Wednesday, November 25, 2026

Monthly Archives: October 2014

ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਅਰਸ਼ਦੀਪ ਨੇ ਹਾਸਲ ਕੀਤਾ ਚਾਂਦੀ ਦਾ ਤਮਗਾ

ਅੰਮ੍ਰਿਤਸਰ, 8 ਅਕਤੂਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਸੰਗਰੂਰ ਵਿਖੇ ’89ਵੀਂ ਓਪਨ ਪੰਜਾਬ ਐਥਲੈਟਿਕਸ ਚੈਂਪੀਅਨਸ਼ਿਪ’ ਮੌਕੇ ਜੈਵਲਿਨ ਥਰੋ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਚਾਂਦੀ ਦਾ ਤਮਗਾ ਜਿੱਤ ਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਅਰਸ਼ਦੀਪ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਦੱਸਿਆ ਕਿ ਵਿਦਿਆਰਥੀ ਨੇ ਇਹ …

Read More »

ਖ਼ਾਲਸਾ ਕਾਲਜ ਵਿੱਚ 11 ਤੋਂ 3 ਰੋਜ਼ਾ ‘ਦੀਵਾਲੀ ਟੂਰਨਾਮੈਂਟ’ ਵਿੱਚ ਹੋਣਗੇ ਵਿਸ਼ੇਸ਼ ਮੁਕਾਬਲੇ

ਅੰਮ੍ਰਿਤਸਰ, 8 ਅਕਤੂਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਵਿਖੇ ਦੀਵਾਲੀ ਤਿਉਹਾਰ ਨੂੰ ਸਮਰਪਿਤ ਹਾਕੀ ਅਤੇ ਹੈਂਡਬਾਲ ਦੇ 3 ਰੋਜ਼ਾ ਵਿਸ਼ੇਸ਼ ਮੁਕਾਬਲੇ 11 ਤੋਂ 13 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਜਿਸਦਾ ਉਦਘਾਟਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਡਾਇਰੈਕਟਰ ਡਾ. ਐੱਚ. ਐੱਸ. ਰੰਧਾਵਾ ਤੇ 13 ਅਕਤੂਬਰ ਟੂਰਨਾਮੈਂਟ ਦੀ ਸਮਾਪਤੀ ਮੌਕੇ ਖਾਲਸਾ ਕਾਲਜ ਗਵਰਨਿੰਗ ਕੌਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ …

Read More »

ਪਿੰਡ ਭਗਵਾ ਸਕੂਲ ਵਿੱਚ ਜਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਕਰਾਇਆ ਗਿਆ ਸੈਮੀਨਾਰ

ਅੰਮ੍ਰਿਤਸਰ, 8 ਸਤੰਬਰ 2014 (ਸੁਖਬੀਰ ਸਿੰਘ) – ਜਿਲਾ ਅਤੇ ਸ਼ੈਸ਼ਨ ਜੱਜ -ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਸ੍ਰੀ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਅਤੇ ਸਕੱਤਰ ਜਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਰੁਣ ਕੁਮਾਰ ਅਗਰਵਾਲ ਦੇ ਸਹਿਯੋਗ ਦੇ ਨਾਲ ਪਿੰਡ ਲੁੱਧੜ ਵਿਖੇ ਮੁਫਤ ਕਾਨੂੰਨੀ ਸਹਾਇਤਾ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਸੈਮਨੀਰ ਕਰਾਇਆ ਗਿਆ।ਜਿਸ ਵਿਚ ਸ੍ਰੀ ਬਾਲ ਕ੍ਰਿਸ਼ਨ ਭਗਤ, ਸ੍ਰੀਮਤੀ …

Read More »

ਪੰਥ ਦਾ ਤਰਕਸ਼ੀਲ ਹੋਣਾ ਪੰਥ ਦੇ ਭਵਿੱਖ ਲਈ ਚੰਗਾ ਕਦਮ- ਜੀ.ਕੇ

ਪੰਥਕ ਮਸਲਿਆਂ ਨੂੰ ਹੱਲ ਕਰਨ ਪ੍ਰਤਿ ਅਕਾਲੀ ਦਲ ਕਰ ਰਿਹਾ ਹੈ ਜੱਦੋਜਹਿਦ ਨਵੀਂ ਦਿੱਲੀ, 8 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਸਨਮਾਨ ਦਮਦਮੀ ਟਕਸਾਲ (ਜਥਾ ਭਿੰਡਰਾ) ਦੇ ਅੰਮ੍ਰਿਤ ਪ੍ਰਕਾਸ਼ ਗੁਰਦੁਆਰਾ ਸਾਹਿਬ, ਸਰੀ, ਬੀ.ਸੀ., ਵਿਖੇ ਮੌਜੂਦਾ ਸਮੇਂ ਵਿੱਚ ਪੰਥ ਪ੍ਰਤਿ ਨਿਭਾਈਆਂ ਜਾ ਰਹੀਆਂ ਪੰਥਕ ਸੇਵਾਵਾਂ ਲਈ ਕੀਤਾ ਗਿਆ।ਪੰਥਕ ਇਕੱਠ ਨੂੰ ਸੰਬੋਧਨ …

Read More »

ਦਿੱਲੀ ਕਮੇਟੀ ਨੇ ਅਰਦਾਸ ਦੀ ਇਤਿਹਾਸਕ ਮਹਤੱਤਾ ਤੇ ਪੰਜ ਰੋਜਾ ਕਥਾ ਕਰਵਾਈ

ਨਵੀਂ ਦਿੱਲੀ, 8 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੱਖ-ਵੱਖ ਬਾਣੀਆਂ ਦੀ ਕਰਵਾਈ ਜਾ ਰਹੀ ਵਿਆਖਿਆ ਦੀ ਕੜੀ ਵਿੱਚ ਅਰਦਾਸ ਦੀ ਸਿੱਖ ਧਰਮ ਵਿੱਚ ਇਤਿਹਾਸਕ ਮਹਤੱਤਾ ਬਾਰੇ ਕਥਾ ਕਰਵਾਈ। ਉੱਘੇ ਪ੍ਰਚਾਰਕ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਵੱਲੋਂ ਪੰਜ ਰੋਜਾ ਕੀਤੀ ਗਈ ਇਸ ਕਥਾ ਦੌਰਾਨ ਅਰਦਾਸ ਦੀ ਧਾਰਮਿਕ, ਅਧਿਆਤਮਕ ਜ਼ਰੂਰਤ ਅਤੇ ਉਸਦੇ ਪ੍ਰਭਾਵ …

Read More »

CKDIMT Organized Seminar on Personality Development

Amritsar, Oct. 8 (Manjit Kaur) – CKD Institute of Management and Technology (CKDIMT) organized Personality Development seminar for MBA students as a part of its continued commitment to provide employability skills training to its students. Ms. Megha Seth, Zonal HR Head from Videocon Telecom and renowned motivational speaker was the resource person. She discussed at length three important integral parts …

Read More »

ਈ.ਟੀ.ਟੀ.ਅਧਿਆਪਕ ਯੂਨੀਅਨ ਵੱਲੋਂ ਟੀਚਰਜ ਹੋਮ ਵਿਖੇ ਕੀਤਾ ਗਿਆ ਸ਼ਾਨਦਾਰ ਸਨਮਾਨ ਸਮਾਰੋਹ

ਸਿੱਖਿਅਕ ਢਾਂਚੇ ਇੱਕ ਹੋਣ ਨਾਲ ਪੂਰੇ ਪੰਜਾਬ ਦੇ ਸਕੂਲਾਂ ਵਿੱਚ ਸੁਧਾਰ ਦੀ ਆਸ ਬੱਝੀ- ਗੁਰਪ੍ਰੀਤ ਮਲੂਕਾ ਬਠਿੰਡਾ, 8 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) -ਜ਼ਿਲ੍ਹਾ ਪ੍ਰੀਸ਼ਦਾਂ ਦੇ ਅੰਤਰਗਤ 8 ਸਾਲਾਂ ਤੋਂ ਚਲਦੇ ਪੰਜਾਬ ਦੇ 5752 ਸਕੂਲਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨ ਦੀ ਮੰਗ ਨੂੰ ਲੈ ਕੇ ਤਿੱਖਾ ਸੰਘਰਸ਼ ਕਰਨ ਵਾਲੀ ਈ.ਟੀ.ਟੀ.ਅਧਿਆਪਕ ਯੂਨੀਅਨ ਵੱਲੋਂ ਆਖਿਰ ਆਪਣੀ ਮੰਗ ਮਨਵਾ ਕੇ …

Read More »

 ਅੱਖਾਂ ਸਬੰਧੀ ਮੁਫ਼ਤ ਕੈਂਪ 10 ਅਕਤੂਬਰ ਨੂੰ

ਬਠਿੰਡਾ, 8 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) -ਅੱਜ ਦਾ ਦਿਨ ਸਾਰੇ ਸੰਸਾਰ ਵਿਚ ਵਿਸ਼ਵ ਦ੍ਰਿਸ਼ਟੀ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ, ਇਸੇ ਸਬੰਧੀ ਸਿਵਲ ਸਰਜਨ ਡਾ: ਨਰਿੰਦਰ ਦੇ ਦਿਸ਼ਾ ਨਿਰਦੇਸ਼ਾਂ ਤੇ। ਡਾ: ਬਲਵਿੰਦਰ ਸਿੰਘ ਐਸ. ਐਮ. ਓ. ਦੀ ਅਗਵਾਈ ਵਿਚ ਬਲਾਕ ਦੋਦਾ ਦੇ ਅਧੀਨ ਪੈਂਦੇ ਪਿੰਡਾਂ ਵਿਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਸਹਾਇਤਾ ਨਾਲ ਜਾਗਰੂਕਤਾ ਕੈਂਪ …

Read More »

ਦਾਦੂਵਾਲ ਦੀ ਜਮਾਨਤ ਤੋਂ ਬਾਅਦ ਸ਼ਰਧਾਲੂਆਂ ਵਿਚ ਖੁਸ਼ੀ ਦਾ ਮਾਹੌਲ- ਗੁ: ਜੰਡਾਲੀਸਰ ਸਾਹਿਬ ਦੇ ਆਲੇ ਦੁਆਲੇ ਸਖ਼ਤ ਪ੍ਰਬੰਧ

ਖੁਫ਼ੀਆਂ ਤੰਤਰ ਹੋਇਆ ਸਰਗਰਮ-ਚੱਪੇ ਚੱਪੇ ‘ਤੇ ਪੁਲਿਸ ਪਹਿਰਾ ਬਠਿੰਡਾ, 8 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪੰਜਾਬ ਪੁਲਿਸ ਵਲੋਂ ਪਿਛਲੇ 21 ਅਗਸਤ ਨੂੰ ਵੋਟਾਂ ਭੁਗਤਦਿਆਂ ਹੀ 22 ਅਗਸਤ ਦੀ ਸਵੇਰ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਜਥੇ ਸਮੇਤ ਗੁਰਦੁਆਰਾ ਜੰਡਾਲੀਸਰ ਵਿੱਚੋਂ ਅੱਧੀ ਰਾਤ ਨੂੰ ਸੰਨ 2009 ਵਿੱਚ ਫ਼ਰੀਦਕੋਟ ਜਿਲ੍ਹੇ ਦੇ ਕਸਬੇ ਬਾਜਾਖਾਨਾ ਵਿੱਚ ਡੇਰਾ ਸਿਰਸਾ ਸਰਧਾਲੂਆਂ ਨਾਲ ਹੋਈ ਹਿੰਸਕ ਝੜਪ …

Read More »

ਮੰਡੀਆਂ ਵਿੱਚ ਨਰਮੇ ਦੀ ਫਸਲ ਸਬੰਧੀ ਕਿਸਾਨਾਂ ਦੀ ਪ੍ਰਾਈਵੇਟ ਵਪਾਰੀਆਂ ਵਲੋਂ ਲੁੱਟ ਸੰਬੰਧੀ ਮੰਗ ਪੱਤਰ-

ਬਠਿੰਡਾ, 8 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਭਾਰਤੀ  ਕਿਸਾਨ  ਯੂਨੀਅਨ, ਏਕਤਾ ਸਿੱਧੂਪੁਰ ਵਲੋਂ ਉੱਤਰੀ ਜੋਨ  ਕਪਾਹ ਨਿਗਮ ਸੀ.ਸੀ.ਆਈ ਅਧਿਕਾਰੀ ਬਠਿੰਡਾ ਨੂੰ ਸੈਕੜਿਆਂ ਦੀ ਗਿਣਤੀ  ਵਿੱਚ ਕਿਸਾਨਾਂ ਨੇ ਇੱਕ ਮੰਗ ਪੱਤਰ ਦਿੱਤਾ ਅਤੇ ਮੰਗ ਕੀਤੀ ਕਿ ਜੋ ਮੰਡੀਆਂ ਵਿੱਚ ਨਰਮੇ  ਦੀ ਆ ਰਹੀ ਫਸਲ ਸਬੰਧੀ ਕਿਸਾਨਾਂ ਦੀ ਪ੍ਰਾਈਵੇਟ  ਵਪਾਰੀਆਂ ਵਲੋਂ ਲੁੱਟ  ਕੀਤੀ ਜਾ ਰਹੀ ਹੈ।ਸੀ ਸੀ ਆਈ ਮੰਡੀਆ ਵਿੱਚ ਦਖ਼ਲ …

Read More »