Wednesday, November 25, 2026

Daily Archives: December 7, 2014

ਸ਼ੋ੍ਮਣੀ ਕਮੇਟੀ ਵੱਲੋਂ ਭਗਤ ਸੈਣ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਅੰਮ੍ਰਿਤਸਰ, 6 ਦਸੰਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਭਗਤ ਸੈਣ ਜੀ ਦਾ ਜਨਮ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ-ਭਾਵਨਾ ਨਾਲ ਮਨਾਇਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਕਾਰਜ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ …

Read More »

ਸ਼੍ਰੋਮਣੀ ਕਮੇਟੀ ਵੱਲੋਂ ਖ਼ਾਲਸਾਈ ਖੇਡਾਂ 8 ਦਸੰਬਰ ਤੋਂ – ਮਨਜੀਤ ਸਿੰਘ

ਅੰਮ੍ਰਿਤਸਰ, 6 ਦਸੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਪ੍ਰਬੰਧ ਵਾਲੇ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਖ਼ਾਲਸਾਈ ਖੇਡਾਂ ਮਹਾਰਾਜਾ ਰਣਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਤਰਨ-ਤਾਰਨ ਵਿਖੇ 8 ਤੋਂ 10 ਦਸੰਬਰ ਤੀਕ ਕਰਵਾਈਆਂ ਜਾ ਰਹੀਆਂ ਹਨ। ਇਥੋਂ ਜਾਰੀ ਪੈ੍ਰੱਸ ਨੋਟ ‘ਚ ਜਾਣਕਾਰੀ ਦੇਂਦਿਆਂ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ …

Read More »

ਚਾਰ ਮਨਚਲੇ ਸ਼ਰਾਬੀ ਨੋਜਵਾਨਾਂ ਵਲੋਂ ਸਿੱਖ ਨੋਜਵਾਨ ਦੀ ਮਾਰਕੁਟਾਈ

ਮਾਮਲਾ-ਕਾਰ ਤੇ ਮੋਟਰਸਾਈਕਲ ਵਿਚ ਮਾਮੂਲੀ ਟੱਕਰ ਦਾ ਛੇਹਰਟਾ, 6 ਦਸੰਬਰ (ਕੁਲਦੀਪ ਸਿੰਘ ਨੋਬਲ) – ਸਥਾਨਕ ਛੇਹਰਟਾ ਦੇ ਮੇਨ ਬਜਾਰ ਛੇਹਰਟਾ ਵਿੱਚ ਗਿਫਟ ਹਾਊਸ ਦੀ ਦੁਕਾਨਦਾਰੀ ਕਰਨ ਵਾਲੇ ਕਾਰ ਸਵਾਰ ਇਕ ਦੁਕਾਨਦਾਰ ਦੀ ਚਾਰ ਮਨਚਲੇ ਸ਼ਰਾਬੀ ਨੋਜਵਾਨਾਂ ਵਲੋਂ ਮਾਰਕੁਟਾਈ ਕਰਨ ਦੀ ਖਬਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਗਏ ਛੇਹਰਟਾ ਬਜਾਰ ‘ਚ ਰਵੀ ਗਿਫਟ ਹਾਊਸ ਦੇ ਮਾਲਕ ਰਵੀਜੋਤ ਸਿੰਘ ਪੁੱਤਰ ਮਨਧੀਰ ਸਿੰਘ …

Read More »

ਸ਼ਿਵ ਸੈਨਾ ਬਾਲ ਠਾਕਰੇ ਨੇ 1992 ਵਿੱਚ ਸ਼ਹੀਦ ਹੋਏ ਸ਼ਿਵ ਸੈਨਿਕਾਂ ਤੇ ਕਾਰ ਸੇਵਕਾਂ ਨੂੰ ਦਿੱਤੀ ਸ਼ਰਧਾਂਜਲੀ

ਭਾਜਪਾ ਮੰਦਿਰ ਦਾ ਨਿਰਮਾਣ ਜਲਦ ਕਰਵਾਏ ਨਹੀ ਤਾਂ ਸ਼ਿਵ ਸੈਨਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ- ਸੰਧੂ ਛੇਹਰਟਾ, 6 ਦਸੰਬਰ (ਕੁਲਦੀਪ ਸਿੰਘ ਨੋਬਲ) – ਸਵਰਗੀ ਬਾਲਾ ਸਾਹਿਬ ਠਾਕਰੇ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸ਼ਿਵ ਸੈਨਾ ਦੇ ਵਰਕਰ ਬਲਿਦਾਨ ਦੇਣ ਨੂੰ ਹਮੇਸ਼ਾਂ ਤਿਆਰ ਹਨ।6 ਦਸੰਬਰ 1992 ਦੇ ਦਿਨ ਨੂੰ ਸ਼ਿਵ ਸੈਨਾ ਵਲੋਂ ਵਿਜੇ ਦਿਵਸ ਤੇ ਭਗਵਾਂ ਦਿਵਸ ਦੇ ਰੂਪ …

Read More »

ਵਿਦਿਆਰਥੀਆਂ ਨੂੰ ਜਨੂੰਨ ਦੀ ਹੱਦ ਤੱਕ ‘ਪੜ੍ਹਾਈ ਦਾ ਕੀੜਾ’ ਪਾਲਣਾ ਚਾਹੀਦਾ – ਸ: ਛੀਨਾ

ਖਾਲਸਾ ਕਾਲਜ ਗਰਲਜ਼ ਸੀ: ਸੈ: ਵਿੱਚ ਕਰਵਾਇਆ ਗਿਆ ਸਲਾਨਾ ਇਨਾਮ ਵੰਡ ਸਮਾਰੋਹ ਅੰਮ੍ਰਿਤਸਰ, 6 ਦਸੰਬਰ (ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਫ਼ਲਤਾ ਪੂਰਵਕ ਚਲ ਰਹੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਅੱਜ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ …

Read More »

ਮੰਤਰੀ ਜੋਸ਼ੀ ਨੇ ਕੀਤਾ ਪੱਛਮੀ ਹਲਕੇ ਵਿਚ ਡਿਸਪੋਜ਼ਲ ਦਾ ਉਦਘਾਟਨ

ਅੰਮ੍ਰਿਤਸਰ, 6 ਦਸੰਬਰ (ਰੋਮਿਤ ਸ਼ਰਮਾ) – ਹਲਕਾ ਪਛਮੀ ਵਿਖੇ ਨਗਰ ਨਿਗਮ ਵਲੋਂ ਸੀਵਿਰੇਜ ਦੇ ਪਾਣੀ ਦੀ ਨਿਕਾਸੀ ਲਈ ਬਣਾਏ ਗਏ ਡਿਸਪਜ਼ਸਲ ਪਲਾਂਟ ਦਾ ਉਦਘਾਟਨ ਸਥਾਨਕ ਸਰਕਾਰ, ਮੇਡਿਕਲ ਸਿਖਿਆ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਕੀਤਾ ਗਿਆ । ਇਜ ਨਾਲ ਪੱਛਮੀ ਹਲਕੇ ਦੀ ਵਰਡ ਨੰ 55, 60, 61 ਅਤੇ 62 ਨੂੰ ਸਵਿਰੇਜ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ ।ਇਸ ਮੋਕੇ ਤੇ ਭਾਜਪਾ …

Read More »

National Lok Adalat organized at District Headquarter Amritsar and Teh. Ajnala & Baba Bakala

16204 cases disposed off and Rs.20,29,49,657 awarded as compensation Amritsar, Dec. 6 (Punjab Post Bureau) – Under the active guidance of Hon’ble Mr. Justice Tirath Singh Thakur, Judge Supreme Court of India-cum-Executive Chairman, National Legal Services Authority and Hon’ble Mr. Justice S.S.Saron, Judge, Punjab & Haryana High Court-cum-Executive Chairman, Punjab Legal Services Authority, Chandigarh a National Lok Adalat was organized …

Read More »

ਪੰਥਕ ਸਿੱਖਿਆ ਨੂੰ ਮਿਆਰੀ ਬਨਾਉਣ ਲਈ ਭਾਈ-ਭਤੀਜਾਵਾਦ ਨੂੰ ਪਰੇ ਰੱਖਣ ਦਾ ਜੀ. ਕੇ ਨੇ ਦਿੱਤਾ ਸੱਦਾ

ਨਵੀਂ ਦਿੱਲੀ, 6 ਦਸੰਬਰ (ਅੰਮ੍ਰਿਤ ਲਾਲ ਮੰਨਣ) – ਮਾਤਾ ਗੁਜਰੀ ਪਬਲਿਕ ਸਕੂਲ ਗ੍ਰੈਟਰ ਕੈਲਾਸ਼ ਵੱਲੋਂ ਮਨਾਏ ਗਏ ਸਲਾਨਾ ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਬੱਚਿਆਂ ਨੂੰ ਸਕੂਲੀ ਸਿੱਖਿਆ ਲੈਣ ਉਪਰੰਤ ਕੌਮ ਅਤੇ ਸਮਾਜ ਦੀ ਸੇਵਾ ਕਰਨ ਦਾ ਸੱਦਾ ਦਿੱਤਾ।ਸ੍ਰੀ ਫੋਰਟ ਐਡੀਟੋਰੀਅਮ ਵਿਖੇ ਕਰਵਾਏ ਗਏ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦੇ ਹੋਏ …

Read More »

ਮਾਈ ਭਾਗੋ ਜੀ ਦੀ ਯਾਦ ਵਿੱਚ ਗੁ: ਮੋਤੀ ਬਾਗ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ 14 ਦਸੰਬਰ ਨੂੰ – ਰਾਣਾ

ਨਵੀਂ ਦਿੱਲੀ, 6 ਦਸੰਬਰ (ਅੰਮ੍ਰਿਤ ਲਾਲ ਮੰਨਣ) -ਬੇਦਾਵਾ ਦੇ ਗਏ ਸਿੱਖਾਂ ਨੂੰ ਮੁੜ ਗੁਰੂ ਚਰਨਾਂ ਨਾਲ ਜੋੜ, ਮੁਕਤਿਆਂ ਦਾ ਸਨਮਾਨ ਦੁਆਉਣ ਵਾਲੀ ਬਹਾਦਰ ਬੀਬੀ, ਮਾਈ ਭਾਗੋ ਜੀ ਦੀ ਯਾਦ ਵਿੱਚ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਵਲੋਂ ਐਤਵਾਰ, 14 ਦਸੰਬਰ ਨੂੰ ਸਵੇਰੇ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ …

Read More »

67 BN BSF Ramtirath organises Unarmed Combat Training

Amritsar, Dec. 6 (Punjab Post Bureau)- In the Golden Jubilee year of BSF, under civic action programme an unarmed combat training in self-defence was conducted for girls of Govt High School Kakkar Kalan from 22 Nov to 06 Dec 2014. In BOP Kakkar, area of responsibility of 67 bn BSF. On completion of unarmed combat training, the trainee girls felt …

Read More »