Wednesday, November 25, 2026

Monthly Archives: October 2014

ਸਵਿਧਾਨ ਅਤੇ ਕਾਨੂੰਨ ਦੇ ਦਾਅਰੇ ਵਿੱਚ ਰਹਿ ਕੇ ਪੰਥਕ ਮਸਲਿਆਂ ਨੂੰ ਹੱਲ ਕਰਵਾਵਾਂਗੇ :- ਜੀ.ਕੇ.

ਨਵੀਂ ਦਿੱਲੀ, 16 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਕੈਨੇਡਾ ਦੌਰੇ ਨੂੰ ਸਫਲ ਕਰਾਰ ਦਿੰਦੇ ਹੋਏ ਦਿੱਲੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਹਰ ਵਸਦੇ ਸਿੱਖਾਂ ਦੇ ਮਸਲਿਆਂ ਨੂੰ ਹਲ ਕਰਵਾਉਣ ਲਈ ਪੁਰੀ ਜੱਦੋ-ਜਹਿਦ ਸਵਿਧਾਨ ਅਤੇ ਕਾਨੂੰਨ ਦੇ ਦਾਅਰੇ ਵਿੱਚ ਰਹਿ ਕੇ ਕਰਨ ਦੀ ਵਚਨਬੱਧਤਾ ਦੋਹਰਾਈ ਹੈ। ਕੈਨੇਡਾ ਯਾਤਰਾ …

Read More »

NCC Army Wing of BBK DAV organized an event on “Water Conservation”

Amritsar, Oct. 16 (Punjab Post Burreau) -NCC Army Wing of BBK DAV College for Women under 1st Pb Girls, Bn NCC on 15th October, 2014, organized an event on “Water Conservation” which was focused on techniques of saving water. A Seminar was conducted in which cadets shared their views on ‘Importance of Water’, ‘Water being necessity of Life’ and ‘Need …

Read More »

BBK DAV College organized a function under the aegis of Arya Pratinidhi Upsabha

Amritsar, Oct. 16 (Punjab Post Bureau) – BBK DAV College for Women, organized a function under the aegis of Arya Pratinidhi Upsabha, New Delhi today. Prominent Arya Samajists, Sh. B.K. Mittal, Sh. Jagdish Sahni, Sh. Sudershan Kapoor, Shri. J.K. Luthra, Dr. V.P. Lakhanpal, Dr. Satish Sharma, Sh. Rakesh Mehra, Sh. Inderpal Arya, Sh. Om Parkash Mahajan, Sh. Kundan Lal, Sh. …

Read More »

ਗੁਰਦੁਆਰਾ ਜੰਡਾਲੀਸਰ ਸਾਹਿਬ’ਤੇ ਸ਼੍ਰੋਮਣੀ ਕਮੇਟੀ ਦਾ ਕੋਈ ਹੱਕ ਨਹੀਂ-ਸੰਤ ਦਾਦੂਵਾਲ

ਭਾਰੀ ਫੋਰਸ ਲਗਾਉਣ ਦੀ ਕੀਤੀ ਨਿਖੇਧੀ ਬਠਿੰਡਾ, 16 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਗੁਰਦੁਆਰਾ ਜੰਡਾਲੀਸਰ ਸਾਹਿਬ 9 ਸਤੰਬਰ 1999 ਨੂੰ ਜਮੀਨ ਦੇ ਮਾਲਕ ਉਗਰ ਸਿੰਘ, ਭਿੰਦਰ ਸਿੰਘ ਅਤੇ ਮਹਿੰਦਰ ਸਿੰਘ ਆਪਣੇ ਵਕੀਲ ਇਕਬਾਲ ਸਿੰਘ ਚਹਿਲ ਆਦਿ ਨੇ ਪਿੰਡ ਦੀਆਂ ਸੰਗਤਾਂ ਦੀ ਹਾਜਰੀ ਵਿੱਚ ਸਾਨੂੰ ਸੇਵਾ ਸੌਂਪੀ ਸੀ ਤੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਗੁਰਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ …

Read More »

ਪਿੰਡ ਵਾਸੀਆਂ ਨੇ ਲਗਾਇਆ ਧਰਨਾ- ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਬਠਿੰਡਾ, 16 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪੰਥਕ ਸੇਵਾ ਲਹਿਰ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਦੇਖ-ਰੇਖ ਹੇਠ ਚਲ ਰਹੇ ਗੁਰਦੁਆਰਾ ਜੰਡਾਲੀਸਰ ਸਾਹਿਬ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਕਬਜੇ ਦਾ ਮਾਮਲਾ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ।ਅੱਜ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਮਾਲਕ ਉਗਰ ਸਿੰਘ, ਭਿੰਦਰ ਸਿੰਘ ਅਤੇ ਮਹਿੰਦਰ ਸਿੰਘ …

Read More »

ਪੇਂਡੂ ਸਾਹਿਤ ਸਭਾ ਵਲੋਂ ਪੁਸਤਕ ਰਲੀਜ਼ ਸਮਾਰੋਹ 26 ਨੂੰ

ਰਾਮਪੁਰਾ ਫੂਲ, 16 ਅਕਤੂਬਰ (ਅਵਤਾਰ ਸਿੰਘ ਕੈਂਥ/ ਬੱਲੀ) – ਪੇਂਡੂ ਸਾਹਿਤ ਸਭਾ (ਰਜਿ.) ਬਾਲਿਆਂਵਾਲੀ ਦੀ ਮੀਟਿੰਗ ਅਜਮੇਰ ਦੀਵਾਨਾ ਦੀ ਪ੍ਰਧਾਨਗੀ ਹੇਠ ਹੋਈ।ਸਭਾ ਵੱਲੋਂ ਪੁਸਤਕ ਰਿਲੀਜ਼ ਸਮਾਰੋਹ 26 ਅਕਤੂਬਰ, 2014 ਨੂੰ ਕਰਵਾਇਆ ਜਾ ਰਿਹਾ ਹੈ।ਇਸ ਪ੍ਰੋਗਰਾਮ ਵਿੱਚ ਜੀਤ ਸਿੰਘ ਚਹਿਲ ਦਾ ਰੁਬਾਈ ਸੰਗ੍ਰਹਿ ‘ਖੱਟੇ ਮਿੱਠੇ ਬੇਰ’ ਅਤੇ ਅਜਮੇਰ ਦੀਵਾਨਾ ਦਾ ਕਹਾਣੀ ਸੰਗ੍ਰਹਿ ‘ਫੁਲਕਾਰੀ’ ਰਲੀਜ ਕੀਤਾ ਜਾਵੇਗਾ।ਕਹਾਣੀ ਸੰਗ੍ਰਹਿ ਤੇ ਪੇਪਰ ਕਹਾਣੀਕਾਰ ਅਤਰਜੀਤ …

Read More »

ਟੀ.ਪੀ.ਡੀ. ਮਾਲਵਾ ਕਾਲਜ ਫੂਲ ਵਿਖੇ ਕੌਮੀ ਸੇਵਾ ਯੋਜਨਾ ਕੈਂਪ ਸਮਾਪਤ

ਰਾਮਪੁਰਾ ਫੂਲ, 16 ਅਕਤੂਬਰ (ਅਵਤਾਰ ਸਿੰਘ ਕੈਂਥ/ਬੱਲੀ) – ਪੰਜਾਬੀ ਯੂਨੀਵਰਸਿਟੀ ਤਪੱਸਵੀ ਪੂਰਨ ਦਾਸ (ਟੀ.ਪੀ.ਡੀ.) ਮਾਲਵਾ ਕਾਲਜ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਮਾਪਤ ਹੋਇਆ।ਕੈਂਪ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਕੈਂਪ ਲਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਇੰਨਾਂ ਕੈਂਪਾ ਰਾਹੀਂ …

Read More »

ਦਿਮਾਗੀ ਪ੍ਰੇਸ਼ਾਨੀ ਤਹਿਤ ਘਰੋਂ ਗਏ ਲੜਕੇ ਦੀ ਭਾਲ

ਬਠਿੰਡਾ, 16 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਧਾਰਮਿਕ ਸਰਗਰਮੀਆਂ ਵਿਚ ਭਾਗ ਲੈਣ ਵਾਲੇ ਭਾਈ ਗਮਦੂਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਗਲੀ ਮੁਲਤਾਨੀਆਂ ਰੋਡ ਬਠਿੰਡਾ ਦਾ ਲੜਕਾ ਪ੍ਰਭਜੋਤ ਸਿੰਘ ਲਾਲੀ 19 ਸਤੰਬਰ 2014 ਨੂੰ ਘਰੋਂ ਚਲਾ ਗਿਆ।ਜੋ ਦਿਮਾਗੀ ਪ੍ਰੇਸ਼ਾਨ ਰਹਿੰਦਾ ਹੈ। ਪਹਿਲਾਂ ਵੀਂ ਦੋ ਵਾਰ ਘਰੋਂ ਚਲਾ ਗਿਆ ਸੀ ਜੋ ਗੁਰਦੁਆਰਾ ਸਾਹਿਬ ਵਿਚੋਂ ਮਿਲਿਆ ਸੀ। ਲੜਕੇ ਦਾ …

Read More »

ਸੋਹਣਾ ਸਕੂਲ ਮੁਹਿੰਮ ਦੇ ਤਹਿਤ ਸਕੂਲ ਵਿੱਚ ਵਰਲਡ ਹੇੇੇੇਂੇਡ ਵਾਸ਼ ਡੇ” ਮਨਾਇਆ

ਫਾਜਿਲਕਾ, 16 ਅਕਤੂਬਰ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੇਕੰਡਰੀ ਸਕੂਲ ਲਾਧੂਕਾ ਵਿਖੇ ਡਾਇਰੇਕਟਰ ਜਨਰਲ ਸਕੂਲ ਸਿੱਖਆ-ਕਮ-ਸਟੇਟ ਪ੍ਰੋਜੇਕਟ ਡਾਇਰੇਕਟਰ ਦੇ ਹੁਕਮਾ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਸਤਨਾਮ ਸਿੰਘ ਦੀ ਦੇਖ-ਰੇਖ ਹੇਠ ਸੋਹਣਾ ਸਕੂਲ ਮੁਹਿੰਮ ਤਹਿਤ ਅੱਜ ਸਕੂਲ ਵਿੱਚ ”ਵਰਲਡ ਹੇਂਡ ਵਾਸ਼ ਡੇ” ਮਨਾਇਆ ਗਿਆ। ਜਿਸ ਵਿੱਚ ਸਵੇਰ ਦੀ ਸਭਾ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਹਾਉਸ ਦੇ ਇੰਚਾਰਜ ਮੇਂਡਮ ਸ਼੍ਰੀਮਤੀ ਨਿਰਮਲਜੀਤ ਵਲੋਂ ਵਧੀਆ …

Read More »

ਸਵੱਛ ਭਾਰਤ ਮੁਹਿੰਮ ਤਹਿਤ ਸਕੂਲ ਦੀ ਕੀਤੀ ਸਫ਼ਾਈ

ਫਾਜਿਲਕਾ, 16 ਅਕਤੂਬਰ (ਵਿਨੀਤ ਅਰੋੜਾ) – ਭਾਰਤ ਸਰਕਾਰ ਵੱਲੋਂ ਵਿੱਢੇ ਗਏ ਸਫ਼ਾਈ ਅਭਿਆਨ ਤਹਿਤ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੋਹਣਾ ਸਕੂਲ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਵਿਦਿਆਰਥੀਆਂ ਨੂੰ ਹੈਂਡ ਵਾਸ਼ ਦੀ ਮਹਤੱਤਾ ਬਾਰੇ ਦੱਸਿਆ ਗਿਆ। ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਪੰਮੀ ਸਿੰਘ ਨੋਡਲ ਅਫ਼ਸਰ ਸਫ਼ਾਈ ਅਭਿਆਨ ਸਰਕਾਰੀ ਮਾਡਲ ਸਕੂਲ ਫਾਜ਼ਿਲਕਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹੱਥ ਧੋਣੇ ਸਿਖਾਏ ਗਏ। …

Read More »