Wednesday, November 25, 2026

Monthly Archives: February 2015

Over 1.25 Lac people availed services of Farad Kendras- D.C

Amritsar, Feb. 2 (Punjab Post Bureau) –  Farad Kendras set up by the State Government with the aim of providing computerized information and documents pertaining land records are proving a boom for the people, said Mr. Ravi Bhagat . Deputy Commissioner Amritsar. He informed that during the year 2014 nearly 1,37,257 applications were received for obtaining the copies of farads …

Read More »

KCA NCC cadets Win Medals in Inter-Battalion Shooting Events

Amritsar, Feb.  2 (Punajb Post Bureau) – The National Cadets Corps students of Khalsa College Amritsar have brought laurels by winning medals in the shooting competitions during the inter-battalions events, held here recently. The students, attached with 2nd Punjab Battalions, won two gold and one silver medals. Principal of College, Dr. Mehal Singh said Cdt. Hardeep Singh, a student of B.Sc. …

Read More »

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨਿਸ਼ਾਨੇਬਾਜ਼ੀ ਵਿੱਚ 2 ਸੋਨੇ ਅਤੇ 1 ਚਾਂਦੀ ਦਾ ਤਮਗਾ ਹਾਸਲ ਕੀਤਾ

ਅੰਮ੍ਰਿਤਸਰ, 2 ਫਰਵਰੀ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਦੇ 2 ਪੰਜਾਬ ਏਅਰ ਸਕਵਾਰਡਿਨ ਐੱਨ. ਸੀ. ਸੀ. ਕੈਡਿਟਾਂ ਨੇ ਇੰਟਰ ਬਟਾਲੀਅਨ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ 2 ਸੋਨੇ ਅਤੇ ਇਕ ਚਾਂਦੀ ਦੇ ਤਮਗੇ ਹਾਸਲ ਕੀਤੇ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਇੰਟਰ ਬਟਾਲੀਅਨ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਬੀ. ਐੱਸ. ਸੀ. (ਆਈ. ਟੀ.) ਦੇ ਕੈਡਿਟ …

Read More »

ਲਾਇੰਸ ਕਲੱਬ ਵਿਸ਼ਾਲ ਨੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਕੱਢੀ ਜਾਗਰੂਕਤਾ ਰੈਲੀ

ਸਰਕਾਰੀ ਸੀਨੀ: ਸੈਕੰ: ਸਕੂਲ ਦੇ ਐਨ. ਐਸ. ਐਸ ਵਲੰਟੀਅਰਾਂ ਨੇ ਦਿੱਤਾ ਵਿਸ਼ੇਸ਼ ਯੋਗਦਾਨ ਫਾਜ਼ਿਲਕਾ, 2 ਫਰਵਰੀ ( ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਲਾਇੰਸ ਕਲੱਬ ਫਾਜਿਲਕਾ ਵਿਸ਼ਾਲ ਨੇ ਅੱਜ ਪ੍ਰਧਾਨ ਸ਼ੇਖਰ ਛਾਬੜਾ ਐਡਵੋਕੇਟ ਦੀ ਪ੍ਰਧਾਨਗੀ ਵਿੱਚ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਲੜਕਿਆਂ ਦੇ ਐਨ.ਐਸ.ਐਸ. ਵਲੰਟਿਅਰਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸਫਾਈ ਅਭਿਆਨ ਚਲਾਇਆ ।ਇਸ ਮੌਕੇ ਵਿਦਿਆਰਥੀਆਂ ਨੇ ਵਾਤਾਵਰਣ …

Read More »

ਵਿਸ਼ਵ ਜਲਗਾਹ ਦਿਵਸ ਮਨਾਇਆ

ਫਾਜ਼ਿਲਕਾ, 2 ਫਰਵਰੀ ( ਵਿਨੀਤ ਅਰੋੜਾ) – ਜ਼ਿਲਾ ਫਾਜਿਲਕਾ ਦੇ ਪਿੰਡ ਚਿਮਨੇਵਾਲਾ ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਅੱਜ ਸੰਸਾਰ ਵੈਟਲੈਂਡ ਡੇ ਮਨਾਇਆ ਗਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੇਨੂ ਬਾਲਾ ਨੇ ਸਵੇਰੇ ਦੀ ਸਭਾ ਵਿੱਚ ਬੋਲਦੇ ਹੋਏ ਦੱਸਿਆ ਕਿ ਮਾਣਯੋਗ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਡਾ. ਸੁਖਬੀਰ ਸਿੰਘ ਬੱਲ ਅਤੇ ਜਿਲਾ ਸਾਇੰਸ ਸੁਪਰਵਾਇਜਰ ਪ੍ਰਫੂਲ ਚੰਦਰ ਨਾਗਪਾਲ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਥੀਮ …

Read More »

ਵਲਰਡ ਵੈਟਲੇਂਡ ਡੇ ਮਨਾਇਆ

ਫਾਜ਼ਿਲਕਾ, 2 ਫਰਵਰੀ ( ਵਿਨੀਤ ਅਰੋੜਾ) – ਅੱਜ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਕਰਨੀਖੇੜਾ ਵਿੱਚ ਪ੍ਰਿੰਸੀਪਲ ਓ.ਪੀ ਜੈਨ ਦੀ ਪ੍ਰਧਾਨਗੀ ਵਿੱਚ ਵਲਰਡ ਵੈਟਲੇਂਡ ਡੇ ਮਨਾਇਆ ਗਿਆ ਇਸ ਮੌਕੇ ਸਾਇੰਸ ਮੈਡਮ ਕੰਚਨ ਕਟਾਰਿਆ ਨੇ ਸਵੇਰੇ ਦੀ ਸਭਾ ਵਿੱਚ ਆਪਣੇ ਵਿਚਾਰ ਪੇਸ਼ ਕੀਤੇ।ਉਨ੍ਹਾਂ ਨੇ ਬੱਚੀਆਂ ਨੂੰ ਦੱਸਿਆ ਕਿ ਵਲਰਡ ਵੈਟਲੇਂਡ ਡੇ ਤੋਂ ਭਾਵ ਹੈ ਮਿਲੀ-ਜੁਲੀ ਧਰਤੀ ਨੂੰ ਸੋਖੇ ਕਾਰਨ ਬੰਜਰ ਹੋਣ ਦਾ ਖ਼ਤਰਾ …

Read More »

ਫਰਦ ਕੇਂਦਰਾਂ ਰਾਹੀਂ 1 ਲੱਖ 37 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਨੇ ਉਠਾਇਆ ਲਾਭ ਡੀ.ਸੀ

ਲੋਕਾਂ ਦੇ ਕੀਮਤੀ ਸਮੇਂ ਅਤੇ ਪੈਸੇ ਦੀ ਹੋ ਰਹੀ ਹੈ ਬੱਚਤ ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਕਿਸਾਨਾਂ ਤੇ ਹੋਰ ਸਬੰਧਿਤ ਲੋੜਵੰਦ ਲੋਕਾਂ ਦੀ ਸਹੂਲਤ ਲਈ ਜ਼ਮੀਨੀ ਰਿਕਾਰਡ ਸਬੰਧੀ ਜਾਣਕਾਰੀ ਮੌਕੇ ‘ਤੇ ਹੀ ਮੁਹੱਈਆ ਕਰਵਾਉਣ ਹਿੱਤ ਖੋਲ੍ਹੇ ਗਏ ਫਰਦ ਕੇਂਦਰ ਜ਼ਿਲ੍ਹੇ ਦੋ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ …

Read More »

ਦਿੱਲੀ ਵਿਖੇ ਸਥਿਰ ਸਰਕਾਰ ਭਾਰਤੀ ਜਨਤਾ ਪਾਰਟੀ ਹੀ ਦੇ ਸਕਦੀ ਹੈ – ਕਿਰਨ ਬੇਦੀ

ਨਵੀਂ ਦਿੱਲੀ, 2 ਫਰਵਰੀ (ਅੰਮ੍ਰਿਤ ਲਾਲ ਮੰਨਣ) – ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਗਠਬੰਧਨ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਨੇ ਕਾਲਕਾ ਜੀ ਹਲਕੇ ਵਿਖੇ ਗਠਬੰਧਨ ਦੇ ਉਮੀਦਵਾਰ ਹਰਮੀਤ ਸਿੰਘ ਕਾਲਕਾ ਦੇ ਹੱਕ ਵਿੱਚ ਵੱਡੀ ਚੋਣ ਰੈਲੀ ਕਰਕੇ ਚੋਣ ਪ੍ਰਚਾਰ ਨੂੰ ਭਖਾ ਦਿੱਤਾ ਹੈ। ਭੋਜਪੁਰੀ ਫਿਲਮਾਂ ਦੇ ਸੁਪਰ ਸਟਾਰ ਅਤੇ ਭਾਜਪਾ ਦੇ ਮੈਂਬਰ ਪਾਰਲੀਮੈਂਟ ਮਨੋਜ ਤਿਵਾੜੀ ਨੇ …

Read More »

ਦਿੱਲੀ ਨੂੰ ਧਰਨੇਬਾਜ਼ ਤੇ ਨੋਟੰਕੀਬਾਜਾਂ ਦੀ ਥਾਂ ਵਿਕਾਸ ਦੀ ਲੋੜ – ਬਾਦਲ

ਨਵੀਂ ਦਿੱਲੀ, 2 ਫਰਵਰੀ (ਅੰਮ੍ਰਿਤ ਲਾਲ ਮੰਨਣ) – ਸੀਮਾਪੁਰੀ ਗੋਲ ਚੱਕਰ ਨੇੜੇ ਸ਼ਾਹਦਰਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉੁਮੀਦਵਾਰ ਜਤਿੰਦਰ ਸਿੰਘ ਸ਼ੰਟੀ ਦੇ ਹੱਕ ਵਿੱਚ ਚੋਣ ਰੈਲੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਗਠਬੰਧਨ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਦਿੱਲੀ ਪੁੱਜੇ ਬਾਦਲ ਨੇ …

Read More »

ਸੁਖਬੀਰ ਬਾਦਲ ਦੇ ਹਰੀ ਨਗਰ ਫੇਰੀ ਨੇ ਕਾਰਕੁੰਨਾਂ ਵਿੱਚ ਗਰਮ ਜੋਸ਼ੀ ਲਿਆਂਦੀ

ਨਵੀਂ ਦਿੱਲੀ, 2 ਫਰਵਰੀ (ਅੰਮ੍ਰਿਤ ਲਾਲ ਮੰਨਣ) – ਹਰੀ ਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਅਵਤਾਰ ਸਿੰਘ ਹਿਤ ਦੇ ਸਮਰਥਨ ਵਿੱਚ ਕਾਰਕੁੰਨਾਂ ਦੀ ਹੌਂਸਲਾ ਅਫਜਾਈ ਲਈ ਅੱਜ ਖੁਦ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਹਰੀ ਨਗਰ ਹਲਕੇ ਦੇ ਕਾਰਕੁੰਨਾਂ ਨਾਲ ਬੈਠਕਾਂ ਕੀਤੀਆਂ। ਬਾਦਲ ਨੇ ਜਿਥੇ …

Read More »