ਭਿੱਖੀਵਿੰਡ, 29 ਮਾਰਚ (ਕੁਲਵਿੰਦਰ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਅਲਗੋਂ ਖੁਰਦ ਵਿਖੇ ਪ੍ਰਧਾਨ ਗੁਰਦਿਆਲ ਸਿੰਘ, ਗੁਰਸਾਬ੍ਹ ਸਿੰਘ ਦੀ ਅਗਵਾਈ ਹੇਠ ਪਿੰਡ ਮੋਹਤਬਰ ਸੱਜਣਾਂ ਦੇ ਸਹਿਯੋਗ ਨਾਲ ਗੁਰਦੁਆਰਾ ਖਾਲਸਾ ਪੁਰੀ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਾਏ ਗਏ।ਇੰਂਨਾਂ ਸੱਜੇ ਹੋਏ ਦੀਵਾਨਾਂ ਵਿੱਚ …
Read More »Daily Archives: March 30, 2015
ਬੱਚਿਆਂ ‘ਚ ਬਿਮਾਰੀਆਂ ਫੈਲਾ ਰਿਹਾ ਹੈ ਦੁਕਾਨਾਂ ਤੇ ਗਲੀਆਂ ‘ਚ ਵਿਕਦਾ ਘਟੀਆ ਖਾਣ ਦਾ ਸਮਾਨ
ਜੰਡਿਆਲਾ ਗੁਰੂ, 29 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਅੱਜਕਲ੍ਹ ‘ਸਵਾਈਨ ਫਲੂ’ ਬਿਮਾਰੀ ਆਮ ਲੋਕਾ ਨੂੰ ਡਾਇਨ ਵਾਗ ਡਰਾ ਰਹੀ ਹੈ ਇਸ ਤੋਂ ਇਲਾਵਾ ਕਾਫੀ ਭਿਆਨਕ ਬਿਮਾਰੀਆ ਟੀ. ਬੀ, ਕਾਲਾ ਪੀਲੀਆ, ਕੈਂਸਰ, ਏਡਜ਼, ਪੋਲੀਉ ਆਦਿ ਕਾਫੀ ਹੱਦ ਤੱਕ ਆਪਣੇ ਪੈਰ ਪਸਾਰ ਚੁੱਕੇ ਹਨ।ਇੰਨਾ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨ ਲਈ ਸਿਹਤ ਮਹਿਕਮਾ ਕਈ ਤਰ੍ਹਾ ਦੇ ਉਪਰਾਲੇ ਕਰ ਰਿਹਾ ਹੈ ਅਤੇ ਕੈਂਪ …
Read More »ਸਰਕਾਰੀ ਮਿਡਲ ਸਕੂਲ ਖੱਬੇ ਡੋਗਰਾ ਵਿਖੇ ਫੁੱਲਦਾਰ ਅਤੇ ਛਾਂ-ਦਾਰ ਰੁੱਖ ਲਗਾਏ ਗਏ
ਜੰਡਿਆਲਾ ਗੁਰੂ, 29 ਮਾਰਚ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਵਾਤਾਵਰਨ ਨੂੰ ਪ੍ਰਦੂਸ਼ਿਤ ਰਹਿਤ ਅਤੇ ਸਾਫ ਸੁਥਰਾ ਰੱਖਣ ਲਈ ਮਾਨਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਹਿਬ ਵਾਲਿਆ ਵੱਲੋਂ ਕੀਤੇ ਜਾ ਰਹੇ ਵੱਡਮੁਲੇ ਕਾਰਜਾਂ ਦੇ ਤਹਿਤ ਸਰਕਾਰੀ ਮਿਡਲ ਸਕੂਲ ਖੱਬੇ ਡੋਗਰਾ ਵਿਖੇ ਬਾਬਾ ਮਨਸ਼ਾ ਸਿੰਘ ਦੀ ਅਗਵਾਈ ਹੇਠ ਫੁੱਲਦਾਰ ਅਤੇ ਛਾਂ ਦਾਰ ਰੁੱਖ ਲਗਾਏ ਗਏ।ਇਸ ਦੋਰਾਨ ਬਾਬਾ ਮਨਸ਼ਾ ਸਿੰਘ ਨੇ ਬੱਚਿਆਂ ਨੂੂੰ …
Read More »ਪਿਪਲਾਂਵਾਲੇ ਵਿਖੇ ਪਾਵਰਕਾਮ ਦਾ ਕਮਾਲ, ਘਰੇਲੂ ਖੱਪਤਕਾਰਾਂ ਦੇ ਬਿੱਲ ਲੱਖਾਂ ‘ਚ
ਹੁਸ਼ਿਆਰਪੁਰ, 29 ਮਾਰਚ (ਸਤਵਿੰਦਰ ਸਿੰਘ) – ਪਿਪਲਾਂਵਾਲੇ ਵਿਖੇ ਪਾਵਰਕਾਮ ਵਲੋਂ ਬਿਜਲੀ ਦੇ ਭੇਜੇ ਗਏ ਲੱਖਾਂ ਰੁਪਏ ਦੇ ਬਿਲਾਂ ਨੇ ਖੱਪਤਕਾਰਾਂ ਦਾ ਮਾਨਸਿਕ ਤਨਾਅ ਵਧਾ ਦਿਤਾ ਹੈ।ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਇਸ ਬਾਰੇ ਗੱਲਬਾੳ ਕਰਦਿਆਂ ਕਿਹਾ ਹੈ ਕਿ ਪਾਵਰਕਾਮ ਦਾ ਇਸ ਵੇਲੇ ਰੱਬ ਹੀ ਰਾਖਾ ਹੈ, ਜਿਸ ਦੀ ਘਟੀਆ ਕਾਰਵਾਈ ਨੇ ਲੋਕਾਂ ਵਿਚ ਹਫੜਾ ਦਫੜੀ ਪੈਦਾ ਕਰ …
Read More »Earth Hour celebrated
Amritsar, Mar. 29 (Punjab Post Bureau) – The build up to the event in Amritsar & Punjab has been a campaign on FM radio, social media and e-mailers. In fact the message has been to observe the Earth Hour wherever you are to create awareness for the environment. Support from NGO’s, academic institutions (despite the fact that examinations are on), …
Read More »ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ 118 ਕਰੋੜ ਦਾ ਬਜਟ ਪਾਸ
19.28 ਕਰੋੜ ਸਕੂਲਾਂ ਦੇ ਆਧੁਨਿਕੀਕਰਨ ਤੇ ਨਵੇਂ ਪ੍ਰਾਜੈਕਟਾਂ ਦੀ ਇਮਾਰਤ ਉਸਾਰੀ ਲਈ 49.60 ਲੱਖ ਸਿੱਖੀ ਧਰਮ ਪ੍ਰਚਾਰ ਅਤੇ ਪ੍ਰਸਾਰ ਦੇ ਵਿਸ਼ੇਸ਼ ਉਪਰਾਲਿਆਂ ‘ਤੇ ਹੋਣਗੇ ਖਰਚ ਅੰਮ੍ਰਿਤਸਰ, 29 ਮਾਰਚ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਗੁਰੂਦੁਆਰੇ ਵਿਖੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਆਉਦੇ ਸਾਰੇ ਸਕੂਲਾਂ, ਕਾਲਜਾਂ ਅਤੇ ਹੋਰਨਾਂ ਅਦਾਰਿਆਂ ਦਾ ਸਾਲ 2015-16 ਦਾ ਬਜਟ ਪੇਸ਼ ਕਰਨ ਅਤੇ ਪ੍ਰਵਾਨ …
Read More » ਜਨਮ ਦਿਨ ਮੁਬਾਰਕ- ਰੇਆਂਸ਼ ਬਹਿਲ
ਰੇਆਂਸ਼ ਬਹਿਲ ਨੂੰ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ
Read More »
Punjab Post Daily Online Newspaper & Print Media