Wednesday, November 25, 2026

Daily Archives: December 20, 2014

ਸਕੂਲ ਵਿੱਚ ਨਵੇਂ ਬਣੇ ਕਮਰੇ ਦੀਆਂ ਬਾਰੀਆਂ ਨਾ ਹੋਣ ਕਰਕੇ ਬੱਚਿਆਂ ਦੇ ਮਾਪਿਆ ਵਿੱਚ ਰੋਸ

ਮਾਪਿਆਂ, ਅਧਿਆਪਕਾਂ ਤੇ ਪਿੰਡ ਵਾਸੀਆਂ ਤੋਂ ਦਾਨ ਲੈ ਕੇ ਲੱਗਣਗੀਆਂ ਬਾਰੀਆਂ- ਪੰਚਾਇਤ ਸੈਕਟਰੀ ਫਾਜ਼ਿਲਕਾ, 19 ਦਸੰਬਰ (ਵਿਨੀਤ ਅਰੋੜਾ) – ਪਿੰਡ ਹੌਜ ਗੰਧੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 2 ਕਮਰੇ ਬਣਾਉਣ ਲਈ ਸਰਕਾਰ ਵਲੋਂ ਪਿੰਡ ਦੀ ਪੰਚਾਇਤ ਨੂੰ 6 ਲੱਖ ਦੀ ਗ੍ਰਾਟ ਦਿੱਤੀ ਗਈ ਸੀ ਜਿਸ ਨਾਲ ਪੰਚਾਇਤ ਨੇ ਸਕੂਲ ਵਿੱਚ 2 ਕਮਰੇ ਤਾਂ ਬਣਵਾ ਦਿੱਤੇ, ਪਰ ਬਾਰੀਆਂ ਨਹੀ ਲੱਗਵਾਈਆ ਜਿਸ …

Read More »

ਹੋਮਿਓਪੈਥਿਕ ਤੇ ਆਯੂਰਵੈਦਿਕ ਵਿਭਾਗ ਨੇ ਲਾਇਆ ਜਾਗਰੂਕਤਾ ਕੈਂਪ-671 ਮਰੀਜ਼ਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ) -‘ਆਯੂਸ਼’ ਅਧੀਨ ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਨਾਲ ਸਾਂਝੇ ਤੋਰ ‘ਤੇ ਭੱਦਰਕਾਲੀ ਮੰਦਰ ਨਜਦੀਕ ਗੇਟ ਖਜਾਨਾ ਅੰਮ੍ਰਿਤਸਰ ਵਿਖੇੇ ਕਰੋਨਿਕ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ, ਜਿਸ ਵਿੱਚ 671 ਮਰੀਜਾਂ ਦਾ ਚੈਕ ਅੱਪ ਕੀਤਾ ਗਿਆ ਅਤੇ ਆਏ ਹੋਏ ਮਰੀਜਾਂ ਨੂੰ ਮੁਫ਼ਤ ਦਵਾਈਆ ਵੰਡੀਆ ਗਈਆਂ।ਡਾ. ਜੁਗਲ ਕਿਸ਼ੋਰ ਡੀ.ਐਚ.ਓ ਨੇ ਦੱਸਿਆ ਕਿ ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਵਲੋਂ ਜ਼ਿਲੇ ਅੰਦਰ …

Read More »

ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿੱਤ ਗੁਰਮਤਿ ਸਮਾਗਮ 20 ਤੇ 21 ਦਸੰਬਰ ਨੂੰ

ਨਵੀਂ ਦਿੱਲੀ, 19 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੂਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਢਾਡੀ ਦਰਬਾਰ ਦਾ ਆਯੋਜਨ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸ਼ਨੀਵਾਰ 20 ਦਸੰਬਰ ਨੂੰ ਅਤੇ ਗੁਰਮਤਿ ਸਮਾਗਮ ਦਾ ਆਯੋਜਨ ਗੁਰਦੁਆਰਾ …

Read More »

ਪੰਥਕ ਚੇਤਨਾ ਲਹਿਰ ਤਹਿਤ ਸਾਉਥ ਜ਼ੋਨ ਵਿੱਚ ਹੋਈ ਛੇਵੀਂ ਮੀਟਿੰਗ

ਨਵੀਂ ਦਿੱਲੀ, 19 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੀਆਂ ਸੰਗਤਾਂ ਨਾਲ ਰਾਫਤਾ ਕਾਇਮ ਕਰਨ ਲਈ ਉਲੀਕੀਆਂ ਜਾ ਰਹੀਆਂ ਪੰਥਕ ਚੇਤਨਾ ਲਹਿਰ ਵਿਸ਼ੇ ਤੇ ਦਿੱਲੀ ਦੇ ਨੋਰਥ, ਸੈਂਟਰਲ ਜ਼ੋਨ ਤੋਂ ਬਾਅਦ ਹੁਣ 2 ਮੀਟਿੰਗਾਂ ਵੈਸਟ, 1 ਇਸਟ ਅਤੇ 1 ਸਾਉਥ ਜ਼ੋਨ ਵਿੱਚ ਕਰਵਾਈ ਗਈ ਹੈ। ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਿਲ ਹੋ ਰਹੀਆਂ ਸੰਗਤਾਂ ਨੂੰ ਸੰਬੋਧਨ …

Read More »

“ਗਲੋਰੀ ਆਫ ਇੰਡੀਆ“ ਅਵਾਰਡ ਨਾਲ ਸਨਮਾਨਿਤ ਹੋਏ ਮਨਜੀਤ ਸਿੰਘ ਜੀ.ਕੇ

ਨਵੀਂ ਦਿੱਲੀ, 19 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੁੰ “ਗਲੋਰੀ ਆਫ ਇੰਡੀਆ“ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਥੇ ਦੇ ਇੰਡੀਆ ਹੇਬੀਟੇਟ ਸੈਂਟਰ ਵਿਖੇ “ਚੁਨੌਤੀਆਂ ਅਤੇ ਸੰਭਾਵਨਾਵਾਂ ਅੱਜ ਦੇ ਭਾਰਤ“ ਵਿੱਚ ਵਿਸ਼ੇ ਤੇ ਕਰਵਾਏ ਗਏ 38ਵੇਂ ਨੈਸ਼ਨਲ ਸੈਮੀਨਾਰ ਦੌਰਾਨ ਇੰਡੀਅਨ ਅਚੀਵਰਸ ਫੋਰਮ ਵੱਲੋਂ ਸਮਾਜ ਕਲਿਆਣ ਅਤੇ ਲੋਕ ਭਲਾਈ ਦੇ ਕਾਰਜਾਂ ਲਈ ਜੀ.ਕੇ. …

Read More »

DAV Public School Wins Mathemania

Amritsar, Dec. 19 (Punjab Post Bureau) –  DAV Public School, Lawrence Road won the 6th Mathematics Quiz Competition ‘Mathemania’ under the aegis of Sahodaya Schools Complex held at MKD DAV Public School , Attari. 30 schools from Amritsar participated in this  competition. The school team comprised of Gauri Gupta of Std X, Atharv Tripathi of Std IX And Manthan of Std …

Read More »

ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ੁਪੁਰਬ ਮੌਕੇ ‘ਨਗਰ ਕੀਰਤਨ’ 27 ਦਿਸੰਬਰ ਨੂੰ

ਅੰਮ੍ਰਿਤਸਰ, 19 ਦਸੰਬਰ (ਜਗਦੀਪ ਸਿੰਘ ਸੱਗੂ) – ਸਿੱਖ ਧਰਮ ਦੀ ਪੁਰਾਤਨ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਬੇ ਕਮਾਲ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਮੌਕੇ ਤੇ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸਮੂਹ ਅਦਾਰਿਆਂ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਵੇਗਾ।ਨਗਰ ਕੀਰਤਨ ਦੀਆਂ ਤਿਆਰਿਆਂ ਸੰਬੰਧੀ …

Read More »

ਬਠਿੰਡਾ ਦੇ ਯਸ਼ਕਿਰਨ ਸ਼ਰਮਾਂ ਆਲ ਇੰਡੀਆ ਕਾਰ ਡੀਲਰ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਨਿਯੁੱਕਤ

ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਕਾਰ ਬਜਾਰ ਦੇ ਸਭ ਤੋਂ ਪੁਰਾਣੇ ਡੀਲਰ, ਸਮਾਜਸੇਵੀ ਯਸ਼ਕਿਰਨ ਸ਼ਰਮਾ ਨੇ ਬਠਿੰਡਾ, ਮਾਲਵਾ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਉਸ ਸਮੇਂ ਰੋਸ਼ਨ ਕਰ ਦਿਖਾਇਆ ਜਦੋਂ ਉਹਨਾਂ ਨੂੰ ਆਲ ਇੰਡੀਆ ਕਾਰ ਡੀਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਜੇ ਐਸ ਨਿਉਲ ਦੀ ਪ੍ਰਧਾਨਗੀ ਹੇਠ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਸਰਵਸੰਮਤੀ ਨਾਲ ਪੰਜਾਬ …

Read More »

ਪਾਕਿਸਤਾਨ ਖਿਡਾਰੀਆਂ ਨੇ ਮਾਸੂਮਾਂ ਦੇ ਖੂਨੀਕਾਂਡ ਦੀ ਪੁਰਾਤਨ ਦਰਗਾਹ ਹਾਜੀ ਰਤਨ ਵਿਖੇ ਮੰਗੀ ਦੁਆ

ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸ਼ਹਿਰ ਦੀ ਪੁਰਾਤਨ ਦਰਗਹ ਬਾਬਾ ਹਾਜੀ ਰਤਨ ਵਿਖੇ ਅੱਜ ਪਾਕਿਸਤਾਨ ਦੇ ਖਿਡਾਰੀਆਂ ਸ਼ਫੀਕੀ ਸੰਧੂ, ਅਨਵਰ ਰਾਣਾ ਅਲੀ ਗਾਬਾ ਅਤੇ ਅਬੁਦਲਾ ਨੇ ਸ਼ਿਰਕਤ ਕਰਕੇ ਆਪਣੀੇ ਅਤੇ ਆਪਣੇ ਦੇਸ਼ ਵਾਸੀਆਂ ਲਈ ਅਮਨ ਚੈਨ ਲਈ ਜੁੰਮੇ ਦੀ ਨਵਾਜ ਅਦਾ ਕੀਤੀ।ਇਸ ਮੌਕੇ ਹਾਜੀ ਰਤਨ ਦਰਗਾਹ ਦੇ ਮੌਲਵੀ ਸਰਾਜੂ ਦੀਨ ਅਤੇ ਸ਼ਹਿਰ ਦੀ ਨਗੀਨਾ ਬੇਗਮ ਚੇਅਰਪਰਸਨ …

Read More »

16 ਸਾਲਾਂ ਬਾਅਦ ਅਦਾਲਤ ਪਾਸੋਂ ਮਿਲਿਆ ਇਨਸਾਫ

ਵਾਰਡ ਨੰ. 17 ਨਿਵਾਸੀਆਂ ਨੂੰ ਗੋਡੇ-ਗੋਡੇੇ ਚਾਅ ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਟਾਊਨ ਪਲੈਨਿੰਗ ਸਕੀਮ 3 ਪਾਰਟ 2, ਨੌ ਲੱਖ ਚੌਵੀ ਹਜ਼ਾਰ ਦੋ ਸੋ ਚਾਲੀ ਮੁਰੱਬਾ ਗੱਜ ਦੀ ਹੈ। ਇਸ ਸਕੀਮ ਵਿੱਚ ਖਸਰਾ ਨੰ 2441 ਅਤੇ ਖਸਰਾ ਨੰ 2445 ਵਿੱਚ ਪਾਰਕ ਲਈ ਵੰਡੀਆਂ ਗਈਆਂ ਥਾਵਾਂ ਦਾ ਝਗੜਾ 1999 ਤੋਂ ਚੱਲ ਰਹਿਆਂ ਸੀ। ਰਾਜਨੀਤਕ ਤੌਰ ਤੇ ਪ੍ਰਭਾਵਸ਼ਾਲੀ …

Read More »