ਦਿੱਲੀ ਸਟੇਟ ਦੇ ਪ੍ਰਧਾਨ ਵਜੋਂ ਵੀ ਗਤਕੇ ਨੂੰ ਉਤਸ਼ਾਹਿਤ ਕਰਨ ਲਈ ਕਰਨਗੇ ਯਤਨ ਨਵੀਂ ਦਿੱਲੀ, 20 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਮੁਖੀ ਪਰਮਜੀਤ ਸਿੰਘ ਰਾਣਾ ਨੂੰ ਅੱਜ ਐਸ਼ਿਅਨ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਐਸ.ਪੀ. ਸਿੰਘ ਓਬਰਾਏ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁਲੱਰ ਵੱਲੋਂ ਰਾਣਾ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ …
Read More »Monthly Archives: February 2015
ਨਾਨਕ ਸਾਈਂ ਫਾਊਂਡੇਸ਼ਨ ਨਾਂਦੇੜ ਵਲੋਂ ਹਜ਼ੂਰ ਸਾਹਿਬ ਤੋਂ ਘੁਮਾਣ ਤੱਕ ਭਗਤ ਨਾਮਦੇਵ ਯਾਤਰਾ 31 ਮਾਰਚ ਤੋਂ
ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸੱਗੂ) – ਪੰਜਾਬ ਦੇ ਘੁਮਾਣ ਵਿਚ ਹੋਣ ਜਾ ਰਹੇ ਅਖਿਲ ਭਾਰਤੀ ਮਰਾਠੀ ਸਾਹਿਤ ਸੰਮੇਲਨ ਦੇ ਸੰਬੰਧ ਵਿਚ ਹਜ਼ੂਰ ਸਾਹਿਬ ਨਾਦੇੜ ਤੋਂ ਨਾਨਕ ਸਾਈਂ ਫਾਊਂਡੇਸ਼ਨ ਦੀ ਅਗਵਾਈ ਵਿਚ ਹਜ਼ੂਰ ਸਾਹਿਬ ਤੋਂ ਘੁਮਾਣ ਤੱਕ ਭਗਤ ਨਾਮਦੇਵ ਯਾਤਰਾ 31 ਮਾਰਚ 2015 ਦੇ ਨੂੰ ਆਰੰਭ ਹੋਵੇਗੀ। ਇਹ ਜਾਣਕਾਰੀ ਨਾਨਕ ਸਾਈਂ ਫਾਊਂਡੇਸ਼ਨ ਦੇ ਚੇਅਰਮੈਨ ਪੰਡਰੀਨਾਥ ਬੋਕਾਰੇ ਨੇ ਦਿੱਤੀ। ਅਖਿਲ ਭਾਰਤੀ …
Read More »ਕਾਮਰਸ ਅਤੇ ਮੈਨੇਜਮੈਂਟ ਦੇ ਵਿਦਿਆਰਥਣਾਂ ਨੇ ਫਿਲਿਪਸ ਮੋਹਾਲੀ ਦਾ ਲਾਇਆ ਗੇੜਾ
ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ, ਨੇ ਕਾਮਰਸ ਅਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਫਿਲਿਪਸ ਮੋਹਾਲੀ ਵਿਖੇ ਉਦਯੋਗਿਕ ਟੂਰ ਆਯੋਜਿਤ ਕੀਤਾ ਅਤੇ ਇਸ ਟੂਰ ਦਾ ਉਦੇਸ਼ ਵਿਦਿਆਰਥੀਆਂ ਦੀ ਪ੍ਰੈਕਟੀਕਲ ਅਤੇ ਵਪਾਰਿਕ ਗਿਆਨ ਨੂੰ ਵਧਾਉਣਾ ਸੀ।ਫਿਲਿਪਸ ਫੈਕਟਰੀ ਮੋਹਾਲੀ ਦੀ ਐਚ ਆਰ ਟੀਮ ਨੇ ਕੰਪਨੀ ਦੀ ਇਤਿਹਾਸਕ ਪਿਛੋਕੜ ਉਤੇ ਚਾਨਣਾ ਪਾਇਆ ਅਤੇ ਆਧੁਨਿਕ ਤਕਨੀਕੀ ਵਿਕਾਸ ਜਿਵੇਂ ਕਿ ‘ਲੈਂਡ …
Read More »ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੈਂਪ ਕੋਰਟ ਰਾਹੀਂ ਬਠਿੰਡਾ ਦੇ 3 ਕੈਦੀ ਕੀਤੇ ਰਿਹਾਅ
ਬਠਿੰਡਾ, 20 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਜੀਆਂ ਹਦਾਇਤਾਂ ਅਨੁਸਾਰ ਹਰੇਕ ਮਹੀਨੇ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਕੈਂਪ ਕੋਰਟ ਲਗਾਈ ਜਾ ਰਹੀ ਹੈ।ਮਾਨਯੋਗ ਸz. ਤੇਜਵਿੰਦਰ ਸਿੰਘ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ਼੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਰਹਿਨੁਮਾਈ ਹੇਠ ਕੇਂਂਦਰੀ ਜੇਲ੍ਹ ਬਠਿੰਡਾ ਵਿਖੇ ਮਿਤੀ 20.02.2015 ਕੇਂਦਰੀ ਜੇਲ੍ਹ …
Read More »ਟਾਇਰਾਂ ਤੋਂ ਬਗੈਰ ਚਲਾਉਣੀਆਂ ਪੈਣਗੀਆਂ ਗੱਡੀਆਂ?
ਅੱਡਾ ਅਲਗੋ ਕੋਠੀ, 20 ਫਰਵਰੀ (ਹਰਦਿਆਲ ਸਿੰਘ ਭੈਣੀ)- ਹੁਣ ਟਾਇਰਾਂ ਤੋਂ ਬਗੈਰ ਚਲਾਉਣੀਆਂ ਪੈਣਗੀਆਂ ਗੱਡੀਆਂ, ਕਿਉਂਕਿ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਘਰ ਵਿੱਚ ਖੜੀਆਂ ਗੱਡੀਆਂ ਦੇ ਚਾਰੋ ਟਾਇਰ ਲਾਹ ਕੇ ਲੁਟੇਰੇ ਰਫੂ ਚੱਕਰ ਹੋ ਗਏ। ਅੱਡਾ ਅਲਗੋ ਕੋਠੀ ਵਿਖੇ ਵਾਪਰੀ ਘਟਨਾ ਦੌਰਾਨ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਨਾਲ ਅਲਗੋ ਕੋਠੀ ਨੇ ਦੱਸਿਆ ਕਿ ਘਰ …
Read More »ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਅਕਾਲੀ ਦਲ ਬਾਦਲ ਦਾ ਕਬਜ਼ਾ
ਸਿੱਖਾਂ ‘ਚ ਪਾੜੋ ਅਤੇ ਰਾਜ ਕਰੋ ਦੀ ਨੀਤੀ ਕਰਕੇ ਸਰਨਾ ਭਰਾਵਾਂ ਨੂੰ ਸੰਗਤਾਂ ਨੇ ਨਕਾਰਿਆ- ਜੀ.ਕੇ ਨਵੀਂ ਦਿੱਲੀ, 20 ਫਰਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਰਸੋਂ ਚੰਡੀਗੜ੍ਹ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਲਈ ਗਈ ਮੀਟਿੰਗ ਦਾ ਅਸਰ ਅੱਜ ਤਖ਼ਤ ਪਟਨਾ ਸਾਹਿਬ …
Read More »ਜਥੇ: ਅਵਤਾਰ ਸਿੰਘ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਬਣੇ
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਨਣ ‘ਤੇ ਸਿੰਘ ਸਾਹਿਬ ਗਿ: ਇਕਬਾਲ ਸਿੰਘ ਉਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕਰਦੇ ਹੋਏ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਨਣ ਉਪਰੰਤ ਸੀਨੀ: ਮੀਤ ਪ੍ਰਧਾਨ ਸਲਿੰਦਰ ਸਿੰਘ, ਮੀਤ …
Read More » ਆਖਿਰ ਡੁੱਬ ਹੀ ਗਈ ਮਾਂਝੀ ਦੀ ਕਿਸ਼ਤੀ
ਪਟਨਾ, 20 ਫਰਵਰੀ (ਪ.ਪ.ਬ)- ਬਿਹਾਰ ਦੇ ਮੁੱਖ ਮੰਤਰੀ ਨੇ ਜੀਤਨ ਲਾਲ ਮਾਂਝੀ ਨੇ ਅੱਜ ਸਰਕਾਰ ਦਾ ਬਹੁਮਤ ਸਾਬਤ ਕਰਨ ਤੋਂ ਪਹਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।ਮਾਂਝੀ ਵਲੋਂ ਅਸਤੀਫਾ ਦੇਣ ਕਰਕੇ ਰਾਜਪਾਲ ਕੇਸ਼ਰੀ ਨਾਥ ਤ੍ਰਿਪਾਠੀ ਵਲੋਂ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।ਇਸ ਦੀ ਸੂਚਨਾ ਉਨਾਂ ਨੂੰ ਵਿਧਾਨ ਸਭਾ …
Read More »ਸ੍ਰੀ ਲਛਮੀ ਨਰਾਇਣ ਮੰਦਰ ਮੋਹਨ ਨਗਰ ਵਿਖੇ ਮਨਾਇਆ ਸ਼ਿਵਰਾਤਰੀ ਪੁਰਬ
ਅੰਮ੍ਰਿਤਸਰ, 19 ਫਰਵਰੀ (ਗੁਰਪ੍ਰੀਤ ਸਿੰਘ) -ਸਥਾਨਕ ਸੁਲਤਾਨਵਿੰਡ ਰੋਡ ਸਥਿਤ ਸ੍ਰੀ ਲਛਮੀ ਨਰਾਇਣ ਮੰਦਰ ਮੋਹਨ ਨਗਰ ਵਿਖੇ ਸ਼ਿਵਰਾਤਰੀ ਦਾ ਮਹਾਂ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਸਵੇਰ ਤੋਂ ਹੀ ਮੰਦਰ ਵਿੱਚ ਲੋਕ ਪੂਜਾ ਅਰਚਨਾ ਕਰਨ ਲਈ ਆਉਂਦੇ ਰਹੇ।ਇਸ ਤੋਂ ਪਹਿਲਾਂ ਸਵੇਰੇ ਅੰਮ੍ਰਿਤ ਵੇਲੇ ਮੋਹਨ ਨਗਰ, ਰਾਮ ਨਗਰ, ਹਬੀਬਪੁਰਾ, ਈਸਟ ਮੋਹਨ ਨਗਰ, ਸਰਵਰਪੁਰਾ, ਭਗਤ ਸਿੰਘ ਪੁਰਾ ਅਤੇ ਕੋਟ ਕਰਨੈਲ ਸਿੰਘ ਅਬਾਦੀਆਂ ਵਿੱਚ ਪ੍ਰਭਾਤ …
Read More »ਸ਼ਿਵਰਾਤਰੀ ਦੇ ਸ਼ੁਭ ਅਵਸਰ ‘ਤੇ ਮੁਸਤਫਾਬਾਦ ਵਿਖੇ ਵਰਤਾਇਆ ਲੰਗਰ
ਸ਼ਿਵਰਾਤਰੀ ਦੇ ਸ਼ੁਭ ਅਵਸਰ ‘ਤੇ ਸਥਾਨਕ ਮੁਸਤਫਾਬਾਦ ਵਿਖੇ ਲੰਗਰ ਵਰਤਾਉਂਦੇ ਹੋਏ ਭਾਜਪਾ ਪ੍ਰਧਾਨ ਭੁਪਿੰਦਰ ਕੁਮਾਰ ਹੈਪੀ, ਨਿਤੇਸ਼ ਕੁਮਾਰ ਜੌਨੀ, ਕਮਲ ਕਰਨ, ਸੋਨੂ ਤੇ ਹੋਰ । ਫੋਟੋ- ਸਰਬਜੀਤ ਸਿੰਘ ਮੁਸਤਫਾਬਾਦ
Read More »
Punjab Post Daily Online Newspaper & Print Media