ਨਵੀਂ ਦਿੱਲੀ, 8 ਜਨਵਰੀ (ਅੰਮ੍ਰਿਤ ਲਾਲ ਮੰਨਣ) – ਅਖੰਡ ਕੀਰਤਨੀ ਜਥਾ ਵੈਨਕੁਵਰ ਦੇ ਮੈਂਬਰ ਸ. ਕਵਲਜੀਤ ਸਿੰਘ ਪਾਪਾ, ਆਪਣੇ ਪਰਿਵਾਰ ਸਹਿਤ ਗੁ. ਬੰਗਲਾ ਸਾਹਿਬ ਨਵੀਂ ਦਿੱਲੀ ਦੇ ਦਰਸ਼ਨਾਂ ਲਈ ਪੁੱਜੇ, ਜਿਥੇ ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ), ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਅਤੇ ਸ. ਗੁਰਮੀਤ ਸਿੰਘ ਬੋਬੀ ਕਨਵੀਨਰ ਧਰਮ …
Read More »Daily Archives: January 8, 2015
ਮਨੁੱਖੀ ਲੋੜਾਂ-ਥੁੜਾਂ ਦੀ ਤਰਾਸ਼ਦੀ ਬਿਆਨਦੇ ਨਾਟਕ ‘ਤਰੇੜਾਂ’ ਦੀ ਪੇਸ਼ਕਾਰੀ
ਅੰਮ੍ਰਿਤਸਰ, 8 ਜਨਵਰੀ (ਰੋਮਿਤ ਸ਼ਰਮਾ)- ਫਿਲਮ ਅਤੇ ਰੰਗ ਮੰਚ ਵਿੱਚ ਆਪਣੀ ਕਲਾ ਦੇ ਜਰੀਏ ਨਿਵੇਕਲੀ ਪਹਿਚਾਣ ਬਨਾਉਣ ਵਾਲੇ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਦੀ ਅਗਵਾਈ ਵਿੱਚ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਪੰਜਾਬ ਨਾਟਸ਼ਾਲਾ ਵਿਖੇ ਹੋ ਰਹੇ ਅਠਵੇਂ ਪੰਜਾਬ ਥੀਏਟਰ ਫੈਸਟੀਵਲ ਵਿੱਚ ਅੱਜ ਯੁੱਧਪ੍ਰੀਤ ਚੀਮਾ ਦੀ ਨਿਰਦੇਸ਼ਨਾਂ ਵਿੱਚ ਪ੍ਰੋ: ਅਜਮੇਰ ਔਲਖ ਦਾ ਲਿਖਿਆ ਨਾਟਕ ‘ਤਰੇੜਾਂ’ ਪੇਸ਼ ਕੀਤਾ ਗਿਆ।ਨਾਟਕ …
Read More »ਬੀ.ਬੀ.ਕੇ.ਡੀ.ਏ.ਵੀ ਕਾਲਜ ਵੂਮੈਨ ਨੇ ਅੰਤਰ ਕਾਲਜ ਜੂਡੋ ਚੈਂਪੀਅਨਸ਼ਿਪ ਟਰਾਫ਼ੀ ਜਿੱਤੀ
ਅੰਮ੍ਰਿਤਸਰ, 8 ਜਨਵਰੀ (ਜਗਦੀਪ ਸਿੰਘ ਸੱਗੂ) -ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ ਕਾਲਜ ਜੂਡੋ ਚੈਂਮਪੀਅਨਸ਼ਿਪ ਟਰਾਫ਼ੀ ਜਿੱਤੀ।ਇਹ ਮੁਕਾਬਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ 4 ਜਨਵਰੀ 2015 ਨੂੰ ਹੋਇਆ। ਕਾਲਜ ਦੇ ਜੂਡੋਕਾਸ ਨੇ ਵਧੀਆ ਪ੍ਰਦਰਸ਼ਨ ਕਰਕੇ 26 ਅੰਕਾ ਦੇ ਵੱਡੇ ਫਰਕ ਨਾਲ ਟਰਾਫ਼ੀ ਜਿੱਤੀ ਜਦੋਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਟੀਮ ਨੇ 7 ਅੰਕਾਂ ਨਾਲ ਪਹਿਲੀ …
Read More »BBK DAV College bags GNDU Inter College Judo Championship Trophy
Amritsar, Jan. 8 (Punjab Post Bureau) – The Judo team of BBK DAV College for Women, Amritsar lifted the GNDU Inter- College Judo Championship Trophy. The event was held at GNDU on January 04, 2015. The college Judokas gave a splendid show by winning the trophy with 26 points. The GNDU campus team stood runners up with 7 points and …
Read More »ਬਾਜਵਾ ਸਮੇਤ ਆਗੂਆਂ ਵਲੋਂ ਸਵ: ਗੁਰਵਿੰਦਰ ਕੌਰ ਮੰਮਨਕੇ ਨੂੰ ਸ਼ਰਧਾ ਦੇ ਫੁੱਲ ਭੇਟ
ਅੰਮ੍ਰਿਤਸਰ, 8 ਜਨਵਰੀ (ਰੋਮਿਤ ਸ਼ਰਮਾ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅੱਜ ਪੰਜਾਬ ਕਾਂਗਰਸ ਦੇ ਸਕੱਤਰ ਤੇ ਸੀਨੀਅਰ ਕਾਂਗਰਸੀ ਆਗੂ ਪ੍ਰੋ. ਗੁਰਵਿੰਦਰ ਸਿੰਘ ਮੰਮਨਕੇ ਦੀ ਪਤਨੀ ਸ੍ਰੀਮਤੀ ਗੁਰਵਿੰਦਰ ਕੌਰ ਦੇ ਭੋਗ ਵਿੱਚ ਸ਼ਾਮਿਲ ਹੋਏ।ਗੁ: ਕਬੀਰ ਪਾਰਕ, ਨਜ਼ਦੀਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਯੋਜਿਤ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪ੍ਰੋ. ਮੰਮਨਕੇ ਦੇ ਰਿਸ਼ਤੇਦਾਰ, ਹਮਾਇਤੀ ਤੇ ਦੋਸਤ …
Read More » ਪੱਤਰਕਾਰ ਸੁਖਬੀਰ ਸਿੰਘ ਨੂੰ ਸਦਮਾ – ਚਾਚੇ ਦਾ ਦਿਹਾਂਤ
ਅੰਮ੍ਰਿਤਸਰ, 8 ਜਨਵਰੀ (ਗੁਰਪ੍ਰੀਤ ਸਿੰਘ) – ਪੱਤਰਕਾਰ ਸੁਖਬੀਰ ਸਿੰਘ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਚਾਚਾ ਸੁਰਜੀਤ ਸਿੰਘ ਦਾ ਦੇਹਾਂਤ ਹੋ ਗਿਆ।72 ਸਾਲਾ ਸੁਰਜੀਤ ਸਿੰਘ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਜਿੰਨ੍ਹਾਂ ਨੇ ਅੱਜ ਆਪਣੇ ਗ੍ਰਹਿ ਕੋਟ ਮਾਹਣਾ ਸਿੰਘ ਤਰਨ ਤਾਰਨ ਰੋਡ ਵਿਖੇ ਆਖਰੀ ਸਾਹ ਲਿਆ।ਉਹ ਆਪਣੇ ਪਿਛੇ ਪਤਨੀ ਸਮੇਤ ਦੋ ਬੇਟੇ ਅਤੇ ਤਿੰਨ ਬੇਟੀਆਂ …
Read More »
Punjab Post Daily Online Newspaper & Print Media