Wednesday, November 25, 2026

Monthly Archives: November 2014

ਗੁਲਸ਼ਨ ਵਾਟਸ ਦੇ ਭਰਾ ਦਾ ਰਸਮ ਚੌਥਾ ਅਤੇ ਉਠਾਲਾ ਕੱਲ

ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਸਥਾਨਕ ਗਊਸ਼ਾਲਾ ਰੋਡ ਉੱਤੇ ਸਥਿਤ ਗਿਫਟ ਪੈਲੇਸ ਦੇ ਸੰਚਾਲਕ ਗੁਲਸ਼ਨ ਵਾਟਸ  ਦੇ ਛੋਟੇ ਭਰਾ ਅਸ਼ਵਨੀ ਕੁਮਾਰ ਵਾਟਸ ਦਾ ਜਿਨ੍ਹਾਂ ਦਾ ਪਿਛਲੇ ਦਿਨ ਨਿਧਨ ਹੋ ਗਿਆ ਸੀ, ਦਾ ਸ਼ਨੀਵਾਰ ਨੂੰ ਬੜੇ ਗਮਗੀਨ ਮਾਹੌਲ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ।ਉਨ੍ਹਾਂ ਦਾ ਰਸਮ ਚੌਥਾ ਅਤੇ ਉਠਾਲਾ 24 ਨਵੰਬਰ ਸੋਮਵਾਰ ਨੂੰ ਹੋਵੇਗਾ।ਰਸਮ ਚੌਥੇ ਲਈ ਪਰਿਵਾਰਿਕ ਮੈਂਬਰ ਉਨ੍ਹਾਂ ਦੇ …

Read More »

ਨਰਮੇ ਦੀ ਕਮੀ ਨਾਲ ਦੋਗੁਨੇ ਹੋਏ ਵਨਛੰਟੀਆਂ ਦੇ ਮੁੱਲ

ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਕਿਸਾਨਾਂ ਨੂੰ ਨਰਮੇ ਦਾ ਮੁੱਲ ਮਨਚਾਹਿਆ ਨਹੀਂ ਮਿਲਿਆ।ਇਸ ਦਾ ਗੁੱਸਾ ਅਤੇ ਸਰਕਾਰ ਉੱਤੇ ਉਤਾਰਣ ਦੀ ਬਜਾਏ ਵਨਛੰਟੀਆਂ ਦਾ ਰੇਟ ਵਧਾ ਕੇ ਗਰੀਬਾਂ ਉੱਤੇ ਉਤਾਰ ਰਹੇ ਹਨ।ਇਸ ਖੇਤਰ ਵਿੱਚ ਨਰਮੇ ਦੀ ਬਿਜਾਈ ਪਹਿਲਾਂ ਹੀ ਘੱਟ ਸੀ।ਨਰਮਾ ਉਤਪਾਦਕ ਕਿਸਾਨਾਂ ਨੇ ਨਰਮੇ ਦੀ ਬਿਜਾਈ ਘੱਟ ਕਰਕੇ ਬਾਸਮਤੀ ਝੋਨਾ ਨੂੰ ਤਰਜੀਹ ਦਿੱਤੀ ਸੀ।ਲੇਕਿਨ ਉਨ੍ਹਾਂ ਨੂੰ ਨਾ ਤਾਂ ਨਰਮੇ  …

Read More »

ਰਕਤਦਾਨ ਕੈਂਪ ਵਿੱਚ 100 ਯੂਨਿਟ ਰਕਤਦਾਨ

  ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ   ਦੇ ਸ਼ਹੀਦੀ ਦਿਨ ਨੂੰ ਸਮਰਪਤ ਯੂਥ ਅਕਾਲੀ ਦਲ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ  ਸਭਾ ਦੁਆਰਾ ਸਥਾਨਕ ਸ਼੍ਰੀ ਗੁਰੁ ਸਿੰਘ  ਸਭਾ ਫਾਜਿਲਕਾ ਵਿੱਚ ਪ੍ਰਧਾਨ ਮਹਿੰਦਰ ਸਿੰਘ ਖਾਲਸਾ ਦੀ ਪ੍ਰਧਾਨਗੀ ਵਿੱਚ ਐਤਵਾਰ ਨੂੰ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ।ਜਾਣਕਾਰੀ ਦਿੰਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ …

Read More »

ਤਲਵਿੰਦਰ ਸਿੰਘ ਦਾ ‘ਪੰਜਾਬੀ ਸਾਹਿਤ ਅਤੇ ਭਾਸ਼ਾ ‘ਚ ਯੋਗਦਾਨ’ ਤੇ ਹੋਈ ਵਿਚਾਰ ਚਰਚਾ

ਅੰਮ੍ਰਿਤਸਰ, 23 ਨਵੰਬਰ (ਦੀਪ ਦਵਿੰਦਰ)  ਪੰਜਾਬੀ ਭਾਸ਼ਾ, ਸਾਹਿਤ ਅਤੇ ਸਿਰਜਣਾ ਦੇ ਖੇਤਰ ‘ਚ ਨਿਵੇਕਲੀ ਪਛਾਣ ਬਨਾਉਣ ਵਾਲੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵੱਲੋਂ ਤਲਵਿੰਦਰ ਸਿੰਘ ਦਾ ‘ਪੰਜਾਬੀ ਸਾਹਿਤ ਤੇ ਭਾਸ਼ਾ ‘ਚ ਯੋਗਦਾਨ’ ਦੇ ਵਿਸ਼ੇ ਤੇ ਸਾਹਿਤਕ ਸਮਾਗਮ ਆਤਮ ਪਬਲਿਕ ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਬੋਲਦਿਆਂ ਪੰਜਾਬੀ ਵਿਦਵਾਨ ਡਾ. …

Read More »

ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੈਂਬਰ ਸੀ੍ਰ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ, 23 ਨਵੰਬਰ (ਜਗਦੀਪ ਸਿੰਘ ਸੱਗੂ) -ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੌਂ ਤਰਨਤਾਰਨ ਵਿਖੇ ਤਿੰਨ ਰੋਜਾ ਵਰਲਡ ਸਿੱਖ ਐਜੁਕੇਸ਼ਨਲ ਕਾਨਫਰੰਸ ਦੀ ਸਫਲਤਾ ਦੇ ਸ਼ੁਕਰਾਨੇ ਵਜੋਂ ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਆਪਣੇ ਕਾਰਜ ਸਾਧਕ ਕਮੇਟੀ ਦੇ ਮੈਂਬਰਜ਼ ਸਾਹਿਬਾਨ, ਆਫਿਸ ਬੇਅਰਰਜ਼ ਅਤੇ ਹੋਰ ਸੀਨੀਅਰ ਮੈਂਬਰਜ਼ ਸਾਹਿਬਾਨ ਗੁਰੁ ਸਾਹਿਬ ਦਾ ਸ਼ੁਕਰਾਨਾ ਅਦਾ ਕਰਨ ਲਈ ਸੀ੍ਰ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। …

Read More »

ਵਾਰਡ ਨੰ: 36 ਵਿਖੇ ਵਾਟਰ ਪਾਈਪ ਲਾਈਨ ਦਾ ਟੱਕ ਲਗਾ ਕੇ ਕੀਤਾ ਉਦਘਾਟਨ

ਬਠਿੰਡਾ, 23 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-ਸਥਾਨਿਕ ਵਾਰਡ ਨੰਬਰ 36 ਕਿਲ੍ਹਾ ਰੋਡ ਬਠਿੰਡਾ ਵਿਖੇ ਪਿਛਲੇ ਲੰਬੇ ਸਮੇਂ ਤੋ ਲੋਕਾਂ ਦੀ ਮੰਗ ਕਾਰਨ ਉਹਨਾਂ ਦੇ ਏਰੀਏ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਣ ‘ਤੇ ਇਹ ਏਰੀਆਂ ਬਜ਼ਾਰ ਦਾ ਮੁੱਖ ਏਰੀਆ ਹੋਣ ਕਰਕੇ ਇਥੇ ਵਾਟਰ ਟੈਂਕਰ ਵੀ ਨਹੀ ਪਹੁੰਚਦੇ ਸਨ।ਵਾਰਡ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਮੁੱਖ ਸੰਸਦੀ ਸਕੱਤਰ ਸਰੂਪ ਚੰਦ …

Read More »

 ਨਵੀਂ ਪੀੜ੍ਹੀ ਲਈ ਗੁਰਮਤਿ ਅਨੁਸਾਰ ਵਿਆਹ ਕਰਵਾਉਣ ਦੀ ਕਾਇਮ ਕੀਤੀ ਮਿਸਾਲ

ਰੂਹਾਨੀ ਸਮਾਗਮ ਹੋ ਨਿਬੜਿਆ ਅਨੰਦ ਕਾਰਜ ਬਠਿੰਡਾ, 23 ਨਵੰਬਰ (ਜਸਵਿੰਦਰ ਸਿੰਘਜੱਸੀ/ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਅਨੰਦ ਸਮਾਗਮ ਹੋਇਆ, ਜਿਸ ਵਿਚ ਸ਼ਹਿਰ ਦੇ ਨਿਵਾਸੀਆਂ ਨੇ ਭਾਰੀ ਗਿਣਤੀ ਵਿਚ ਸੰਗਤੀ ਰੂਪ ਵਿਚ ਪਹੁੰਚ ਕੇ ਅਨੰਦ ਸਮਾਗਮ ਦਾ ਭਰਪੂਰ ਅਨੰਦ ਮਾਣਿਆ। ਇਹ ਬਠਿੰਡਾ ਵਾਸੀਆਂ ਲਈ ਇਕ ਅਨੋਖਾ ਤੋਹਫਾ ਸੀ ਜੋ ਕਿ ਪਰਮਜੀਤ ਸਿੰਘ ਪੰਮਾ ਪੁੱਤਰ ਭਾਈ …

Read More »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਲੌਕਿਕ ਕੀਰਤਨ

24 ਨਵੰਬਰ ਨੂੰ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਗੁ: ਗੁਰੂ ਕੇ ਮਹਿਲ ਵਿਖੇ ਕੀਰਤਨ ਦਰਬਾਰ ਹੋਵੇਗਾ ਅੰਮ੍ਰਿਤਸਰ, 22 ਨਵਬਰ (ਗੁਰਪ੍ਰੀਤ ਸਿੰਘ) – ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ-ਪੁਰਬ ਨੂੰ ਸਮਰਪਿਤ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ੍ਰੀ ਅਕਾਲ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਸਟਾੱਕ ਐਕਸਚੇਂਜ ਵਿਸ਼ੇ ‘ਤੇ ਵਿਸ਼ੇਸ਼ ਸੈਮੀਨਾਰ

ਚਵਿੰਡਾ ਦੇਵੀ, 22 ਨਵੰਬਰ (ਪੱਤਰ ਪ੍ਰੇਰਕ) – ਅਜੋਕੇ ਸਮੇਂ ਵਿਚ ਨੌਜੁਆਨਾਂ ਨੂੰ ਸਟਾਕ ਐਕਸਚੇਂਜ ਬਾਰੇ ਸਹੀ ਜਾਣਕਾਰੀ ਦੇਣ ਲਈ ਆਈ.ਸੀ.ਆਈ.ਸੀ.ਆਈ  ਸਕਿਉਰਟੀਜ਼ ਕੰਪਨੀ ਵੱਲੋਂ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿਚ ਸ੍ਰੀ ਸੁਸ਼ਾਂਤ ਪਲਸਾਰਾ ਨੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਸਟਾੱਕ ਮਾਰਕੀਟ ਵਿਚ ਨਿਵੇਸ਼ ਕਰਨਾ ਲਾਭਦਾਇਕ ਹੈੈ।ਪਰੰਤੂ ਨੌਜੁਆਨਾਂ ਨੂੰ ਸਟਾੱਕ ਐਕਸਚੇਂਜ ਦੀ ਸਹੀ ਜਾਣਕਾਰੀ …

Read More »

‘Unwinding Times…’ meeting the two legends Akbar-Birbal

  Deputy Commissioner Mr. Ravi Bhagat  presided &  Mrs. Tarundeep Kaur (Deputy Commissioner, Income Tax) was  guest of honour Amritsar, Nov. 22 (Punjab Post Bureau) – Performing arts and creative arts are an integral part of curriculum along with sports and academics at Spring Blossoms School. Delving into our rich history and culture, young Spring Blossomers took the spellbound audience …

Read More »