Amritsar, Apr. 1 (Punjab Post Bureau) – The Cricket team of BBK DAV College for Women got Runner up position in GNDU Inter College Cricket Championship held at GNDU campus on 25th and 26th March, 2015. The College team defeated R.R. Bawa College, Batala with a score of 215-05. The College Batswoman and bowler Priyanka scored 101 runs and got …
Read More »Daily Archives: April 1, 2015
ਵਧੀਕ ਮੁੱਖ ਸਕੱਤਰ ਸੁਰੇਸ਼ ਕੁਮਾਰ ਵੱਲੋਂ ਮਰਾਠੀ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜਾ
ਮਰਾਠੀਆਂ ਨੂੰ ਕਰਾਏ ਜਾਣਗੇ ਪੰਜਾਬੀ ਵਿਰਸੇ ਦੇ ਨੇੜੇ ਤੋਂ ਦਰਸ਼ਨ ਬਟਾਲਾ, 1 ਅਪ੍ਰੈਲ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਘੁਮਾਣ ਵਿਖੇ ਕਰਾਏ ਜਾ ਰਹੇ 88ਵੇਂ ਮਰਾਠੀ ਸਾਹਿਤ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜਾ ਅੱਜ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਵੱਲੋਂ ਲਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਤੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ, ਡਿਪਟੀ ਕਮਿਸ਼ਨਰ ਗੁਰਦਾਸਪੁਰ …
Read More »ਸਰਕਾਰੀ ਹਾਈ ਸਕੂਲ ਚਾਹਲ ਕਲਾਂ ਦੇ ਵਿਕਾਸ ਕਾਰਜਾਂ ਲਈ 25000 ਰੁਪੈ ਕੀਤੇ ਦਾਨ
ਨਰਿੰਦਰ ਕੌਰ ਆਰਟ ਐਂਡ ਕਰਾਫਟ ਅਧਿਆਪਕਾ ਸੇਵਾ ਮੁਕਤ ਬਟਾਲਾ 1 ਅਪਰੈਲ (ਨਰਿੰਦਰ ਬਰਨਾਲ) – ਸਰਕਾਰੀ ਹਾਈ ਸਕੂਲ ਚਾਹਲ ਕਲਾਂ (ਗੁਰਦਾਸਪੁਰ) ਵਿਖੇ ਸੇਵਾ ਨਿਭਾਅ ਰਹੀ ਆਰਟ ਐਡ ਕਰਾਫਟ ਅਧਿਆਪਕਾ ਦੀ ਬੀਤੇ ਦਿਨੀ ਸੇਵਾ ਮੁਕਤੀ ਮੌਕੇ ਸਕੂਲ ਵਿਖੇ ਸੱਭਿਆਚਾਰਕ ਪ.ੋਗਰਾਮ ਕਰਵਾਇਆ ਗਿਆ। ਨਰਿੰਦਰ ਕੌਰ ਨੇ ਆਪਣੀ ਨੋਕਰੀ ਦੀ ਸ਼ੁਰੂਆਤ ਮਿਤੀ 12 ਮਈ 1997 ਨੂੰ ਦਾਲਮ ਨੰਗਲ ਤੋ ਸੁਰੂ ਕੀਤੀ ਸੀ ਤੇ 7-7-2007 …
Read More »ਸ਼ੋ੍ਮਣੀ ਕਮੇਟੀ ਨੇ ਮਰਹੂਮ ਕਬ’ਡੀ ਖਿਡਾਰੀ ਜੰਗੀ ਦੀ ਯਾਦ ‘ਚ ਕਰਵਾਇਆ ਕਬੱਡੀ ਟੂਰਨਾਮੈਂਟ
ਅੰਮ੍ਰਿਤਸਰ, ੩੧ ਮਾਰਚ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਬੱਡੀ ਟੀਮ ਦੇ ਖਿਡਾਰੀ ਮਰਹੂਮ ਬਿਕਰਮਜੀਤ ਸਿੰਘ ਜੰਗੀ ਬੇਰੀ ਜੋ ਪਿਛਲੇ ਸਮੇਂ ‘ਚ ਇੰਗਲੈਂਡ ਦੀ ਧਰਤੀ ਤੇ ਸ਼ੋ੍ਰਮਣੀ ਕਮੇਟੀ ਦੀ ਟੀਮ ਨਾਲ ਖੇਡਣ ਗਿਆ ਸੀ। ਜਿੰਮ ‘ਚ ਕਸਰਤ ਕਰਦੇ ਸਮੇਂ ਅਚਾਨਕ ਦਿਲ ਦੀ ਧੜਕਣ ਬੰਦ ਹੋ ਜਾਣ ਕਰਕੇ ਅਕਾਲ ਚਲਾਣਾ ਕਰ ਗਿਆ, ਉਸਦੀ ਸਲਾਨਾ ਯਾਦ ‘ਚ ਉਨ੍ਹਾਂ ਦੇ ਜੱਦੀ …
Read More »ਵਿਜੀਲੈਂਸ ਦੇ ਕੇਸ ‘ਚ ਤਹਿਸੀਲਦਾਰ, ਪਟਵਾਰੀ, ਸੇਲਜ਼ ਕਲਰਕ ਤੇ ਪ੍ਰਾਈਵੇਟ ਵਿਅਕਤੀਆਂ ਨੂੰ ਸ਼ਜਾ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਥਾਣਾ ਵਿਜੀਲੈਸ ਬਿਉਰੋ, ਦੇ ਕੇਸ ਨੰਬਰ 35 ਮਿਤੀ 11-8-2009 ਅ/ਧ 420, 467, 468, 471, 120 ਬੀ ਆਈ ਅਤੇ 13 (1) ਡੀ 13 (2) ਪੀਸੀ ਐਕਟ 1988 ਦਾ ਅੱਜ ਮਿਤੀ 31-3-15 ਨੂੰ ਫੈਸਲਾ ਸੁਣਾਉਦੇ ਹੋਏ ਮਾਨਯੋਗ ਅਦਾਲਤ ਸ੍ਰੀ ਸੁਰਿੰਦਰ ਸਿੰਘ ਸਾਹਨੀ, ਅਡੀਸ਼ਨ ਜਿਲ੍ਹਾ ਤੇ ਸੈਸ਼ਨ ਜੱਜ, ਅਮ੍ਰਿਤਸਰ ਦੀ ਅਦਾਲਤ ਨੇ ਦੋਸ਼ੀ ਗਰੀਬ ਸਿੰਘ ਤਹਿਸੀਲਦਾਰ, ਹਰਭਜਨ …
Read More »ਸੋਸ਼ਲ ਸਾਈਟ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਨਾਲ ਛੇੜ ਛਾੜ ਕਰਨ ਵਾਲਿਆਂ ਖਿਲਾਫ਼ ਕਾਰਵਾਈ ਹੋਵੇ – ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 31 ਮਾਰਚ (ਗੁਰਪ੍ਰੀਤ ਸਿੰਘ) ੁ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਸਵੀਰ ਐਡਿਟ ਕਰਕੇ ਸ਼ਿਵਲਿੰਗ ਨਾਲ ਸੋਸ਼ਲ ਸਾਈਟ ਤੇ ਪਾਉਣ ਵਾਲੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ …
Read More »ਸ: ਬਾਦਲ ਨੂੰ ‘ਪਦਮ ਵਿਭੂਸ਼ਨ’ ਐਵਾਰਡ ਮਿਲਣਾ ਪੰਜਾਬੀਆਂ ਲਈ ਮਾਣ ਵਾਲੀ ਗ’ਲੁ ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 31 ਮਾਰਚ (ਗੁਰਪ੍ਰੀਤ ਸਿੰਘ) – ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ: ਪਰਕਾਸ਼ ਸਿੰਘ ਬਾਦਲ ਨੂੰ ‘ਪਦਮ ਵਿਭੂਸ਼ਨ’ ਸਨਮਾਨ ਮਿਲਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਬਾਰਕਬਾਦ ਦੇਂਦਿਆਂ ਕਿਹਾ ਹੈ ਕਿ ਸ: ਬਾਦਲ ਨੂੰ ਇਹ ਐਵਾਰਡ ਮਿਲਣ ਨਾਲ ਸਮੁੱਚੇ ਪੰਜਾਬੀਆਂ ਦਾ ਮਾਣ ਵਧਿਆ ਹੈ। ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ ਸਿੰਘ …
Read More »ਹਲਕਾ ਰਾਮਪੁਰਾ ਫੂਲ ਦੀਆਂ ਸੰਗਤਾਂ ਨੇ ਸ. ਮਲੂਕਾ ਦੀ ਅਗਵਾਈ ‘ਚ ਗੁਰੂ ਰਾਮਦਾਸ ਲੰਗਰ ‘ਚ ਕੀਤੀ ਸੇਵਾ
ਅੰਮ੍ਰਿਤਸਰ, 31 ਮਾਰਚ (ਗੁਰਪ੍ਰੀਤ ਸਿੰਘ) – ਹਲਕਾ ਰਾਮਪੁਰਾ ਫੂਲ ਦੀਆਂ ਸੰਗਤਾਂ ਨੇ ਸz: ਸਿਕੰਦਰ ਸਿੰਘ ਮਲੂਕਾ ਪੇਂਡੂ ਪੰਚਾਇਤ ਅਤੇ ਵਿਕਾਸ ਮੰਤਰੀ, ਪੰਜਾਬ ਸਰਕਾਰ ਦੀ ਅਗਵਾਈ ਵਿੱਚ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਕੀਤੀ ਤੇ ਵੱਡੀ ਮਾਤਰਾ ਵਿੱਚ ਲੰਗਰ ਲਈ ਰਸਦਾਂ ਭੇਟ ਕੀਤੀਆਂ। ਸ: ਮਲੂਕਾ ਨੇ ਕਿਹਾ ਕਿ ਗੁਰੂ ਘਰ ਦੀ ਸੇਵਾ ਕਰਮਾਂ ਭਾਗਾਂ ਵਾਲਿਆਂ ਨੂੰ ਹੀ ਮਿਲਦੀ ਹੈ ਹਲਕਾ ਰਾਮਪੁਰਾ …
Read More »ਸ. ਬਾਦਲ ਨੂੰ ਪਦਮ ਵਿਭੂਸ਼ਣ ਮਿਲਣ ਤੇ ਇਸਤਰੀ ਅਕਾਲੀ ਦਲ ਨੇ ਪ੍ਰਗਟਾਈ ਖੁਸ਼ੀ
ਅੰਮ੍ਰਿਤਸਰ, 31 ਮਾਰਚ (ਸਾਜਨ) – ਭਾਰਤ ਸਰਕਾਰ ਵੱਲੋ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨਾਂ ਦੀਆਂ ਬੇਹਤਰੀਨ ਸੇਵਾਵਾਂ ਬਦਲੇ ਪਦਮ ਵਿਭੂਸ਼ਣ ਦਾ ਪ੍ਰਮੁੱਖ ਖਿਤਾਬ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਅੰਮ੍ਰਿਤਸਰ ਸ਼ਹਿਰੀ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਬਾਦਲ ਸਾਹਿਬ ਨੇ …
Read More »ਆਮ ਆਦਮੀ ਪਾਰਟੀ ਨਸ਼ਾ ਮੁੱਕਤ ਪੰਜਾਬ ਬਣਾਉਣ ਲਈ ਕਰੇਗੀ ਪਿੰਡ ਪੱਧਰ ਤੱਕ ਸੰਘਰਸ਼- ਕੰਗ
ਰਈਆ, 31 ਮਾਰਚ (ਬਲਵਿੰਦਰ ਸੰਧੂ) – ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋ 23 ਮਾਰਚ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਨਵੀਨ ਜੈਹਿੰਦ, ਡਾਕਟਰ ਦਲਜੀਤ ਸਿੰਘ, ਅਸੋਕ ਤਲਵਾਰ ਅਤੇ ਹਿਮਾਂਸ਼ੂ ਪਾਠਕ ਦੀ ਅਗਾਵਾਈ ਹੇਠ ਚਲਾਈ ਗਈ ਨਸ਼ਾ ਮੁਕਤ ਪੰਜਾਬ ਦੀ ਮਹਿੰਮ ਨੂੰ ਅੱਗੇ ਵਧਾਉਦੇ ਹੋਏ ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੁਰਜੀਤ ਸਿੰਘ ਕੰਗ, ਦਲਬੀਰ ਸਿੰਘ ਟੌਂਗ, ਸਾਬਕਾ …
Read More »
Punjab Post Daily Online Newspaper & Print Media