Wednesday, November 25, 2026

Daily Archives: January 21, 2015

ਗਣਤੰਤਰ ਦਿਵਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਲੋਕਾਂ ਨੂੰ ਆਜ਼ਾਦੀ ਸਮਾਰੋਹ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ – ਮਾਨ ਫਾਜਿਲਕਾ, 20 ਜਨਵਰੀ (ਵਿਨੀਤ ਅਰੋੜਾ) – ਗਣਤੰਤਰ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀ ਸ਼ਰਧਾ,ਉਤਸ਼ਾਹ ਅਤੇ ਤਨ-ਦੇਹੀ ਨਾਲ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਮਨਾਇਆ ਜਾਵੇਗਾ।ਇਸ ਸਬੰਧੀ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਸ.ਚਰਨਦੇਵ ਸਿੰਘ ਮਾਨ ਵਧੀਕ ਡਿਪਟੀ ਕਮਿਸ਼ਨਰ  ਦੀ ਪ੍ਰਧਾਨਗੀ ਹੇਠ ਜਿਲ੍ਹਾਂ ਪ੍ਰਬੰਧੀਕ …

Read More »

ਐਨ.ਆਰ.ਐਚ.ਐਮ ਮੁਲਾਜਮਾਂ ਨੇ ਡੀ.ਸੀ ਦੀ ਰਿਹਾਇਸ਼ ਅੱਗੇ ਬਾਦਲ ਸਰਕਾਰ ਦੀ ਫੂਕੀ ਅਰਥੀ

ਕੈਬਨਿਟ ਵਿੱਚ ਪਾਸ ਹੋਏ ਮਤੇ ਨੂੰ ਲਾਗੂ ਨਾ ਕੀਤੇ ਜਾਣ ਵਿਰੁੱਧ ਰੋਸ ਪ੍ਰਗਟਾਇਆ ਬਠਿੰਡਾ, 20 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਐਨ.ਆਰ.ਐਚ.ਐਮ ਮੁਲਾਜਮਾਂ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ‘ਤੇ ਅਗਲੀ ਰਣਨੀਤੀ ਤੈਅ ਕਰਨ ਲਈ ਯੂਨੀਅਨ ਦੀ ਮੀਟਿੰਗ ਸੱਦੀ ਗਈ ਜਿਸ ਦੀ ਪ੍ਰਧਾਨਗੀ ਵਿਸ਼ੇਸ਼ ਮਹਿਮਾਨ ਧਰਮਦਾਸ ਪਟਿਆਲਾ ਨੇ ਕੀਤੀ। ਇਸ ਮੀਟਿੰਗ ਵਿੱਚ ਜਿਲ੍ਹੇ ਭਰ ਦੇ ਆਗੂ ਇੱਕਠੇ ਹੋਏ …

Read More »

ਗਰੀਬ ਬੱਚਿਆਂ ਲਈ ਦੌੜਣਗੇ ਸ਼ਹਿਰ ਵਾਸੀ -1 ਮਾਰਚ ਨੂੰ ਮੈਰਾਥਨ ਦੌੜ ਦਾ ਹੋਵੇਗਾ ਆਯੋਜਨ

ਬਠਿੰਡਾ, 20 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਪ੍ਰੋਰੇਸ਼ ਇੰਟਰਨੈਸ਼ਨਲ ਵਲੋਂ ਇੱਕ ਮਾਰਚ ਨੂੰ ਮੈਰਾਥਨ ਦੌੜ ਦਾ ਆਯੋਜਿਨ ਨਿਤਿਨ ਗੋਇਲ ਪ੍ਰੋਰੇਸ ਇੰਟਰਨੈਸ਼ਨਲ ਵੱਲੋਂ 1 ਮਾਰਚ ਨੂੰ ਮੈਰਾਥਨ ਦੌੜ ਦਾ ਆਯੋਿਜਨ ਕੀਤਾ ਜਾ ਰਿਹਾ ਹੈ।ਇਸ ਮੈਰਾਥਨ ਦਾ ਮਕਸਦ ਜ਼ਰੂਰਤਮੰਦ ਬੱਚਿਆਂ ਦੀ ਮਦਦ ਕਰਨਾ ਹੈ, ਅਤੇ ਸ਼ਹਿਰਵਾਸੀਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦੇਣਾ ਹੈ।ਇਹ ਗੱਲ ਪ੍ਰੋਰੇਸ ਇੰਟਰਨੈਸ਼ਨਲ ਦੇ ਸੀ.ਓ. ਨਿਤਿਨ …

Read More »

ਡਿਫਰੈਂਟ ਕਾਨਵੈਂਟ ਸਕੂਲ ਵਿੱਚ ਸਲਾਨਾ ਪ੍ਰੋਗਰਾਮ ਆਯੋਜਿਤ

ਬਠਿੰਡਾ, 20 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਬਠਿੰਡਾ ਦੇ ਡਿਫਰੈਂਟ ਕਾਨਵੈਂਟ  ਸਕੂਲ  ਵਿੱਚ ਸਲਾਨਾ ਪ੍ਰੋਗਰਾਮ 2015 ਦਾ ਆਯੋਜਿਨ ਕੀਤਾ ਗਿਆ।  ਪ੍ਰੋਗਰਾਮ ਦਾ ਆਰੰਭ ਡਾ: ਮੇਲਾ ਰਾਮ ਬਾਂਸਲ  ਨੇ ਸ਼ਮਾ ਜਲਾਕੇ ਅਪਣੇ ਕਰ ਕਮਲਾਂ ਨਾਲ ਕੀਤਾ। ਵਿਸ਼ੇਸ਼ ਮਹਿਮਾਨ ਅਸ਼ੋਕ ਵਧਵਾ ਅਤੇ ਅਸ਼ਵਨੀ ਕੁਮਾਰ ਪਹੁੰਚੇ।ਸਕੂਲ ਦੇ ਚੇਅਰਮੈਨ ਐਮ.ਕੇ ਮੰਨਾ ਅਤੇ ਸਕੂਲ ਦੇ ਚੀਫ਼ ਐਡਵਾਈਜ਼ ਗਗਨ ਗੋਇਲ ਨੇ ਸਾਰੇ ਮਹਿਮਾਨਾਂ …

Read More »

ਵਿਗਿਆਨ ਨੂੰ ਪੰਜਾਬੀ ਵਿੱਚ ਪੇਸ਼ ਕਰਨ ਦੀ ਲੋੜ ਵਿਸ਼ੇ ‘ਤੇ ਸੈਮੀਨਾਰ

ਬਟਾਲਾ, 20 ਜਨਵਰੀ (ਨਰਿੰਦਰ ਸਿੰਘ ਬਰਨਾਲ) – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਗਣਤੰਤਰ ਦਿਵਸ ਨੂੰ ਸਮਰਪਿਤ ਇਕ ਵਿਚਾਰ-ਗੋਸ਼ਟੀ ਤੇ ਸਨਮਾਨ ਸਮਾਰੋਹ ਪੰਜਾਬੀ ਭਵਨ, ਲੁਧਿਆਣਾ ਵਿਖੇ 26 ਜਨਵਰੀ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਸਾਬਕਾ ਵੀ.ਸੀ. ਡਾ. ਜੋਗਿੰਦਰ ਸਿੰਘ ਪੁਆਰ *ਵਿਗਿਆਨ ਨੂੰ ਪੰਜਾਬੀ ਵਿੱਚ ਪੇਸ਼ ਕਰਨ ਦੀ ਲੋੜ* ਵਿਸ਼ੇ ਉੱਪਰ ਮੁੱਖ ਭਾਸ਼ਣ ਦੇਣਗੇ …

Read More »