Wednesday, November 25, 2026

Monthly Archives: April 2015

National Civil Services Day celebrated

Civil servants are facilitators and not the masters- D.C Amritsar Apr. 21 (Punjab Post Bureau) – Promising to constantly endeavor to improve, upgrade and modernize the systems and processes it adopts and operate in the best interests of the country, the District administration celebrated the National Civil Services Day at Bachat Bhawan here today. The IAS, IPS, PCS and PPS …

Read More »

ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਸੇਵਾ ਦਿਵਸ ਮਨਾਇਆ

ਪਠਾਨਕੋਟ, 21 ਅਪ੍ਰੈਲ (ਪੱਤਰ ਪ੍ਰੇਰਕ) – ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਅੱਜ ਸਿਵਲ ਸੇਵਾ ਦਿਵਸ ਮਨਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ, ਸਰਵਸ਼੍ਰੀ ਅਮਿਤ ਮਹਾਜਨ ਐਸ.ਡੀ.ਐਮ., ਬਲਬੀਰ ਰਾਜ ਸਿੰਘ ਸਹਾਇਕ ਕਮਿਸ਼ਨਰ ਜਨਰਲ, ਜਸਪਾਲ ਸਿੰਘ ਐਸ.ਪੀ., ਰਾਕੇਸ਼ ਕੁਮਾਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਪਾਲ …

Read More »

ਪੱਟੀ ਪੁਲੀਸ ਵਲੋਂ ਚੋਰ ਗਿਰੋਹ ਚੋਰੀ ਦੇ ਸਮਾਨ ਸਮੇਤ ਕਾਬੂ

3 ਮਹੀਨਿਆਂ ਤੋਂ ਸਰਗਰਮ 8 ਮੈਂਬਰੀ ਗਿਰੋਹ ‘ਚੋਂ 6 ਮੈਂਬਰ ਗ੍ਰਿਫਤਾਰ ਪੱਟੀ, 21 ਅਪ੍ਰੈਲ (ਅਵਤਾਰ ਸਿੰਘ ਢਿੱਲੋ,ਰਣਜੀਤ ਸਿੰਘ ਮਾਹਲਾ) – ਸਥਾਨਕ ਪੁਲੀਸ ਨੇ ਪਿਛਲੇ 3 ਮਹੀਨਿਆਂ ਤੋਂ ਸਰਗਰਮ ਚੋਰ ਗਿਰੋਹ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦੇਂਦਿਆਂ ਐਸ.ਐਚ.ਓ ਪੱਟੀ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਪੱਟੀ ਪੁਲੀਸ ਵਲੋਂ ਡੀ.ਐਸ.ਪੀ ਪੱਟੀ ਦਵਿੰਦਰ ਸਿੰਘ ਸੰਧੂ ਦੀ ਅਗਵਾਈ …

Read More »

ਆਈ.ਟੀ.ਆਈ ਦੌਰਾਨ ਲੱਗੀ ਯਾਰੀ – ਮੰਡਪ ਚੋਂ ਹੋਇਆ ਐਨ.ਆਰ.ਆਈ ਫਰਾਰ,

ਜੈ ਮਾਲਾ ਦੌਰਾਨ 5 ਲੱਖ ਦੀ ਕੀਤੀ ਮੰਗ-ਪਰਿਵਾਰ ਨੇ ਕੀਤਾ ਇਨਕਾਰ ਛੇਹਰਟਾ, 21 ਅਪ੍ਰੈਲ (ਨੋਬਲ) – ਇੰਡੀਆ ਗੇਟ ਦੇ ਨਜ਼ਦੀਕ ਤਾਜ ਪੈਲਸ ਵਿੱਚ ਖੁਸ਼ੀਆਂ ਭਰਿਆ ਮਾਹੌਲ ਅੱਜ ਉਸ ਵੇਲੇ ਗਮ ਵਿਚ ਤਬਦੀਲ ਹੋ ਗਿਆ, ਜਦ ਬਰਾਤ ਲੈ ਕੇ ਆਇਆ ਐਨ.ਆਰ.ਆਈ ਜੈ ਮਾਲਾ ਪਾਉਣ ਤੋਂ ਪਹਿਲਾਂ ਹੀ ਮੰਗੇ ਪੈਸੇ ਨਾ ਮਿਲਣ ਕਾਰਨ ਆਪਣੀ ਬਰਾਤ ਸਮੇਤ ਪੈਲਸ ਵਿੱਚੋਂ ਰੱਫੂ ਚੱਕਰ ਹੋ ਗਿਆ।ਥਾਣਾ …

Read More »

ਨਿਰਮਾਤਾ ਸਿੱਕਾ ਨੇ ਵਿਸ਼ਵ ਭਰ ਦੇ ਸਿਨੇਮਾਂ ਹਾਲਾਂ ਤੋਂ ਉਤਰਵਾਈ ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ

ਵੱਖ-ਵੱਖ ਸਿੰਘ ਜਥੇਬੰਦੀਆਂ ਤੇ ਸੰਗਤਾਂ ਨੇ ਫਿਲਮ ‘ਤੇ ਪਾਬੰਦੀ ਦੀ ਕੀਤੀ ਸੀ ਮੰਗ ਨਵੀਂ ਦਿੱਲੀ, 21 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) ਸ੍ਰੀ ਗੁਰੁ ਨਾਨਕ ਦੇੇਵ ਜੀ ਦੇ ਜੀਵਨ ‘ਤੇ ਅਧਾਰਿਤ ਘਟਨਾਵਾਂ ਉਪਰ ਬਣੀ ਫਿਲਮ ਨਾਨਕ ਸ਼ਾਹ ਫਕੀਰ ਦੇ ਪੂਰੀ ਤਰਾਂ ਵਿਵਾਦਾਂ ਵਿੱਚ ਘਿਰ ਜਾਣ ਕਾਰਣ ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਅੱਜ ਇਹ ਫਿਲਮ ਵਿਸ਼ਵ ਭਰ ਚੋਂ ਵਾਪਸ ਲੈ ਲਈ …

Read More »

ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਕਰਵਾਇਆ ਸਲਾਨਾ ਖੇਡ ਸਮਾਗਮ

ਅੰਮ੍ਰਿਤਸਰ (ਚਵਿੰਡਾ ਦੇਵੀ), 21 ਅਪ੍ਰੈਲ (ਪੱਤਰ ਪ੍ਰੇਰਕ ) – ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ‘ਸਲਾਨਾ ਖੇਡ ਸਮਾਗਮ’ ਕਰਵਾਇਆ ਗਿਆ। ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਭਗਵੰਤ ਸਿੰਘ ਸਿਆਲਕਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਖੇਡ ਸਮਾਗਮ ਵਿੱਚ ਲੜਕੇ ਅਤੇ ਲੜਕੀਆਂ ਦੇ 100 ਮੀਟਰ, 200 ਮੀਟਰ ਅਤੇ …

Read More »

Khalsa Institutions rejoice over Khushbir qualifying for Olympics

Amritsar, Apr. 21 (Dharmender Singh Rataul) –  The congratulations are pouring in from all sectors as Khalsa College for Women (KCW) student and renowned athlete Khushbir Kaur has qualified for the Rio 2016 Olympics. She was practicing at Portugal, where she recorded her 20 kms Walk in One Hour 33 minutes and ensured entry into the Olympics. She will be …

Read More »

ਖੁਸ਼ਬੀਰ ਦੇ ਉਲੰਪਿਕ-2016 ਲਈ ਕੋਆਲੀਫਾਈ ਹੋਣ ‘ਤੇ ਖ਼ਾਲਸਾ ਕਾਲਜ ਵੂਮੈਨ ਵਿੱਚ ਖੁਸ਼ੀ ਦੀ ਲਹਿਰ

ਅੰਮ੍ਰਿਤਸਰ, 21 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਵਿਦਿਆਰਥਣ ਅਤੇ ਨਾਮਵਰ ਖਿਡਾਰਣ ਖੁਸ਼ਬੀਰ ਕੌਰ ਵੱਲੋਂ ਪੁਰਤਗਾਲ ਵਿਖੇ ਉਲੰਪਿਕ ਅਭਿਆਸ ਦੌਰਾਨ ਉਲੰਪਿਕ ਖੇਡਾਂ-2016 ਜੋ ਕਿ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜਨੇਰਿਓ ਵਿਖੇ ਹੋਣਗੀਆਂ, ਲਈ ਕੁਆਲੀਫਾਈ ਕਰਨ ‘ਤੇ ਕਾਲਜ ਕੈਂਪਸ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ।          ਖੁਸ਼ਬੀਰ ਨੇ 20 ਕਿਲੋਮੀਟਰ ਦੀ ਪੈਦਲ ਚਾਲ 1 …

Read More »

ਦਿੱਲੀ ਕਮੇਟੀ ਨੇ ਭਾਈ ਮਲਕੀਅਤ ਸਿੰਘ ਦੇ ਪਰਿਵਾਰ ਨੂੰ ਮਾਇਕ ਸਹਾਇਤਾ ਦਾ ਚੈਕ ਦਿੱਤਾ

ਨਵੀਂ ਦਿੱਲੀ, 21 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਬੀਤੇ ਦਿਨੀ ਅਕਾਲ ਚਲਾਨਾ ਕਰ ਗਏ ਭਾਈ ਮਲਕੀਅਤ ਸਿੰਘ ਬਟਾਲਾ ਵਾਲਿਆਂ ਦੀ ਅੰਤਿਮ ਅਰਦਾਸ ਮੌਕੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਧਰਮ ਸੁਪਤਨੀ ਨਵਨੀਤ ਕੌਰ ਨੂੰ ਕਮੇਟੀ ਵੱਲੋਂ 2 ਲੱਖ ਰੁਪਏ ਦੀ ਮਾਇਕ ਸਹਾਇਤਾ ਦਾ ਚੈਕ ਭੇਂਟ ਕੀਤਾ ਗਿਆ। ਬਟਾਲਾ ਵਿਖੇ ਅੰਤਿਮ ਅਰਦਾਸ ਵਿੱਚ ਹਾਜ਼ਰੀ ਭਰਣ ਗਏ ਕਮੇਟੀ ਦੇ …

Read More »

ਖਾਲਸਾ ਕਾਲਜ ਦੇ ਸਲਾਨਾ ਸਮਾਗਮ ਵਿੱਚ ਢੀਂਡਸਾ ਨੇ ਭਰੀ ਹਾਜ਼ਰੀ

ਨਵੀਂ ਦਿੱਲੀ, 21 ਅਪ੍ਰੈਲ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਗੁਰੁੂ ਤੇਗ ਬਹਾਦਰ ਖਾਲਸਾ ਕਾਲਜ ਦੇ 64ਵੇਂ ਸਲਾਨਾ ਦਿਹਾੜੇ ਮੌਕੇ ਪੰਜਾਬ ਦੇ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਕਾਲਜ ਦੇ ਤਾਰਾ ਸਿੰਘ ਆਡੀਟੋਰੀਅਮ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਢੀਂਡਸਾ ਨੇ ਵਿਦਿਆਰਥੀਆਂ ਨੂੰ ਦਿੱਲੀ ਯੁੂਨਿਵਰਸਿਟੀ ਦੇ ਇਸ ਵਕਾਰੀ ਕਾਲਜ ਤੋਂ ਸਿੱਖਿਆ …

Read More »