Wednesday, November 25, 2026

Monthly Archives: February 2015

ਬਿਨਾਂ ਕਿਰਾਏ ਦੇ ਵਾਧੇ ਤੇ ਨਵੀਆਂ ਰੇਲਾਂ ਦੇ ਸੁਰੱਖਿਆ, ਸਵੱਛਤਾ ਤੇ ਸੁਧਾਰਵਾਦੀ ਰੇਲ ਬਜ਼ਟ ਪੇਸ਼

ਅੰਮ੍ਰਿਤਸਰ, 25 ਫਰਵਰੀ (ਪੰਜਾਬ ਪੋਸਟ ਬਿਊਰੋ) ਮੋਦੀ ਸਰਕਾਰ ਦਾ ਪਹਿਲਾ ਰੇਲ ਬਜ਼ਟ ਪੇਸ਼ ਕਰਦਿਆਂ ਸੁਰੇਸ਼ ਪ੍ਰਭੂ ਨੇ ਨਾ ਤਾਂ ਕੋਈ ਨਵੀਂ ਰੇਲ ਚਲਾਉਣ ਅਤੇ ਨਾ ਹੀ ਕਿਸੇ ਵੀ ਵਰਗ ਦੇ ਕਿਰਾਏ ਵਿੱਚ ਵਾਧਾ ਕੀਤਾ ਹੈ।ਜਿਵੇਂ ਕਿ ਪਹਿਲਾਂ ਹੀ ਖਬਰਾਂ ਆ ਰਹੀਆਂ ਸਨ ਇਹ ਰੇਲ ਬਜ਼ਟ ਭਾਰਤੀ ਨਾਗਰਿਕਾਂ ਲਈ ਰਾਹਤ ਵਾਲਾ ਬਜ਼ਟ ਕਿਹਾ ਜਾ ਸਕਦਾ ਹੈ। ਬਜ਼ਟ ਦੀਆਂ ਪ੍ਰਮੁੱਖ ਮੱਦਾਂ ਵਿੱਚ …

Read More »

ਅਕਾਲੀ ਦਲ ਨੇ ਕੀਤਾ ਨਗਰ ਕੌਸਲ ਪੱਟੀ ‘ਤੇ ਕਬਜ਼ਾ

ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਮਾਹਲਾ) – ਨਗਰ ਕੌਸਲ ਪੱਟੀ ਚੋਣਾ ਵਿੱਚ ਅਕਾਲੀ ਦਲ ਦੀ ਸ਼ਾਨਦਾਰ ਜਿੱਤ ਹੋਈ ਜਿਸ ਵਿੱਚ 19 ਵਾਰਡਾ ਚੋ 18 ਵਾਰਡਾ ਵਿੱਚ ਅਕਾਲੀ ਦਲ ਅਤੇ ਇੱਕ ਵਾਰਡਾ ਵਿੱਚ ਕਾਗਰਸ ਦੀ ਉਮੀਦਵਾਰ ਜੇਤੂ ਰਹੀ।ਪੱਟੀ ਦੀ ਵਾਰਡ ਨੰਬਰ 2 ਤੋ ਅਕਾਲੀ ਦਲ ਦੀ ਬੀਬੀ ਬਚਨੀ, ਵਾਰਡ ਨੰਬਰ 3 ਤੋ ਕੁਲਵੰਤ ਸਿੰਘ ਸ਼ਰਾਡ, 4 ਤੋ ਕਾਂਗਰਸ ਦੀ ਬੀਬੀ ਕਿਰਨਦੀਪ ਕੌਰ, 6 ਤੋ ਬੀਬੀ ਰਣਜੀਤ …

Read More »

ਡੀ.ਸੀ.ਪੀ ਸੰਧੂ ਨੇ ਛੇਹਰਟਾ ਵਾਸੀਆਂ ਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ

ਛੇਹਰਟਾ ਪ੍ਰਧਾਨ ਨੇ ਪੁਲਿਸ ਨੂੰ ਸਹਿਯੋਗ ਦੇਣ ਦੀ ਥਾਂ ਆਪਣੀਆਂ ਮੰਨਣ ਦੀ ਰੱਖੀ ਸ਼ਰਤ ਛੇਹਰਟਾ, 26 ਫਰਵਰੀ (ਕੁਲਦੀਪ ਸਿੰਘ ਨੋਬਲ) – ਪੁਿਲਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜਿਲ੍ਹੇ ਵਿਚ ਲੋਕ ਸੱਮਸਿਆਵਾਂ ਸੁਣਨ ਲਈ ਪਬਲਿਕ ਮੀਟਿੰਗਾਂ ਦੇ ਸਿਲਸਿਲੇ ਤਹਿਤ ਛੇਹਰਟਾ ਵਿਖੇ ਡੀਸੀਪੀ ਹਰਜਿੰਦਰ ਸਿੰਘ ਸੰਧੂ ਵਲੋਂ ਏਡੀਸੀਪੀ-2 ਕੇਤਨ ਪਾਟਿਲ, ਕਮਲਦੀਪ ਕੌਰ ਏਸੀਪੀ ਟਰੈਫਿਕ, ਅੰਡਰ ਟੈ੍ਰਨਿੰਗ ਅਫਸਰ ਸੁਰਿੰਦਰ …

Read More »

ਨਾਬਾਰਡ ਵਲੋਂ ਕੋਆਪਰੇਟਿਵ ਸੁਸਾਇਟੀਆਂ ਨੂੰ ਬਹੁ-ਉਪਯੋਗੀ ਬਣਾਉਣ ਲਈ ਮੋਗਾ ਵਿਖੇ ਇੱਕ ਰੋਜ਼ਾ ਵਰਕਸ਼ਾਪ

ਮੋਗਾ, 26 ਫਰਵਰੀ (ਕੈਂਥ) – ਸ਼੍ਰੀ ਨਰਿੰਦਰ ਕੁਮਾਰ ਡੀ.ਡੀ.ਐਮ. ਨਾਬਾਰਡ ਵੱਲੋਂ ਪੰਜਾਬ ਐਂਡ ਸਿੰਧ ਬੈਂਕ, ਆਰਸੇਟੀ ਵਿੱਚ ਕੋਆਪਰੇਟਿਵ ਸੁਸਾਇਟੀਆਂ ਨੂੰ ਬਹੁ-ਉਪਯੋਗੀ ਸੰਸਥਾਵਾਂ ਬਣਾਉਣ ਲਈ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ।ਇਸ ਵਰਕਸ਼ਾਪ ਵਿੱਚ ਜ਼ਿਲੇ ਦੇ ਵੱਖ-ਵੱਖ ਬਲਾਕਾਂ ਤੋਂ 35 ਸੈਕਟਰੀਆਂ ਨੇ ਹਿੱਸਾ ਲਿਆ।ਵਰਕਸ਼ਾਪ ਵਿੱਚ ਨਰਿੰਦਰ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਪੈਕਸ ਦੀ ਮਹੱਤਤਾਂ ਬਾਰੇ ਖੁੱਲ ਕੇ ਦਸਿਆ ਤੇ ਸੁਸਾਇਟੀਆਂ ਨੂੰ ਹੋਰ ਕੰਮ …

Read More »

ਹੁਸ਼ਿਆਰਪੁਰ ‘ਚੋਂ ਭਾਜਪਾ ਦੇ 17, ਅਕਾਲੀ ਦਲ ਦੇ 10, ਕਾਂਗਰਸ ਦੇ 17 ਤੇ 6 ਆਜ਼ਾਦ ਉਮੀਦਵਾਰ ਜਿੱਤੇ

ਹੁਸ਼ਿਆਰਪੁਰ, 26 ਫਰਵਰੀ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੇ 50 ਵਾਰਡਾਂ ਲਈ ਪਈਆਂ ਵੋਟਾਂ ਦੇ ਅੱਜ ਆਏ ਨਤੀਜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਨੇ 17, ਸ਼੍ਰੋਮਣੀ ਅਕਾਲੀ ਦਲ ਨੇ 10, ਇੰਡੀਅਨ ਨੈਸ਼ਨਲ ਕਾਂਗਰਸ ਨੇ 17 ਵਾਰਡਾਂ ਤੋੋਂ ਜਿੱਤ ਪ੍ਰਾਪਤ ਕੀਤੀ ਹੈ ਜਦੋੋਂਕਿ 6 ਵਾਰਡਾਂ ‘ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਜ਼ਿਕਰਯੋਗ ਹੈ ਕਿ ਵਾਰਡ ਨੰ. 7 ਤੋੋਂ ਪਹਿਲਾਂ ਹੀ ਭਾਜਪਾ ਦੇ ਉਮੀਦਵਾਰ ਸ੍ਰੀਮਤੀ ਰਾਕੇਸ਼ ਸੂਦ ਬਿਨ੍ਹਾਂ ਮੁਕਾਬਲਾ …

Read More »

ਪਿੰਡਾਂ ਵਿਚ ਘਰਾਂ ਦੇ ਨੰਬਰ ਪਲੇਟਾਂ ਦੇ ਬਿੱਲ ਦੀ ਭਰਪਾਈ ਕਰਨਗੀਆਂ ਪੰਚਾਇਤਾਂ

ਇਸ ਭ੍ਰਿਸ਼ਟਾਚਾਰ ਦੀ ਸੀ ਬੀ ਆਈ ਤੋਂ ਜਾਂਚ ਦੀ ਮੰਗ ਹੁਸ਼ਿਆਰਪੁਰ, 26 ਫਰਵਰੀ (ਸਤਵਿੰਦਰ ਸਿੰਘ) – ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਪਿੰਡ ਨੰਗਲ ਖੁਰਦ ਵਿਚ ਮਹਿਲਾ ਆਗੂ ਮਨਜੀਤ ਕੌਰ ਬਾਹੜਾ ਨੂੰ ਨਾਲ ਲੈ ਕੇ ਪੈਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਲੋਕਾਂ ਦੇ ਘਰਾਂ ਵਿਚ ਨੰਬਰ ਪਲੇਟਾਂ ਲਗਾਉਣ ਦੇ ਮਾਮਲੇ ਸਬੰਧੀ ਪਿੰਡ ਪਹੁੰਚ ਕੇ ਪਲੇਟਾਂ ਲਗਾਉਣ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨੈਸ਼ਨਲ ਮੈਥੇਮੈਟਿਕਸ ਡੇਅ ਮਨਾਇਆ ਗਿਆ

ਅੰਮ੍ਰਿਤਸਰ, 26 ਫਰਵਰੀ (ਰੋਮਿਤ ਸ਼ਰਮਾ) – ਪ੍ਰੋ. ਸ੍ਰੀ ਨਿਵਾਸਾ ਰਾਮਾਨਿਊਜਨ (ਮਹਾਨ ਭਾਰਤੀ ਮੈਥੇਮੈਟੀਸ਼ੀਅਨ) ਦੇ 125ਵੇਂ ਜਨਮ ਦਿਨ ਮੌਕੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਐਲਾਨ ਕੀਤਾ ਸੀ ਕਿ ਭਾਰਤ ਸਰਕਾਰ ਹਰ ਸਾਲ ਦਸੰਬਰ 22 ਨੂੰ (ਪ੍ਰੋ. ਸ੍ਰੀ ਨਿਵਾਸਾ ਰਾਮਾਨਿਉਜਨ ਦਾ ਜਨਮ ਦਿਨ) ਨੈਸ਼ਨਲ ਮੈਥੇਮੈਟਿਕਸ ਡੇਅ ਮਨਾਇਆ ਕਰੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਣਿਤ ਵਿਭਾਗ ਵੱਲੋਂ ਨੈਸ਼ਨਲ ਮੈਥੇਮੈਟਿਕਸ ਡੇਅ …

Read More »

ਪੰਜਾਬ ਸਰਕਾਰ ਸਹਾਇਕ ਧੰਦਿਆਂ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ-ਡਿਪਟੀ ਕਮਿਸ਼ਨਰ

ਸਕਿਲ ਡਿਵਲਪਮੈਂਟ ਤਹਿਤ ਮਜੀਠਾ ਤੇ ਜੰਡਿਆਲਾ ਗੁਰੂ ਦਾ ਕੀਤਾ ਦੌਰਾ ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਖੇਤੀਬਾੜੀ ਕਿੱਤੇ ਤੋਂ ਇਲਾਵਾ ਦੂਸਰੇ ਹੋਰ ਸਹਾਇਕ ਕਿੱਤਿਆਂ ਨੂੰ ਪ੍ਰਫੁਲਿਤ ਕਰਨ ਲਈ ਵਿਸ਼ੇਸ ਯਤਨ ਕਰ ਰਹੀ ਹੈ ਅਤੇ ਲੋਕਾਂ ਨੂੰ ਸਹਾਇਕ ਕਿੱਤਿਆਂ ਵੱਲ ਉਤਸ਼ਾਹਿਤ ਕਰਨ ਲਈ ਸਕਿਲ ਡਿਵਲਪਮੈਂਟ ਤੇ ਵਿਸ਼ੇਸ ਜੋਰ ਦੇ ਰਹੀ ਹੈ। ਅੰਮ੍ਰਿਤਸਰ ਜ਼ਿਲ੍ਹੇ ਅੰਦਰ ਲੋਕਾਂ ਨੂੰ ਸਕਿਲ ਡਿਵਲਪਮੈਂਟ ਤਹਿਤ …

Read More »

ਕਿਸਾਨ ਦਿਵਸ 12 ਮਾਰਚ ਨੂੰ ਮਨਾਇਆ ਜਾਵੇਗਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਵੱਖ-ਵੱਖ ਮਾਹਿਰ ਦੇਣਗੇ ਜਾਣਕਾਰੀ-ਡਿਪਟੀ ਡਾਇਰੈਕਟਰ ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ) – ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਬੀ.ਐਸ ਢਿੱਲੋਂ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ 12 ਮਾਰਚ 2015 ਨੂੰ ਨਾਗਕਲਾਂ-ਜਹਾਂਗੀਰ, ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ।ਉਨਾਂ ਅੱਗੇ ਦੱਸਿਆ …

Read More »