Amritsar, Oct. 6 (Punjab Post Bureau) – A renowned educationist and prolific writer Sh. R.K Sethi , Treasurer DAV College Managing Committee, New Delhi today visited DAV Public School, Lawrence Road. He was given a warm welcome by the Principal, Teachers and Students of the school. He has authored many books and written many research papers on Application of Science. …
Read More »Monthly Archives: October 2014
ਵਿਕਾਸ ਸੋਨੀ ਨੇ ਮਸਜਿਦ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਵਧਾਈ
ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) ਬਕਰੀਦ ਦੇ ਸ਼ੁੱਭ ਅਵਸਰ ‘ਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਯੂਥ ਕਾਂਗਰਸ ਦੇ ਪ੍ਰਧਾਨ ਵਿਕਾਸ ਸੋਨੀ ਨੇ ਹਾਲ ਬਜਾਰ ਸਥਿਤ ਮਸਜਿਦ ਵਿਖੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ। ਉਨਾਂ ਨੇ ਇਥੇ ਨਮਾਜ਼ ਅਦਾ ਕਰਨ ਆਏ ਮੁਸਲਿਮ ਭਾਈਚਾਰੇ ਨੇ ਉਨਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਈਦ ਮਿਲਣੀ ਕੀਤੀ । ਇਸ ਮੌਕੇ ਉਨਾਂ ਦੇ ਨਾਲ ਅਬਦੁੱਲ ਨੂਰ, …
Read More »ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਨੇ ਚੁੱਕਵਾਇਆ ਪਾਰਕਿੰਗਾਂ ਦੇ ਆਲੇ ਦੁਆਲੇ ਖਿਲਰਿਆ ਕੂੜਾ
ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ) -ਸਵੱਛ ਭਾਰਤ ਮੁਹਿੰਮ ਤਹਿਤ ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਨੇ ਵਾਰਡ ਨੰਬਰ 50 ਦਾ ਦੌਰਾ ਕੀਤਾ ਅਤੇ ਪਾਰਕਿੰਗਾਂ ਦੇ ਆਲੇ ਦੁਆਲੇ ਖਿਲਰਿਆ ਕੂੜਾ ਚੁਕਵਾਇਆ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਇਧਰ-ਉਧਰ ਸੁੱਟਣ ਦੀ ਬਜਾਏ ਕੂੜਾਦਾਨ (ਡਸਟ ਬਿਨ) ਵਿੱਚ ਪਾਉਣ। ਗਾਰਡਨ ਕਲੌਨੀ ਤੋਂ ਸ਼ੁਰੂ ਕੀਤੀ ਇਸ ਮੁਹਿੰਮ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਗੁਪਤਾ, ਰਿਸ਼ੀ …
Read More »ਐਸ. ਪੀ ਸਿੰਘ ਓਬਰਾਏ ਦਾ ਯੂ. ਪੀ ਤੇ ਕੇਰਲ ਦੇ ਰਾਜਪਾਲਾਂ ਨੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ
ਪਟਿਆਲਾ, 6 ਅਕਤੂਬਰ (ਪੰਜਾਬ ਪੋਸਟ ਬਿਊਰੋ)- ਉਤਰ ਪ੍ਰਦੇਸ਼ ਦੇ ਰਾਜਪਾਲ ਸ਼ੀ ਰਾਮ ਨਾਇਕ ਅਤੇ ਕੇਰਲ ਦੇ ਰਾਜਪਾਲ ਜਸਟਿਸ (ਰਿਟਾ.) ਪੀ. ਸਥਾਸ਼ਿਵਮ ਵਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸਰਦਾਰ ਐਸ. ਪੀ ਸਿੰਘ ਓਬਰਾਏ ਨੂੰ ਬੀਤੇ ਦਿਨੀਂ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਚ ਕਰਵਾਏ ਗਏ ਇਕ ਸਮਾਰੋਹ ਦੌਰਾਨ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ । ਇਹ …
Read More »Asian Silver Medalist Khushbir reaches her College to a rousing Reception
Says despite odds of poverty and muscle pain she sailed through Asian Games Amritsar, October 6 (Dharminder Rataul)- The students, fellow players and sympathizers today lined up to shower, rose petals and praises as Asian silver medalist Khushbir Kaur who has done India proud by earning honour in the Asian Games, held at Incheon (South Korea), today arrived at her Khalsa …
Read More »ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਸ੍ਰੀਨਗਰ ਵਿਖੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਸਰਵੇਖਣ
ਨੁਕਸਾਨ ਦੀ ਰਿਪੋਰਟ ਜਲਦ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੌਂਪਾਂਗੇ- ਦਿਲਜੀਤ ਸਿੰਘ ਬੇਦੀ ਸ੍ਰੀਨਗਰ 6 ਅਕਤੂਬਰ (ਪੰਜਾਬ ਪੋਸਟ ਬਿਊਰੋ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਟੀਮ ਨੇ ਸ੍ਰੀਨਗਰ ਵਿਖੇ ਹੜ੍ਹ ਕਾਰਨ ਵਾਪਰੇ ਭਿਆਨਕ ਦੁਖਾਂਤ ਕਾਰਨ ਤਬਾਹ ਹੋਏ ਸਿੱਖਾਂ ਦੇ ਮਕਾਨਾਂ ਤੇ ਉਥੇ ਹੋਏ ਜਾਨੀ-ਮਾਲੀ ਨੁਕਸਾਨ ਦਾ ਜਾਇਜਾ ਲੈਣ ਲਈ ਵੱਖ-ਵੱਖ ਕਲੋਨੀਆਂ ਦਾ ਘਰ-ਘਰ ਜਾ ਕੇ ਮੁਆਇਨਾ ਕੀਤਾ ਅਤੇ ਸਿੱਖਾਂ ਨਾਲ …
Read More »ਲ਼ੋਕ ਜਾਗਰਿਤੀ ਸੰਸਥਾ ਨੇ ਕਰਵਾਏ ਬੱਚਿਆਂ ਦੇ ਨਸ਼ੇ ਵਿਰੋਧੀ ਭਾਸ਼ਣ ਮੁਕਾਬਲੇ
ਰਈਆ, 6 ਅਕਤੂਬਰ (ਬਲਵਿੰਦਰ ਸਿੰਘ ਸੰਧੂ)- ਨਸ਼ਿਆਂ ਵਿਰੋਧੀ ਲੋਕ ਜਾਗਰਿਤੀ ਸੰਸਥਾ ਵਲੋਂੇ ਬੱਚਿਆਂ ਦੇ ਨਸ਼ੇ ਵਿਰੋਧੀ ਭਾਸ਼ਣ ਮੁਕਾਬਲੇ ਕਰਵਾਏ ਗਏ।ਸੰਸਥਾ ਦੇ ਪ੍ਰਧਾਨ ਨਵਤੇਜ ਸਿੰਘ ਨਾਹਰ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਨਸਿਆਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਕੂਲ ਦੇ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ।ਉਹਨਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਹੁਣ ਤੋਂ ਹੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ …
Read More » ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗਾ ਜੇਤੂ ਖੁਸ਼ਬੀਰ ਕੌਰ ਦਾ ਖ਼ਾਲਸਾ ਕਾਲਜ ਵੂਮੈਨ ਵਿੱਚ ਸ਼ਾਨਦਾਰ ਸਵਾਗਤ
ਗਰੀਬੀ ਅਤੇ ਸੱਟ ਦੇ ਬਾਵਜੂਵ ਵੀ ਨਹੀਂ ਮੰਨੀ ਹਾਰ – ਖੁਸ਼ਬੀਰ ਅੰਮ੍ਰਿਤਸਰ, 6 ਅਕਤੂਬਰ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਪ੍ਰਸਿੱਧ ਐਥਲੀਟ ਖੁਸ਼ਬੀਰ ਕੌਰ ਜਿਸਨੇ ਕੋਰੀਆ ਵਿੱਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਦੁਨੀਆ ਵਿੱਚ ਨਾਂ ਰੌਸ਼ਨ ਕੀਤਾ, ਨੂੰ ਕਾਲਜ ਦੇ ਵਿਹੜੇ ਵਿੱਚ ਪੁੱਜਣ ‘ਤੇ ਅੱਜ ਨਿੱਘਾ ਸਵਾਗਤ ਕੀਤਾ ਗਿਆ।ਉਸ ਦੀਆਂ ਸਾਥਣਾਂ, ਅਧਿਆਪਕਾਂ ਤੇ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨ.ਐਮ.ਆਰ ਵਿਸ਼ੇ ਤੇ 6 ਦਿਨਾ ਵਰਕਸ਼ਾਪ ਸ਼ੁਰੂ
ਅੰਮ੍ਰਿਤਸਰ, 6 ਅਕਤੂਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨ.ਐਮ.ਆਰ. ਵਿਸੇ ਤੇ 6 ਦਿਨਾਂ ਵਰਕਸ਼ਾਪ ਅੱਜ ਇਥੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਖੇ ਸ਼ੁਰੂ ਹੋ ਗਈ। ਇਸ ਵਰਕਸ਼ਾਪ ਦਾ ਆਯੋਜਨ ਯੂਨੀਵਰਸਿਟੀ ਦੇ ਕਮਿਸਟਰੀ ਵਿਭਾਗ ਵੱਲੋਂ ਲਖਨਊ ਦੇ ਸੈਂਟਰ ਆਫ ਬਾਇਓ ਮੈਡੀਕਲ ਰੀਸਰਚ ਦੇ ਸਹਿਯੋਗ ਨਾਲ ਅਤੇ ਡੀ.ਐਸ.ਟੀ.ਵਿਭਾਗ ਭਾਰਤ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਵਰਕਸ਼ਾਪ ਵਿੱਚ ਦੇਸ਼ ਦੇ …
Read More »ਆਈ.ਐਸ.ਓ ਆਗੂ ਗੁਰਮਨਜੀਤ ਵੱਲੋਂ ਇੰਸਪੈਕਟਰ ਅਮਰੀਕ ਸਿੰਘ ਨੂੰ ਵਧਾਈ
ਗੁਰਮਨਜੀਤ ਸਿੰਘ ਤੇ ਸਾਥੀਆਂ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 06 ਅਕਤੂਬਰ (ਸੁਖਬੀਰ ਸਿੰਘ) ਪੁਲਿਸ ਵਿਭਾਗ ਪੰਜਾਬ ਵੱਲੋਂ ਸz: ਅਮਰੀਕ ਸਿੰਘ ਨੂੰ ਚੰਗੀਆਂ ਸੇਵਾਵਾਂ ਅਤੇ ਯੋਗਤਾ ਦੇ ਫਲਸਰੂਪ ਪਦ-ਉਨਤ ਕਰਦਿਆਂ ਸਬ-ਇੰਸਪੈਕਟਰ ਤੋਂ ਇਸੰਪੈਕਟਰ ਬਨਾਉਣ ਤੇ ਆਈ.ਐਸ.ਓ. ਵੱਲੋਂ ਉਨ੍ਹਾਂ ਨੂੰ ਵਧਾਈ ਦਿੰਦਿਆਂ ਜਥੇਬੰਦੀ ਦੇ ਸ਼ਹਿਰੀ ਸੀਨੀਅਰ ਮੀਤ ਪ੍ਰਧਾਨ ਤੇ ਪ੍ਰੈਸ ਸਕੱਤਰ ਗੁਰਮਨਜੀਤ ਸਿੰਘ (ਅੰਮ੍ਰਿਤਸਰ) ਨੇ ਸਾਥੀਆਂ ਸਮੇਤ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਕਿਹਾ ਕਿ …
Read More »
Punjab Post Daily Online Newspaper & Print Media