Wednesday, November 25, 2026

Daily Archives: December 15, 2014

ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ, ਪਿੰਡ ਕੱਲਾ (ਗੋਇੰਦਵਾਲ) ਵਿਖੇ ਸਾਲਾਨਾ ਖੇਡ ਸਮਾਰੋਹ ਸ਼ੁਰੂ

ਮੁੱਖ ਮਹਿਮਾਨ ਵਜੋਂ ਪਹੁੰਚੇ ਸਿੱਖਿਆ ਮੰਤਰੀ ਪੰਜਾਬ, ਡਾ: ਦਲਜੀਤ ਸਿੰਘ ਚੀਮਾ ਅੰਮ੍ਰਿਤਸਰ, 14 ਦਸੰਬਰ (ਪੱਤਰ ਪ੍ਰੇਰਕ) – ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ ਪਿੰਡ ਕੱਲਾ (ਗੋਇੰਦਵਾਲ) ਵਿਖੇ ਸਕੂਲ ਦਾ ਸਾਲਾਨਾ ਖੇਡ ਸਮਾਰੋਹ ਆਯੋਜਿਤ ਕੀਤਾ ਗਿਆ।ਸਮਾਰੋਹ ਦੌਰਾਨ ਸਰੀਰਕ ਬਲ ਅਤੇ ਮਾਨਸਿਕ ਕੁਸ਼ਲਤਾ ਨੂੰ ਦਰਸਾਉਂਦੀਆਂ ਕਰਵਾਈਆਂ ਗਈਆਂ ਵੱਖ-ਵੱਖ ਖੇਡਾਂ ਵਿਚ ਰਿਲੇ ਰੇਸ ਲੜਕੇ (7ਵੀਂ ਤੋਂ 9ਵੀਂ), ਖੋ-ਖੋ (ਲੜਕੇ ਅਤੇ ਲੜਕੀਆਂ), ਰੇਸ 50 …

Read More »

ਬਟਾਲਾ ਤਿੰਨ ਦਿਨਾ ਜਨਸੂਚਨਾ ਜਾਗਰੂਕਤਾ ਮੁਹਿੰਮ ਸੰਪਨ

ਜਨ ਸੂਚਨਾ ਜਾਗਰੂਕਤਾ ਮੁਹਿੰਮ ਵਿਚ ਸਿਖਿਆ ਵਿਭਾਗ ਦਾ ਅਹਿਮ ਰੋਲ-ਪ੍ਰਿੰ: ਮਨਜੀਤ ਸਿੰਘ ਬਟਾਲਾ, 15 ਦਸੰਬਰ (ਨਰਿੰਦਰ ਬਰਨਾਲ) – ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਜਲੰਧਰ ਵਿਚਲੇ ਦਫਤਰ ਵੱਲੋਂ ਵੱਖ ਵੱਖ ਇਕਾਈਆਂ ਦੇ ਸਹਿਯੋਗ ਨਾਲ ਬਟਾਲਾ ਵਿੱਚ ਚਲਾਈ ਗਈ ਤਿੰਨ ਦਿਨਾ ਜਨ ਸੂਚਨਾ ਮੁਹਿੰਮ ਜਾਗਰੂਕਤਾ ਦੇ ਅਮਲ ਨੂੰ ਨਿਰੰਤਰ ਜਾਰੀ ਰੱਖਣ ਦਾ ਸੁਨੇਹਾ ਦਿੰਦੇ ਹੋਏ ਸੰਪੰਨ ਹੋਈ। ਅੱਜ ਦੇ ਮੁੱਖ ਮਹਿਮਾਨ ਬਟਾਲਾ …

Read More »

ਸਰਕਾਰੀ ਸਕੂਲ ਜੈਤੋਸਰਜਾ ਵਿਖੇ ਹੈੱਡ ਗਰਲ ਤੇ ਹੈੱਡ ਬੁਆਏ ਦੀ ਚੋਣ

ਬਟਾਲਾ, 15 ਦਸੰਬਰ (ਨਰਿੰਦਰ  ਬਰਨਾਲ) – ਲੋਕਤੰਤਰ ਦੀ ਮਹਾਨਤਾ ਨੂੰ ਵਿਦਿਆਰਥੀ ਜੀਵਨ ਵਿਚ ਸਮਝਾਊਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ)ਵਿਖੇ ਹੈਡਬੁੁਆਏ ਤੇ ਹੈਡ ਗਰਲ ਦੀਆਂ ਚੋਣਾ ਕਰਵਾਈਆਂ ਗਈਆਂ।ਇਹ ਚੋਣਾਂ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਦੀ ਅਗਵਾਈ ਵਿਚ ਕਰਵਾਈਆਂ ਗਈਆਂ, ਇਸ ਸਬੰਧ ਵਿਚ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਇਹਨਾ ਚੋਣਾ ਦਾ ਮਕਸਦ ਵਿਦਿਆਰਥੀਆਂ ਨੂੰ ਲੋਕਤੰਤਰੀ ਸਿਸਟਮ ਤੋ ਜਾਣੂ …

Read More »

ਬਾਬਾ ਪ੍ਰਦੀਪ ਸ਼ਾਹ ਰਿੰਕੂ ਕਾਦਰੀ ਦੇ ਮੇਲੇ ਤੇ ਕਲਾਕਾਰਾਂ ਨੇ ਖੂਬ ਰੰਗ ਬੰਨਿਆ

ਪੀਰਾਂ-ਫਕੀਰਾਂ ਦੀ ਯਾਦ ‘ਚ ਮੇਲੇ ਕਰਵਾਉਣੇ ਸ਼ਲਾਘਾਯੋਗ ਕੰਮ – ਕੈਪਟਨ ਬਾਠ ਬਟਾਲਾ, 15 ਦਸੰਬਰ (ਨਰਿੰਦਰ  ਬਰਨਾਲ) – ਬਾਬਾ ਪ੍ਰਦੀਪ ਸ਼ਾਹ ਰਿੰਕੂ ਕਾਦਰੀ ਦੀ ਯਾਦ ਵਿੱਚ 7ਵਾਂ ਕਵਾਲੀ ਅਤੇ ਸੱਭਿਆਚਾਰਕ ਮੇਲਾ ਉਨ੍ਹਾਂ ਦੀ ਦਰਗਾਹ ਤੇ ਸ੍ਰੀ ਹਰਗੋਬਿੰਦਪੁਰ ਵਿਖੇ ਹਜ਼ਰਤ ਬਾਬਾ ਦੇਸ਼ੇ ਸ਼ਾਹ ਜੀ ਦਬੁਰਜੀ ਵਾਲਿਆਂ ਦੇ ਆਸ਼ੀਰਵਾਦ ਨਾਲ ਪੰਜਾਬ ਦੇ ਸੱਭਿਆਚਾਰਕ ਮੇਲਿਆਂ ਦੇ ਉਘੇ ਮੇਲਾ ਪ੍ਰਮੋਟਰ ਸ੍ਰੀ ਜੰਗ ਬਹਾਦਰ ਪੱਪੂ ਪ੍ਰਧਾਨ …

Read More »

ਸ਼ਹੀਦ ਸੂਬੇਦਾਰ ਅਜੀਤ ਸਿੰਘ ਸਰਕਾਰੀ ਸਕੂਲ ‘ਚ ਸਾਲਾਨਾ ਖੇਡਾਂ

ਕੁੜੀਆਂ ਦੀ ਕਬੱਡੀ ਨੇ ਬੰਨਿਆ ਰੰਗ, ਜਿਲੇ ਭਰ ਵਿਚੋਂ ਪਹੁੰਚੇ ਖਿਡਾਰੀ ਤੇ ਪ੍ਰਿੰਸੀਪਲ ਬਟਾਲਾ,  15 ਦਸੰਬਰ (ਨਰਿੰਦਰ ਬਰਨਾਲ) – ਸ਼ਹੀਦ ਸੂਬੇਦਾਰ ਅਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਕੋਹਾ ਵਿਖੇ ਸਾਲਾਨਾ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਮਾਰਕੀਟ ਕਮੇਟੀ ਚੇਅਰਮੈਨ ਕੁਲਵੰਤ ਸਿੰਘ ਚੀਮਾ ਤੇ ਡੀ.ਈ.ਓ. ਸੈਕੰਡਰੀ ਅਮਰਦੀਪ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਪੁੱਜੇ ।ਖੇਡਾਂ ਦੀ ਸ਼ੁਰੂਆਤ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਗਿੱਧਾ ਤੇ …

Read More »

 ਔਜਲਾ ਵੱਲੋਂ ਨਵੇਂ ਅਹੁਦੇਦਾਰਾਂ ਨਾਲ ਪਲੇਠੀ ਮੀਟਿੰਗ

ਪਾਰਟੀ ਵਿੱਚ ਧੜੇਬੰਦੀ ਲਈ ਕੋਈ ਸਥਾਨ ਨਹੀਂ – ਔਜਲਾ ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਨਵੇਂ ਅਹੁਦੇਦਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ‘ਤੇ ਜਿੱਥੇ ਖੁਸ਼ ਸਨ ਉਥੇ ਬਾਅਦ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਹਾਜ਼ਰ ਸਮੂਹ ਅਹੁਦੇਦਾਰਾਂ …

Read More »