ਫਾਜਿਲਕਾ, 26 ਨਵੰਬਰ (ਵਿਨੀਤ ਅਰੋੜਾ) – ਸਥਾਨਕ ਮਹਾਰਿਸ਼ੀ ਦਇਆ ਨੰਦ ਕਾਲਜ ਆਫ ਐਜੂਕੇਸ਼ਨ ਵਿੱਚ ਗਣਿਤ ਦਿਨ ਮਨਾਇਆ ਗਿਆ।ਜਿਸ ਵਿੱਚ ਡੀਏਵੀ ਕਾਲਜ ਆਫ ਐਜੂਕੇਸ਼ਨ, ਕੇਨਵੇ ਕਾਲਜ ਆਫ ਐਜੂਕੇਸ਼ਨ ਅਤੇ ਮਹਾਰਿਸ਼ੀ ਦਇਆ ਨੰਦ ਕਾਲਜ ਆਫ ਐਜੂਕੇਸ਼ਨ ਨੇ ਭਾਗ ਲਿਆ।ਇਹਨਾਂ ਵਿੱਚ ਡੀਏਵੀ ਕਾਲਜ ਆਫ ਐਜੂਕੇਸ਼ਨ ਨੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਅਤੇ ਸ਼ਿਖਿਅਤ ਸਹਾਇਕ ਸਾਮਗਰੀ ਦੀ ਉਸਾਰੀ ਵਿੱਚ ਵੀ ਡੀਏਵੀ ਕਾਲਜ …
Read More »Daily Archives: November 28, 2014
ਬੇਟੀ ਬਚਾਓ ਤੇ ਪੜ੍ਹਾਓ, ਸਵੱਛ ਭਾਰਤ ਮੁਹਿੰਮ ਤੇ ਜਨ ਧਨ ਯੋਜਨਾ ਦੇ ਪ੍ਰਚਾਰ ਲਈ ਵਿਸ਼ੇਸ਼ ਮੁਹਿੰਮ
ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਪ੍ਰਚਾਰ ਨਿਰਦੇਸ਼ਾਲਾ ਦੀ ਅੰਮ੍ਰਿਤਸਰ ਇਕਾਈ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਮੁੱਖ ਪ੍ਰੋਗਰਾਮਾਂ ਬੇਟੀ ਬਚਾਓ, ਬੇਟੀ ਪੜ੍ਹਾਓ, ਸਵੱਛ ਭਾਰਤ ਮੁਹਿੰਮ ਅਤੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਇਕ ਵਿਸ਼ੇਸ਼ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ।ਇਸ ਅਭਿਆਨ ਤਹਿਤ ਅੱਜ ਚੋਗਾਵਾਂ ਦੇ ਸਰਕਾਰੀ ਹਾਈ ਸਕੂਲ ਵਿੱਚ ਇਕ …
Read More »ਯਾਦਗਾਰ ਦੀ ਉਸਾਰੀ ਲਈ ਦਿੱਲੀ ਕਮੇਟੀ ਦਾ ਕੀਤਾ ਗਿਆ ਧੰਨਵਾਦ
ਨਵੀਂ ਦਿੱਲੀ, 27 ਨਵੰਬਰ (ਅੰਮ੍ਰਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਦਿਨੀ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਦੀ ਉਸਾਰੀ ਦੇ ਕਾਰਜਾਂ ਨੂੰ ਸ਼ੁਰੂ ਕਰਨ ਤੇ ਜਲੰਧਰ ਦੀਆਂ ਸੰਗਤਾਂ ਪਾਸੋਂ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਪੁੱਜ ਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਸਨਮਾਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਖਾਲਸਾ ਦੀ ਅਗੁਵਾਈ …
Read More »ਵਰਿਆਮ ਅਸਰ ਨਾਲ ਰੂਬਰੂ 30 ਨੂੰ
ਅੰਮ੍ਰਿਤਸਰ, 27 ਨਵੰਬਰ (ਦੀਪ ਦਵਿੰਦਰ ਸਿੰਘ) – ਸਾਹਿਤ ਅਤੇ ਸਿਰਜਣਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਜਨਵਾਦੀ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਂਝੇ ਉਪਰਾਲੇ ਨਾਲ ਪੰਜਾਬੀ ਸ਼ਾਇਰ ਵਰਿਆਮ ਅਸਰ ਨਾਲ ਰੂਬਰੂ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ ਤੋਂ ਮਿਲੀ ਸੂਚਨਾ ਅਨੁਸਾਰ ਸ੍ਰੀ ਨਿਰਮਲ ਅਰਪਨ …
Read More »4 Students of DAV Public School Cleares RMO
Amritsar , Nov. 27 (Punjab Post bureau) – 4 students of DAV Public School, Lawrence Road made the school proud by clearing Regional Mathematics Olympiad – 2014 (RMO) organised by Punjab University, Chandigarh. Only 5 students were able to clear this prestigious exam from Amritsar and out of these 4 students are from our school. The students are – Gauri …
Read More »ਬੰਦੀ ਸਿੱਖਾਂ ਦੀ ਰਿਹਾਈ ਅਤੇ ‘੮੪ ਪੀੜਤਾਂ ਨੂੰ ਐਲਾਨਿਆ ਮੁਆਵਜਾ ਦੇਣ ਦੀ ਚੰਦੂਮਾਜਰਾ ਨੇ ਲੋਕ ਸਭਾ ‘ਚ ਕੀਤੀ ਮੰਗ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਛੇਤੀ ਕਾਰਵਾਈ ਕਰਨ ਦਾ ਦਿੱਤਾ ਗਿਆ ਭਰੋਸਾ ਨਵੀਂ ਦਿੱਲੀ, 27 ਨਵੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸ੍ਰੀ ਅੰਨਦਪੁਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੁਮਾਜਰਾ ਨੇ ਦੇਸ਼ ਦੀ ਜੇਲਾਂ ‘ਚ ਬੰਦ ਕੈਦੀਆਂ ਦੀ, ਜੋ ਅਦਾਲਤਾਂ ਵੱਲੋਂ ਸੁਣਾਈਆਂ ਗਈਆਂ ਸਜਾਵਾਂ ਨੂੰ ਭੁਗਤ ਚੁੱਕੇ ਹਨ ਦੀ ਰਿਹਾਈ …
Read More »ਸਿਲਾਈ ਕਢਾਈ ਅਤੇ ਕੰਪਿਊਟਰ ਦੇ 24ਵੇਂ ਬੈਚ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ
ਅਜੋਕੇ ਸਮੇਂ ਲੜਕੀਆਂ ਨੂੰ ਪੜਾਉਣਾ ਅਤਿ ਜਰੂਰੀ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, ੨੭ ਨਵੰਬਰ (ਪ੍ਰੀਤਮ ਸਿੰਘ/ਸੁਖਬੀਰ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਚਲਾਏ ਜਾ ਰਹੇ ਫ੍ਰੀ ਸਿਲਾਈ ਕਢਾਈ ਅਤੇ ਕੰਪੂaਟਰ ਸੈਂਟਰ ਦੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ।ਸੈਂਟਰ ਦੇ ਐੱਮ.ਡੀ. ਸ. ਟਹਿਲਇੰਦਰ ਸਿੰਘ ਅਤੇ ਸ. ਤਰਵਿੰਦਰ ਸਿੰਘ ਨਿੱਕੂ ਨੇ ਦੱਸਿਆ ਕਿ ਭਾਈ ਗੁਰਇਕਬਾਲ ਸਿੰਘ …
Read More »ਸਰਕਾਰ ਵੱਲੋ ਲਾਈਆਂ ਰੋਕਾਂ ਦੇ ਬਾਵਜੂਦ ਮਾਸਟਰ ਕੇਡਰ ਨੇ ਕੀਤੀ ਰੈਲੀ
ਇਕੱਠ ਵੇਖ ਕੇ ਪ੍ਰਸਾਸਨ ਝੁਕਿਆ ਜਬਰਦਸਤੀ ਚੁਕਿਆ ਟੈਂਟ ਤੇ ਸਪੀਕਰ ਕੀਤਾ ਵਾਪਸ ਰੈਲੀ ਦੀ ਕਾਮਯਾਬੀ ਲਈ ਸਮੂਹ ਮਾਸਟਰ ਕੇਡਰ ਦਾ ਧੰਨਵਾਦ – ਬਲਦੇਵ ਸਿੰਘ ਬੁੱਟਰ ਬਟਾਲਾ, 27 ਨਵੰਬਰ (ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿਘ ਰਿਆੜ ਤੇ ਬਲਦੇਵ ਸਿਘ ਬੁਟਰ ਦੀ ਅਗਵਾਈ ‘ਚ ਪਰਸੋਨਲ ਵਿਚ ਵੱਲੋ ਗਰੁਪਾਂ ਦਾ ਵਰਗੀਕਰਨ ਵਾਲਾ ਪੱਤਰ ਰੱਦ ਕਰਵਾਉਣ ਤੇ ਮਾਸਟਰ ਕੇਡਰ …
Read More »ਡੀ. ਏ. ਵੀ ਸੀਨੀ: ਸੈਕੰ: ਸਕੂਲ ਵਿਖੇ ਸਾਂਝ ਕੇਂਦਰਾਂ ਵਿੱਚ ਦਿੱਤੀਆ ਜਾ ਰਹੀਆ ਸੇਵਾਵਾਂ ਸਬੰਧੀ ਸੈਮੀਨਾਰ
ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ)-ਪੀ. ਐੇਸ. ਉ. ਸੀ ਈ ਡਵੀਜਨ ਅੰਮ੍ਰਿਤਸਰ ਦੇ ਇਲਾਕੇ ਵਿੱਚ ਸਮਾ 11 ਵਜੇ ਤੋ 1 ਵਜੇ ਤੱਕ ਡੀ. ਏ. ਵੀ ਸੀਨੀਅਰ ਸੰਕੈਡਰੀ ਸਕੂਲ ਅੰਦਰੂਨ ਹਾਥੀ ਗੇਟ ਵਿਖੇ ਸਾਂਝ ਕੇਂਦਰਾਂ ਵਿੱਚ ਦਿੱਤੀਆ ਜਾ ਰਹੀਆ ਸੇਵਾਵਾਂ ਅਤੇ ਸਾਂਝ ਕੇਂਦਰਾਂ ਦੇ ਕੰਮ ਕਾਜ ਸਬੰਧੀ ਸੈਮੀਨਾਰ ਕੀਤਾ ਗਿਆ। ਜਿਸ ਵਿੱਚ ਸਕੂਲ ਦੇ ਕਰੀਬ 200 ਵਿਦਿਆਰਥੀ ਸ਼ਾਮਿਲ ਹੋਏ ਹਨ।ਇਸ ਸੈਮੀਨਾਰ ਦੌਰਾਨ …
Read More »
Punjab Post Daily Online Newspaper & Print Media