Wednesday, November 25, 2026

Daily Archives: January 25, 2015

12ਵੀ ਸੀਨੀਅਰ ਫੈਡਰੇਸ਼ਨ ਕੱਪ ਨੈਸ਼ਨਲ ਟੱਗ ਆਫ ਵਾਰ ਚੈਪਿਅਨਸ਼ਿਪ ‘ਚ ਬੀ.ਬੀ.ਕੇ ਡੀ.ਏ.ਵੀ ਕਾਲਜ ਜੇਤੂ

ਅੰਮ੍ਰਿਤਸਰ, 24 ਜਨਵਰੀ (ਜਗਦੀਪ ਸਿੰਘ ਸੱਗੂ) ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਦੀ ਟੱਗ ਆਫ ਵਾਰ ਦੇ ਖਿਡਾਰੀ, ਜੋ ਬਾਰਵੀਂ ਸੀਨੀਅਰ ਫੈਡਰੇਸ਼ਨ ਕੱਪ ਨੈਸ਼ਨਲ ਟੱਗ ਆਫ ਵਾਰ ਚੈਪਿਅਨਸ਼ਿਪ ਫਾਰ ਵੁਮੈਨ ਐਂਡ ਮਿਕਸ (4+4) ਜੋ ਸਲੇਮ ਤਾਮਲਿਨਾਡੂ ਵਿਖੇ 29 ਤੋਂ 30 ਦਸੰਬਰ 2014 ਵਿਚ ਹੋਇਆ, ਜੇਤੂ ਰਹੇ ਇਸ ਟੀਮ ਵਿਚ ਕੁੱਲ 9 ਖਿਡਾਰੀ ਸਨ, ਜਿੰਨਾਂ ਵਿਚ ਚਾਰ ਮਰਦ ਖਿਡਾਰੀ ਅਤੇ ਪੰਜ ਖਿਡਾਰਣਾਂ …

Read More »

’ਪੰਜਾਬੀ ਸਾਹਿਤ ਦੇ ਰਤਨ’ ਕੈਲੰਡਰ 2015 ਲੋਕ ਅਰਪਣ

ਬਟਾਲਾ, 24 ਜਨਵਰੀ (ਨਰਿੰਦਰ ਬਰਨਾਲ) – ਬਟਾਲਾ ਨਾਲ ਸੰਬੰਧਿਤ ਸਮੂਹ ਸਾਹਿਤਕਾਰਾਂ ਤੇ ਸ਼ਾਇਰਾਂ ਵੱਲੋਂ ਗੁਰਦਾਸਪੁਰ ਜ਼ਿਲ੍ਹੇ ‘ਚ ਪਹਿਲੀ ਵਾਰ ”ਪੰਜਾਬੀ ਸਾਹਿਤ ਦੇ ਰਤਨ” ਸਿਰਲੇਖ ਅਧੀਨ ਇਕ ਬਹੁਰੰਗਾ ਕੈਲੰਡਰ ਲੋਕ ਅਰਪਣ ਕੀਤਾ ਗਿਆ। ਇਹ ਕੈਲੰਡਰ ਉੱਘੇ ਵਾਰਤਕਾਰ ਤੇ ਕਹਾਣੀਕਾਰ ਦੇਵਿੰਦਰ ਦੀਦਾਰ ਤੇ ਫ਼ੋਟੋ ਕਲਾਕਾਰ ਤੇ ਸ਼ਾਇਰ ਹਰਭਜਨ ਸਿੰਘ ਬਾਜਵਾ ਦੇ ਸਾਂਝੇ ਯਤਨਾਂ ਨਾਲ ਤਿਆਰ ਤੇ ਪ੍ਰਕਾਸ਼ਿਤ ਕੀਤਾ ਗਿਆ। ਇਸ ਨੂੰ ਲੋਕ …

Read More »

 ਜਿਲਾ ਪੱਧਰੀ ਸਾਇੰਸ ਮੇਲੇ ਵਿਚੋਂ ਜੈਤੋਸਰਜਾ ਦੀ ਸਤਿੰਦਰ ਕੌਰ ਮੋਹਰੀ

ਰਮਸਾ ਅਧੀਨ ਕਰਵਾਇਆ ਗਿਆ ਸਾਇੰਸ ਮੇਲਾ ਬਟਾਲਾ, 24 ਜਨਵਰੀ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਨ ਸਕੂਲ ਚੰਡੀਗੜ ਦੀ ਹਦਾਇਤਾ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿਘ ਸੈਣੀ ਤੇ ਜਿਲਾ ਸਾਇੰਸ ਸੁਪਰਵਾਈਜਰ ਸ੍ਰੀ ਰਵਿੰਦਰ ਪਾਲ ਸਿਘ ਚਾਹਲ ਦੀ ਦੇਖਰੇਖ ਹੇਠ ਜਿਲਾ ਗੁਰਦਾਸਪੁਰ ਵਿਖੇ ਇਕ ਸਾਂਇੰਸ ਮੇਲੇ ਦਾ ਆਯੋਜ਼ਨ ਕੀਤਾ ਗਿਆ। ਵਿਦਿਆਰਥੀਆਂ ਵਿਚ ਵਿਗਿਆਨ ਵਿਸੇ ਦੀ ਚੇਟਰ ਵਧਾਉਣ ਵਾਸਤੇ ਰਾਸਟਰੀ ਮਾਧਮਿਕ ਸਿਖਿਆ …

Read More »