Wednesday, November 25, 2026

Monthly Archives: October 2014

151 ਪਰਿਵਾਰਾਂ ਨੂੰ ਵੰਡਿਆ ਮਾਸਿਕ ਰਾਸ਼ਨ

ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ  ਵਿੱਚ ਐਤਵਾਰ ਨੂੰ 151 ਗਰੀਬ ਪਰਿਵਾਰਾਂ  ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ।ਮੰਦਿਰ  ਕਮੇਟੀ  ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਉਦਯੋਗਪਤੀ ਖਰੈਤ ਲਾਲ ਬੱਬਰ ਅਤੇ ਉਨ੍ਹਾਂ  ਦੇ  ਸਪੁਤਰ ਅਨਮੋਲ ਬੱਬਰ ਨੇ ਆਪਣੇ ਹੱਥਾਂ ਨਾਲ 151 ਜਰੂਰਤਮੰਦ ਪਰਿਵਾਰਾਂ  ਨੂੰ ਮਾਸਿਕ …

Read More »

ਮੁੱਖ ਮੰਤਰੀ ਵੱਲੋੋਂ ਸਰਹੱਦੀ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਸੰਗਤ ਦਰਸ਼ਨ ਪ੍ਰੋਗਰਾਮ ਕਰਨ ਦਾ ਐਲਾਨ

ਪੇਂਡੂ ਆਬਾਦੀ ਨੂੰ ਪਖਾਨੇ ਦੀ ਸਹੂਲਤ ਦੀ ਨਵੀਂ ਸਕੀਮ ਹੋਵੇਗੀ ਸ਼ੁਰੂਆਤ- ਸਰਹੱਦੀ ਲੋਕਾਂ ਦਾ ਮਸਲੇ ਕੇਂਦਰ ਸਰਕਾਰ ਕੋਲ ਉਠਾਵਾਂਗੇ ਅਟਾਰੀ ਵਿਧਾਨ ਸਭਾ ਹਲਕੇ ਵਿੱਚ ਦੂਜੇ ਦਿਨ ਸੰਗਤ ਦਰਸ਼ਨ ਪ੍ਰੋਗਰਾਮ ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹ ਛੇਤੀ ਹੀ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਵਿਸ਼ੇਸ਼ ਤੌਰ ‘ਤੇ ਸੰਗਤ ਦਰਸ਼ਨ …

Read More »

ਗੁ: ਬੰਗਲਾ ਸਾਹਿਬ ਵਿਖੇ ‘ਸਿੱਖੀ ਵਿੱਚ ਅਰਦਾਸ ਦੀ ਇਤਿਹਾਸਕ ਮਹਤੱਤਾ’ ਬਾਰੇ ਕਥਾ 8 ਅਕਤੂਬਰ ਤੱਕ-ਰਾਣਾ

ਨਵੀਂ ਦਿੱਲੀ, 5 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ (ਯ.ਕੇ) ਅੱਜਕਲ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲ ਰਹੇ ਗੁਰ-ਸ਼ਬਦ ਦੇ ਕੱਥਾ ਪ੍ਰੋਗਰਾਮ ਅਧੀਨ ‘ਸਿੱਖੀ ਵਿੱਚ ਅਰਦਾਸ ਦੀ ਇਤਿਹਾਸਕ ਮਹਤੱਤਾ’ ਬਾਰੇ ਕੱਥਾ ਕਰ ਰਹੇ ਹਨ, ਜੋ 8 ਅਕਤੂਬਰ ਤਕ ਲਗਾਤਾਰ ਚਲੇਗੀ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ, ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰ. ਕਮੇਟੀ) ਨੇ ਦਸਿਆ ਕਿ …

Read More »

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਨੌਸਿਹਰਾ ਮੱਝਾ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਚੁਕਾਈ ਸਹੁੰ

ਸਾਫ ਸਫਾਈ ਦੀ ਪ੍ਰੇਰਨਾ ਘਰ ਘਰ ਪਹੁੰਚਾਉਣ ਦੀ ਲੋੜ- ਪ੍ਰਿੰ: ਪਰਮਜੀਤ ਕੌਰ ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ )- ਭਾਰਤ ਦੇ ਪ੍ਰਧਾਂਨ ਮੰਤਰੀ ਸੀ ਨਰਿੰਦਰ ਮੋਦੀ ਦੀ ਅਗਾਹ ਵਧੂ ਸੋਚ ਨੂੰ ਸਮਰਪਿਤ ਸਵੱਛ ਭਾਰਤ ਮੁਹਿੰਤ ਦੀ ਰੋਸਨੀ ਵਿਚ ਤੇ ਸਿਖਿਆ ਵਿਭਾਗ ਪੰਜਾਬ ਦੀਆਂ ਹਦਾਇਤਾ ਦੀ ਪਾਲਣਾਂ ਹਿਤ ਪ੍ਰਿੰਸੀਪਲ ਸ੍ਰੀ ਮਤੀ ਪਰਮਜੀਤ ਕੌਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ  ਨੌਸਿਹਰਾ …

Read More »

ਹਾਕੀ ‘ਚ ਗੋਲਡ ਜਿੱਤ ਕੇ ਜੱਦੀ ਪਿੰਡ ਮੀਕੇ ਪੁੱਜੇ ਖਿਡਾਰੀ ਰਮਨਦੀਪ ਸਿੰਘ ਦਾ ਭਰਵਾਂ ਸਵਾਗਤ

ਪਿੰਡ ਵਾਲਿਆਂ ਤੇ ਦੇਸ ਵਾਸੀਆਂ ਦੇ ਪਿਆਰ ਦਾ ਹਮੇਸ਼ਾਂ ਕਰਜ਼ਦਾਰ ਰਹਾਂਗਾ -ਰਮਨਦੀਪ ਸਿੰਘ ਬਟਾਲਾ, 5 ਅਕਤੂਬਰ (ਨਰਿੰਦਰ ਬਰਨਾਲ )- ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਤੋਂ ਬਆਦ ਆਪਣੇ ਪਿੰਡ ਮੀਕੇ ਪਹੁੰਚੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਰਮਨਦੀਪ ਸਿੰਘ ਦਾ ਪਿੰਡ ਅਤੇ ਇਲਾਕਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਰਮਨਦੀਪ ਸਿੰਘ ਦੇ ਪਰਿਵਾਰਕ ਮੈਂਬਰ ਜਿਨ੍ਹਾਂ ‘ਚ ਉਸਦੀ ਮਾਤਾ ਹਰਜਿੰਦਰ …

Read More »

ਭੂਪਿੰਦਰ ਸਿੰਘ ਸੰਧੂ ਦੀ ਪੁਸਤਕ ‘ਨਾਲ ਤੁਰਨ ਦਰਿਆ’ ਲੋਕ ਅਰਪਣ

ਅੰਮ੍ਰਿਤਸਰ, 4 ਅਕਤੂੁਬਰ (ਦੀਪ ਦਵਿੰਦਰ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਵੱਖ-ਵੱਖ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ ਪੰਜਾਬੀ ਲੇਖਕ ਤੇ ਕਾਲਮਨਵੀਸ ਭੂਪਿੰਦਰ ਸਿੰਘ ਸੰਧੂ ਦੀ ਪੁਸਤਕ ‘ਨਾਲ ਤੁਰਨ ਦਰਿਆ’ ਨੂੰ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸ੍ਰੀ ਪ੍ਰਮਿੰਦਰਜੀਤ, ਕੇਵਲ ਧਾਲੀਵਾਲ, ਡਾ. ਇਕਬਾਲ ਕੌਰ ਸੌਂਦ, ਗਾਇਕ ਗੁਰਮੀਤ ਬਾਵਾ, ਨਿਰਮਲ ਅਰਪਣ, ਭੂਪਿੰਦਰ ਸਿੰਘ ਸੰਧੂ ਆਦਿ ਸ਼ਾਮਲ ਹੋਏ। ਵਿਰਸਾ ਵਿਹਾਰ …

Read More »

ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਹਿੰਦੀ ਨਾਟਕ ‘ਤੀਨ ਸਾਥ ਸਾਥ’ ਦਾ ਮੰਚਣ 8 ਅਕਤੂਬਰ ਨੂੰ

ਅੰਮ੍ਰਿਤਸਰ, 04 ਅਕਤੂਬਰ (ਦੀਪ ਦਵਿੰਦਰ)- ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸਟਾਇਲ ਆਰਟਸ ਐਸੋਸੀਏਸ਼ਨ ਜਲੰਧਰ ਵੱਲੋਂ ਸ੍ਰੀ ਅਮਿਤ ਜਿੰਦਲ ਦੁਆਰਾ ਲਿਖਿਤ ਅਤੇ ਨਿਰਦੇਸ਼ਤ ਨਾਟਕ ‘ਤੀਨ ਸਾਥ ਸਾਥ’ 8-10-2014 ਦਿਨ ਬੁੱਧਵਾਰ ਨੂੰ ਸ਼ਾਮ 6-00 ਵਜੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸz. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਖੇਡਿਆ ਜਾਵੇਗਾ। ਨਾਟਕ ਪ੍ਰੇਮੀਆਂ, ਪ੍ਰੈਸ ਮੀਡੀਆ ਨੂੰ ਹਾਰਦਿਕ ਸੱਦਾ ਹੈ।

Read More »

ਕੁਦਰਤੀ ਆਫਤਾਂ ਤੋਂ ਜੀਵਨ ਨੂੰ ਬਚਾਉਣ ਲਈ ਪੰਚਾਇਤਾਂ ਤੇ ਯੂਥ ਕਲੱਬਾਂ ਅੱਗੇ ਆਉਣ

ਥੋਬਾ (ਅਹਨਾਲਾ) , 04 ਅਕਤੂਬਰ (ਸੁਰਿੰਦਰਪਾਲ ਸਿੰਘ) – ਕਿਸੇ ਕੁਦਰਤੀ ਆਫਤ ਦੇ ਪ੍ਰਭਾਵਿਤ ਵਿਆਕਤੀ ਤੇ ਪੀੜਤ ਦਾ ਜੀਵਨ ਬਚਾਉਣਾ ਹਰ ਮਨੁੱਖ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ। ਇਸ ਪ੍ਰਤੀ ਸੁਚੇਤ ਕਰਨ ਲਈ ਯੂਥ ਕਲੱਬਾਂ, ਪੰਚਾਇਤਾਂ ਅੱਗੇ ਆਉਣ ਤਾਂ ਜੋ ਕੁਦਤਰੀ ਕਰੋਪੀ ਦੇ ਸ਼ਿਕਾਰ ਵਿਆਕਤੀਆਂ ਦੇ ਪੁਨਰ ਵਾਸ “ਡਿਜਾਸਟਰ ਮੈਨੇਜਮੈਂਟ” ਰਾਹੀ ਸਹਾਇਕ ਸਿੱਧ ਹੋ ਸਕੇ।ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਡਿਜਾਸਟਰ ਮੈਨੇਜਮੈਂਟ ਜਿਲ੍ਹਾਂ ਅੰਮ੍ਰਿਤਸਰ …

Read More »