Wednesday, November 25, 2026

Daily Archives: April 1, 2015

ਭਗਵਾਨ ਵਾਲਮੀਕਿ ਜੀ ਦਾ ਸਤਸੰਗ ਕਰਵਾਇਆ ਗਿਆ

ਅੰਮ੍ਰਿਤਸਰ, 31 ਮਾਰਚ (ਸਾਜਨ) – ਸਿਟੀ ਵਾਲਮੀਕਿ ਨੋਜਵਾਨ ਸੁਧਾਰ ਸਭਾ ਵਲੋਂ ਵਿਸ਼ਾਲ ਗਿੱਲ ਸਕੱਤਰ ਪੰਜਾਬ ਭਗਵਾਨ ਵਾਲਮੀਕਿ ਧਰਮ ਸਮਾਜ (ਰਜਿ) ਅਤੇ ਲਵਿੰਦਰ ਬੰਟੀ ਦੀ ਅਗਵਾਈ ਵਿੱਚ ਸੁੱਖ ਸ਼ਾਂਤੀ ਲਈ ਭਗਵਾਨ ਵਾਲਮੀਕਿ ਜੀ ਦਾ ਸਤਸੰਗ ਸ਼ਾਸਤਰੀ ਮਾਰਕੀਟ ਵਿਖੇ ਕਰਵਾਇਆ ਗਿਆ।ਜਿਸ ਵਿੱਚ ਸਾਬਕਾ ਐਮ.ਐਲ.ਏ ਜੁਗਲ ਕਿਸ਼ੋਰ ਸ਼ਰਮਾ, ਕਾਂਗਰਸੀ ਨੇਤਾ ਅਸ਼ਵਨੀ ਪੱਪੂ, ਭਾਜਪਾ ਦੇ ਰਾਸ਼ਟਰੀ ਸੈਕਟਰੀ ਤਰੂਣ ਚੂਗ, ਵਿੱਕੀ ਚੀਦਾ, ਪ੍ਰਦੀਪ ਗੱਬਰ, ਕੋਂਸਲਰ …

Read More »

ਅਲਗੋਂ ਖੁਰਦ ਵਿਖੇ ਸ਼ਮਸ਼ਾਨ ਘਾਟ ਦੀ ਸਫਾਈ ਕਰਕੇ ਲਗਾਏ ਫੁੱਲਾਂ ਦੇ ਪੌਦੇ

ਭਿੱਖੀਵਿੰਡ, 31 ਮਾਰਚ (ਕੁਲਵਿੰਦਰ ਸਿੰਘ ਕੰਬੋਕੇ, ਹਰਦਿਆਲ ਸਿੰਘ ਭੈਣੀ)  ਅਲਗੋਂ ਖੁਰਦ ਵਿਖੇ ਸਰਪੰਚ ਬੋਹੜ ਸਿੰਘ ਦੀ ਅਗਵਾਈ ਹੇਠ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਸ਼ਮਸ਼ਾਨਘਾਟ ਵਿੱਚ ਮਿੱਟੀ ਪਾ ਕੇ ਅਤੇ ਸਫਾਈ ਕਰਕੇ ਫੁੱਲ-ਬੂਟੇ ਲਗਵਾਏ ਗਏ।ਇਸ ਸਮੇਂ ਸਰਪੰਚ ਬੋਹੜ ਸਿੰਘ ਨੇ ਕਿਹਾ ਕਿ ਇਨਸਾਨ ਨੂੰ ਹਮੇਸ਼ਾਂ ਦੀ ਆਪਣੇ ਘਰ ਵਾਂਗ, ਗਰੁਦੁਆਰੇ ਅਤੇ ਸ਼ਮਸ਼ਾਨਘਾਟ ਅਤੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਤਾਂ …

Read More »

ਨਗਮ ਨਿਗਮ ਸਾਰੇ ਵਾਰਡਾਂ ਵਿੱਚ ਬਿਨਾਂ ਭੇਦ-ਭਾਵ ਦੇ ਵਿਕਾਸ ਕਰਵਾਇਆ ਜਾਵੇਗਾ- ਸੂਦ

ਹੁਸ਼ਿਆਰਪੁਰ, 31 ਮ2ਾਰਚ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੇ ਨਵੇਂ ਬਣੇ ਹਾਊਸ ਦੀ ਪਲੇਠੀ ਮੀਟਿੰਗ ਮੇਅਰ ਸ੍ਰੀ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਦਫ਼ਤਰ ਨਗਰ ਨਿਗਮ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀ ਗਈ। ਕਮਿਸ਼ਨਰ ਨਗਰ ਨਿਗਮ ਅਨੰਦ ਸਾਗਰ ਸ਼ਰਮਾ, ਈ ਓ ਰਮੇਸ਼ ਕੁਮਾਰ, ਨਿਗਰਾਨ ਇੰਜੀਨੀਅਰ ਪਵਨ ਸ਼ਰਮਾ, ਸੁਪਰਡੰਟ ਸਵਾਮੀ ਸਿੰਘ, ਸੁਪਰਡੰਟ ਅਜੀਤ ਸਿੰਘ, ਸੀਨੀਅਰ ਡਿਪਟੀ ਮੇਅਰ ਸ੍ਰੀ ਪ੍ਰੇਮ ਸਿੰਘ ਪਿੱਪਲਾਂਵਾਲਾ, …

Read More »

ਜੋਸ਼ੀ ਨੇ ਵਾਰਡ ਨੰ. 6 ‘ਚ ਪੈਂਦੇ ਸ਼੍ਰੀ ਗੁਰੂ ਅਰਜਨ ਦੇਵ ਪਾਰਕ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 31 ਮਾਰਚ (ਰੋਮਿਤ ਸ਼ਰਮਾ) – ਹਲਕਾ ਉਤਰੀ ਵਿਚ ਪੈਂਦੀ ਵਾਰਡ ਨੰ 6 ਰਣਜੀਤ ਐਵਿਨਿਊ ਵਿਚ ਪੈਂਦੀ ਸ਼੍ਰੀ ਗੁਰੁ ਅਰਜਨ ਦੇਵ ਪਾਰਕ ਵਿਚ ਵਿਕਾਸ ਕੰਮਾਂ ਦਾ ਅਤੇ ਟਿਊਬਵੇਲ ਦਾ ਉਦਘਾਟਨ ਸਥਾਨਕ ਸਰਕਾਰਾਂ, ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਜੋਸ਼ੀ ਨੇ ਕੀਤਾ। ਸ਼੍ਰੀ ਜੋਸ਼ੀ ਨੇ ਕਿਹਾ ਕਿ ਪਾਰਕ ਵਿਚ ਬਹੁਤ ਹੀ ਵਧੀਆ ਜੋਗਿੰਗ ਟ੍ਰੈਕ ਤਿਆਰ ਕੀਤਾ ਜਾਵੇਗਾ ਅਤੇ ਸੁੰਦਰ ਚਾਰ ਦੀਵਾਰੀ ਕੀਤੀ …

Read More »

ਐਨ.ਐਚ.ਐਮ ਮੁਲਾਜ਼ਮਾਂ ਨੇ ਹੜਤਾਲ ਦੇ ਅਠਾਰ੍ਹਵੇਂ ਦਿਨ ਜੰਮ ਕੇ ਕੀਤੀ ਨਾਅਰੇਬਾਜੀ

                                          ਹੁਸ਼ਿਆਰਪੁਰ, 31 ਮਾਰਚ (ਸਤਵਿੰਦਰ ਸਿੰਘ) – ਰਾਸ਼ਟਰੀ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਕੀਤੀ ਜਾ ਰਹੀ ਕਲਮ ਛੋੜ ਹੜਤਾਲ ਦੇ ਅਠਾਰ੍ਹਵੇਂ ਦਿਨ ਵੀ ਕੰਮ ਕਾਜ ਨੂੰ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ। ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਅੱਗੇ ਧਰਨਾ ਦੇਣ ਦੌਰਾਨ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰ੍ਹੇ ਬਾਜ਼ੀ ਕੀਤੀ ਗਈ। ਸਰਕਾਰ ਵੱਲੋਂ ਹਾਂ ਪੱਖੀ …

Read More »

ਚੈਰੀਟੇਬਲ ਟਰੱਸਟ ਫਾਜ਼ਿਲਕਾ ਨੇ ਪੁਲਿਸ ਨੂੰ ਮੋਟਰਸਾਇਕਲ ਮੁਹੱਈਆ ਕਰਾਉਣ ਲਈ ਢਾਈ ਲੱਖ ਦਾ ਚੈਕ ਸੌਂਪਿਆ

ਫਾਜਿਲਕਾ. 31 ਮਾਰਚ (ਵਿਨੀਤ ਅਰੋੜਾ) – ਲਾਲਾ ਮੁਨਸ਼ੀ ਰਾਮ ਅਗਰਵਾਲ ਚੈਰੀਟੇਬਲ ਟਰੱਸਟ ਫਾਜ਼ਿਲਕਾ ਨੇ ਸ਼ਹਿਰ ਦੀ ਸੇਫਟੀ ਦੇ ਲਈ ਮੋਟਰ ਸਾਇਕਲ ਖਰੀਦਣ ਲਈ ਅਤੇ ਸਰਾਕਰੀ ਐਮ. ਆਰ. ਕਾਲੇਜ ਦੇ ਵਿਦਿਆਰਥੀਆਂ ਲਈ ਆਰ.ਓ. ਸਿਸਟਮ ਮੁਹੱਇਆ ਕਰਾਉਣ ਲਈ ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਦੀ ਪ੍ਰੇਰਨਾ ‘ਤੇ ਲੱਖਾਂ ਰੁਪਇਆਂ ਦੇ ਚੈਕ ਸਹਾਇਕ ਕਮਿਸ਼ਨਰ ਸ. ਕੁਲਪ੍ਰੀਤ ਸਿੰਘ ਨੂੰ ਸੋਂਪੇ । ਇਸ ਸਬੰਧੀ ਜਾਣਕਾਰੀ …

Read More »

ਮਾਰਕੀਟ ਕਮੇਟੀ ਫਾਜਿਲਕਾ ‘ਚ 14 ਪ੍ਰਸਤਾਵ ਸਰਵਸੰਮਤੀ ਨਾਲ ਪਾਸ

ਫਾਜਿਲਕਾ, 31 ਮਾਰਚ (ਵਿਨੀਤ ਅਰੋੜਾ) :  ਸਥਾਨਕ ਮਾਰਕੀਟ ਕਮੇਟੀ ਦੀ ਵਿੱਤ ਸਾਲ 2014-15 ਦੀ ਹੋਈ ਅੰਤਮ ਬੈਠਕ ਵਿੱਚ ਚੈਅਰਮੇਨ ਵਿਨੋਦ ਬਜਾਜ਼ ਦੇ ਸਾਹਮਣੇ ਰੱਖੇ ਸਾਰੇ 14 ਪ੍ਰਸਤਾਵ ਸਰਵਸੰਮਤੀ ਨਾਲ ਪਾਸ ਹੋ ਗਏ। ਇਸ ਬੈਠਕ ਵਿੱਚ ਮਾਰਕੀਟ ਕਮੇਟੀ ਦੇ ਉਪ ਚੈਅਰਮੇਨ ਨਿਯੁਕਤ ਹੋਣ ਤੋ ਬਾਦ ਪਹਿਲੀ ਵਾਰ ਸ਼ਾਮਿਲ ਹੋਏ ਸ. ਤੇਜਵੰਤ ਸਿੰਘ ‘ ਟੀਟਾ ‘ਕਾਠਪਾਲ ਨੂੰ ਸਾਰੇ ਮੈਬਰਾਂ ਨੇ ਵਧਾਈ ਦਿੱਤੀ …

Read More »

100 ਫ਼ੀਸਦੀ ਰਿਹਾ ਸ਼ਿਵਾਲਿਕ ਸਕੂਲ ਦਾ ਨਤੀਜਾ

ਫਾਜਿਲਕਾ. 31 ਮਾਰਚ (ਵਿਨੀਤ ਅਰੋੜਾ) – ਸ਼ਿਵਾਲਿਕ ਪਬਲਿਕ  ਸਕੂਲ ਵਿੱਚ ਅੱਜ ਨਰਸਰੀ ਜਮਾਤ ਤੋਂ ਲੈ ਕੇ ਨੌਵੀਂ ਜਮਾਤ ਤੱਕ ਦਾ ਸਾਲਾਨਾ ਪਰੀਖਿਆ ਨਤੀਜਾ ਘੋਸਿਤ ਕੀਤਾ ਗਿਆ।ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਛਾਬੜਾ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਕੂਲ ਦਾ ਪਰੀਖਿਆ ਨਤੀਜਾ 100 ਫ਼ੀਸਦੀ ਰਿਹਾ ਹੈ ।ਇਸ ਮੌਕੇ ਪ੍ਰਿੰਸੀਪਲ ਨੇ ਬੱਚੇਆ, ਮਾਪੇ ਅਤੇ ਸਮੂਹ ਸਟਾਫ ਨੂੰ …

Read More »

ਡੀ.ਸੀ ਦਫ਼ਤਰ ਦੇ ਸੁਪਰਡੈਂਟ ਸ਼੍ਰੀ ਓਮ ਪ੍ਰਕਾਸ਼ ਜਲੰਧਰਾ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ

ਜਲੰਧਰਾ ਨੇ ਆਪਣੀ ਡਿਉਟੀ ਹਮੇਸ਼ਾ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈ – ਮਾਨ ਫਾਜਿਲਕਾ. 31 ਮਾਰਚ (ਵਿਨੀਤ ਅਰੋੜਾ) – ਡੀ.ਸੀ ਦਫ਼ਤਰ ਦੇ ਸੁਪਰਡੈਂਟ ਸ਼੍ਰੀ ਓਮ ਪ੍ਰਕਾਸ਼ ਜਲੰਧਰਾਂ ਨੂੰ ਉਨ੍ਹਾਂ ਦੀ ਸੇਵਾ ਮੁਕਤੀ ਤੇ ਅੱਜ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਡਿਪਟੀ ਕਮਿਸ਼ਨਰ ਸ. ਚਰਨਦੇਵ ਸਿੰਘ ਮਾਨ ਵੱਲੋਂ ਸ਼੍ਰੀ ਜਲੰਧਰਾਂ ਵੱਲੋ ਡੀ.ਸੀ. ਦਫਤਰ ਵਿਚ ਨਿਭਾਇਆਂ ਗਈਆਂ ਸ਼ਾਨਦਾਰ ਸੇਵਾਵਾਂ …

Read More »

ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਸਾਡਾ ਮੁੱਖ ਟੀਚਾ – ਜੀ.ਕੇ

ਨਵੀਂ ਦਿੱਲੀ, 31 ਮਾਰਚ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸਮੂਹ ਅਧਿਆਪਕਾਂ ਨੂੰ ਪੜਾਈ ਦੇ ਨਵੇਂ ਤਰੀਕਿਆਂ ਤੋਂ ਜਾਣੂੰ ਕਰਵਾਉਣ ਅਤੇ ਪੜਾਈ ਕਰਨ ਵਾਲੇ ਬੱਚਿਆਂ ‘ਚ ਪੜਾਈ ਵਾਸਤੇ ਉਤਸਾਹ ਪੈਦਾ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਸੁਧਾਰਾ ਦੀ ਕੜੀ ‘ਚ 289 ਅਧਿਆਪਕਾਂ ਨੂੰ ਸਿਖਲਾਈ ਪੂਰੀ ਕਰਨ ਤੇ ਪ੍ਰਮਾਣ ਪੱਤਰ ਦਿੱਤੇ ਗਏ। …

Read More »