Wednesday, November 25, 2026

Daily Archives: February 26, 2015

BBK DAV College team got 1st Runner-up position in Lawn Tennis Championship

Amritsar, Feb. 25 (Punjab Post Bureau) – Lawn Tennis team of BBK DAV College for Women got 1st Runner-up position in Guru Nanak Dev University Inter College Lawn Tennis Championship held at Laurels Lawn Tennis Academy, Amritsar from 23rd to 24th Feburary 2015. BBK DAV Girls beat K.M.V College, Jalandhar. The College players gave a very splendid show individual Manpreet …

Read More »

ਨਵੀਂ ਕੇਂਦਰੀ ਕਾਰਜਕਾਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ

ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੇ ਨਜ਼ਦੀਕੀ ਹਰਗੋਬਿੰਦ ਥਰਮਲ ਪਲਾਂਟ ਇੰਪਲਾਈਜ਼ (ਰਜਿ: 52 ਆਫ 1996) ਲਹਿਰਾ ਮੁਹੱਬਤ ਬਠਿੰਡਾ ਦੇ ਡੈਲੀਗੇਟ ਇਜਲਾਸ਼ ਵਿੱਚ ਨਵੀਂ ਕੇਂਦਰੀ ਕਾਰਜਕਾਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਚੁਣੇ ਗਏ ਆਹੁੱਦੇਦਾਰ ਪ੍ਰਧਾਨ ਸ: ਸੁਖਵਿੰਦਰ ਸਿੰਘ ਕਿਲੀ ਜੇ.ਪੀ.ਏ. ਮੀਤ ਪ੍ਰਧਾਨ ਰਤਨਪਾਲ ਜੋਸ਼ੀ ਐਸ.ਐਸ.ਏ, ਜਨਰਲ ਸਕੱਤਰ ਜਗਜੀਤ ਸਿੰਘ ਕੋਟਲੀ, ਜੁਆਇੰਟ ਸਕੱਤਰ …

Read More »

ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਵਿਖੇ ਸਲਾਨਾ ਖੇਡ ਸਮਾਗਮ ਦਾ ਉਦਘਾਟਨ

ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) -ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 6ਵੇਂ ਸਥਾਪਨਾ ਦਿਵਸ ਦੇ ਮੌਕੇ ਆਰੰਭੇ ਕਾਰਜਾਂ ਦੀ ਲੜੀ ਤਹਿਤ ਯੂਨੀਵਰਸਿਟੀ ਵਿਖੇ ਨੇਤਾ ਜੀ ਸੁਭਾਸ਼ ਚੰਦਰ ਰਾਸ਼ਟਰੀ ਖੇਡ ਇਨਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਐੱਸ ਐੱਸ ਰੋਏ ਨੇ ਤੀਸਰੇ ਸਲਾਨਾ ਖੇਡ ਸਮਾਗਮ ਦਾ ਬਤੌਰ ਮੁੱਖ ਮਹਿਮਾਨ ਉਦਘਾਟਨ ਕੀਤਾ।ਉਨ੍ਹਾਂ ਨੇ ਖੇਡ ਸਮਾਗਮ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਦੌਰਾਨ …

Read More »

ਨਗਰ ਨਿਗਮ ਚੋਣਾਂ ਨੂੰ ਦਲਗਤ ਰਾਜਨੀਤੀ ਤੋਂ ਦੂਰ ਰੱਖ ਕੇ ਆਜ਼ਾਦ ਉਮੀਦਵਾਰਾਂ ਨੂੰ ਕੀਤਾ ਇੱਕਠਾ- ਮੰਚ

ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਲੋਕ ਜਾਗਰੂਕਤਾ ਮੰਚ ਪੰਜਾਬ ਦੇ ਸੰਯੋਜਕ ਸ਼ੁਰੇਸ ਗੋਇਲ, ਸੀਨੀਅਰ ਆਗੂ ਪ੍ਰੋ.ਐਨ ਕੇ ਗੋਸਾਈ, ਜਗਜੀਵਨ ਸ਼ਰਮਾ, ਸੋਹਨ ਲਾਲ ਗੋਇਲ ਨੇ ਇਸ ਪ੍ਰੈਸ ਕਾਨਫ਼ਰੰਸ ਨੂੰ ਸੰਬੰਧਨ ਕਰਦੇ ਹੋਇਆ ਕਿਹਾ ਕਿ ਨਗਰ ਨਿਗਮ ਚੋਣਾ ਨੂੰ ਦਲਗਤ ਰਾਜਨੀਤੀ ਤੋਂ ਦੂਰ ਰੱਖ ਕੇ ਆਜ਼ਾਦ ਉਮੀਦਵਾਰਾਂ ਨੂੰ ਇੱਕਠਾ ਕਰਨ ਵਿੱਚ ਇਕ ਮੰਚ ਦਾ ਬੁਹਤ ਵੱਡਾ …

Read More »

ਬਟਾਲਾ ਨਗਰ ਕੌਂਸਲ ਚੋਣਾਂ ‘ਚ ਅਕਾਲੀ ਦਲ 14 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣੀ

ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਨਗਰ ਕੌਂਸਲ ਚੋਣਾਂ ਦਾ ਸਮੁੱਚਾ ਅਮਲ ਅੱਜ ਪੂਰਨ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ। ਬਟਾਲਾ ਤਹਿਸੀਲ ਦੀਆਂ 4 ਨਗਰ ਕੌਂਸਲਾਂ ‘ਚ ਪੂਰੇ ਅਮਨ-ਅਮਾਨ ਨਾਲ ਵੋਟਾਂ ਪਈਆਂ ਅਤੇ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਬਟਾਲਾ ਨਗਰ ਕੌਂਸਲ ‘ਚ 66.02 ਫੀਸਦੀ ਵੋਟਾਂ ਪੋਲ ਹੋਈਆਂ, ਜਦਕਿ ਕਾਦੀਆਂ ਵਿੱਚ 71 ਫੀਸਦੀ, ਸ੍ਰੀ ਹਰਗੋਬਿੰਦਪੁਰ ਵਿੱਚ 75.36 ਫੀਸਦੀ ਅਤੇ …

Read More »

ਵਾਰਡ ਨੰਬਰ 16 ਵਿੱਚ ਸਵੇਰ ਤੋ ਹੀ ਵੋਟਰਾਂ ਦੀਆਂ ਲੱਗੀਆਂ ਭੀੜਾਂ

ਬਟਾਲਾ, 25 ਫਰਵਰੀ (ਨਰਿੰਦਰ ਬਰਨਾਲ) – ਬਟਾਲਾ ਨਗਰ ਕੌਸਲ ਦੇ 35 ਉਮੀਦਵਾਰਾਂ ਵਿਚ ਮੁਕਾਬਲਾ ਹੋ ਰਿਹਾ ਹੈ।ਸਾਰੇ ਹੀ ਉਮੀਦਵਾਰ ਜਿੱਤ ਦੀ ਆਸ ਲਗਾਈ ਬੈਠੇ ਹਨ, ਜਦ ਕਿ ਨਗਰ ਕੌਸਲ ਬਟਾਲਾ ਵਿਚ ਵਾਰਡ ਨੰਬਰ 16 ਵਿਚ ਸਵੇਰ ਤੋ ਹੀ ਵੋਟਰਾਂ ਦੀਆਂ ਭੀੜਾ ਦਿਖਾਈ ਦਿਤੀਆਂ।ਸਵੇਰੇ ਅੱਠ ਵਜੇ ਸਰਕਾਰੀ ਪ੍ਰਾਇਮਰੀ ਸਕੂਲ ਮਲਾਵੇ ਦੀ ਕੋਠੀ ਵੋਟਰਾਂ ਦੀਆਂ ਲਾਈਨਾ ਲੱਗਣੀਆਂ ਸੁਰੂ ਹੋ ਗਈਆਂ ਸਨ। ਜਿਕਰਯੋਗ …

Read More »