਿਨਾਂ ਪ੍ਰਾਇਮਰੀ ਖੇਡਾਂ ਅੱਜ ਬਾਅਦ ਦੁਪਿਹਰ ਪੂਰੀ ਸ਼ਾਨੋ ਸ਼ੋਕਤ ਨਾਲ ਸੰਪੰਨ ਹੋ ਗਈਆਂ।ਪ੍ਰਾਇਮਰੀ ਖੇਡਾਂ …

Read More »