Wednesday, November 25, 2026

Monthly Archives: March 2015

ਅਣਚਾਹੇ ਬੱਚਿਆਂ ਦੀ ਜਾਨ ਬਚਾਉਣ ਵਿਚ ਸਹਾਈ ਹੋਇਆ ਰੈਡ ਕਰਾਸ ਦਾ ਪੰਘੂੜਾ

ਪੰਘੂੜੇ ਨੇ ਹੁਣ ਤੱਕ 92 ਬੱਚਿਆਂ ਨੂੰ ਦਿੱਤੀ ਨਵੀਂ ਜਿੰਦਗੀ 2008 ਵਿੱਚ ਡਿਪਟੀ ਕਮਿਸ਼ਨਰ ਕਾਹਨ ਸਿੰਘ ਪਨੂੰ ਨੇ ਕੀਤੀ ਸੀ ਸ਼ੁਰੂਆਤ ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਅਣਚਾਹੇ ਬੱਚਿਆਂ, ਜਿਸ ਵਿਚ ਲੜਕੀ ਨੂੰ ਨਾ ਚਾਹੁਣ ਵਾਲੇ ਮਾਪੇ, ਗਰੀਬੀ ਕਾਰਨ ਮਾਂ-ਪਿਉ ਤੋਂ ਸਾਂਭੇ ਨਾ ਜਾ ਸਕਣ ਵਾਲੇ ਬੱਚੇ ਨਾਜਾਇਜ਼ ਸਬੰਧਾਂ ਕਾਰਨ ਪੈਦਾ ਹੋਏ ਬੱਚੇ ਸ਼ਾਮਿਲ ਹਨ, ਨੂੰ ਨਵੀਂ ਜਿੰਦਗੀ ਦੇਣ ਵਿਚ …

Read More »

ਅੰਮ੍ਰਿਤਸਰ ਜ਼ਿਲ੍ਹੇ ‘ਚ ਬਣਨਗੇ 9 ਖੇਡ ਸਟੇਡੀਅਮ – ਖੇਡ ਅਫਸਰ ਸ੍ਰੀਮਤੀ ਸੰਧੂ

ਹਰੇਕ ਸਟੇਡੀਅਮ ‘ਤੇ ਖਰਚੇ ਜਾਣਗੇ ਪੌਣੇ ਦੋ ਕਰੋੜ ਰੁਪਏ ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਆਦਤ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਸਰਹੱਦੀ ਖੇਤਰ ਦੇ ਹਰੇਕ ਬਲਾਕ ਵਿਚ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਫਿਰੋਜ਼ਪੁਰ ਜ਼ਿਲਿਆਂ ਵਿਚ ਫੈਲੀ ਇਸ ਸਰਹੱਦੀ ਪੱਟੀ, ਜੋ ਕਿ ਅੰਤਰਰਾਸ਼ਟਰੀ ਸਰਹੱਦ ਤੋਂ ਹੁੰਦੀ ਨਸ਼ੇ …

Read More »

ਭਾਈ ਜੈਤਾ ਜੀ ਦੇ ਨਾਂ ਤੇ ਲੰਗਰ ਹਾਲ ਦਾ ਨਾਂ ਰੱਖਣ ਤੇ ਖੁਸ਼ੀ ਦਾ ਪ੍ਰਗਟਾਵਾ

ਨਵੀਂ ਦਿੱਲੀ, 4 ਮਾਰਚ (ਅੰਮ੍ਰਿਤ ਲਾਲ ਮੰਨਣ) – ਗੁਰਮਤਿ ਖਾਲਸਾ ਦਲ ਦਿੱਲੀ ਵੱਲੋਂ ਸ਼ਹੀਦ ਭਾਈ ਜੀਵਨ ਸਿੰਘ ਦੇ ਨਾਂ ਤੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਲੰਗਰ ਹਾਲ ਦਾ ਨਾਂ ਰੱਖਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਵੱਲੋਂ ਦਿੱਤੀ ਗਈ ਪ੍ਰਵਾਨਗੀ ਦੀ ਸ਼ਲਾਘਾ ਕੀਤੀ ਹੈ। ਦਿੱਲੀ ਗੁਰਦੁਆਰਾ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ 7 …

Read More »

ਚੱਢਾ ਦੇ ਅਹੁਦਾ ਸੰਭਾਲਣ ਤੇ ਸੰਗਤਾਂ ‘ਚ ਖੁਸ਼ੀ ਦਾ ਮਾਹੋਲ

ਨਵੀਂ ਦਿੱਲੀ, 4 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਐਮ.ਪੀ.ਐਸ. ਚੱਢਾ ਵੱਲੋਂ ਅਹੁਦਾ ਸੰਭਾਲਣ ਮੌਕੇ ਪੀਤਮਪੁਰਾ ਅਤੇ ਸ਼ਾਲੀਮਾਰ ਬਾਗ ਦੀਆਂ ਸਿੱਖ ਸੰਗਤਾਂ ਵੱਲੋਂ ਵਧਾਈ ਦਿੱਤੀ ਗਈ ਹੈ। ਯੂਥ ਅਕਾਲੀ ਦਲ ਸ਼ਾਲੀਮਾਰ ਬਾਗ ਦੇ ਪ੍ਰਧਾਨ ਜਸਵਿੰਦਰ ਸਿੰਘ ਸਚਦੇਵਾ ਦੀ ਅਗੁਵਾਈ ਹੇਠ ਆਈਆਂ ਸੈਂਕੜੇ ਸੰਗਤਾਂ ਨੇ ਇਸ ਮੌਕੇ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਚੱਢਾ …

Read More »

ਡੀ.ਏ.ਵੀ. ਪਬਲਿਕ ਸਕੂਲ ਦੇ ਅਧਿਆਪਕ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਸੰਗੀਤ ਵਿਭਾਗ ਦੇ ਸ਼੍ਰੀ ਨਰਿੰਦਰ ਕੁਮਾਰ ਨੂੰ ਏ.ਪੀ.ਪੀ. ਸਭਾ ਨਵੀਂ ਦਿੱਲੀ ਵੱਲੋਂ ਕਰਵਾਏ ਗਏ ਗੀਤਸ਼ਸੰਗੀਤ ਮੁਕਾਬਲੇ ਦੌਰਾਨ ਸਨਮਾਨਿਤ ਕੀਤਾ ਗਿਆ ਜੋ ਕਿ ਮਹਾਂਰਿਸ਼ੀ ਦਇਆਨੰਦ ਜੀ ਦੀ ਜਨਮ ਸ਼ਤਾਬਦੀ ਦੇ ਮੌਕੇ ਇਹ ਮੁਕਾਬਲਾ ਕਰਵਾਇਆ ਗਿਆ।ਪੂਰੇ ਭਾਰਤ ਦੇ ਸਾਰੇ ਡੀ.ਏ.ਵੀ. ਸਕੂਲਾਂ ਦੇ ਅਧਿਆਪਕਾਂ ਨੇ ਇਸ ਸੰਗੀਤ ਮੁਕਾਬਲੇ ਵਿਚ ਭਾਗ …

Read More »

Dav Public School Teacher Narinder Kumar honoured

Amritsar, Mar 4 (Punjab Post Bureau) – Sh. Narinder Kumar of Music Faculty of DAV Public School, Lawrence Road, was honoured at a Singing Competition organised by APP Sabha,New Delhi on the occasion of birth anniversary of Maharishi Dayanand Saraswati. The teachers of different DAV Schools from all over India participated in this competition. Sh. Narinder Kumar bagged second position …

Read More »

ਚੰਡੀਗੜ੍ਹੋਂ ਹਜ਼ੂਰ ਸਾਹਿਬ ਤੱਕ ਸਿੱਧੀ ਹਵਾਈ ਸੇਵਾ ਤੇ ਮੁਹਾਲੀ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ – ਪ੍ਰੋ. ਚੰਦੂ ਮਾਜਰਾ

ਨਵੀਂ ਦਿੱਲੀ, 4 ਮਾਰਚ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇ ਅਨੰਦਪੁਰ ਸਾਹਿਬ ਦੇ 350ਵੇਂ ਸਾਲ ਦੇ ਜਸ਼ਨਾਂ ਮੌਕੇ ਸ਼ਹੀਦ ਭਗਤ ਸਿੰਘ ਅੰਤਰ-ਰਾਸ਼ਟਰੀ ਹਵਾਈ ਅੱਡਾ ਮੁਹਾਲੀ ਤੋਂ ਇੰਟਰਨੈਸ਼ਨਲ ਹਵਾਈ ਉਡਾਣਾਂ, ਚੰਡੀਗੜ੍ਹ ਤੋਂ ਹਜ਼ੂਰ ਸਾਹਿਬ ਦਰਮਿਆਨ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਕਰਨ ਅਤੇ ਬੇਮੌਸਮੀ ਬਾਰਸ਼ ਦੁਆਰਾ ਫਸਲਾਂ ਦੀ …

Read More »

ਬਾਬਾ ਕੁੰਦਨ ਸਿੰਘ ਸੰਗੀਤ ਐਕਡਮੀ ਦਾ ਸ਼ੁੱਭ ਅਰੰਭ

ਅਜੋਕੇ ਵੱਧ ਲੋੜ ਹੈ ਰਾਗੀ, ਢਾਡੀ, ਕਥਾ ਵਾਚਕ ਦੀ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 4 ਮਾਰਚ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵਿਖੇ ਭਾਈ ਗੁਰਇਕਬਾਲ ਸਿੰਘ ਦੀ ਪੇ੍ਰਰਨਾ ਨਾਲ ਭਾਈ ਹਰਿੰਦਰਪਾਲ ਸਿੰਘ ਲਿਟਲ ਵਲੋ ਬਾਬਾ ਕੁੰਦਨ ਸਿੰਘ ਸੰਗੀਤ ਅੰਰਭਤਾ ਕਿਤੀ ਗਈ।ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦਸਿਆ ਕਿ ਭਾਈ ਗੁਰਇਕਬਾਲ ਸਿੰਘ ਜੀ ਤੋਂ ਪ੍ਰੇਰਨਾ ਦੇ ਕੇ ਬਾਬਾ ਕੁੰਦਨ ਸਿੰਘ …

Read More »

ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਸਵਾਤੀ ਕੁੰਦਨ ਨੇ ਪਾਸ ਕੀਤਾ ਪੰਜਾਬ ਸਿਵਲ ਸਰਵਿਸਿਜ਼ ਦਾ ਇਮਤਿਹਾਨ

ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਸਾਬਕਾ ਹੋਣਹਾਰ ਗਿੱਧੇ ਦੀ ਵਿਦਿਆਰਥਣ ਸਵਾਤੀ ਕੁੰਦਨ ਨੇ ਪੰਜਾਬ ਸਿਵਲ ਸਰਵਿਸਿਜ਼ ਦਾ ਇਮਤਿਹਾਨ ਪਾਸ ਕਰਕੇ ਆਪਣੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਬੀਤੇ ਦਿਨ 3 ਮਾਰਚ ਨੂੰ ਸਵਾਤੀ ਕੁੰਦਨ ਬੀ. ਬੀ. ਕੇ. ਡੀ. ਏ. ਵੀ. ਕਾਲਜ ਵਿਖੇ ਪਹੁੰਚਦਿਆਂ ਲੋਕਲ ਮੈਨਜਿੰਗ ਕਮੇਟੀ ਦੇ ਮੈਂਬਰ …

Read More »

Swati Kundan of BBK DAV College for Women secured 35th rank in PCS exams

Amritsar, Mar 4 (Punjab Post Bureau) – Swati Kundan, a famous student of BBK DAV College for Women made the institution proud by securing 35th rank in PCS exams this year. She was accorded a warm welcome by the DAV Local Managing Committee Chairman Sh. Sudershan Kapoor Ji, College Principal Dr. (Mrs.) Neelam Kamra, Dr. Rani, Dr. Suprabha Arya and …

Read More »