Wednesday, November 25, 2026

Monthly Archives: March 2015

ਬੈਂਕਾਂ ਵੱਲੋਂ ਸਾਲ 2014-15 ਦੌਰਾਨ 4210 ਕਰੋੜ ਦੇ ਕਰਜੇ ਮੁਹੱਈਆ ਕਰਵਾਏ ਗਏ-ਡੀ. ਸੀ

ਹੁਸ਼ਿਆਰਪੁਰ, 4 ਮਾਰਚ ( ਸਤਵਿੰਦਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਕਰਜਾ ਯੋਜਨਾ ਸਾਲ 2014-15 ਤਹਿਤ ਦਸੰਬਰ 2014 ਤੱਕ ਕੁਲ 4210 ਕਰੋੜ ਰੁਪਏ ਦੇ ਕਰਜੇ ਮੁਹੱਈਆ ਕਰਵਾਏ ਗਏ ਹਨ ਜਦਕਿ ਇਸ ਸਬੰਧੀ ਟੀਚਾ 3731 ਕਰੋੜ ਰੁਪਏ ਸੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਜ਼ਿਲ੍ਹੇ ਦੀ ਲੀਡ ਬੈਂਕ ਵੱਲੋਂ ਵੱਖ-ਵੱਖ ਬੈਂਕਾਂ ਦੀ ਕਾਰਗੁਜ਼ਾਰੀ …

Read More »

ਹੋਲੇ ਮੁਹੱਲੇ ‘ਤੇ ਫਸਟ ਏਡ ਦੀ ਪੋਸਟ ਲਗਾਉਣ ਲਈ ਐਂਬੂਲੈਂਸ ਵੈਨ ਨੂੰ ਡੀ.ਸੀ ਨੇ ਦਿੱਤੀ ਹਰੀ ਝੰਡੀ

ਹੁਸ਼ਿਆਰਪੁਰ, 4 ਮਾਰਚ ( ਸਤਵਿੰਦਰ ਸਿੰਘ) – ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪ੍ਰਧਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨਿੰਦਿਤਾ ਮਿਤਰਾ ਵਲੋਂ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੇ ਮੌਕੇ ‘ਤੇ ਫਸਟ ਏਡ ਦੀ ਪੋਸਟ ਲਗਾਉਣ ਲਈ ਐਂਬੂਲੈਂਸ ਵੈਨ ਅਤੇ ਫਸਟ ਏਡ ਟੀਮ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਹ ਐਬੂਲੈਂਸ ਵੈਨ ਅਤੇ ਫਸਟ ਏਡ ਟੀਮ ਮਿਤੀ 4 ਮਾਰਚ 2015 ਤੋਂ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 4 ਮਾਰਚ (ਰੋਮਿਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2014 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਜਿਸ ਵਿਚ ਬੀ.ਵੋਕੇਸ਼ਨਲ ਆਟੋਮੋਬਾਈਲ ਟੈਕਨਾਲੋਜੀ ਸਮੈਸਟਰ ਪਹਿਲਾ, ਪੀ.ਜੀ.ਡੀ. ਇਨ ਬਿਜ਼ਨੈਸ ਮੈਨੇਜਮੈਂਟ ਸਮੈਸਟਰ ਪਹਿਲਾ, ਪੀ.ਜੀ.ਡੀ. ਪਰਸੋਨਲ ਮੈਨੇਜਮੈਂਟ ਐਂਡ ਇੰਡਸਟ੍ਰੀਅਲ ਰੀਲੇਸ਼ਨਜ਼ ਸਮੈਸਟਰ ਪਹਿਲਾ, ਐਮ.ਐਸ.ਸੀ. (ਇਨਫਰਮੇਸ਼ਨ ਟੈਕਨਾਲੋਜੀ) ਸਮੈਸਟਰ ਪਹਿਲਾ ਤੇ ਐਮ.ਐਸ.ਸੀ. ਬੌਟਨੀ ਸਮੈਸਟਰ ਤੀਜਾ ਸ਼ਾਮਿਲ ਹਨ, ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), …

Read More »

ਵਿਦਿਆਰਥੀਆਂ ਦੇ ਪ੍ਰਬੰਧਕੀ ਹੁਨਰ ਨੂੰ ਵਿਕਸਿਤ ਕਰਨ ਲਈ ਯੂਨੀਵਰਸਿਟੀ ‘ਚ ਕਾਰੋਬਾਰੀ ਮੇਲੇ” ਦਾ ਆਯੋਜਨ ਕਰਵਾਇਆ

ਅੰਮ੍ਰਿਤਸਰ, 4 ਮਾਰਚ (ਰੋਮਿਤ ਸ਼ਰਮਾ) – ਵਿਦਿਆਰਥੀਆਂ ਦੇ ਪ੍ਰਬੰਧਕੀ ਹੁਨਰ ਨੂੰ ਵਿਕਸਿਤ ਕਰਨ ਲਈ ਯੂਨੀਵਰਸਿਟੀ  ਬਿਜ਼ਨੈਸ ਸਕੂਲ, ਗੂਰੁ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਾਰੋਬਾਰੀ ਮੇਲੇ” ਦਾ ਆਯੋਜਨ ਕਰਵਾਇਆ ਗਿਆ। ਇਸ ਉਪਰਾਲੇ ਨੇ ਉਹਨਾਂ ਵਿਦਿਆਰਥੀਆਂ ਨੂੰ ਇਨਾਮ ਦੁਆਏ ਜਿਹਨਾਂ ਨੇ ਇਸ ਮੇਲੇ ਵਿੱਚ ਕਾਰੋਬਾਰਾਂ ਦੇ ਨਵੇਂ ਵਿਚਾਰਾਂ ਨੂੰ ਬੜੀ ਨਵੀਨਤਾ, ਵਿੱਤੀ ਕਾਰਗੁਜ਼ਾਰੀ ਅਤੇ ਨਿੱਜੀ ਵੱਚਨਬੱਧਤਾ ਨਾਲ ਪੇਸ਼ ਕੀਤਾ।ਇਸ ਮੇਲੇ ਨੂੰ ਪੇਸ਼ ਕਰਨ …

Read More »

ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਦਾ ਆਯੋਜਨ

ਅੰਮ੍ਰਿਤਸਰ, 4 ਮਾਰਚ (ਰੋਮਿਤ ਸ਼ਰਮਾ) – ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ । ਇਹ ਲੈਕਚਰ ਪ੍ਰਸਿੱਧ ਆਰਕੀਟੈਕਟ ਸ਼੍ਰੀ ਮਨਮੋਹਨ ਖੰਨਾ, ਡਿਜਾਈਨਰ ਅਤੇ ਡੈਕੋਰੇਟਰ, ਚੰਡੀਗੜ ਵੱਲੋਂ ਦਿੱਤਾ ਗਿਆ, ਜਿਸ ਵਿਚ ਉਨ੍ਹਾਂ ਨੇ ਅੰਦਰੂਨੀ ਸੱਜਾ ਅਤੇ ਡਿਜਾਈਨ ਵਿਚ ਨਵੇ ਈਜਾਦ ਕੀਤੇ ਗਏ ਤਰੀਕਿਆ ਅਤੇ ਅੱਜ ਦੇ ਯੁੱਗ ਵਿਚ ਉਹਨਾਂ ਦੀ ਮਹੱਤਤਾ ਅਤੇ ਜਰੂਰਤ ਉਤੇ ਚਾਨਣਾ ਪਾਇਆ।ਜਿਸ …

Read More »

ਸੀ.ਐਚ.ਟੀ ਇੰਚਾਰਜ ਫਾਜਿਲਕਾ 1 ਮੈਡਮ ਸੱਤਿਆ ਰਾਣੀ ਸਿੱਖਿਆ ਵਿਭਾਗ ਤੋਂ ਸੇਵਾ ਮੁਕਤ

ਫਾਜ਼ਿਲਕਾ, 4 ਮਾਰਚ (ਵਨੀਤ ਅਰੋੜਾ) – ਫਾਜਿਲਕਾ 1 ਵਿਖੇ ਬਤੌਰ ਇੰਚਾਰਜ ਸੀਐਚਟੀ ਕੰਮ ਕਰ ਰਹੇ ਮੈਡਮ ਸੱਤਿਆ ਰਾਣੀ ਆਪਣੇ 60 ਸਾਲ ਪੂਰੇ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਤੋਂ ਸੇਵਾ ਮੁਕਤ ਹੋ ਗਏ ਹਨ।ਅੱਜ ਉਨ੍ਹਾਂ ਦੇ ਪਿੱਤਰੀ ਸਕੂਲ ਦੇ ਸਮੂਹ ਸਟਾਫ਼ ਅਤੇ ਬੱਚਿਆਂ ਵੱਲੋਂ ਮੈਡਮ ਸੱਤਿਆ ਰਾਣੀ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ।ਸਕੂਲ ਵਿਚ ਰੱਖੇ ਸਾਦੇ ਸਮਾਗਮ ਵਿਚ ਸਕੂਲ ਅਧਿਆਪਕ ਰਾਜ …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੁਲਿਸ ਅਫ਼ਸਰਾਂ ਲਈ ਜੂਵੇਨਾਈਲ ਜਸਟਿਸ ਐਕਟ ਬਾਰੇ ਟ੍ਰੇਨਿੰਗ

ਫਾਜ਼ਿਲਕਾ, 4 ਮਾਰਚ (ਵਨੀਤ ਅਰੋੜਾ) – ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਵਿਵੇਕ ਪੁਰੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਜੇ.ਪੀ.ਐਸ. ਖੁਰਮੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਾਜ਼ਿਲਕਾ ਵੱਲੋਂ ਪੁਲਿਸ ਮੁਲਾਜ਼ਮਾਂ ਲਈ ਜੂਵੇਨਾਈਲ ਜਸਟਿਸ ਐਕਟ ਬਾਰੇ ਫ਼ਾਜ਼ਿਲਕਾ ਵਿਖੇ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਦਾ ਮੰਤਵ ਪੁਲਿਸ ਅਫਸਰਾਂ ਨੂੰ 18 ਸਾਲ ਤੋਂ …

Read More »

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਬਰ ਸ਼੍ਰੀ ਕਰਨਵੀਰ ਇੰਦੋਰਾ ਵੱਲੋਂ ਫਾਜ਼ਿਲਕਾ ਦਾ ਦੌਰਾ

ਫਾਜ਼ਿਲਕਾ, 4 ਮਾਰਚ (ਵਨੀਤ ਅਰੋੜਾ) – ਪੰਜਾਬ ਰਾਜ ਅਨੁਸੂਚਿਤ ਜਾਤਿ ਕਮਿਸ਼ਨ ਦੇ ਮੈਬਰ ਸ਼੍ਰੀ ਕਰਨਵੀਰ ਇੰਦੋਰਾ ਵੱਲੋਂ ਅੱਜ  ਫਾਜ਼ਿਲਕਾ ਜਿਲ੍ਹੇ ਅੰਦਰ ਸਥਾਨਕ ਰੈਸਟ ਹਾਉਸ ਵਿਖੇ ਪੁੱਜ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ । ਇਸ ਮੌਕੇ ਫਾਜ਼ਿਲਕਾ ਦੀਆਂ ਧਾਰਮਿਕ ਜੱਥੇਬੰਦੀਆਂ ਵੱਲੋ ਸ਼੍ਰੀ ਇੰਦੋਰਾਂ ਨੂੰ ਇੱਕ ਮੰਗ ਪੱਤਰ ਦੇ ਕੇ ਗੁਰੂ ਰਵਿਦਾਸ ਜੀ ਦੀ ਫੋਟੋ ਤੇ ਗਲਤ ਸ਼ਬਦਾਵਲੀ ਲਿਖਣ ਵਾਲੇ ਵਿਰੁੱਰ ਕਾਰਵਾਈ ਕਰਨ …

Read More »

ਇੱਕ ਜਾਂ ਇਕ ਤੋਂ ਵੱਧ ਚੋਣ ਹਲਕਿਆਂ ਵਿੱਚ ਦਰਜ ਡਬਲ ਵੋਟਾਂ ਦੀ ਕਟੌਤੀ ਸਬੰਧੀ ਆਖਰੀ ਮੌਕਾ

ਵੋਟਰ ਸ਼ਨਾਖਤੀ ਕਾਰਡ ਨੰਬਰ ਨੂੰ ਆਧਾਰ ਕਾਰਡ ਨੰਬਰ ਨਾਲ ਲਿੰਕ ਕਰਨ ਸਬੰਧੀ ਪ੍ਰੋਗਰਾਮ ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਸ੍ਰੀ ਰਵੀ ਭਗਤ ਜਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਆਮ ਜਨਤਾ ਦੀ ਜਾਣਕਾਰੀ ਹਿੱਤ ਸੂਚਿਤ ਕੀਤਾ ਜਾਂਦਾ ਹੈ ਕਿ ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਚੋਣ ਹਲਕਿਆਂ ਵਿੱਚ ਦਰਜ ਅਜਿਹੇ ਵੋਟਰ ਜਿਹਨਾ ਦੇ ਨਾਮ ਇੱਕ ਜਾਂ ਇੱਕ ਤੋਂ ਵੱਧ ਚੋਣ ਹਲਕਿਆਂ …

Read More »

ਐਸ.ਡੀ ਐਮ ਅਦਾਲਤ ਦਾ ਨਾਇਬ ਕੋਰਟ ਰਿਸ਼ਵਤ ਲੈਂਦਾ ਕਾਬੂ

ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਵਿਜੀਲੈਸ ਬਿਉਰੋ, ਗੁਰਦਾਸਪੁਰ ਨੇ ਐਸ.ਡੀ.ਐਮ ਕੋਰਟ ਗੁਰਦਾਸਪੁਰ ਦੇ ਨਾਇਬ ਕੋਰਟ ਜਗਬੀਰ ਸਿੰਘ ਨੂੰ ਰਿਸ਼ਵਤ ਲੈਦਂੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਕੁਲਯਸ਼ ਰਾਏ ਪੁੱਤਰ ਰਾਮ ਰੱਖਾ ਵਾਸੀ ਵਾਰਡ ਨੰਬਰ 1 ਧਾਰੀਵਾਲ ਜਿਲ੍ਹਾ ਗੁਰਦਾਸਪੁਰ ਦਾ 107/151 ਸੀ ਅਧੀਨ ਕੇਸ ਅਦਾਲਤ ਐਸ ਵਿਖੇ ਚੱਲ ਰਿਹਾ ਹੈ। ਮਿਤੀ 27-2-15 ਨੂੰ ਸੁਣਵਾਈ ਪਰ, ਦੂਜੀ ਧਿਰ ਦੇ ਵਿਆਕਤੀਆ ਦੇ ਵਰੰਟ ਐਸ …

Read More »