ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ (ਲੜਕੇ) ਕਰਵਾਈ ਸਾਫ ਸਫਾਈ ਬਟਾਲਾ, 15 ਅਪ੍ਰੈਲ (ਨਰਿੰਦਰ ਬਰਨਾਲ) – ਬੀਤੇ ਦਿਨੀ ਕਸਬਾ ਘੁਮਾਣ ਵਿਖੇ ਮਰਾਠੀ ਸਾਹਿਤ ਸੰਮੇਲਨ ਦੌਰਾਨ ਭਾਰੀ ਰੌਣਕਾਂ ਰਹੀਆਂ, ਭਗਤ ਨਾਮ ਦੇਵ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਹਜ਼ਾਰਾਂ ਹੀ ਸੰਗਤਾਂ ਆਈਆਂ ਸਨ। ਮੇਲੇ ਵਿਚ ਦੇਸ਼ ਭਰ ਦੇ ਵਿਚੋਂ ਅਫਸਰ ਤੇ ਸਾਹਿਤ ਕਾਰਾਂ ਨੇ ਸਾਹਿਤ ਸੰਮੇਲਨ ਵਿਚ ਹਿੱਸਾ ਲੈਕੇ ਮੇਲੇ ਦੀ ਸੋਭਾ ਵਧਾਈ …
Read More »Daily Archives: April 16, 2015
ਸੁਖਪਾਲ ਸਿੰਘ ਬਾਜਵਾ ਭਾਮੜੀ ਹਾਈ ਸਕੂਲ ਬਣੇ ਮੁੱਖ ਅਧਿਆਪਕ
ਬਟਾਲਾ, 15 ਅਪ੍ਰੈਲ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨ ਕੀਤੀਆਂ ਗਈਆਂ ਮਾਸਟਰ ਕੇਡਰ ਤੋਂ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਵਿਚ ਬਸਰਵਾਂ ਮਿਡਲ ਸਕੂਲ ਵਿਖੇ ਸੇਵਾ ਨਿਭਾ ਰਹੇ ਸ੍ਰੀ ਸੁਖਪਾਲ ਸਿੰਘ ਬਾਜਵਾ ਨੂੰ ਮੁੱਖ ਅਧਿਆਪਕ ਪ੍ਰੋਮੋਟ ਕਰ ਦਿਤਾ ਗਿਆ।ਸਰਕਾਰੀ ਹਾਈ ਸਕੂਲ ਭਾਮੜੀ (ਗੁਰਦਾਸਪੁਰ) ਵਿਖੇ ਹਾਜ਼ਰ ਮੌਕੇ ਸਕੇ ਸਬੰਧੀ ਤੇ ਅਧਿਆਪਕ ਆਗੂ ਹਾਜ਼ਰ ਸਨ। ਇਸ ਸਮੇਂ ਬਲਦੇਵ ਸਿੰਘ ਬੁੱਟਰ ਅਧਿਆਪਕ …
Read More » ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਵੱਲੋਂ ਲਗਾਏ ਲੰਗਰਾਂ ਦੌਰਾਨ ਮੈਂਬਰਾਂ ਕੀਤੀ ਸੇਵਾ
ਵੀ ਡੀ ਜੀ-2 ਸਵਰਨ ਸਿਘ ਖਾਲਸਾ ਦੀ ਬਟਾਲਾ ਫੇਰੀ ਬਟਾਲਾ, 15 ਅਪ੍ਰੈਲ (ਨਰਿੰਦਰ ਬਰਨਾਲ) – ਸਰਬੱਤ ਦੇ ਭਲੇ ਨੂੰ ਸਮਰਪਤ ਵਿਸ਼ਵ ਪੱਧਰੀ ਲਾਇੰਨਜ਼ ਕਲੱਬਾਂ ਦਾ ਮੁੱਖ ਮਕਸਦ ਲੋਕ ਹਿੱਤ ਭਲਾਈ ਦੇ ਕੰਮਾਂ ਵਿਚ ਹਿੱਸਾ ਪਾਊਣਾਂ ਹੁੰਦਾ ਹੈ।ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਵੱਲੋਂ ਲੰਗਰ ਲਗਾਏ ਗਏ, ਲੰਗਰ ਦਾ ਉਦਘਾਟਨ ਵੀ ਡੀ ਜੀ-2 ਦੇ ਅਹੁਦੇ ਦੇ ਮੁੱਖ ਅਹੁਦੇਦਾਰ …
Read More »
Punjab Post Daily Online Newspaper & Print Media