Wednesday, November 25, 2026

Monthly Archives: December 2014

 ਆਟਾ ਦਾਲ ਕਾਰਡਾਂ ਦੀ ਚੈਕਿੰਗ ਜੋਰਾਂ ‘ਤੇ

ਬਟਾਲਾ, 30 ਦਸੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਏ. ਡੀ. ਸੀ ਸ੍ਰੀ ਕਾਰਤਿਕ ਵੱਲੋ ਜਾਰੀ ਹੁਕਮਾਂ ਦੀ ਤਾਮੀਲ ਕਰਦਿਆਂ ਪੰਜਾਬ ਵਾਸੀਆਂ ਨੂੰ ਸਹੂਲਤਾਂ ਦੇਣ ਅਤੇ ਆਪਣੀਆਂ ਜਾਰੀ ਸਕੀਮਾਂ ਘਰ-ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਆਟਾ ਦਾਲ ਕਾਰਡਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ।ਹਲਕਾ ਸ੍ਰੀ ਹਰਗੋਬਿੰਦਰਪੁਰ ਦੇ ਸੁਪਰਵਾਈਜਰ ਸ੍ਰੀ ਲਖਵਿੰਦਰ ਸਿੰਘ ਢਿਲੋਂ ਵਲੋਂ ਵੀ ਆਪਣੇ ਅਧੀਨ ਆਉਦੇ …

Read More »

ਸਿੱਖ ਪੰਥ ਦੀ ਅੱਡਰੀ ਹੋਂਦ ਹਸਤੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ, ਸੰਗਤਾਂ ਜਥੇ: ਨੰਦਗੜ੍ਹ ਨਾਲ ਖੜ੍ਹਨ – ਦਬੜ੍ਹੀਖਾਨਾਂ

ਬਠਿੰਡਾ 30 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਿੱਖ ਪੰਥ ਦੀ ਅੱਡਰੀ ਹੋਂਦ ਹਸਤੀ ਦਾ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਸੰਗਤਾਂ ਸਿੰਘ ਸਾਹਿਬ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਸਹਿਯੋਗ ਦੇਣ ਤਾਂ ਜੋ ਸਿੱਖ ਕੌਮ ਵਿਰੋਧੀ ਤਾਕਤਾਂ ਵੱਲੋਂ ਬੁਣੀ ਜਾ ਰਹੀ ਸ਼ਾਜਿਸ਼ ਨਾ ਹੋ ਸਕੇ।ਇਹ ਸ਼ਬਦ ਸਰਦਾਰੀਆਂ ਯੂਥ ਚੈਰੀਟੇਬਲ ਟਰਸਟ ਪੰਜਾਬ ਦੇ ਚੇਅਰਮੈਨ ਸਤਿਨਾਮ ਸਿੰਘ ਦਬੜ੍ਹੀਖਾਨਾਂ ਨੇ ਇਕ …

Read More »

Two days Skill Development Workshop Conducted at GEMS Cabrdige International School

Batala, Dec. 30 (Narinder Barnal) – A two days workshop on Skill development was organized in GEMS Cambridge International School, which was concluded this after noon. ‘The teacher training & Orientation programs are the essence and integral part of GEMS philosophy” said Mr Aziz Akhtar Chief Academic Officer GEMS India. Dr. Amrita Vohra, Senior Manager Education GEMS India said , …

Read More »

ਕਾਂਗਰਸ ਨੇ ਮਜੀਠੀਆ ਅਤੇ ਵਲਟੋਹਾ ਦਾ ਪੁਤਲਾ ਫੂਕਿਆ

ਅੰਮ੍ਰਿਤਸਰ, 30 ਦਸੰਬਰ (ਸੁਖਬੀਰ ਸਿੰਘ) – ਜਿਲਾ ਕਾਂਗਰਸ ਅੰਮ੍ਰਿਤਸਰ ਦੇ ਦਿਹਾਤੀ ਪ੍ਰਧਾਨ ਸz. ਗੁਰਜੀਤ ਸਿੰਘ ਅੋਜਲਾ ਦੀ ਹੇਠ ਅੱਜ ਸਮੂਹ ਕਾਂਗਰਸੀ ਵਰਕਰਾਂ ਵਲੋ ‘ਅਟਾਰੀ ਸਰਹੱਦ ‘ਤੇ ਧਰਨਾ ਦੇ’ ਅਤੇ ‘ਤੁੰਬਾ ਨਹੀ ਵੱਜਦਾ ਤਾਰ ਬਿਨਾ ਨਸ਼ਾ ਨਹੀ ਵਿਕਦਾ ਸਰਕਾਰ ਬਿਨਾ’ ਦੇ ਨਾਅਰੇ ਲਗਾਉਂਦੇ ਹੋਏ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਮੁੱਖ ਮੰਤਰੀ ਸz. ਪਕਾਸ਼ ਸਿੰਘ ਦੇ ਨਜਦੀਕੀ ਸਾਥੀ ਵਿਰਸਾ ਸਿੰਘ ਵਲਟੋਹਾ …

Read More »

 ਕੈਲੰਡਰ ਦੇ ਮੁੱਦੇ ‘ਤੇ ਇਕੱਠ ਕਰਨ ਵਾਲੀਆਂ ਜਥੇਬੰਦੀਆਂ ਸਿੱਖ ਪੰਥ ਦੇ ਗੰਭੀਰ ਮੁਦਿਆ ਬਾਰੇ ਵੀ ਸੋਚਣ – ਸਿੰਘ ਸਾਹਿਬ

ਅੰਮ੍ਰਿਤਸਰ, 30 ਦਸੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਲਏ ਜਾਂਦੇ ਫੈਸਲੇ ਇਕੱਠਾਂ ‘ਤੇ ਨਿਰਧਾਰਤ ਨਹੀਂ ਬਲਕਿ ਸੰਗਤਾਂ ਦੀਆਂ ਭਾਵਨਾਵਾਂ, ਸਿੱਖ ਰਹਿਤ ਮਰਯਾਦਾ ਅਤੇ ਸਿੱਖੀ ਸਿਧਾਂਤ ਨੂੰ ਮੁੱਖ ਰੱਖ ਕੇ ਹੀ ਹੁੰਦੇ ਹਨ ।ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਤੋਂ ਜਾਰੀ ਬਿਆਨ ਵਿੱਚ ਉਨਾਂ ਕਿਹਾ …

Read More »

Heroin worth 15 Crore recovered near BOP Fatehpur

Amritsar, Dec. 29 (Punjab Post Bureau) – On intervening night 27/28 Dec 2014 a patrolling party laid by Sh. Neeraj Maan, Asstt Comdt of BOP Fatehpur, 67 Bn BSF. While carrying patrolling on the border, the patrolling party  heard a thumping sound and suspicious movement. When patrolling party challenged they were fired upon by the smugglers. The patrolling party retaliated  …

Read More »

ਭਾਜਪਾ ਮੈਂਬਰਸ਼ਿਪ ਮੁਹਿੰਮ ਜੋਰਾ-ਸ਼ੋਰਾਂ ‘ਤੇ

ਰਈਆ, 28 ਦਸੰਬਰ (ਬਲਵਿੰਦਰ ਸੰਧੂ) ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਵਿਖੇ ਨੇੜੇ ਬੀ.ਡੀ ਦਫਤਰ ਬਲਾਕ ਰਈਆ ਭਾਜਪਾ ਮੈਂਬਰਸ਼ਿਪ ਅਭਿਆਨਿਕ ਸ਼ੁਰੂ ਕੀਤਾ ਗਿਆ ਜਿਸ ਵਿਚ ਰਈਆ ਦੇ ਭਾਜਵਾ ਦੇ ਆਗੂਆਂ ਨੂੰ ਅਤੇ ਪ੍ਰਧਾਨਾਂ ਨੂੰ ਅਤੇ ਆਮ ਲੋਕਾ ਨੂੰ ਇਸ ਮੈਂਬਰਸ਼ਿਪ ਵਿਚ ਲੋਕਾਂ ਦੀ ਖਜਲ ਖਵਾਰੀ ਤੋ ਬਚਣ ਲਈ ਦਸਿਆ ਗਿਆ।ਇਸ ਮੌਕੇ ਤੇ ਸਾਡੇ ਪਤਰਕਾਰਾਂ ਨਾਲ ਐਸ. ਪੀ. ਕੇਵਲ ਕ੍ਰਿਸ਼ਨ ਭਾਜਪਾ …

Read More »

ਪਰਮਜੀਤ ਸਿੰਘ ਰਾਣਾ ਸਨਮਾਨਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿੱਤ ਸਮਾਗਾਮ ਦੌਰਾਨ ਧਰਮ ਪ੍ਰਚਾਰ ਕਮੇਟੀ (ਦਿਲੀ ਸਿੱਖ ਗੁਰਦੁਆਰਾ ਕਮੇਟੀ) ਦੇ ਮੁੱਖੀ ਸ੍ਰ. ਪਰਮਜੀਤ ਸਿੰਘ ਰਾਣਾ ਨੂੰ ਸਨਮਾਨਿਤ ਕਰਦੇ ਹੋਏ ਕਮੇਟੀ ਪ੍ਰਧਾਨ ਜਥੇ: ਮਨਜੀਤ ਸਿੰਘ ਜੀ. ਕੇ।

Read More »

ਜਥੇ: ਅਵਤਾਰ ਸਿੰਘ ਨੇ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਮਿਲਣ ਦਾ ਸਮਾਂ ਮੰਗਿਆ

 ਕਿਹਾ 1984 ਦੀ ਨਸਲਕੁਸ਼ੀ ਦੇ ਸ਼ਿਕਾਰ ਸਿੱਖਾਂ ਨੂੰ ਇਨਸਾਫ਼ ਤੇ ਜ਼ੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਹੋਵੇ ਅੰਮ੍ਰਿਤਸਰ, 29 ਦਸੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਦਿਆਂ 1984 ਵਿੱਚ ਵੱਡੀ ਪੱਧਰ ਤੇ ਕੀਤੀ ਗਈ ਸਿੱਖ ਨਸਲਕੁਸ਼ੀ ਅਤੇ ਜ਼ੇਲ੍ਹਾਂ ਵਿੱਚ ਬੰਦ ਸਿੱਖਾਂ ਜਿਨ੍ਹਾਂ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਬਾਰੇ …

Read More »

ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਲੰਗਰ ਲਗਾਇਆ

ਅੰਮ੍ਰਿਤਸਰ, 29 ਦਸੰਬਰ (ਸੁਖਬੀਰ ਸਿੰਘ) – ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੰਤ ਮਿਸ਼ਰਾ ਸਿੰਘ ਕਾਲੋਨੀ ਦੇ ਨੌਜਵਾਨਾਂ ਵੱਲੋਂ ਇਲਾਕੇ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ। ਇਸ ਮੌਕੇ ‘ਤੇ ਸ: ਰਵਿੰਦਰ ਸਿੰਘ ਬਾਊ, ਮੁਖਤਿਆਰ ਸਿੰਘ, ਕੰਵਰਜਸਦੀਪ ਸਿੰਘ, ਰਜਿੰਦਰ ਸਿੰਘ ਰਾਜਾ, ਕੰਵਲਜੀਤ ਸਿੰਘ ਸੰਨੀ, ਰਣਦੀਪ ਸਿੰਘ, ਸੁਖਬੀਰ ਸਿੰਘ ਅਮਨ, ਅਮਰਜੀਤ ਸਿੰਘ, ਵਿੱਕੀ ਬਾਬਾ, ਪ੍ਰਿੰਸ, …

Read More »