Wednesday, November 25, 2026

Daily Archives: March 23, 2015

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਟੇਕਿਆ ਮੱਥਾ

ਜ਼ਲ੍ਹਿਅਵਾਲਾ ਬਾਗ ਵਿਖੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ -ਸ੍ਰੀ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ, ਜਗਦੀਪ ਸਿੰਘ ਸੱਗੂ) – ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਪੁਹੰਚੇ ਤੇ ਉਨਾਂ ਰੂਹਾਨੀਅਤ ਦੇ ਸਥਾਨ ਸ੍ਰੀ ਹਰਮੰਦਿਰ ਸਾਹਿਬ ਵਿਖੇ ਮੱਥਾ ਟੇਕਿਆ। ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਤੋ ਇਕ ਬੁਲਾਰੇ ਨੇ ਜਾਣਕਾਰੀ …

Read More »

ਦਿੱਲੀ ਫਤਹਿ ‘ਤੇ ਦਿੱਲੀ ਕਮੇਟੀ ਵੱਲੋਂ ਜਰਨੈਲੀ ਮਾਰਚ ਅਤੇ ਵਿਰਾਸਤੀ ਮੇਲੇ ਦਾ ਉਪਰਾਲਾ

ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ‘ਤੇ ਹੈਰੀ ਬਵੇਜਾ ਬਣਾਉਣਗੇ ਫਿਲਮ – ਜੀ.ਕੇ ਨਵੀਂ ਦਿੱਲੀ, 23 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ 232ਵੇਂ ਦਿੱਲੀ ਫਤਹਿ ਦਿਵਸ ਸਬੰਧੀ ਲੜੀਵਾਰ ਪ੍ਰੋਗਰਾਮਾਂ ਦੀ ਕੜ੍ਹੀ ਵਿੱਚ ਪਹਿਲੇ ਦਿਨ ਗੁਰਮਤਿ ਸਮਾਗਮ ਤੋਂ ਬਾਅਦ ਦੂਜੇ ਦਿਨ ਖਾਲਸਾਈ ਫੋਜਾਂ ਵੱਲੋਂ ਜਰਨੈਲੀ ਫਤਹਿ ਮਾਰਚ ਅਤੇ ਵਿਰਾਸਤੀ ਮੇਲਾ ਲੱਖਾਂ ਸੰਗਤਾਂ ਦੀ …

Read More »

ਲ਼ੋਕ ਮੰਚ ਛੇਹਰਟਾ ਵੱਲੋਂ ਬਾਸਰਕੇ ਤੇ ਸਾਹਿਲ ਦਾ ਸਨਮਾਨ

ਅੰਮ੍ਰਿਤਸਰ, 23 ਮਾਰਚ (ਕੁਲਦੀਪ ਸਿੰਘ ਨੋਬਲ) – ਲ਼ੋਕ ਮੰਚ ਛੇਹਰਟਾ ਵੱਲੋਂ ਪੰਜਾਬੀ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਅਤੇ ਟੀ. ਵੀ ਕਲਾਕਾਰ ਅਸ਼ੋਕ ਸਾਹਿਲ ਦਾ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋ ਤਜਿੰਦਰਪਾਲ ਸਿੰਘ ਸੰਧੂ ਏ.ਡੀ.ਸੀ ਗੁਰਦਾਸਪੁਰ ਸਾਮਲ ਹੋਏ।ਗੁਰਦੁਆਰਾ ਸਿੰਘ ਸਭਾ ਭੱਲਾ ਕਾਲੋਨੀ ਦੇ ਭਾਈ ਮੱਲਾ ਸਿੰਘ ਹਾਲ ਵਿਖੇ ਹੋਏ ਸਮਾਗਮ ਦੀ ਪ੍ਰਧਾਨਗੀ ਭੁਪਿੰਦਰ ਸਿੰਘ ਮੱਟੂ ਜਿਲਾ ਭਾਸ਼ਾ …

Read More »

B.B.K. D.A.V College for Women Holds “Science Exhibition”

Amritsar, Mar. 23 (Punjab Post Bureau) -The departments of Physical and Life sciences of the college viz. Department of Chemistry, Physics, Botany, Zoology and Biotechnology organized science exhibition. This exhibition was sponsored by DBT, Govt. of India, under Star College Scheme. The faculty and students from Department of Chemistry propagated the concept of “Green Chemistry” as an ecofriendly approach. The students …

Read More »

BBK DAV Parambir Kaur got 2nd position in MTM Sem-II

Amritsar, Mar. 23 (Punjab Post Bureau) – BBK DAV student Parambir Kaur got 2nd position in MTM Sem-II declared by Guru Nanak Dev University with 84% marks. Richa and Baljeet bagged 4th & 5th position respectively. Principal Dr. (Mrs.) Neelam Kamra, HOD of Geography and Tourism and Travel Management, Mr. Naresh Kuamr and other teacher Mrs. Preeti, Mrs. Rupali and Ms. …

Read More »

ਆਪ ਨੇ ਸ਼ਹੀਦੀ ਦਿਵਸ ‘ਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਲਿਆ ਸੰਕਲਪ

ਬਠਿੰਡਾ, 23 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਆਮ ਆਦਮੀ ਪਾਰਟੀ ਦੇ ਦਫਤਰ ਪੰਡਤ ਸੰਤ ਰਾਮ ਵਾਲੀ ਗਲੀ ਮਹਿਣਾ ਚੌਕ ਵਿਖੇ ਜੀ. ਐਸ. ਧਾਲੀਵਾਲ ਰਿਟਾਇਰਡ ਅਡੀਸ਼ਨਲ ਅਤੇ ਜਿਲਾ ਸੈਸ਼ਨ ਜੱਜ, ਕੰਮ ਚਲਾਊ ਜਿਲਾ ਇੰਚਾਰਜ ਦੀ ਅਗਵਾਈ ਵਿਚ ਸ਼ਰਧਾ ਨਾਲ ਮਨਾਇਆ ਗਿਆ। ਜਗਜੀਵਨ ਸ਼ਰਮਾ, ਬਲਵਿੰਦਰ (ਕਾਕਾ), ਭੁਪਿੰਦਰ ਬਾਂਸਲ, ਅਮ੍ਰਿਤ …

Read More »

ਸਹਾਰਾ ਜਨ ਸੇਵਾ ਸੰਸਥਾ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ

ਸਮਾਜ ਸੇਵੀਆਂ ਸੰਸਥਾਵਾਂ ਸ਼ਹੀਦਾਂ ਨੂੰ ਭੇਂਟ ਕੀਤੀਆਂ ਸ਼ਰਧਾਂਜ਼ਲੀਆਂ ਬਠਿੰਡਾ, 23 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਆਰੀਆ ਸਮਾਜ ਭਗਤ ਸਿੰਘ ਸਮਾਰਕ ਚੌਂਕ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨਸੇਵਾ ਬਠਿੰਡਾ ਵੱਲੋਂ ਅਜ਼ਾਦੀ ਦੇ ਪਰਵਾਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਅਮਰ ਸ਼ਹੀਦ ਭਗਤ ਸਿੰਘ,ਰਾਜਗੁਰੂ, ਸੁਖਦੇਵ ਦਾ ਪਵਿੱਤਰ ਸ਼ਹੀਦੀ ਦਿਹਾੜਾ ਭਗਤ ਸਿੰਘ ਚੌਂਕ ਵਿੱਚ ਸ਼ਰਧਾ …

Read More »

ਅਨਸੂਚਿਤ ਜਾਤੀਆਂ ਦੇ ਨੌਜਵਾਨਾਂ ਨੂੰ ਪਾਇਲਟ ਟ੍ਰੇਨਿੰਗ ਲਈ ਸੂਬਾ ਸਰਕਾਰ ਦੇਵੇਗੀ ਵਿੱਤੀ ਸਹਾਇਤਾ

ਬਟਾਲਾ, 23 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਅਨਸੂਚਿਤ ਜਾਤੀਆਂ ਨਾਲ ਸਬੰਧਤ ਨੌਜਵਾਨਾਂ ਨੂੰ ਕਮਰਸ਼ੀਅਲ ਪਾਇਲਟ ਲਾਇਸੈਂਸ ਲਈ ਫਲਾਇੰਗ ਟ੍ਰੇਨਿੰਗ ਦਿਵਾਉਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ ਤਾਂ ਕਮਜੋਰ ਵਰਗਾਂ ਨਾਲ ਸਬੰਧਤ ਨੌਜਵਾਨ ਵੀ ਅਸਮਾਨ ਦੀਆਂ ਉੱਚੀਆਂ ਉਡਾਰੀਆਂ ਮਾਰ ਸਕਣ। ਕਮਰਸ਼ੀਅਲ ਪਾਈਲਟ ਲਾਇਸੈਂਸ ਰੱਖਣ ਵਾਲੇ ਅਨਸੂਚਿਤ ਜਾਤੀਆਂ ਨਾਲ ਸਬੰਧਤ ਉਮੀਦਵਾਰਾਂ ਦੀ ਪ੍ਰਤੀਨਿਧਤਾ ਪੂਰੀ ਕਰਨ ਲਈ ਰਾਜ ਸਰਕਾਰ ਵੱਲੋਂ ਅਨਸੂਚਿਤ …

Read More »

A musical evening at Art gallery in memory of Sahir Ludhianavi

Amritsar, Mar. 23 (Punjab Post Bureau) – A musical evening, dedicated to the legendry poet Sahir Ludhianavi was organized at local Indian Academy of Fine Art (IAFA) also known as Art Gallery. Various artists who gathered at the occasion paid rich tributes to the poet whose lyrics have entertained the masses for decades, followed by recitation of his popular numbers during …

Read More »

ਆਰਟ ਗੈਲਰੀ ਵਿਖੇ ਇਕ ਸੰਗੀਤਕ ਸ਼ਾਮ ਸ਼ਾਇਰ ਲੁਧਿਆਣਵੀਂ ਦੇ ਨਾਮ

ਅੰਮ੍ਰਿਤਸਰ, 23 ਮਾਰਚ (ਪ੍ਰੀਤਮ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਦੇਸ਼ ਦੇ ਨਾਮਵਰ ਕਵੀ ਸ਼ਾਇਰ ਲੁਧਿਆਣਵੀ ਦੇ ਜਨਮ ਦਿਨ ਨੂੰ ਸਮਰਪਿਤ 12ਵੀਂ ਸੰਗਤਿਕ ਸ਼ਾਮ ‘ਸੁਣ ਜਾ ਦਿਲ ਕੀ ਦਾਸਤਾ’ ਆਯੋਜਿਤ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਗਾਇਕਾਂ ਅਤੇ ਕਲਾਕਾਰਾਂ ਨੇ ਇਸ ਮਹਾਨ ਕਵੀ ਦੀਆਂ ਗਜ਼ਲਾਂ ਅਤੇ ਗਾਇਕੀ ਨੂੰ ਸਮਰਪਿਤ ਪੇਸ਼ਕਾਰੀ ਕਰਕੇ ਖੂਬ ਸਮਾਂ ਬੰਨ੍ਹਿਆ। ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ …

Read More »