Wednesday, November 25, 2026

Daily Archives: March 11, 2015

14 ਮਾਰਚ ਨੂੰ ਲੱਗਣ ਵਾਲੀ ਰਾਸ਼ਟਰੀ ਲੋਕ ਅਦਾਲਤ ਲਈ ਬੈਂਚਾਂ ਦਾ ਗਠਨ -ਵਧੀਕ ਡਿਪਟੀ ਕਮਿਸ਼ਨਰ

ਫਾਜ਼ਿਲਕਾ, 11 ਮਾਰਚ (ਵਨੀਤ ਅਰੋੜਾ) – ਵਧੀਕ ਜਿਲ੍ਹਾ ਮੈਜਿਸਟ੍ਰੇਟ ਫਾਜਿਲਕਾ-ਕਮ-ਵਧੀਕ ਡਿਪਟੀ ਕਮਿਸ਼ਨਰ ਸ.ਚਰਨਦੇਵ ਸਿੰਘ ਮਾਨ ਨੇ ਦੱਸਿਆ ਕਿ 14 ਮਾਰਚ ਨੂੰ ਡੀ.ਸੀ. ਦਫਤਰ ਅਤੇ ਸਬ ਡਵੀਜਨਲ ਪੱਧਰ ਤੇ ਲਗਾਈ ਜਾਣ ਵਾਲੀਆਂ ਲੋਕ ਅਦਾਲਤਾਂ ਲਈ ਵੱਖ-ਵੱਖ ਕਿਸਮ ਦੇ ਕੇਸਾਂ ਲਈ 16 ਬੈਂਚਾਂ ਦੀ ਸਥਾਪਨਾਂ ਕੀਤੀ ਹੈ। ਇਸ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜਨ) ਸਟੈਂਪ ਐਕਟ ਦੇ ਕੇਸਾਂ, ਮਨਰੇਗਾ, ਉਪ ਮੰਡਲ ਮੈਜਿਸਟ੍ਰੇਟ ਫਾਜ਼ਿਲਕਾ, …

Read More »

ਮਾਨਵ ਅਧਿਕਾਰ ਵੈਲਫੇਅਰ ਸੋਸਾਈਟੀ ਨੇ ਪੰਜਾਬ ਤੇ ਜਿਲਾ ਅਹੁੱਦੇਦਾਰਾਂ ਦਾ ਕੀਤਾ ਐਲਾਨ

ਕਮਲ ਕਿਸ਼ੋਰ ਦੀ ਪ੍ਰਧਾਨਗੀ ਹੇਠ ਮਾਨਵ ਅਧਿਕਾਰ ਵੈਲਫੇਅਰ ਸੋਸਾਈਟੀ ਦੀ ਮੀਟਿੰਗ ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਮਾਨਵ ਅਧਿਕਾਰ ਵੈਲਫੇਅਰ ਸੋਸਾਈਟੀ ਦੀ ਮੀਟਿੰਗ ਸਥਾਨਕ ਹੋਟਲ ਐਮ .ਐਮ ਯੈਲੋਵੁੱਡ ਵਿਖੇ ਪ੍ਰਧਾਨ ਕਮਲ ਕਿਸ਼ੋਰ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੌਕੇ ਤੇ ਸੋਸਾਈਟੀ ਵਲੋਂ ਪੰਜਾਬ ਅਤੇ ਜਿਲੇ ਦੇ ਵੱਖ ਵੱਖ ਆਹੁੱਦੇ ਦੀਆਂ ਨਿਯੁਕਤੀਆਂ ਕੀਤੀਅੀਾਂ ਗਈਆਂ।ਵਿਕਰਮ ਸਰਮਾ ਨੂੰ ਸੋਸਾਈਟੀ ਦਾ ਰਾਸ਼ਟਰੀ ਚੇਅਰਮੈਨ, ਰਵਿੰਦਰ ਸੈਖੋ …

Read More »

ਅਣਪਛਾਤੀ ਲਾਸ਼ ਕਿਸ ਦੀ ਹੈ?

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਮੁੱਖ ਥਾਣਾ ਅਫਸਰ, ਥਾਣਾ -ਏ-ਡਵੀਜ਼ਨ ਅੰਮ੍ਰਿਤਸਰ ਨੇ ਜਾਣਕਾਰੀ ਦੇਂਦਿਆਂ ਕਿ ਮਿਤੀ 9-3-15 ਨੂੰ ਬੱਸ ਸਟੈਂਡ ਜੀ.ਟੀ.ਰੋਡ ਸਾਹਿਮਣਓ ਲਾਸ਼ ਮਿਲੀ ਹੈ।ਇਹ ਨਾ ਮਲੂਮ ਵਿਅਕਤੀ ਜਿਸਦੀ ਉਮਰ ਕਰੀਬ 55/56 ਸਾਲ ਦੀ ਹੈ ਅਤੇ ਇਸ ਦੀ ਮੌਤ ਠੰਢ ਨਾਲ ਹੋਈ ਜਾਪਦੀ ਹੈ। ਇਸ ਵਿਅਕਤੀ ਦੀ ਅਜੇ ਤਕ ਸ਼ਨਾਖਤ ਨਹੀਂ ਹੋਈ ਹੈ। ਉਨਾਂ ਅੱਗੇ ਦੱਸਿਆ ਕਿ ਜੇ ਕੋਈ …

Read More »

ਪ੍ਰਸਿੱਧ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਨੂੰ ਮਾਨ-ਅਰਥ ਡੀ.ਲਿਟ ਦੀ ਡਿਗਰੀ ਪ੍ਰਦਾਨ

ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਨੇ ਦਿੱਤੀ ਡਿਗਰੀ ਪਿਛਲੇ ਸਾਲ ਪਟਿਆਲਾ ਯੂਨੀਵਰਸਿਟੀ ਨੇ ਵੀ ਡਾ. ਜੱਗੀ ਨੂੰ ਪ੍ਰਦਾਨ ਕੀਤੀ ਸੀ ਡੀ.ਲਿਟ ਡੀ ਡਿਗਰੀ ਅੰਮ੍ਰਿਤਸਰ, 11 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋ ਅੱਜ ਕਰਵਾਈ ਗਈ ਕਾਨਵੋਕੇਸ਼ਨ ਦੌਰਾਨ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਵਲੋਂ ਪ੍ਰਸਿੱਧ ਸਾਹਿਤਕਾਰ ਡਾ. ਰਤਨ ਸਿੰਘ ਜੱਗੀ ਨੂੰ ਮਾਨ-ਅਰਥ ਡੀ.ਲਿਟ. ਦੀ ਡਿਗਰੀ ਪ੍ਰਦਾਨ ਕਰਕੇ ਸਨਮਾਨਿਤ …

Read More »

ਟੋਲ ਫ੍ਰੀ 104 ਨੰਬਰ ਸਿਹਤ ਸੇਵਾਵਾਂ ਬਣੀਆਂ ਪੰਜਾਬ ਲਈ ਵਰਦਾਨ

6 ਮਹੀਨਿਆਂ ਵਿੱਚ ਆਏ 20 ਹਜ਼ਾਰ ਤੋਂ ਵੱਧ ਫੋਨ ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਬਿਹਤਰ ਬਨਾਉਣ ਲਈ ਪਹਿਲਾਂ ਸ਼ੁਰੂ ਕੀਤੀ ਗਈ 108 ਨੰਬਰ ਫ੍ਰੀ ਐਬੂਲੈਂਸ ਸਰਵਿਸ ਤੇ ਫਿਰ ਸ਼ੁਰੂ ਕੀਤੀ ਗਈ ਮੈਡੀਕਲ ਹੈਲਪ ਲਾਈਨ 104 ਨੰਬਰ ਨੂੰ ਪੰਜਾਬ ਭਰ ਵਿਚੋਂ ਭਰਵਾਂ ਸਹਿਯੋਗ ਮਿਲਿਆ ਅਤੇ ਇਹ ਸੇਵਾਵਾਂ ਕਈਆਂ ਦੀਆਂ ਜਿੰਦਗੀਆਂ ਬਚਾਉਣ ਵਿਚ ਸਹਾਈ ਹੋਈਆਂ। …

Read More »

ਮੱਛੀ ਦੀ ਪੈਦਾਵਾਰ ਵਿਚ ਪੰਜਾਬ ਭਾਰਤ ਵਿਚੋਂ ਪਹਿਲੇ ਸਥਾਨ ‘ਤੇ

ਜ਼ਿਲ੍ਹੇ ਅੰਦਰ 1953 ਮੱਛੀ ਪਾਲਣ ਦੇ ਚਾਹਵਾਨਾਂ ਨੂੰ ਦਿੱਤੀ ਗਈ ਸਿਖਲਾਈ – ਡੀ.ਸੀ ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਮੁੱਖ ਖੇਤੀਬਾੜੀ ਧੰਦਿਆਂ ਤੋਂ ਇਲਾਵਾ ਦੂਸਰੇ ਹੋਰ ਸਹਾਇਕ ਧੰਦੇ ਅਪਣਾਉਣ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ ਯਤਨ ਕਰ ਰਹੀ ਹੈ। ਅਜੋਕੇ ਸਮੇਂ ਵਿੱਚ ਖੇਤੀਬਾੜੀ ਧੰਦਾ ਬਹੁਤ ਲਾਹੇਵੰਦ ਨਹੀਂ ਰਿਹਾ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਘਟਣ ਕਾਰਨ …

Read More »

ਅਨੰਦਪੁਰ ਸਾਹਿਬ ਨੂੰ ਧਾਰਮਿਕ ਟੂਰਿਸਟ ਹੱਬ ਵਜੋਂ ਵਿਕਸਿਤ ਕੀਤਾ ਜਾਵੇ – ਪ੍ਰੋ. ਚੰਦੂ ਮਾਜਰਾ

ਨਵੀਂ ਦਿੱਲੀ, 11 ਮਾਰਚ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅਨੰਦਪੁਰ ਸਾਹਿਬ ਦੇ 350ਵੇਂ ਸਾਲ ਦੇ ਜਸ਼ਨਾਂ ਮੌਕੇ ਧਾਰਮਿਕ ਟੂਰਿਸਟ ਹਬ ਵਜੋਂ ਵਿਕਸਿਤ ਕਰਨ ਦੀ ਮੰਗ ਕੀਤੀ ਹੈ। ਅੱਜ ਇਥੇ ਪਾਰਲੀਮੈਂਟ ਅੰਦਰ ਨਿਯਮ 377 ਅੰਦਰ ਇਹ ਮੁੱਦਾ ਉਠਾਉਦਿਆਂ ਪ੍ਰੋ. ਚੰਦੂ ਮਾਜਰਾ ਨੇ ਕਿਹਾ ਕਿ ਵੱਖ-ਵੱਖ ਧਰਮਾਂ, …

Read More »

ਸੇਵਾ ਮੁਕਤੀ ‘ਤੇ ਸਬ ਇੰਸਪੈਕਟਰ ਬਾਊ ਸ਼ਿਵ ਨਾਥ ਸਨਮਾਨਿਤ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) -ਸਬ ਇੰਸਪੈਕਟਰ ਬਾਊ ਸ਼ਿਵ ਨਾਥ ਨੂੰ ਥਾਣਾ ਸੁਲਤਾਨਵਿੰਡ ਤੋਂ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਉਪਰੰਤ ਸੇਵਾ ਮੁਕਤ ਹੋਣ ‘ਤੇ ਵਿਦਾਇਗੀ ਪਾਰਟੀ ਉਪਰੰਤ ਯਾਦਗਾਰੀ ਚਿੰਨ ਨਾਲ ਸਨਮਾਨਿਤ ਕਰਦੇ ਹੋਏ ਥਾਣਾ ਸੁਲਤਾਨਵਿੰਡ ਮੁਖੀ ਇੰਸਪੈਕਟਰ ਪ੍ਰਵੇਸ਼ ਚੋਪੜਾ, ਉਨਾਂ ਦੇ ਨਾਲ ਹਨ ਏ.ਐਸ. ਆਈ ਰਮਿੰਦਰ ਸਿੰਘ, ਮਦਨ ਸਿੰਘ, ਸਤਨਾਮ ਸਿੰਘ, ਸਬ ਇੰਸਪੈਕਟਰ ਮੈਡਮ ਕਵਲਜੀਤ ਕੌਰ, ਮੁਨਸ਼ੀ ਕਰਮਜੀਤ ਸਿੰਘ, ਹੌਲਦਾਰ ਜਸਵੰਤ …

Read More »

ਬਾਪੂ ਸੂਰਤ ਸਿੰਘ ਦੀ ਹੱਕ ‘ਚ ਸਿੱਖ ਕੌਸਲ ਬੈਲਜੀਅਮ ਅਤੇ ਸਿੱਖ ਵੈਲਫੇਅਰ ਸੋਸਾਇਟੀ ਬੈਲਜੀਅਮ

ਬੈਲਜੀਅਮ, 11 ਮਾਰਚ (ਹਰਚਰਨ ਸਿੰਘ ਢਿੱਲ੍ਹੋਂ) – ਮੀਡੀਆ ਪ੍ਰੈਸ ਨਾਲ ਵਿਚਾਰ ਸਾਂਝੇ ਕਰਦੇ ਹੋਏ ਮਾਲੂਕ ਸਿੰਘ, ਗੁਰਦਿਆਲ ਸਿੰਘ ਹੌਪਰਟਿੰਗਿਨ ਅਤੇ ਸੁਖਵਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਿੱਖ ਕੈਦੀ ਜਿਹਨਾ ਦੀਆਂ ਸਜਾਵਾ ਕਈ ਸਾਲਾਂ ਤੋ ਪੂਰੀਆਂ ਹੋ ਚੁੱਕੀਆਂ ਹਨ, ਉਹਨਾ ਸਾਰਿਆਂ ਦੇ ਹਿਉਮਨ ਰਾਈਟਸ ਨੂੰ ਮੁੱਖ ਰੱਖ ਕੇ ਬਾਪੂ ਸੂਰਤ ਸਿੰਘ ਖਾਲਸਾ ਨੇ 16 ਜਨਵਰੀ …

Read More »

ਪੁਰੇਵਾਲ ਬਿਕਰਮੀ ਕੈਲੰਡਰ ਦੇ ਹਮਾਇਤੀਆਂ ਦੀ ਕੌਮ ਨੂੰ ਢਾਅ ਲਾਊ ਜਮਾਤ ਦਾ ਹਿੱਸਾ ਨਾ ਬਣਨ- ਪੰਥਕ ਤਾਲਮੇਲ ਸੰਗਠਨ

ਸਾਰੇ ਪੁਰਬ ਤੇ ਤਿਉਹਾਰ 2003 ਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਉਣ ਦੀ ਕੀਤੀ ਅਪੀਲ ਅੰਮ੍ਰਿਤਸਰ, 11 ਮਾਰਚ (ਪੰਜਾਬ ਪੋਸਟ ਬਿਊਰੋ) – ਪੰਥਕ ਤਾਲਮੇਲ ਸੰਗਠਨ ਦਾ ਕਹਿਣਾ ਹੈ ਕਿ ਹਾਲ ਵਿਚ 9 ਮਾਰਚ ਨੂੰ ਨਾਨਕਸ਼ਾਹੀ ਕੈਲੰਡਰ ਬਾਰੇ ਗੈਰ-ਪੰਥਕ ਢੰਗ ਨਾਲ ਫੈਸਲੇ ਨੇ ਫੈਸਲਾ ਕਰਦਿਆਂ ਦੀ ਧੜ੍ਹੇਬੰਦੀ-ਗ੍ਰਸਤ ਸੋਚ ਨੂੰ ਜੱਗ ਜਾਹਰ ਕਰ ਦਿੱਤਾ ਹੈ ਅਤੇ ਲਿਆ ਗਿਆ ਫੈਸਲਾ ਪੰਥਕ ਜੁਗਤਿ ਤੇ ਭਾਵਨਾ …

Read More »