ਬਣੇਗਾ ਅਲਟਰਾ ਮਾਡਰਨ ਸਹੂਲਤਾਂ ਅਤੇ ਉੱਚ ਪੱਧਰੀ ਤਕਨੀਕਾਂ ਵਾਲਾ ਚੈਰੀਟੇਬਲ ਦੰਦਾਂ ਦਾ ਹਸਪਤਾਲ ਅੰਮ੍ਰਿਤਸਰ, ੨ ਜਨਵਰੀ (ਜਗਦੀਪ ਸਿੰਘ ) – ਸਿਖਿਆ ਦੇ ਨਾਲ ਨਾਲ ਸੇਵਾ ਦੇ ਖੇਤਰ ਵਿਚ ਵੀ ਅੱਗੇ ਰਹਿਣ ਵਾਲੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੌਂ ਸਮੇਂ ਸਮੇਂ ਤੇ ਆਪਣੇ ਅਦਾਰਿਆਂ ਨੂੰੰ ਆਧੁਨਿਕ ਸਮੇ ਦਾ ਹਾਣੀ ਬਣਾਉਣ ਦੇ ਵਿਸ਼ੇਸ਼ ਉੋਪਰਾਲੇ ਕੀਤੇ ਜਾਂਦੇ ਹਨ। ਅ’ਜ ਚੀਫ ਖਾਲਸਾ ਦੀਵਾਨ ਚੈਰੀਟੇਬਲ …
Read More »Daily Archives: January 3, 2015
ਭਾਈ ਜੈਤਾ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਰੋਹ ਦਾ ਆਯੋਜਨ
ਭਾਈ ਜੈਤਾ ਜੀ ਦੀ ਕੁਰਬਾਨੀ ਸਾਡੀਆਂ ਮੁਹਾਰਾਂ ਧਰਮ ਵਾਲੇ ਪਾਸੇ ਮੋੜਦੀ – ਗਿੱਲ/ ਰਮਦਾਸ ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ) – ਸਿੱਖਾਂ ਦੇ ਦੱਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੋਂ ਰੰਘਰੇਟੇ ਗੁਰੂ ਦੇ ਬੇਟੇ ਦਾ ਖਿਤਾਬ ਹਾਸਲ ਕਰਨ ਵਾਲੇ ਸ਼੍ਰੋਮਣੀ ਸ਼ਹੀਦ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਸ਼ਹੀਦੀ ਪੁਰਬ ਫਤਿਹਗੜ੍ਹ ਚੂੜੀਆਂ ਰੋਡ ਸਥਿਤ ਗੁਰਦੁਆਰਾ ਭਾਈ ਜੀਵਨ ਸਿੰਘ ਮੱਝੂਪੁਰਾ …
Read More » ਨਵੇਂ ਸਾਲ ਦੀ ਆਮਦ ਵਿੱਚ ਕੋਠੇ ਪਿੱੱਪਲੀ ਵਿਖੇ ਲਗਾਇਆ ਖ਼ੂਨਦਾਨ ਕੈਂਪ
33 ਨੇ ਕੀਤਾ ਸਵੈ-ਇੱਛਾ ਨਾਲ ਖ਼ੂਨਦਾਨ ਬਠਿੰਡਾ, 2 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਯੂਨਾਈਟਿਡ ਵੈਲਫੇਅਰ ਸੁਸਾਇਟੀ ਬ੍ਰਾਂਚ ਰਾਮਪੁਰਾ ਵੱਲੋਂ ਪਿੰਡ ਕੋਠੇ ਪਿਪਲੀ ਵਿਖੇ ਉੱਦਮੀਂ ਨੌਜਵਾਨਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਪੁਰਾਣੇ ਪ੍ਰਾਈਮਰੀ ਸਕੂਲ ਵਿਖੇ ਮੀਰੀ ਪੀਰੀ ਸਪੋਰਟਸ ਕਲੱਬ ਮਹਿਰਾਜ ਦੇ ਚੇਅਰਮੈਨ ਸਮਾਜ ਸੇਵੀ ਅਵਤਾਰ ਸਿੰਘ ਤਾਰੀ ਯੂਐੱਸਏ ਦੀ ਯਾਦ ਵਿੱਚ ਪਹਿਲਾ ਸਵੈ-ਇੱਛੁਕ ਖ਼ੂਨਦਾਨ ਕੈਂਪ ਲਗਾਇਆ …
Read More »
Punjab Post Daily Online Newspaper & Print Media