ਹੁਸ਼ਿਆਰਪੁਰ, 19 ਫਰਵਰੀ (ਸਤਵਿੰਦਰ ਸਿੰਘ) – ਸ਼ਹਿਰ ਦੀ ਵਿਗੜਦੀ ਟ੍ਰੈਫਿਕ ਸਮਸਿਆ, ਬਰਸਾਤੀ ਤੇ ਗੰਦੇ ਪਾਣੀ ਦੀ ਸਮਸਿਆ ਦਾ ਹੱਲ ਨਾ ਹੋਣਾ ਅਕਾਲੀ ਭਾਜਪਾ ਸਰਕਾਰ ਦੀ ਸਭ ਤੋ ਵੱਡੀ ਨਾਕਾਮੀ ਹੈ।ਸ਼ਹਿਰ ਵਿੱਚ ਵਧਦੀ ਨਾਜ਼ਾਇਜ਼ ਕਬਜ਼ਿਆ ਦੀ ਸਮਸਿਆ ਕਾਰਨ ਸ਼ਹਿਰ ਵਾਸੀਆ ਨੂੰ ਹਰ ਰੋਜ ਦੋ ਚਾਰ ਹੋਣਾ ਪੈਦਾ ਹੈ।ਇਨ੍ਹਾਂ ਗੱਲਾ ਦਾ ਪ੍ਰਗਟਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੇ ਵਿਧਾਇਕ ਸ੍ਰੀ ਸੁੰਦਰ ਸ਼ਾਮ ਅਰੋੜਾ …
Read More »Monthly Archives: February 2015
ਨਗਰ ਨਿਗਮ ਹੁਸ਼ਿਆਰਪੁਰ ਅਤੇ 7 ਨਗਰ ਕੌਂਸਲਾਂ ਦੀਆਂ ਚੋਣਾਂ ਸਬੰਧੀ ਪ੍ਰਬੰਧ ਮੁਕੰਮਲ-ਡੀ.ਸੀ.
ਚੋਣਾਂ ਦੀ ਲੋਕਤੰਤਰੀ ਪ੍ਰਕ੍ਰਿਆ ਵਿੱਚ ਲੋਕਾਂ ਨੂੰ ਵਧ ਚੜ੍ਹਕੇ ਹਿੱਸਾ ਲੈਣ ਦੀ ਅਪੀਲ ਹੁਸ਼ਿਆਰਪੁਰ, 19 ਫਰਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਚੋਣ ਅਫਸਰ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਅਤੇ ਜ਼ਿਲ੍ਹੇ ਦੀਆਂ 7 ਨਗਰ ਕੌਂਸਲਾਂ ਦੇ ਵੱਖੋ-ਵੱਖ ਵਾਰਡਾਂ ਲਈ ਕ੍ਰਮਵਾਰ 22 ਫਰਵਰੀ ਅਤੇ 25 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਪ੍ਰਬੰਧ ਪੁਖਤਾ ਰੂਪ ‘ਚ ਮੁਕੰਮਲ …
Read More »ਦਸੂਹਾ ਵਿੱਚ ਫਲਾਇੰਗ ਟੀਮ ਵੱਲੋਂ ਕੀਟਨਾਸ਼ਕ ਦਵਾਈਆਂ ਦੇ ਡੀਲਰ ਸਟੋਰਾਂ ਦੀ ਚੈਕਿੰਗ
ਹੁਸ਼ਿਆਰਪੁਰ, 19 ਫਰਵਰੀ (ਸਤਵਿੰਦਰ ਸਿੰਘ) – ਅਣ-ਅਧਿਕਾਰਤ ਅਤੇ ਗੈਰ ਮਿਆਰੀ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਵਿਕਰੀ ਨੂੰ ਰੋਕਣ ਲਈ ਉਪ ਮੰਡਲ ਮੈਜਿਸਟਰੇਟ ਦਸੂਹਾ ਸ੍ਰੀ ਬਰਜਿੰਦਰ ਸਿੰਘ ਦੀ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਦੀ ਫਲਾਇੰਗ ਟੀਮ ਵੱਲੋਂ ਬੀਤੇ ਦਿਨੀਂ ਦਸੂਹਾ ਬਲਾਕ ਦੇ ਵੱਖ-ਵੱਖ ਬੀਜ, ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੇ ਡੀਲਰ ਸਟੋਰਾਂ ਦੀ ਚੈਕਿੰਗ ਕੀਤੀ ਗਈ। ਉਪ ਮੰਡਲ ਮੈਜਿਸਟਰੇਟ ਨੇ ਦੱਸਿਆ ਕਿ ਪਿਛਲੇ …
Read More »ਗੱਡੀਆਂ ‘ਤੇ ਲਾਲ, ਅੰਬਰ ਅਤੇ ਨੀਲੀਆਂ ਬੱਤੀਆਂ ਤੇ ਸ਼ੀਸ਼ਿਆਂ ਨੂੰ ਕਾਲੀ ਫਿਲਮ ਲਾਉਣ ‘ਤੇ ਪੂਰਨ ਪਾਬੰਦੀ
ਹੁਸ਼ਿਆਰਪੁਰ, 19 ਫਰਵਰੀ (ਸਤਵਿੰਦਰ ਸਿੰਘ) – ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲਂ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਗੱਡੀਆਂ ਉਪਰ ਲਾਲ, ਅੰਬਰ ਅਤੇ ਨੀਲੀਆਂ ਬੱਤੀਆਂ ਲਗਾਉਣ, ਉਸ ਦੀ ਦੁਰਵਰਤੋਂ ਕਰਨ, ਇਨ੍ਹਾਂ ਦੀ ਵਿਕਰੀ ਕਰਨ ਅਤੇ ਗੱਡੀਆਂ ਵਿੱਚ ਕਾਲੀ ਫਿਲਮ ਦੀ ਦੁਰਵਰਤੋਂ ਕਰਨ ਤੇ …
Read More »ਥਾਣਾ ਭਿੱਖੀਵਿੰਡ ਦਾ ਕੀਤਾ ਘਿਰਾਓ
ਭਿੱਖੀਵਿੰਡ, 19 ਫਰਵਰੀ (ਲਖਵਿੰਦਰ ਸਿੰਘ ਗੋਲਣ/ ਕੁਲਵਿੰਦਰ ਕੰਬੋਕੇ) – ਅੱਜ ਜਿੱਥੇ ਪੰਜਾਬ ਸਰਕਾਰ ਵਿਕਾਸ ਦੇ ਦਾਅਵੇ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਦੀਆਂ ਗੱਲਾਂ ਕਰ ਰਹੀ ਹੈ, ਉਥੇ ਭਿੱਖੀਵਿੰਡ ਦਾ ਐਸ.ਐਚ.ਓ. ਕਾਨੂੰਨ ਦੇ ਸਿੱਕੇ ਨੂੰ ਆਪਣੇ ਮੋਢੇ ਉਤੇ ਟੰਗ ਕੇ ਆਮ ਜਨਤਾ ਨੂੰ ਨਜਾਇਜ਼ ਫੜ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਸਿਆਸੀ ਆਗੂਆਂ ਨੂੰ ਖੁੱਸ਼ ਕੀਤਾ ਜਾ ਰਿਹਾ …
Read More »Special lecture on Versatility in Education organized at GNDU
Amritsar, Feb. 19 (Punjab Post Bureau) – Alumini Association and Department of Botanical and Environmental Sciences, Guru Nanak Dev University, Amritsar jointly organized a talk by Dr. Mohinderjit Singh Sidhu, Senior Director, Pfizer Vaccine R&D, New York, USA on “Versatility in Education at GNDU Biology-Coming Full Circle- From Endless Complexity to simplicity & back again-A Life Journey” today. Dr. Sidhu …
Read More »Discontinuation of B.Com (Professional) Degree is Academic Council of the GNDU decision
Amritsar, Feb. 19 (Punjab Post Bureau) – This is in reference to the recent developments regarding B.Com (Professional) Degree of the Guru Nanak Dev University. The decision to discontinue the degree is the decision of the Academic Council of the Guru Nanak Dev University. The decision shall be in practice (discontinuation) from the Academic Session 2015-16 and those already admitted …
Read More »ਪਸ਼ੂਆਂ ਦੀ ਅਚਾਨਕ ਮੌਤ ਨਾਲ ਦਹਿਸ਼ਤ
ਫਾਜਿਲਕਾ, 19 ਫਰਵਰੀ (ਵਿਨੀਤ ਅਰੋੜਾ) – ਪਿੰਡ ਪੂਨਾਂਵਾਲਾ ਖਲਚੀਆਂ ਵਿੱਚ ਇੱਕ ਗਰੀਬ ਪਰਵਾਰ ਦੇ 2 ਪਸ਼ੁਆਂ ਦੀ ਅਚਾਨਕ ਮੌਤ ਹੋ ਗਈ।ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।ਭਜਨ ਸਿੰਘ ਪੁੱਤਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਝੋਟਾ ਅਤੇ ਇੱਕ ਮੱਝ ਪਾਲ ਰੱਖੀ ਹੈ ਮਗਰ ਅਚਾਨਕ ਉਨ੍ਹਾਂ ਦੀ ਮੌਤ ਹੋ ਗਈ।ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ।ਉਨਾਂ …
Read More »+2 ਦੇ ਵਿਦਿਆਰਥੀਆਂ ਨੂੰ ਜੂਨੀਅਰ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ
ਫਾਜਿਲਕਾ, 19 ਫਰਵਰੀ (ਵਿਨੀਤ ਅਰੋੜਾ) – ਅੱਜ ਸਰਕਾਰੀ ਮਾਡਲ ਸੀਨੀਅਰ ਸੇਕੇਂਡਰੀ ਸਕੂਲ ਕੌੜਿਆਂਵਾਲੀ ਵਿੱਚ + 2 ਦੇ ਵਿਦਿਆਰਥੀਆਂ ਨੂੰ ਆਪਣੇ ਜੂਨਿਅਰ ਵਿਦਿਆਰਥੀਆਂ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਵਿਦਿਆਰਥੀਆਂ ਨੇ ਇਸ ਮੌਕੇ ਆਪਣੇ ਅਧਿਆਪਕਾਂ ਦੀ ਨਿਗਰਾਨੀ ਵਿੱਚ ਗੀਤ, ਡਾਂਸ, ਕਵਿਤਾਵਾਂ ਅਤੇ ਸਕਿਟ ਵੀ ਪੇਸ਼ ਕੀਤੇ । ਪਾਰਟੀ ਵਿੱਚ ਸਮੂਹ ਅਧਿਆਪਕ ਨੌਵੀਂ, ਦਸਵੀਂ ਅਤੇ 11ਵੀਂ ਜਮਾਤ ਦੇੇ ਵਿਦਿਆਰਥੀ ਸ਼ਾਮਿਲ ਹੋਏ। ਵਿਦਿਆਰਥੀਆਂ ਨੇ …
Read More »ਐਨ.ਆਰ.ਐਚ.ਐਮ ਕਰਮਚਾਰੀਆਂ ਨੇ ਸਰਕਾਰ ਵਿਰੁੱਧ ਕੱਢੀ ਰੋਸ ਰੈਲੀ
ਫਾਜਿਲਕਾ, 19 ਫਰਵਰੀ (ਵਿਨੀਤ ਅਰੋੜਾ) – ਸਿਹਤ ਵਿਭਾਗ ਅਧੀਨ ਐਨਆਰਐਚਐਮ ਵਿੱਚ ਸਾਲ 2000 ਤੋਂ ਹੁਣ ਤੱਕ ਕੰਮ ਕਰ ਰਹੇ ਕਰਮਚਾਰੀਆਂ ਨੇ ਅੱਜ ਪੰਜਾਬ ਸਰਕਾਰ ਵਿਰੁੱਧ ਮੋਰਚਾ ਖੋਲ੍ਹਦੇ ਹੋਏ ਕਿਹਾਕਿ ਅਕਾਲੀ ਭਾਜਪਾ ਸਰਕਾਰ ਵਾਰ-ਵਾਰ ਵਾਦਾ ਕਰਕੇ ਮੁੱਕਰ ਰਹੀ ਹੈ ਅਤੇ ਅੱਜ ਮਜਬੂਰ ਹੋਕੇ ਕਰਮਚਾਰੀ ਸੰਗਠਣ ਨੇ ਇਸ ਨੀਤੀ ਨੂੰ ਲੋਕ ਉਜਾਗਰ ਕਰਣ ਲਈ ਸ਼ਹਿਰ ਵਿੱਚ ਦੁਕਾਨ-ਦੁਕਾਨ ਅਤੇ ਘਰ-ਘਰ ਜਾ ਕੇ ਸਰਕਾਰ …
Read More »
Punjab Post Daily Online Newspaper & Print Media