Wednesday, November 25, 2026

Monthly Archives: February 2015

ਭਾਈ ਰਣਧੀਰ ਜੀ ਅਤੇ ਹੋਰ ਪੁਰਾਤਨ ਸਿੰਘਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ 8 ਫਰਵਰੀ ਨੂੰ

ਨਵੀਂ ਦਿੱਲੀ, 2 ਫਰਵਰੀ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਹੋਰ ਪੁਰਾਤਨ ਸਿੰਘਾਂ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਐਤਵਾਰ 8 ਫਰਵਰੀ (ਮੁਤਾਬਕ 26 ਮਾਘ, ਸੰਮਤ ਨਾਨਕਸ਼ਾਹੀ 546) ਨੂੰ ਸਵੇਰੇ 8.00 ਵਜੇ ਤੋਂ ਦੁਪਹਿਰ ਬਾਅਦ 1.30 ਵਜੇ ਤਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਹ …

Read More »

 ਡੀ.ਏ.ਵੀ ਪਬਲਿਕ ਸਕੂਲ ਵੱਲੋਂ ਆਰਟ ਗੈਲਰੀ ਵਿਖੇ ਚਿਤਰ ਪ੍ਰਦਰਸ਼ਨੀ

ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵੱਲੋਂ ਵਿਦਿਆਰਥੀਆਂ ਅਤੇ ਸਟਾਫ਼ ਦੇ ਸਹਿਯੋਗ ਨਾਲ ਤੀਸਰੀ ਸਲਾਨਾ ਚਿਤਰ ਪ੍ਰਦਰਸ਼ਨੀ ਸਥਾਨਕ ਠਾਕਰ ਸਿੰਘ ਹਾਲ, ਆਰਟ ਗੈਲਰੀ, ਐਮ.ਐਮ. ਮਾਲਵੀਆ ਰੋਡ, ਅੰਮ੍ਰਿਤਸਰ ਤੇ ਲਗਾਈ ਗਈ ਜੋ 2 ਫਰਵਰੀ ਤੋਂ 4 ਫਰਵਰੀ 2015 ਤੱਕ ਸਵੇਰੇ 10।30 ਤੋਂ ਸ਼ਾਮ 6।00 ਵਜੇ ਤੱਕ ਚੱਲੇਗੀ।ਇਸਦਾ ਸ਼ੁੱਭ ਆਰੰਭ ਸ਼ਹਰਿ ਦੇ ਮਾਣਯੋਗ ਮੇਅਰ ਸ਼੍ਰੀ ਬਖ਼ਸ਼ੀ …

Read More »

DAV Public School Showcases Photography Exhibition at Art Gallery

Amritsar, Feb. 2 (Punjab Post Bureau) – Edu–Clicks – The Third Annual Photography Exhibition of clicks by students and staff of DAV Public School, Lawrence Road, Amritsar was inaugurated in the Prestigious Thakur Singh Hall, Art Gallery, M.M. Malviya Road by Honourable Sh.Bakshi Ram Arora Mayor Amritsar , It is open for the  public from 10.30  am to 6.00 PM …

Read More »

ਬਾਬਾ ਦਾਨ ਸਿੰਘ ਜੀ ਮਾਲਵਾ ਮਾਲੋ-ਮਾਲ ਦੇ ਵਰ ਪ੍ਰਾਪਤ ਸਬੰਧੀ ਨਗਰ ਕੀਰਤਨ 8 ਮਾਰਚ ਨੂੰ

ਬਠਿੰਡਾ, 2 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) –  ਧੰਨ  ਧੰਨ  ਬਾਬਾ ਦਾਨ  ਸਿੰਘ ਜੀ ਮਾਲਵਾ ਮਾਲੋ-ਮਾਲ ਦੇ ਵਰ ਪ੍ਰਾਪਤ ਕੀਤੇ ‘ਤੇ ਸਬੰਧ ਵਿੱਚ ਸਾਬਕਾ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਲੋਂ ਬਣਾਈ ਗਈ ਜੱਥੇਬੰਦੀ ਏਕ ਨੂਰ ਖਾਲਸਾ ਫੌਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮੀਟਿੰਗ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਹੋਈ। ਜਿਸ ਵਿੱਚ ਸਾਰੇ ਪੰਜਾਬ ‘ਤੇ ਜ਼ਿਲ੍ਹਾ ਅਤੇ ਸਰਕਲ ਸੇਵਾਦਾਰ ਪਹੁੰਚੇ …

Read More »

Three Air Wing NCC Cadets of BBK DAV selected for National Integration Camp

Amritsar, Feb. 2  (Punjab Post Bureau) – Air Wing of NCC of BBK DAV College for Women under 2PB AIR SQN NCC again brought laurels for the college and squardon as well. 3 Cadets selected for N.I.C. National Integration Camp held at Olpad, at Surat in Gujarat. Cadet Tanveer Kaur, Cadet Sudiksha Sharma & Cadet Nishtha Vashisht participated in various …

Read More »

ਗੁਰੂਕੁਲ ਕਾਲਜ ਬਠਿੰਡਾ ਵਿਖੇ ‘ਬੇਟੀ ਬਚਾਉ ਬੇਟੀ ਪੜਾਓ’ ਅੰਦੋਲਨ ‘ਤੇ ਸੈਮੀਨਾਰ

ਬਠਿੰਡਾ, 2 ਫਰਵਰੀ (ਜਸਵਿੰਦਰ ਸਿੰਘ ਜੱਸੀ/ / ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਲਾਲ ਸਿੰਘ ਬਸਤੀ ਗੁਰੂਕੁਲ ਕਾਲਜ ਬਠਿੰਡਾ ਵਿਖੇ ਬੇਟੀ ਬਚਾਉ ਬੇਟੀ ਪੜ੍ਹਾੳ ਅੰਦੋਲਨ ਤੇ ਸੈਮੀਨਾਰ ਕਰਵਾਇਆ ਗਿਆ।ਇਹ ਪ੍ਰੋਗਰਾਮ   ਅਭਿਲਾਸ਼ਾ ਫਾਊਡੇਸ਼ਨ ਬਠਿੰਡਾ ਵੱਲੋ ਪ੍ਰੇਰਨਾਤਮਕ ਕਾਵਿ ਸੰਮੇਲਨ ਦੇ ਰੂਪ ਵਿੱਚ ਕਰਵਾਇਆ ਗਿਆ।ਇਸ ਦੇ ਮੁੱਖ      ਮਹਿਮਾਨ ਜਸਵੰਤ  ਸਿੰਘ  ਜਫਰ, ਸੁਰੇਸ਼ ਬਾਂਸਲ, ਅਭਿਲਾਸ਼ਾ ਫਾਊਡੇਸ਼ਨ ਦੇ ਪ੍ਰਧਾਨ ਕੁਲਦੀਪ ਗਾਂਧੀ, ਮੈਂਬਰ, ਉੱਘੇ ਕਵੀ …

Read More »

67 ਸਾਲਾਂ ‘ਚ ਪਹਿਲੀ ਵਾਰ ਬਣੇਗਾ ਨਗਰ ਕੌਂਸਲ ਬਟਾਲਾ ਦਾ ਅਕਾਲੀ ਪ੍ਰਧਾਨ – ਲੋਧੀਨੰਗਲ

  ਬਟਾਲਾ, 2 ਫਰਵਰੀ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰੇਗਾ ਅਤੇ ਨਗਰ ਕੌਂਸਲ ਬਟਾਲਾ ਦਾ ਅਗਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੀ ਹੋਵੇਗਾ।ਅੱਜ ਬਟਾਲਾ ਵਿਖੇ ਪਾਰਟੀ ਦਫਤਰ ‘ਚ ਨਗਰ ਕੌਂਸਲ ਚੋਣਾਂ ਸਬੰਧੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਸੀਨੀਅਰ ਅਕਾਲੀ ਆਗੂ ਤੇ ਬਟਾਲਾ ਦੇ ਹਲਕਾ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਅਕਾਲੀ ਦਲ …

Read More »

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ ਵਿਖੇ ‘ਬੇਟੀਆਂ ਪੁਕਾਰਤੀ’ ਪ੍ਰੋਗਰਾਮ ਆਯੋਜਿਤ

ਬਾਰਵੀ ਤੱਕ 500 ਤੇ ਬੀ. ਏ ਦੀ ਪੜ੍ਹਾਈ ਤੱਕ 1000 ਰੁਪੈ ਦੇਣ ਦਾ ਵਾਅਦਾ ਬਟਾਲਾ, 2 ਫਰਵਰੀ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ (ਗੁਰਦਾਸਪੁਰ) ਵਿਖੇ ਪ੍ਰਵਾਸੀ ਭਾਰਤੀ ਕੁਲਦੀਪ ਸਿੰਘ ਸਰਾਂ ਵਾਸੀ ਧੌਲ ਪੁਰ ਸੰਸਥਾ ਦੇ ਮੁਖੀ ਵੱਲੋ ‘ਬੇਟੀਆਂ ਪਕਾਰਤੀ’ ਪ੍ਰੋਗਰਾਮ ਆਂਯਜਿਤ ਕੀਤਾ ਗਿਆ, ਸੰਸਥਾਂ ਵੱਲੋ ਜਾਰੀ ਪ੍ਰੋਗਰਾਮ ਤਹਿਤ ਸਕੂਲ ਪਾਰੋਵਾਲ ਵਿਖੇ ਮਾਦਾ ਭਰੂਣ ਹੱਤਿਆ ਅਤੇ ਸਮਾਮ ਵਿਚ ਲਿੰਗ …

Read More »

ਹਰਪਾਲ ਸਿੰਘ ਅੰਤਰ ਰਾਸਟਰੀ ਭੰਗੜਾ ਕੋਚ ਪ੍ਰਸ਼ਾਸ਼ਨ ਵੱਲੋ ਸਨਮਾਨਿਤ

ਦੇਸ਼ਾਂ ਵਿਦਸ਼ਾਂ ਵਿਚ ਵਿਖਾ ਚੁਕੈ, ਭੰਗੜੇ ਦੇ ਜੌਹਰ ਬਟਾਲਾ, 2 ਫਰਵਰੀ (ਨਰਿੰਦਰ ਬਰਨਾਲ) – ਜਿਲਾ ਪੱਧਰੀ ਗਣਤੰਤਰ ਦਿਵਸ ਖੇਡ ਸਟੇਡੀਅਮ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਸ੍ਰੀ ਚੂਨੀ ਲਾਲ ਭਗਤ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਮੰਤਰੀ ਪੰਜਾਬ ਵੱਲੋ ਕੀਤਾ।ਇਸ ਮੌਕੇ ਜਿਥੈ ਦੇਸ ਭਗਤਾਂ ਤੇ ਦੇਸ ਦੇ ਜਵਾਨਾ ਨੂੰ ਯਾਂਦ …

Read More »

ਸਤਿਗੁਰੂ ਰਵੀਦਾਸ ਜੀ

ਗੰਗਾ ਦੇ ਕਿਨਾਰੇ ਸਤਿਗੁਰੂ ਪੱਥਰ ਤਾਰਦਾ, ਮੁੱਖ ‘ਚੋਂ ਦੇਖੋ ਜੀ ਹਰਿ ਹਰਿ ਹੈ ਉਚਾਰਦਾ। ਗੰਗਾ ਮਾਈ ਨੇ ਦਿੱਤਾ ਇੱਕ ਕੰਗਣ, ਹੋਵਣ ਸਾਰੇ ਹੈਰਾਨ, ਜੋ ਵੀ ਪੱਥਰ ਹੇਠ ਨਜ਼ਰ ਮਾਰਦਾ। ਗੰਗਾ ਦੇ ਕਿਨਾਰੇ ਸਤਿਗੁਰੂ ਪੱਥਰ ਤਾਰਦਾ। ਗਮਾਂ ਤੋਂ ਰਹਿਤ ਬੇਗਮਪੁਰਾ ਬਨਾਉਣਾ, ਊਚ-ਨੀਚ ਦਾ ਭਰਮ ਹੈ ਮਿਟਾਉਣਾ, ਨਾਮ ਜੋ ਜਪੇ ਉਸ ਨੂੰ ਚੌਰਾਸੀ ਤੋਂ ਪਾਰ ਹੈ ਲਾਉਣਾ। ਇਹ ਗੱਲ ਮੁੱਖੋਂ ਸਦਾ ਉਚਾਰਦਾ, …

Read More »