ਨਵੀਂ ਦਿੱਲੀ, 31 ਮਾਰਚ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੁੂ ਨਾਨਕ ਦੇਵ ਜੀ ਦੇ ਧਰਮ ਸੁਪਤਨੀ ਮਾਤਾ ਸੁਲੱਖਣੀ ਜੀ ਦੀ ਯਾਦ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਕਰਵਾਇਆ ਗਿਆ। ਦਿੱਲੀ ਦੀਆਂ ਸਮੂਹ ਇਸਤ੍ਰੀ ਸਤਿਸੰਗ ਸਭਾਵਾਂ ਦੀ ਪਲੇਠੀ ਜਥੇਬੰਦੀ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਸਭਾ ਵੱਲੋਂ ਦਿੱਲੀ ਕਮੇਟੀ ਦੇ ਸਹਿਯੋਗ ਨਾਲ …
Read More »Daily Archives: April 1, 2015
BBK DAV College for Women secured Ist, IInd & IVth positions in B.F.A. Semester-I
Amritsar, Mar. 31 (Punjab Post Bureau) – The students of BBK DAV College for Women, Amritsar, have bagged all the top two positions in B.F.A. Ist Semster exams of GNDU, December 2014. Three Students of the college have brought laurels for the institution by achieving all top 3 positions. Sanjoli Aggarwal has stood Ist in University by securing 362/400 marks …
Read More »ਪੇਡੂ ਤੇ ਸ਼ਹਿਰੀ ਪੱਧਰ ‘ਤੇ ਖੇਡਾਂ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਜਾ ਸਕਦੈ- ਹਰਮਨ ਗੁਰਾਇਆ
ਬਟਾਲਾ, 30 ਮਾਰਚ (ਨਰਿੰਦਰ ਬਰਨਾਲ) – ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪੇਡੂ ਅਤੇ ਸ਼ਹਿਰੀ ਪੱਧਰ ‘ਤੇ ਖੇਡਾਂ ਕਰਵਾਉਣੀਆਂ ਬਹੁਤ ਜਰੂਰੀ ਹਨ ਜਿਸ ਨਾਲ ਨੌਜਵਾਨਾਂ ਅੰਦਰ ਖੇਡ ਭਾਵਨਾ ਵਧੇਗੀ।ਇਹ ਵਿਚਾਰ ਪ੍ਰਗਟ ਕਰਦਿਆਂ ਸਮਾਜ ਸੇਵਕ ਹਰਮਨ ਗੁਰਾਇਆ ਨੇ ਕਿਹਾ ਕਿ ਨੋਜਵਾਨ ਦੇਸ਼ ਦੀ ਤਰੱਕੀ ਅਤੇ ਸ਼ਕਤੀ ਵਿਚ ਵੱਡਮੁੱਲਾ ਯੋਗਦਾਨ ਪਾਉਂਦੇ ਹਨ, ਇਸ ਲਈ ਨੋਜਵਾਨ ਪੀੜੀ ਨੂੰ ਸਹੀ ਰਸਤੇ ਪਾਉਣਾ …
Read More »ਤੀਸਰਾ ਸੁਤੰਤਰਤਾ ਸੈਲਾਨੀ ਬਾਪੂ ਬਚਨ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ
ਮੁੱਖ ਸੰਸਦੀ ਸਕੱਤਰ ਦੇਸ ਰਾਜ ਧੁੱਗਾ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ ਬਟਾਲਾ, 30 ਮਾਰਚ (ਨਰਿੰਦਰ ਬਰਨਾਲ) – ਬਾਬੂ ਬਚਨ ਸਿੰਘ ਫਰੀਡਮ ਫਾਈਟਰ ਯੂਥ ਸਪੋਰਟਸ ਕਲੱਬ ਪੰਜਗਰਾਈਆਂ ਬਟਾਲਾ ਵਲੋ ਤੀਸਰਾ ਸੁਤੰਤਰਤਾ ਸੈਲਾਨੀ ਬਾਪੂ ਬਚਨ ਸਿੰਘ ਯਾਦਗਾਰੀ ਓਪਨ ਕਬੱਡੀ ਟੂਰਨਾਮੇਂਟ ਧੂਮਧਾਮ ਨਾਲ ਕਰਵਾਇਆ ਗਿਆ। ਜਿਸਦਾ ਉਦਘਾਟਨ ਪਿੰਡ ਦੇ ਸਰਪੰਚ ਝਿਰਮਲ ਸਿੰਘ ਨੇ ਰਿਬਨ ਕੱਟ ਕੇ ਕੀਤਾ। ਜਿਸ ਵਿਚ ਤਕਰੀਬਨ ਚਾਰ ਟੀਮਾਂ …
Read More » ਆਰ.ਆਰ.ਬਾਵਾ ਕਾਲਜ ਵਿਖੇ ਪਲੇਸਮੈਂਟ ਦੌਰਾਨ 26 ਵਿਦਿਆਰਥਣਾਂ ਦੀ ਚੋਣ ਹੋਈ
ਬਟਾਲਾ, 30 ਮਾਰਚ (ਨਰਿੰਦਰ ਬਰਨਾਲ) – ਆਰ.ਆਰ.ਬਾਵਾ.ਡੀ.ਏ.ਵੀ.ਕਾਲਜ ਫ਼ਾਰ ਗ਼ਰਲਜ ਵਿਖੇ ਐਚ.ਡੀ.ਐਫ.ਸੀ.ਬੈਂਕ ਵਲੋਂ ਪ੍ਰੋ. ਹਰੀਸ਼ ਸ਼ਰਮਾ ਇੰਚਾਰਜ ਪਲੇਸਮੈਂਟ ਦੇ ਨਿਰਦੇਸ਼ਨ ਹੇਠ ਵਲੋਂ 26 ਵਿਦਿਆਰਥਣਾਂ ਦੀ ਚੋਣ ਕੀਤੀ ਗਈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ. ਸ੍ਰੀਮਤੀ ਅਜੈ ਸਰੀਨ ਨੇ ਦੱਸਿਆ ਕਿ ਐਚ.ਡੀ.ਐਫ.ਸੀ.ਬੈਂਕ ਦੀ ਪਰਸੋਨਲ ਬੈਂਕਰ ਇੰਟਰਵਿਉ ਡਰਾਇਵ ਤਹਿਤ ਉਨ੍ਹਾਂ ਦੇ ਮਾਹਿਰ ਕੰਵਲਜੀਤ ਸਿੰਘ ਅਤੇ ਹਰਸੁਖਵੀਰ ਸਿੰਘ ਦੀ ਨਿਗਰਾਨੀ ਹੇਠ …
Read More »
Punjab Post Daily Online Newspaper & Print Media