ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡੀ .ਏ.ਵੀ.ਕਾਲਜ ਮੈਨਿਜਿੰਗ ਕਮੇਟੀ (ਨਿਉ ਦਿੱਲੀ) ਮਹਾਤਮਾਂ ਹੰਸ ਰਾਜ ਜੀ ਦੇ ਜਨਮ ਦਿਵਸ ਉੱਪਰ ਨੈਸ਼ਨਲ ਪੱਧਰ ਉੱਤੇ ਲਗਭਗ 800 ਤੋਂ ਵੱਧ ਸਕੂਲਾਂ ਦੇ ਪ੍ਰਿੰਸੀਪਲਾਂ ਵਿੱਚੋਂ ਦੋ ਪਬਲਿਕ ਸਕੂਲ,ਇੱਕ ਏਡਿਡ ਸਕੂਲ ਅਤੇ ਇੱਕ ਕਾਲਜ ਦੇ ਪ੍ਰਿੰਸੀਪਲ ਸਾਹਿਬਾਨਾਂ ਨੂੰ ਸਰਵ-ਉੱਚ ਐਵਾਰਡ ਲਈ ਅਪਣੇ ਅਣਥੱਕ, ਮਿਹਨਤੀ, ਲਾਸਾਨੀ ਲਗਨ, ਦ੍ਰਿੜ ਇਰਾਦਿਆਂ ਸਦਕਾ ਅਪਣੇ ਸਕੂਲ …
Read More »Monthly Archives: April 2015
ਅਰਦਾਸ ‘ਚ ਪੰਥ ਵੱਲੋਂ ਪ੍ਰਵਾਨਤ ਸ਼ਬਦਾਵਲੀ ਹੀ ਹੋਣੀ ਚਾਹੀਦੀ ਹੈ – ਭਾਈ ਗੁਰਿੰਦਰਦੀਪ ਸਿੰਘ
ਬਠਿੰਡਾ, 23 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਅਰਦਾਸ ਕਰਦੇ ਸਮੇਂ ਪੰਥ ਵੱਲੋਂ ਪ੍ਰਵਾਨਤ ਸ਼ਬਦਾਵਲੀ ਹੀ ਵਰਤਣੀ ਚਾਹੀਦੀ ਹੈ। ਇਹ ਸ਼ਬਦ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾ ਦੇ ਬਠਿੰਡਾ ਸਰਕਲ ਵੱਲੋਂ ਇਥੇ ਕਰਵਾਏ ਜਾ ਰਹੇ ਸਾਲਾਨਾ ਸਮਾਗਮਾਂ ਦੀ ਲੜੀ ਦੌਰਾਨ ਸਥਾਨਕ ਗੁਰਦੁਆਰਾ ਸਾਹਿਬ ਭਾਈ ਮਤੀ ਦਾਸ ਨਗਰ ਵਿਖੇ ਅੱਜ ਸਵੇਰ ਦੇ ਸਮਗਾਮ ਦੌਰਾਨ ਕਥਾ ਕਰਦਿਆਂ ਭਾਈ …
Read More »ਪਿੰਡ ਕੋਹਾੜ ਵਿਖੇ ਲੋਕ ਲਿਖਾਰੀ ਸਭਾ ਵੱਲੋਂ ਵਿਸਾਖ ਮਹੀਨੇ ਨੂੰ ਸਮਰਪਿਤ ਕਵੀ ਦਰਬਾਰ
ਲੋਕ ਲਿਖਾਰੀ ਸਭਾ ਵੱਲੋਂ ਗਾਇਕ ਤੇ ਗੀਤਕਾਰ ਰਮਿੰਦਰ ਰੰਧਾਵਾ ਦਾ ਹੌਸਲਾ ਵਧਾਊ ਸਨਮਾਨ ਬਟਾਲਾ, 23 (ਨਰਿੰਦਰ ਬਰਨਾਲ) – ਲੋਕ ਲਿਖਾਰੀ ਸਭਾ ਕਾਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਇਥੋਂ ਨਜ਼ਦੀਕ ਪਿੰਡ ਕੋਹਾੜ ਵਿਖੇ ਪ੍ਰਸਿੱਧ ਗਜ਼ਲਗੋ ਅਤੇ ਪੰਜਾਬੀ ਸਾਹਿਤ ਦੇ ਸਿਰਮੌਰ ਲੇਖਕ ਸੁਲੱਖਣ ਸਰਹੱਦੀ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿੱਚ ਸਭਾ ਦੇ ਸ੍ਰਪ੍ਰਸਤ ਸੁਲੱਖਣ ਸਰਹੱਦੀ, ਪ੍ਰਧਾਨ ਬਲਦੇਵ ਸਿੰਘ ਬੁੱਟਰ, ਜਨਰਲ ਸਕੱਤਰ ਗੁਰਪ੍ਰੀਤ …
Read More »ਅਪਾਹਜ ਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ 28 ਸਰਕਾਰੀ ਸਕੂਲਾਂ ‘ਚ ਬਣਾਏ ਰਿਸੋਰਸ ਰੂਮ
ਬਟਾਲਾ, 23 ਅਪ੍ਰੈਲ (ਨਰਿੰਦਰ ਬਰਨਾਲ) -ਪੰਜਾਬ ਸਰਕਾਰ ਵੱਲੋਂ ਅੰਗਹੀਣ ਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿਦਿਆਰਥੀਆਂ ਦੀਆਂ ਲੋੜਾਂ ਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ‘ਚ ਵਿਸ਼ੇਸ਼ ਤੌਰ ‘ਤੇ ਰਿਸੋਰਸ ਰੂਮ ਉਸਾਰੇ ਗਏ ਹਨ। ਇਸੇ ਲੜ੍ਹੀ ਤਹਿਤ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ 28 ਸਰਕਾਰੀ ਸਕੂਲਾਂ ਵਿੱਚ ਵੀ …
Read More »ਘਰ ਵਿੱਚ ਅੱਗ ਲੱਗਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਨ ਭੇਂਟ
ਸਤਿਕਾਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਵਿੱਚ ਤਕਰਾਰ ਛੇਹਰਟਾ, 22 ਅਪ੍ਰੈਲ (ਨੋਬਲ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਸਾਹਮਣੇ ਸਥਿਤ ਕਬੀਰ ਪਾਰਕ ਵਿਖੇ ਅੱਗ ਲੱਗਣ ਕਾਰਨ ਘਰ ਵਿਚ ਪ੍ਰਕਾਸ਼ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਗਨ ਭੇਟ ਹੋ ਗਏ।ਜਿਸ ਉਪਰੰਤ ਮਰਿਯਾਦਾ ਨੂੰ ਲੈ ਕੇ ਸਤਿਕਾਰ ਕਮੇਟੀ ਵੱਲੋਂ ਭਾਈ ਅਮਰੀਕ ਸਿੰਘ ਅਜਨਾਲਾ ਤੇ ਸ੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਆਹਮੋ-ਸਾਹਮਣੇ …
Read More »Moot Court held at Khalsa College of Law
Amritsar, Apr. 22 (Dharmender Singh Rataul) – A moot court was organized at Khalsa College of Law today in which the students of various classes in teams presented their cases relating crimes, civil, dowry deaths and ordinary conflict. Dr. Jaspal Singh, Principal of the College said Rajan Sanyal, Senior Advocate, District Courts, Amritsar was Presiding Officer of the Court. …
Read More »Punjabi film ‘Yaarana’ is based on the game of football to be released Friday
I took cinema lessons on the sets – Geeta Zaildar Amritsar, Apr. 22 (Punjab Post Bureau) – After a series of misses at the box office and some failed events at impressing the audience, all set to steal hearts is multi-starrer Pollywood flick titled ‘Yaarana’. A collaboration of Tips Film Presentation, Sukhbir Sandhar Films Pvt Ltd and Karina Films this …
Read More » ਪਾਸਪੋਰਟ ਵੇਰੀਫੀਕੇਸ਼ਨ ‘ਚ ਤੇਜੀ ਲਿਆਉਣ ਲਈ ਪੁਲਿਸ ਸਾਂਝ ਕੇਂਦਰਾਂ ਨੂੰ ਦਿਤੇ 29 ਮੋਟਰ ਸਾਈਕਲ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ) – ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੀ ਦੂਰ-ਅੰਦੇਸੀ ਨਾਲ ਪੂਰੇ ਪੰਜਾਬ ਦੇ ਜਿਲਿਆ ਵਿੱਚ ਕਮਿਸਨਰੇਟ ਪੁਲਿਸ ਅਤੇ ਐਸ.ਐਸ.ਪੀ ਵੱਲੋ ਸਾਂਝ ਕੇਂਦਰਾਂ ਰਾਹੀਂ ਪਬਲਿਕ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਫ਼ਸੂਵਿਧਾਵਾਂ ਵਿੱਚ ਇਮਾਨਦਾਰੀ ਅਤੇ ਪਾਰਦਰਸ਼ਤਾ ਨੂੰ ਮੁੱਖ ਰੱਖਦੇ ਹੋਏ, ਜਿਲ੍ਹਾ ਕਮਿਉਨਿਟੀ ਪੁਲਿਸ ਕਮਿਸ਼ਨਰੇਂਟ ਦੇ ਕਰਮਚਾਰੀਆਂ ਨੂੰ 23 ਨਵੇਂ ਮੋਟਰਸਾਇਕਲ, ਨਵੇ ਮੋਬਾਇਲ ਫੋਨ, 41 ਸਿਮ ਕਾਰਡ, ਕਿੱਟ ਬੈਗ ਅਤੇ …
Read More »ਪੰਜਾਬ ਨੂੰ ਐਵਾਰਡ ਮਿਲਣਾ ਸ: ਬਾਦਲ ਦੀਆਂ ਲੋਕ ਪੱਖੀ ਨੀਤੀਆਂ ਦਾ ਨਤੀਜਾ- ਮਜੀਠੀਆ
ਪਿੰਡ ਅਲਕੜੇ ਅਤੇ ਸਹਿਣੇ ਵਾਲੀ ਦੇ ਵਿਕਾਸ ਲਈ 31 ਲੱਖ ਦੀ ਦਿੱਤੀ ਗ੍ਰਾਂਟ ਕੱਥੂਨੰਗਲ/ਜੈਂਤੀਪੁਰ, 22 ਅਪ੍ਰੈਲ (ਪੱਤਰ ਪ੍ਰੇਰਕ) ਕੈਬਨਿਟ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਨੂੰ ਵਧੀਆ ਪ੍ਰਸ਼ਾਸਕੀ ਅਮਲ ਐਵਾਰਡ ਮਿਲਣ ‘ਤੇ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਸz: ਮਜੀਠੀਆ ਅੱਜ ਹਲਕਾ ਮਜੀਠਾ ਦੇ ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਗ੍ਰਾਂਟ ਦੇਣ ਆਏ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ
ਅੰਮ੍ਰਿਤਸਰ, ੨੨ ਅਪ੍ਰੈਲ (ਜਗਦੀਪ ਸਿੰਘ ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅੱਜ ਵਿਸ਼ਵ ਧਰਤੀ ਦਿਵਸ ਦੇ ਮੌਕੇ ਇੱਕ ਸਮਾਰੋਹ ਕਰਵਾਇਆ ਗਿਆ।ਵਿਦਿਆਰਥੀਆਂ ਨੂੰ ਧਰਤੀ ਦੀ ਸ਼ੁਧਤਾ ਅਤੇ ਹਰਿਆਵਲ ਨੂੰ ਬਣਾਈ ਰੱਖਣ ਦੀ ਪ੍ਰੇਰਨਾ ਦੇਣ ਲਈ ਸਕੂਲ ਦੇ ਸੀਨੀਅਰ ਸੈਕਸ਼ਨ ਦੇ ਵਿਦਿਆਰਥੀਆਂ ਨੂੰ ਸਮਾਜ …
Read More »
Punjab Post Daily Online Newspaper & Print Media