ਬਠਿੰਡਾ (ਤਲਵੰਡੀ ਸਾਬੋ), 9 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਹਰ ਵਰ੍ਹੇ ਪੂਰੇ ਸੰਸਾਰ ਭਰ ਵਿਚ ਅਕਤੂਬਰ ਦੇ ਦੂਜੇ ਵੀਰਵਾਰ ਨੂੰ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਜਾਂਦਾ ਹੈ।ਇਸ ਗੱਲ ਨੂੰ ਮੁੱਖ ਰੱਖਦੇ ਹੋਏ ਮਾਲਵਾ ਇਲਾਕੇ ਦੇ ਸਿਰਕੱਢਵੇਂ ਵਿੱਦਿਅਕ ਅਦਾਰੇ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਇਹ ਦਿਹਾੜਾ ਮਨਾਇਆ ਗਿਆ ।ਜ਼ਿਕਰ-ਏ-ਖਾਸ ਹੈ ਕਿ ਵਿਸ਼ਵ ਸਿਹਤ ਸੰਸਥਾ ਵੱਲੋਂ ਇਸ ਵਰ੍ਹੇ ਗਲੋਬਲ ਐਕਸ਼ਨ ਪਲੈਨ ਦਾ …
Read More »Monthly Archives: October 2014
ਬਾਦਲ ਦੇ ਚੋਣ ਪ੍ਰਚਾਰ ਤੋਂ ਬਾਅਦ ਗੋਇਲ ਦੀ ਜਿੱਤ ਯਕੀਨੀ – ਗਿਲਹੋਤਰਾ
ਫਾਜਿਲਕਾ, 9 ਅਕਤੂਬਰ (ਵਨੀਤ ਅਰੋੜਾ) – ਗੁਆਂਢੀ ਪ੍ਰਦੇਸ਼ ਹਰਿਆਣਾ ਵਿੱਚ ਵਿਧਾਨਸਭਾ ਚੋਣ ਲਈ ਮੈਦਾਨ ਪੂਰੀ ਤਰ੍ਹਾਂ ਨਾਲ ਗਰਮ ਹੋ ਚੁੱਕਿਆ ਹੈ।ਸ਼ਿਰੋਮਣੀ ਅਕਾਲੀ ਦਲ ਬਾਦਲ ਦੁਆਰਾ ਇੰਡਿਅਨ ਨੇਸ਼ਨਲ ਲੋਕਦਲ ਦੇ ਨਾਲ ਗੰਢ-ਜੋੜ ਕਰ ਚੋਣ ਮੈਦਾਨ ਵਿੱਚ ਆਪਣੇ ਉਮੀਦਵਾਰ ਉਤਾਰੇ ਗਏ ਹਨ- ਗੰਢ-ਜੋੜ ਉਮੀਦਵਾਰਾਂ ਦੀਆਂ ਚੁਣਾਵੀਂ ਮੁਹਿੰਮ ਨੂੰ ਤੇਜ ਕਰਣ ਲਈ ਪੰਜਾਬ ਦੇ ਸਿਖਰ ਸ਼ਿਅਦ ਨੇਤਾਵਾਂ ਦੀਆਂ ਡਿਊਟੀਆਂ ਸ਼ਿਅਦ ਹਾਈਕਮਾਨ ਦੁਆਰਾ ਲਗਾਈਆਂ …
Read More »ਹੋਸਟਲ ਬਲਾਕ ਵਿਚੱ ਪੌਦੇ ਲਗਾਉਣ ਦਾ ਕੰਮ ਸ਼ੁਰੂ
ਫਾਜਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਜਿਲਾ ਸਿੱਖਿਆ ਅਫਸਰ ਸ, ਸੁਖਬੀਰ ਸਿੰਘ ਜੀ ਬਲ ਅਤੇ ਪ੍ਰਿੰਸੀਪਲ ਸ੍ਰੀ ਅਸ਼ੌਕ ਚੂਚਰਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੂਸਾਰ ਸਰਕਾਰੀ ਸੀਨੀਅਰ ਸੈੰਕੰਡਰੀ ਸਕੂਲ (ਲ) ਦੇ ਹੌਸਟਲ ਬਲਾਕ ਵਿਚ ਪ੍ਰੇਮ ਜੀਤ ਸਸ ਮਾਸਟਰ ਤੇ ਰਾਸ਼ਟਰਪਤੀ ਮੈਡਲ ਅਵਾਰਡ ਨਾਲ ਸਨਮਾਨਿਤ ਕੀਤੇ ਗਏ ਮਾਸਟਰ ਨੇ ਪੌਦੇ ਲਗਾਣ ਦਾ ਕੰਮ ਸ਼ੁਰੂ ਕਰ ਦਿਤਾ ਹੈ।ਅਧਿਆਪਕ ਸ੍ਰੀ ਪ੍ਰੇਮ ਜੀਤ ਨੇ ਦਸਿੱਆ ਕਿ …
Read More »ਮੁਕਾਬਲੇ ਦੇ ਮਾਧਿਅਮ ਨਾਲ ਬੱਚਿਆਂ ਦੇ ਵਿਅਕਤੀਤਵ ਵਿੱਚ ਨਿਖਰਦਾ ਹੈ
ਪਹਿਲਾਂ ਪੜਾਅ ਦੀ ਪ੍ਰੀਖਿਆ ਵਿੱਚ ਈਸ਼ਪ੍ਰੀਤ ਅਤੇ ਜੈਸਮੀਨ ਅੱਵਲ ਫਾਜਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਰਾਧਾ ਸਵਾਮੀ ਕਲੋਨੀ ਸਥਿਤ ਗਾਡ ਗਿਫਟੇਡ ਕਿਡਸ ਹੋਮ ਪਲੇ ਵੇ ਸਕੂਲ ਵਿੱਚ ਪਹਿਲੇ ਪੜਾਅ ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ।ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਬੰਧਕ ਆਰ ਆਰ ਠਕਰਾਲ ਅਤੇ ਸਹਾਇਕ ਕੋਆਰਡਿਨੇਟਰ ਰਵੀਨਾ ਚੁਘ ਨੇ ਦੱਸਿਆ ਕਿ ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਲਈ …
Read More »ਸ਼੍ਰੀ ਰਾਮ ਮੰਦਿਰ ਵਿੱਚ ਬਬੀਤਾ ਐਂਡ ਪਾਰਟੀ ਦੁਆਰਾ ਕਰਵਾਇਆ ਗਿਆ ਸ਼੍ਰੀ ਬਾਲਾ ਜੀ ਦਾ ਜਗਰਾਤਾ
ਫਾਜਿਲਕਾ, 9 ਅਕਤੂਬਰ (ਵਿਨੀਤ ਅਰੋੜਾ)- ਮਹਿਤਾਬ ਗੰਜ ਰੋਡ ਉੱਤੇ ਸਥਿਤ ਸ਼੍ਰੀ ਰਾਮ ਮੰਦਿਰ ਵਿੱਚ ਸ਼ਰਦ ਪੂਰਣਿਮਾ ਮੌਕੇ ਸ਼੍ਰੀ ਬਾਲਾਜੀ ਦਾ ਵਿਸ਼ਾਲ ਜਗਰਾਤਾ ਕਰਵਾਇਆ ਗਿਆ।ਇਸਦੀ ਜਾਣਕਾਰੀ ਦਿੰਦੇ ਹੋਏ ਮੰਦਿਰ ਕਮੇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਣ ਕਮਰਾ ਨੇ ਦੱਸਿਆ ਕਿ ਇਸ ਜਗਰਾਤੇ ਵਿੱਚ ਬੁਢਲਾਢੇ ਤੋਂ ਬਬੀਤਾ ਐਂਡ ਪਾਰਟੀ ਦੁਆਰਾ ਸ਼੍ਰੀ ਬਾਲਾ ਜੀ ਦੇ ਭਜਨ ਗਾਕੇ ਲੋਕਾਂ ਨੂੰ ਝੂੰਮਣ ਤੇ ਮਜਬੂਰ ਕਰ ਕੀਤਾ।ਸ਼੍ਰੀ ਕ੍ਰਿਸ਼ਣ …
Read More » ਫਾਜ਼ਿਲਕਾ ਵਿਖੇ ਬਣੇਗਾ ਦੇਸ਼ ਦਾ ਸਭ ਤੋ ਵੱਡਾ ਫੂਡ ਪਾਰਕ – ਹਰਸਿਮਰਤ ਕੌਰ ਬਾਦਲ
ਫੂਡ ਪ੍ਰੋਸੈਸਿੰਗ ਉਦਯੋਗ ਲਾਉਣ ਵਾਲਿਆਂ ਨੂੰ ਕੇਂਦਰ ਦੇਵੇਗੀ ਹਰ ਸਹੂਲਤ ਨੰਨੀ ਛਾਂ ਮੁਹਿੰਮ ਤਹਿਤ 300 ਸਿੱਖਿਅਤ ਲੜਕੀਆਂ/ਔਰਤਾਂ ਨੂੰ ਸਿਲਾਈ ਮਸ਼ੀਨਾਂ, ਪੌਦੇ ਤੇ ਸਰਟੀਫਿਕੇਟਾਂ ਵੰਡੇ ਅਰਨੀਵਾਲਾ (ਫਾਜ਼ਿਲਕਾ), 09 ਅਕਤੂਬਰ (ਵਨੀਤ ਅਰੋੜਾ) – ਪੰਜਾਬ ਅੰਦਰ ਫੂਡ ਪ੍ਰੋਸੈਸਿੰਗ ਪਲਾਂਟ ਲਾਉਣ ਵਾਲਿਆਂ ਨੂੰ ਕੇਂਦਰ ਵੱਲੋਂ ਸਬਸਿਡੀ ਸਮੇਤ ਹਰ ਲੋੜੀਂਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਅਤੇ ਫਾਜ਼ਿਲਕਾ ਵਿਖੇ ਬਣ ਵਕਾਰੀ ਫੂਡ ਪਾਰਕ ਅਗਲੇ 2 ਮਹੀਨੀਆਂ ਵਿਚ …
Read More »ਭਿਆਨਕ ਸੜਕ ਹਾਦਸੇ ‘ਚ ਵਿਅਕਤੀ ਦੀ ਮੌਕੇ ਤੇ ਹੀ ਮੌਤ
ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਸਾਹਮਣੇ ਹੋਏ ਇਕ ਜਬਰਦਸਤ ਸੜਕ ਹਾਦੇ ਵਿੱਚ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰ ਵੱਲੋਂ ਐਕਟਿਵਾ ਨੰਬਰ ਫਭ 02 zਢ 5865 ਤੇ ਇੱਕ ਵਿਅੱਕਤੀ ਸੜਕ ‘ਤੇੇ ਨਹਿਰ ਵੱਲ ਜਾ ਰਿਹਾ ਸੀ, ਕਿ ਉਸ ਨੂੰ ਪਿੱਛੋਂ …
Read More »ਤਰਨ ਤਾਰਨ ਰੋਡ ਵਿਖੇ ਗੁਰਪੁਰਬ ਸਬੰਧੀ ਨਗਰ ਕੀਰਤਨ ਸਜਾਇਆ ਗਿਆ
ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਸਬੰਧੀ ਗੁਰਦੁਆਰਾ ਸਿੰਘ ਸਭਾ ਤਰਨ ਤਾਰਨ ਰੋਡ ਤਰਨ ਤਾਰਨ ਰੋਡ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਇਸ ਨਗਰ ਕੀਰਤਨ ਵਿੱਚ ਹਜਾਰਾਂ ਇਲਾਕਾ ਨਿਵਾਸੀਆਂ, ਸਕੂਲੀ ਬੱਚਿਆਂ ਤੇ ਗਤਕਾ ਪਾਰਟੀਆਂ ਨੇ ਸ਼ਮੂਲੀਅਤ ਕੀਤੀ, ਜਿੰਨਾਂ ਸ਼ਬਦ …
Read More »ਅਲੌਕਿਕ ਨਗਰ ਕੀਰਤਨ ਆਯੋਜਿਤ
ਜੈਕਾਰਿਆਂ ਦੀ ਗੂੰਜ ‘ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਆਯੋਜਿਤ
ਹਵਾਈ ਜਹਾਜ ਰਾਹੀਂ ਕੀਤੀ ਗਈ ਫੁੱਲ ਪੱੱਤੀਆਂ ਦੀ ਵਰਖਾ ਅੰਮ੍ਰਿਤਸਰ 08 ਅਕਤੂਬਰ ਚੌਥੇ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼-ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਲੌਕਿਕ ਨਗਰ ਕੀਰਤਨ …
Read More »
Punjab Post Daily Online Newspaper & Print Media