Wednesday, November 25, 2026

Daily Archives: January 3, 2015

ਚੌਂਕ ਸੂਦਾਂ ਬਰਤਨ ਬਜ਼ਾਰ ਵਿੱਚੋਂ ਮਿਲਿਆ ਭਰੂਣ

ਜਲੰਧਰ, 2 ਜਨਵਰੀ (ਪਨਵਦੀਪ ਸਿੰਘ ਭੰਡਾਲ/ਹਰਦੀਪ ਸਿੰਘ ਦਿਓਲ/ਪਰਮਿੰਦਰ ਸਿੰਘ)- ਸ਼ਹਿਰ ਦੇ ਚੌਂਕ ਸੂਦਾਂ ਬਰਤਨ ਬਜ਼ਾਰ ‘ਚੋਂ ਸ਼ੁੱਕਰਵਾਰ ਦੀ ਸਵੇਰ ਨੂੰ ਕੂੜੇ ਦੇ ਢੇਰ ‘ਚੋਂ ਕੱਪੜੇ ‘ਚ ਲਿਪਟਿਆ ਹੋਇਆ ਬੱਚੇ ਦਾ ਭਰੂਣ ਬਰਾਮਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸਵੇਰ ਦੇ ਸਮੇਂ ਜਦੋਂ ਸਫਾਈ ਕਰਮਚਾਰੀ ਕੂੜਾ ਚੁੱਕਣ ਆਇਆ ਤਾਂ ਬੱਚੇ ਦਾ ਸਿਰ ਉਸ ਨੂੰ ਕੱਪੜੇ ‘ਚੋਂ ਬਾਹਰ ਦਿਖਾਈ ਦਿੱਤਾ।ਇਸ …

Read More »

ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਸੋਹਲ ਨੂੰ ਨਿੱਘੀ ਵਿਦਾਇਗੀ

ਜਲੰਧਰ, 2 ਜਨਵਰੀ (ਪਨਵਦੀਪ ਸਿੰਘ ਭੰਡਾਲ/ਹਰਦੀਪ ਸਿੰਘ ਦਿਓਲ/ਪਰਮਿੰਦਰ ਸਿੰਘ)- ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕਸ਼ਮੀਰ ਸਿੰਘ ਸੋਹਲ ਨੂੰ ਅੱਜ ਜ਼ਿਲ੍ਹਾ ਜਲੰਧਰ ਦੇ ਖੇਤੀ ਟੈਕਨੋਕਰੇਟਸ ਵੱਲੋਂ ਉਹਨਾਂ ਦੀ 34 ਸਾਲਾ ਕਿਸਾਨੀ ਸੇਵਾ ਤੋਂ ਸੇਵਾ ਮੁਕਤ ਹੋਣ ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਅਪਣੀਆਂ ਖੇਤੀ ਪ੍ਰਸਾਰ ਸੇਵਾਵਾਂ ਸਦਕਾ ਸਮੂਹ ਜ਼ਿਲ੍ਹੇ ਦੇ ਖੇਤੀ ਟੈਕਨੋਕਰੇਟਸ ਨੇ ਨਿੱਘੀ ਵਿਦਾਇਗੀ ਦਿੰਦਿਆਂ …

Read More »

ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ‘ਕ੍ਰਿਪਾ ਕਰੋ ਦੀਨ ਕੇ ਦਾਤੇ’ ਭਗਤੀ ਸੰਗੀਤ ਦਾ ਵਿਸ਼ੇਸ਼ ਪ੍ਰੋਗਰਾਮ

ਅੰਮ੍ਰਿਤਸਰ, 2 ਜਨਵਰੀ (ਰੋਮਿਤ ਸ਼ਰਮਾ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵੱਲੋਂ ਨਵੇਂ ਸਾਲ ਦੀ ਆਮਦ ਮੌਕੇ ‘ਕ੍ਰਿਪਾ ਕਰੋ ਦੀਨ ਕੇ ਦਾਤੇ।’ ਭਗਤੀ ਸੰਗੀਤ ਦਾ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਇਸ ਵਿਚ ਬਹੁਤ ਵੱਧ-ਚੜ ਕੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਕੌਰ , ਡਾ. ਮੁਰਲੀ ਮਨੋਹਰ ਅਤੇ ਨਰਿਦਰ ਸਿਘ ਹਾਜ਼ਰ ਸਨ। …

Read More »

ਪਲਾਨਿੰਗ ਵਿਭਾਗ ਵੱਲੋਂ ਪ੍ਰੋਫੈਸਰ ਬਰਾੜ ਦੀ ਮੈਂਬਰ ਵਜੋਂ ਟਰਮ ਵਿਚ ਦੋ ਸਾਲ ਦਾ ਹੋਰ ਵਾਧਾ

ਅੰਮ੍ਰਿਤਸਰ, 2 ਜਨਵਰੀ (ਰੋਮਿਤ ਸ਼ਰਮਾ) ਪੰਜਾਬ ਸਰਕਾਰ ਦੇ ਪਲਾਨਿੰਗ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੀ ਮੈਂਬਰ ਵਜੋਂ ਟਰਮ ਵਿਚ ਦੋ ਸਾਲ ਦਾ ਹੋਰ ਵਾਧਾ ਕੀਤਾ ਗਿਆ ਹੈ।ਇਹ ਵਾਧਾ ਪ੍ਰੋ. ਬਰਾੜ ਵੱਲੋਂ ਸਿਖਿਆ ਤੇ ਪਲਾਨਿੰਗ ਦੇ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਸਦਕਾ ਸੰਭਵ ਹੋਇਆ।ਪਜਾਬ ਦੇ ਗਵਰਨਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ, ਮਾਨਯੋਗ ਸ੍ਰੀ …

Read More »

ਪਲਸ ਪੋਲੀਓ ਸਬੰਧੀ ਜਿਲਾ ਪੱਧਰ ਵਰਕਸ਼ਾਪ ਦਾ ਆਯੋਜਨ

ਫਾਜ਼ਿਲਕਾ 2 ਜਨਵਰੀ (ਵਿਨੀਤ ਅਰੋੜਾ) – ਸਿਵਲ ਸਰਜਨ ਡਾ. ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰ ਪਲਸ ਪੋਲੀਓ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਰੀਦਕੋਟ ਤੋਂ ਡਬਲਿਊ ਐਚਓ ਦੇ ਨੁਮਾਇੰਦੇ ਡਾ. ਗਿਆਨ ਚੰਦ ਸਰਵੇਲੇਂਸ ਮੈਡਿਕਲ ਅਫਸਰ ਦੁਆਰਾ ਆਏ ਹੋਏ ਸਮੂਹ ਸੀਨੀਅਰ ਮੇਡੀਕਲ ਅਫਸਰਸ ਨੋਡਲ ਅਫਸਰ ਬੀਈਈ, ਐਸਆਈ, ਐਲਐਚਵੀ ਅਤੇ ਹੋਰ ਕਰਮਚਾਰੀ ਸ਼ਾਮਿਲ ਹੋਏ।ਜਿਨ੍ਹਾਂ ਨੂੰ ਸੰਬੋਧਨ ਕਰਦੇ ਹੋਏ …

Read More »

ਸੇਵਾ ਭਾਰਤੀ ਨੇ 85 ਜਰੂਰਤਮੰਦਾਂ ਨੂੰ ਵੰਡੀਆਂ ਜਰਸੀਆਂ ਅਤੇ ਕੋਟੀਆਂ

ਫਾਜ਼ਿਲਕਾ 2 ਜਨਵਰੀ (ਵਿਨੀਤ ਅਰੋੜਾ) – ਸਮਾਜਸੇਵੀ ਸੰਸਥਾ ਸੇਵਾ ਭਾਰਤੀ ਦੁਆਰਾ ਸਥਾਨਕ ਡਾ. ਗੋਬਿੰਦ ਰਾਮ ਲਾਈਬ੍ਰੇਰੀ ਵਿੱਚ ਬਾਲ ਸੰਸਕਾਰ ਕੇਂਦਰ ਅਤੇ ਸਿਲਾਈ ਕੇਂਦਰ ਦੇ ਬੱਚਿਆਂ ਅਤੇ ਔਰਤਾਂ ਲਈ ਜਰਸੀਆਂ ਅਤੇ ਊਨੀ ਕੱਪੜੇ ਵੰਡੇ ਗਏ।ਜਾਣਕਾਰੀ ਦਿੰਦੇ ਸੋਸਾਇਟੀ ਦੇ ਉਪ-ਪ੍ਰਧਾਨ ਕ੍ਰਿਸ਼ਣ ਅਰੋੜਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖਾ ਮਹਮਾਨ ਸਮਾਜਸੇਵੀ ਵਿੱਕੀ ਬਤਰਾ ਅਤੇ ਉਨ੍ਹਾਂ ਦੇ ਪਰਵਾਰਿਕ ਮੈਂਬਰ ਸਨ।ਇਸ ਮੌਕੇ ਬਤਰਾ ਅਤੇ …

Read More »

ਨਵੇਂ ਸਾਲ ਮੌਕੇ ਡਿੰਪਲ ਚੱਡਾ ਨੇ ਦਿੱਤਾ ਵਾਰਡ ਨੰ. 115 ਨੂੰ ਤੋਹਫਾ

ਨਵੀਂ ਦਿੱਲੀ, 2 ਜਨਵਰੀ (ਅੰਮ੍ਰਿਤ ਲਾਲ ਮੰਨਣ) – -ਵਾਰਡ ਨੰ. 115 ਮੇਜਰ ਭੁਪਿੰਦਰ ਸਿੰਘ ਨਗਰ ਵਿਖੇ ਹਲਕੇ ਦੇ ਕੌਂਸਲਰ ਅਤੇ ਸ੍ਰੋਮਣੀ ਯੂਥ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਡਿੰਪਲ ਚੱਡਾ ਵੱਲੋਂ ਸਾਲ 2015 ਦੇ ਪਹਿਲੇ ਹੀ ਦਿਨ ਚਾਰ ਵੱਡੀ ਨਵੀਂ ਸੜਕਾਂ ਦਾ ਮਹੂਰਤ ਕੀਤਾ ਗਿਆ । ਇਸ ਮੌਕੇ ਡਿੰਪਲ ਚੱਡਾ ਨੇ ਕਿਹਾ ਕਿ ਇਲਾਕੇ ਨੂੰ ਸਾਫ ਅਤੇ ਵਧਿਆ ਰਖਣਾ …

Read More »

ਮਹੋਬਾ ਵਿੱਚ ਸਿੱਖ ਪਰਿਵਾਰਾਂ ਦੀਆਂ ਦੁਕਾਨਾਂ ਨੂੰ ਢਾਉਣ ‘ਤੇ ਅਕਾਲੀ ਦਲ ਤੇ ਦਿੱਲੀ ਕਮੇਟੀ ਨੇ ਜਤਾਇਆ ਵਿਰੋਧ

ਨਵੀਂ ਦਿੱਲੀ, 2 ਜਨਵਰੀ (ਅੰਮ੍ਰਿਤ ਲਾਲ ਮੰਨਣ) -ਯੂ.ਪੀ ਦੇ ਮਹੋਬਾ ਵਿੱਚ ਬੀਤੇ ਦਿਨੀ ਸ. ਜਸਪਾਲ ਸਿੰਘ ਦੇ ਪਰਿਵਾਰ ਦੀਆਂ ਦੁਕਾਨਾਂ ਨੂੰ ਭੂਮਾਫੀਆ ਵੱਲੋਂ ਕਬਜਾ ਕਰਨ ਦੀ ਨੀਯਤ ਨਾਲ ਦੁਕਾਨਾਂ ਨੂੰ ਢਾਉਣ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੱਖਾ ਵਿਰੋਧ ਜਤਾਇਆ ਹੈ। ਸ਼੍ਰੋਮਣੀ ਅਕਾਲੀ ਦਲ ਯੂ.ਪੀ. ਇਕਾਈ ਦੇ ਪ੍ਰਭਾਰੀ ਕੁਲਦੀਪ ਸਿੰਘ ਭੋਗਲ ਨੇ ਅੱਜ ਪ੍ਰਭਾਵਿਤ …

Read More »

ਦਿੱਲੀ ਗੁਰਦੁਆਰਾ ਕਮੇਟੀ ਤੇ ਅਕਾਲੀ ਦਲ ਆਗੂਆਂ ਵਲੋਂ ਭਾਈ ਗੁਰਬਖਸ਼ ਸਿੰਘ ਨਾਲ ਮੁਲਾਕਾਤ

ਨਵੀਂ ਦਿੱਲੀ, 2 ਜਨਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲ਼ੀ ਗੁਰਦੁਆਰਾ ਕਮੇਟੀ ਪ੍ਰਧਾਨ ਜ. ਮਨਜੀਤ ਸਿੰਘ ਕੇ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਸਟੇਟ ਦੇ ਅਦੇਸ਼ ਅਨੁਸਾਰ ਗੁਰਦੁਆਰਾ ਕਮੇਟੀ ਤੇ ਅਕਾਲੀ ਦਲ ਦੇ ਮੁਖੀਆਂ ਜ. ਅਵਤਾਰ ਸਿੰਘ ਹਿੱਤ, ਸ. ਪਰਮਜੀਤ ਸਿੰਘ ਰਾਣਾ, ਸ. ਸਮਰਦੀਪ ਸਿੰਘ ਸੰਨੀ ਅਤੇ ਸ. ਅਮਰਜੀਤ ਸਿੰਘ ਤਿਹਾੜ ਨੇ ਬੀਤੇ ਦਿਨ ਭਾਈ ਗੁਰਬਖਸ਼ ਸਿੰਘ ਖਾਲਸਾ, ਜੋ …

Read More »

ਸਮਰੱਥਾਵਾਨ ਸਿੱਖ ਆਪਣਿਆਂ ਵਲੋਂ ਅਣਗੋਲੇ ਬਜ਼ੁਰਗਾਂ ਨਾਲ ਆਪਣੇ-ਪਨ ਦਾ ਅਹਿਸਾਸ ਸਾਂਝਾ ਕਰਨ- ਰਾਣਾ

ਨਵੀਂ ਦਿੱਲੀ, 2 ਜਨਵਰੀ (ਅੰਮ੍ਰਿਤ ਲਾਲ ਮੰਨਣ) – ਜੇ ਸਮਰੱਥਾਵਾਨ ਸਿੱਖ ਆਪਣੇ ਪਰਿਵਾਰਾਂ ਨਾਲ ਹਰ ਸਾਲ ਮਨਾਏ ਜਾਂਦੇ ਸਮਾਗਮਾਂ ਵਿਚੋਂ ਕੋਈ ਇੱਕ ਸਮਾਗਮ ਆਪਣਿਆਂ ਵਲੋਂ ਅਣਗੋਲੇ ਕੀਤੇ ਬਜ਼ੁਰਗਾਂ ਨਾਲ ਮਨਾ, ਉਨ੍ਹਾਂ ਨਾਲ ਆਪਣੇ-ਪਨ ਦਾ ਅਹਿਸਾਸ ਸਾਂਝਾ ਕਰਨ ਤਾਂ ਉਹ ਉਨ੍ਹਾਂ ਦੀਆਂ ਅਸੀਸਾਂ ਦੇ ਨਾਲ ਹੀ ਸਤਿਗੁਰਾਂ ਦੀਆਂ ਖੁਸ਼ੀਆਂ ਵੀ ਹਾਸਲ ਕਰ ਸਕਦੇ ਹਨ।ਸ. ਪਰਮਜੀਤ ਸਿੰਘ ਰਾਣਾ ਨੇ ਆਪਣੇ ਸਤਿਕਾਰਯੋਗ ਮਾਤਾ …

Read More »