ਫਾਜਿਲਕਾ, 6 ਅਕਤੂਬਰ (ਵਿਨੀਤ ਅਰੋੜਾ) – ਲਕਸ਼ਮੀ ਨਰਾਇਣ ਮੰਦਿਰ ਦੇ ਮੁੱਖ ਪੁਜਾਰੀ ਪੰਡਤ ਰਾਜਾ ਰਾਮ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਕੇ ਦੱਸਿਆ ਕਿ 8 ਅਕਤੂਬਰ ਨੂੰ ਲੱਗਣ ਵਾਲੇ ਚੰਦਰ ਗ੍ਰਹਿਣ ਜੋ ਕਿ ਦੁਪਹਿਰ 2 ਵਜ ਕੇ 44 ਮਿੰਟ 6 ਵਜ ਕੇ ਚਾਰ ਮਿੰਟ ਉੱਤੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਵਿਖਾਈ ਦੇਵੇਗਾ।ਜਿਨ੍ਹਾਂ ਸ਼ਹਿਰਾਂ ਵਿੱਚ ਚੰਦਰਮਾ 6 ਵਜ ਕੇ 4 ਮਿੰਟ ਤੋਂ …
Read More »Monthly Archives: October 2014
ਐਲ.ਆਈ.ਸੀ ਦੁਆਰਾ ਰੋਜਗਾਰ ਮੇਲੇ ਦਾ ਸਫਲ ਆਯੋਜਨ
ਫਾਜਿਲਕਾ, ੬ ਅਕਤੂਬਰ (ਵਿਨੀਤ ਅਰੋੜਾ) – ਭਾਰਤੀ ਜੀਵਨ ਬੀਮਾ ਨਿਗਮ ( ਐਲਆਈਸੀ ) ਦੁਆਰਾ ਸਥਾਨਕ ਆਹਾ ਰੇਸਟੋਰੇਂਟ ਦਾਨਾ ਮੰਡੀ ਵਿਚ ਨਵੇਂ ਅਜੈਂਟਾਂ ਦੀ ਭਰਤੀ ਲਈ ਰੋਜਗਾਰ ਮੇਲੇ ਦਾ ਸਫਲ ਆਯੋਜਨ ਕੀਤਾ ਗਿਆ ਜਿਸ ਵਿੱਚ ਸੀਨੀਅਰ ਬ੍ਰਾਂਚ ਮੈਨੇਜਰ ਰਾਕੇਸ਼ ਕੁਮਾਰ ਮੜੀਆ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਹਾਇਕ ਸ਼ਾਖਾ-ਪ੍ਰਬੰਧਕ ਸੁਧੀਰ ਕਾਂਤ ਸ਼ਰਮਾ, ਵਿਕਾਸ ਅਧਿਕਾਰੀ ਨਰੇਸ਼ ਕੁਮਾਰ ਗੁਪਤਾ, ਸੁਖਦੀਪ ਸਿੰਘ ਸੰਧੂ, ਲਖਿੰਦਰ ਸਿੰਘ ਹੱਜਾਮ ਨੇ …
Read More » ਬਾਲਾ ਜੀ ਧਾਮ ਵਿੱਚ ਰਾਮ ਚਰਿੱਤਰ ਮਾਨਸ ਦੇ ਪਾਠ ਪੜਨ ਵਾਲੀ ਔਰਤਾਂ ਸਨਮਾਨਿਤ
ਫਾਜਿਲਕਾ, 6 ਅਕਤੂਬਰ (ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜਿਲਕਾ ਵਿੱਚ ਨਵਰਾਤਰ ਮੌਕੇ ਰੱਖੇ ਗਏ 151 ਸ਼੍ਰੀ ਰਾਮ ਚਰਿੱਤਰ ਮਾਨਸ ਦੇ ਪਾਠਾਂ ਦਾ ਸਮਾਪਨ ਸਮਾਰੋਹ ਕੀਤਾ ਗਿਆ।ਜਾਣਕਾਰੀ ਦਿੰਦੇ ਮੰਦਿਰ ਕਮੇਟੀ ਦੇ ਪ੍ਰਧਾਨ ਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਅੱਜ ਸਮਾਰੋਹ ਦੇ ਮੁੱਖਾ ਮਹਿਮਾਨ ਦੇ ਰੂਪ ਵਿੱਚ ਸਮਾਜਸੇਵੀ ਰਾਕੇਸ਼ ਨਾਗਪਾਲ ਮੌਜੂਦ ਹੋਏ।ਅੱਜ ਉਤਸਵ ਵਿੱਚ ਜਿਨ੍ਹਾਂ ਭੈਣਾਂ ਨੇ ਸ਼੍ਰੀ …
Read More »ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ – ਐਸ.ਡੀ.ਐਮ.
ਖਰੀਦ ਕੇਂਦਰਾਂ ਦੇ ਦੌਰੇ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲਿਆਉਣ ਦੀ ਅਪੀਲ ਬਠਿੰਡਾ, 06 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਦੇ ਨਿਰਦੇਸ਼ਾਂ ‘ਤੇ ਅੱਜ ਐਸ.ਡੀ.ਐਮ ਬਠਿੰਡਾ ਦਮਨਜੀਤ ਸਿੰਘ ਮਾਨ ਨੇ ਗੋਨਿਆਣਾ ਮੰਡੀ ਸਮੇਤ ਬਠਿੰਡਾ ਦੇ ਕਈ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਅਤੇ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਊਣਤਾਈ ਸਾਹਮਣੇ …
Read More »ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ
ਬਠਿੰਡਾ, 06 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਡਾ: ਅੰਬੇਦਕਰ ਭਵਨ ਵਿਖੇ ਸੀਨੀਅਰ ਸਿਟੀਜ਼ਨ ਕਾਊਂਸਲ ਬਠਿੰਡਾ ਵਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਸੁਮੀਤ ਕੁਮਾਰ ਆਈ ਏ ਐਸ, ਏ ਡੀ ਸੀ ਬਠਿੰਡਾ ਨੇ ਮਹਿਮਾਨ ਵਜੋ ਸ਼ਿਰਸ਼ਤ ਕੀਤੀ, ਜ਼ਿਲ੍ਹੇ ਦੇ ਭਲਾਈ ਅਫ਼ਸਰ ਸ: ਸਰਦੂਲ ਸਿੰਘ ਸਿੱਧੂ ਨੇ ਸਪੈਸ਼ਲ ਗੈਸਟ ਦੇ ਤੌਰ ਤੇ ਸ਼ਮੂਲੀਅਤ ਕੀਤੀ।ਕਾਊਂਸਲ ਦੇ ਪ੍ਰਧਾਨ ਪ੍ਰੋ: ਡੀ.ਐਸ …
Read More »ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲਾਇਆ ਖੂਨਦਾਨ ਕੈਪ
ਬਠਿੰਡਾ, 06 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਦਾਣਾ ਮੰਡੀ ਰੋਡ, ਬਠਿੰਡਾ ਵਿਖੇ ਦੇਸ਼ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਪ ਲਗਾ ਕੇ 26 ਯੂਨਿਟ ਖੂਨ ਇਕੱਤਰ ਕੀਤੀ ਗਿਆ। ਡਾ. ਰੇਸਮ ਸਿੰਘ ਅਗਵਾਈ ਵਿੱਚ ਖੂਨ ਇਕੱਤਰ ਕਰਨ ਲਈ ਸਰਕਾਰੀ …
Read More » ਆਲ ਇੰਡੀਆ ਸਟੇਟ ਗੌਰਮੈਂਟ ਇੰਪਲਾਈਜ਼ ਫੈਡਰੇਸ਼ਨ ਦਾ 4 ਦਿਨਾ ੧੫ਵਾਂ ਡੈਲੀਗੇਟ ਅਜਲਾਸ 20 ਦਸੰਬਰ ਤੋਂ
ਬਟਾਲਾ, 6 ਅਕਤੂਬਰ (ਨਰਿੰਦਰ ਬਰਨਾਲ) ਆਲਇੰਡੀਆ ਸਟੇਟ ਗੌਰਮੈਂਟ ਇੰਪਲਾਈ ਫੈਡਰੇਸ਼ਨ ਦਾ ੧੫ਵਾਂ ਡੈਲੀਗੇਟ ਅਜਲਾਸ ਪੰਜਾਬ ‘ਚ ਪਹਿਲੀ ਵਾਰ ੨੦ ਤੋਂ ੨੩ ਦਸੰਬਰ ਤੱਕ ਜੀਰਕਪੁਰ ਚੰਡੀਗੜ ਵਿਖੇ ਸੋਹੀ ਬੈਂਕੁਅਟ ਹਾਲ ਵਿਖੇ ਹੋਵਗਾ। ਇਹ ਅਜਲਾਸ ਪੰਜਾਬ ਦੀਆਂ ਦੋ ਵੱਡੀਆਂ ਫੈਡਰੇਸ਼ਨ ਪ. ਸ. ਸ. ਫ. (ਐਫੀਲੀਏਟਡ) ਅਤੇ ਪ. ਸ. ਸ. ਫ. (ਇਨਵਾਈਟੀ) ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ।ਇਸ ਅਜਲਾਸ ਦੀ ਤਿਆਰੀ …
Read More »ਜਨਮ ਦਿਨ ਮੁਬਾਰਕ : ਹਰਮਨਪ੍ਰੀਤ ਕੌਰ
ਜਨਮ ਦਿਨ ਮੁਬਾਰਕ : ਹਰਮਨਪ੍ਰੀਤ ਕੌਰ
Read More »ਜਨਮ ਦਿਨ ਮੁਬਾਰਕ : ਏਕਨੂਰ
ਏਕਨੂਰ ਪਿਤਾ : ਕਰਮਜੀਤ ਸਿੰਘ ਮਾਤਾ : ਰਜਨੀ ਕੌਰ ਬਠਿੰਡਾ
Read More »ਮਾਤਾ ਸਾਹਿਬ ਕੌਰ ਜੀ ਦੇ ਤਿੰਨ ਦਿਨਾਂ ਜਨਮ ਦਿਨ ਸਮਾਗਮ ਹਜ਼ੂਰ ਸਾਹਿਬ ਵਿਖੇ ਅਰੰਭ
ਹਜ਼ੂਰ ਸਾਹਿਬ (ਨੰਦੇੜ), 6 ਅਕਤੂਬਰ (ਰਵਿੰਦਰ ਸਿੰਘ ਮੋਦੀ) – ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਥਿਤ ਮਾਤਾ ਸਾਹਿਬ ਕੌਰ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਵਿਖੇ ੩੩੩ਵੇਂ ਜਨਮ ਉਤਸਵ ਸਮਾਗਮ ਸ਼ੁਰੂ ਹੋ ਗਏ ਹਨ।ਤਿੰਨ ਦਿਨ ਲਗਾਤਾਰ ਚੱਲਣ ਵਾਲੇ ਇੰਨ੍ਹਾਂ ਸਮਾਗਮਾਂ ਦਾ ਅਰੰਭ ਸ੍ਰੀ ਹਜ਼ੂਰ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਭਾਈ ਰਾਮ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਬਾਬਾ ਨਰਿੰਦਰ ਸਿੰਘ ਕਾਰ …
Read More »
Punjab Post Daily Online Newspaper & Print Media