Wednesday, November 25, 2026

Daily Archives: May 1, 2015

ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਬਠਿੰਡਾ ਵਿਖੇ ਪੁਜਣਗੀਆਂ 7 ਤੇ 8 ਮਈ ਨੂੰ – ਡੀ.ਸੀ

ਬਠਿੰਡਾ ਦੀ ਹਦੂਦ ਅੰਦਰ ਪਹੁੰਚਣ ‘ਤੇ ਕੀਤਾ ਜਾਵੇਗਾ ਯਾਤਰਾ ਦਾ ਭਰਵਾਂ ਸਵਾਗਤ – ਡਾ. ਗਰਗ ਬਠਿੰਡਾ, 1 ਮਈ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ)- ਦੱਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ (ਸ਼ਸਤਰ ਅਤੇ ਵਸਤਰ) ਨੂੰ ਪਟਿਆਲਾ ਤੋਂ ਤਖ਼ਤ ਸ਼੍ਰੀ ਕੇਸ਼ਗੜ੍ਹ ਸਾਹਿਬ (ਸ਼੍ਰੀ ਅਨੰਦਪੁਰ ਸਾਹਿਬ) ਵਿਖੇ ਲੈ ਕੇ ਜਾਇਆ ਜਾਵੇਗਾ। ਇਹ ਯਾਤਰਾ 7 ਮਈ ਅਤੇ 8 ਮਈ ਨੂੰ ਬਠਿੰਡਾ …

Read More »

ਗੁਰੂ ਨਾਨਕ ਦੇਵ ਥਰਮਲ ਪਲਾਂਟ ਵਿਖੇ ਮਨਾਇਆ ਗਿਆ ਮਜਦੂਰ ਦਿਹਾੜਾ

ਬਠਿੰਡਾ, 1 ਮਈ, (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਾਨਯੋਗ ਸੈਸ਼ਨ ਜੱਜ ਸ੍ਰੀ ਤੇਜਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਵਿਖੇ ਲੇਬਰ ਡੇ ਮਨਾਇਆ ਗਿਆ। ਇਸ ਮੌਕੇ ਤੇ ਸੀ.ਜੇ.ਐਮ./ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀਮਤੀ ਅਮਿਤਾ ਸਿੰਘ ਜੀ ਨੇ ਅਸੰਗਠਿਤ ਉਸਾਰੀ ਕਿਰਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਚਲ ਰਹੀਆਂ …

Read More »

ਪੰਚਾਇਤੀ ਜਮੀਨ ਨੂੰ ਲੈ ਕੇ ਦਲਿਤ ਵਰਗ ਤੇ ਪੁਲਿਸ ਪ੍ਰਸ਼ਾਸ਼ਨ ਆਹਮਣੋ ਸਾਹਮਣੇ

ਮਰਦਾਂ ਸਮੇਤ ਕਈ ਅੋਰਤਾਂ ਜਖਮੀ, ਅੱਥਰੂ ਗੈਸ ਦੇ ਗੋਲੇ ਗਏ ਦਾਗੇ ਬਠਿੰਡਾ (ਤਲਵੰਡੀ ਸਾਬੋ), 1 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕਸਬਾ ਭਗਤਾ ਭਾਈ ਕਾ ਦੇ ਨੇੜਲੇ ਪਿੰਡ ਹਮੀਰਗੜ ਵਿਖੇ ਸਥਿਤੀ ਉਦੋ ਤਨਾਅਪੂਰਨ ਬਣ ਗਈ ਜਦੋ ਪੰਚਾਇਤੀ ਜਮੀਨ ਕਰੀਬ 6 ਮਰਲੇ ਨੂੰ ਲੈ ਕੇ ਪਿੰਡ ਦੇ ਹੀ ਦਲਿਤ ਵਰਗ ਦੇ ਲੋਕ ਅਤੇ ਜਿਮੀਦਾਰ ਭਾਈਚਾਰਾ ਆਹਮਣੋ ਸਾਹਮਣੇ ਹੋ ਗਏ।ਮਸਲੇ …

Read More »

ਬਾਬਾ ਫ਼ਰੀਦ ਕਾਲਜ ਬਠਿੰਡਾ ਵਿਖੇ ਰੇਸ਼ਮ ਦੇ ਕੀੜੇ ਪਾਲਣ ਦੀ ਸਿਖਲਾਈ ਦਿੱਤੀ

ਬਠਿੰਡਾ (ਤਲਵੰਡੀ ਸਾਬੋ), 1 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਰੇਸ਼ਮ ਦੇ ਕੀੜੇ ਸਾਡੇ ਮਿੱਤਰ ਕੀੜਿਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ । ਕੁਦਰਤੀ ਸਿਲਕ (ਰੇਸ਼ਮ) ਪੈਦਾ ਕਰਨ ਵਾਲੇ ਕੀੜਿਆਂ ਦੀਆਂ ਚਾਰ ਕਿਸਮਾਂ ਵਿੱਚੋਂ ਸ਼ਹਿਤੂਤ ਤੇ ਪਲਣ ਵਾਲੇ ਰੇਸ਼ਮ ਦੇ ਕੀੜੇ ਤੋਂ ਪ੍ਰਾਪਤ ਰੇਸ਼ਮ ਬਹੁਤ ਪ੍ਰਸਿੱਧ ਹੈ ਅਤੇ ਦੁਨੀਆਂ ਵਿੱਚ 90% ਰੇਸ਼ਮ ਇਸ ਰੇਸ਼ਮ-ਕੀਟ ਤੋਂ ਹੀ ਪ੍ਰਾਪਤ ਕੀਤਾ ਜਾਦਾਂ …

Read More »

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਜ਼ਦੂਰ ਦਿਵਸ ਮਨਾਇਆ

ਬਠਿੰਡਾ (ਤਲਵੰਡੀ ਸਾਬੋ), 1 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ।ਜਿਸ ਦੇ ਪਹਿਲੇ ਪੜਾਅ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਹੋਰ ਯੂਨੀਵਰਸਿਟੀ ਅਧਿਕਾਰੀਆਂ ਦੇ ਨਾਲ ਕੈਂਪਸ ਵਿਖੇ ਪੌਦੇ ਲਗਾਏ।ਯੂਨੀਵਰਸਿਟੀ ਦੇ ਮੁੱਖ ਆਡੀਟੋਰੀਅਮ ਹਾਲ ਵਿਖੇ ਸਮੁੱਚੇ ਕਾਮਿਆਂ ਵਿਚੋਂ ਤਿੰਨ ਵਿਅਕਤੀਆਂ ਸਫਾਈ ਸੇਵਕ ਵਿਸ਼ਨੂੰ ਰਾਮ, …

Read More »

ਜਿਲਾ ਗਾਈਡੈਸ ਐਡ ਕੌਂਸਲਰ ਵਲੋਂ ਕੈਰੀਅਰ ਅਤੇ ਕੌਸਲਿੰਗ ਮੀਟਿੰਗ ਆਯੋਜਿਤ

ਬਟਾਲਾ, 30 ਅਪ੍ਰੈਲ (ਨਰਿੰਦਰ ਬਰਨਾਲ) – ਜਿਲਾ ਗਾਈਡੈਸ ਕੌਸਲਰ ਵਲੌ ਕੈਰੀਅਰ ਕੌਸਲਿੰਗ ਦੇ ਸੰਬੰਧ ‘ਚ ਵਿਸ਼ੇਸ਼ ਸਮਾਗਮ ਸਥਾਨਕ ਧਨਦੇਵੀ ਡੀ. ਏ. ਵੀ. ਸੀ. ਸੈ ਸਕੂਲ ਵਿਖੇ ਜਿਲਾ ਸਿੱਖਿਆ ਅਧਿਕਾਰੀ ਅਮਰਦੀਪ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ।ਇਸ ਮੌਕੇ ਤੇ ਉਹਨਾਂ ਦੇ ਨਾਲ ਉਪ ਜਿਲਾ ਸ਼ਿਖਿਆ ਅਧਿਕਾਰੀ ਭਾਰਤ ਭੂਸ਼ਨ, ਜਿਲਾ ਸਾਇੰਸ ਸੁਪਰਵਾਈਜਰ ਰਵਿੰਦਰਪਾਲ ਸਿੰਘ ਚਾਹਲ, ਪ੍ਰਿੰਸੀਪਲ ਰਮਿੰਦਰ ਬਾਵਾ ਅਤੇ ਨਰਿੰਦਰ ਬਰਨਾਲ …

Read More »

ਕਾਂਗਰਸ ਕਮੇਟੀ ਦਿਹਾਤੀ ਵੱਲੋਂ ਮੋਗਾ ਬੱਸ ਕਾਂਡ ਵਿੱਚ ਮਾਰੀ ਗਈ ਧੀਅ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ

ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸੱਗ) – ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਵੱਲੋਂ ਮੋਗਾ ਬੱਸ ਕਾਂਡ ਵਿੱਚ ਮਾਰੀ ਗਈ ਧੀਅ ਦੇ ਲਈ ਜਿਥੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ ਗਈ ਉਥੇ ਲੋਕਾਂ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਔਰਬਿੱਟ ਟਰਾਂਸਪੋਰਟ ਦਾ ਬਾਈਕਾਟ ਕਰਨ ਲਈ ਮੰਨ ਮਨਾਉਣ।ਜਿਹੜੀਆਂ ਬੱਸਾਂ ਵਿਚ ਧੀਆਂ ਦੀ ਇੱਜ਼ਤ ਰੋਲੀ …

Read More »

 ਮਈ ਦਿਵਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ

ਪਟਿਆਲਾ, 1 ਮਈ (ਪ.ਪ) – ਤ੍ਰਿਪੜੀ ਚੌਂਕ ਪਟਿਆਲਾ ਵਿਖੇ ਅੱਜ ਮਈ ਦਿਵਸ ਨੂੰ ਲਾਲੋ ਦਿਵਸ ਵਜੋਂ ਮਨਾਇਆ ਗਿਆ। ਇਸੇ ਮੌਕੇ ਆਰਟ ਆਫ ਕਾਇੰਡ ਲੀਵਿੰਗ ਦੇ ਕਨਵੀਨਰ ਤੇ ਫਿਲਮਕਾਰ ਇਕਬਾਲ ਗੱਜਣ ਵਲੋਂ ਐਨਕਾਂ, ਬੇਰੁਜ਼ਗਾਰ ਤੇ ਮੌਕਾਪ੍ਰਸਤ ਆਦਿ ਮਿੰਨੀ ਨਾਟਕ ਪੇਸ਼ ਕੀਤੇ ਗਏ। ਦਿੱਲੀ ਤੋਂ ਪਹੁੰਚੇ ਡਾ. ਜਗਮੇਲ ਸਿੰਘ ਭਾਠੂਆਂ ਨੇ ‘ਖੁਦਗਰਜੀ ਪ੍ਰਧਾਨ’ ਅਤੇ ‘ਜੀਉਣਾ ਇੱਥੇ’ ਆਦਿ ਮਾਨਵਤਾ ਪੱਖੀ ਗੀਤ ਆਪਣੀ ਵਿਲੱਖਣ …

Read More »

 ਸਤਿਕਾਰ ਕਮੇਟੀ ਦੇ ਸਿੰਘਾਂ ਨੇ ਕੁਰਾਹੇ ਪਈ ਬੀਬੀ ਨੂੰ ਪਾਇਆ ਸਿੱਧੇ ਰਾਹ

ਖਾਲੜਾ, 30 ਅਪ੍ਰੈਲ (ਲਖਵਿੰਦਰ ਗੋਲਣ, ਰਣਬੀਰ ਸਿੰਘ) – ਸਤਿਕਾਰ ਕਮੇਟੀ ਦੇ ਸਿੰਘਾਂ ਨੇ ਕੁਰਾਹੇ ਪਈ ਬੀਬੀ ਨੂੰ ਸਿੱਧੇ ਰਾਹ ਪਾਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਦੇ ਭਾਈ ਜਸਬੀਰ ਸਿੰਘ ਖਾਲਸਾ ਨੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਦੇ ਕਸਬਾ ਖਾਲੜਾ ਵਿਖੇ ਦੋ ਭਰਾਵਾਂ ਨੇ ਪਿਛਲੇ ਕੁੱਝ ਸਮੇਂ ਤੋਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਹੋਇਆ ਸੀ ਅਤੇ ਸੇਵਾ …

Read More »

 ਬਾਦਲ ਦੀਆਂ ਔਰਬਿਟ ਬੱਸਾਂ ਵਿੱਚ ਨੰਨ੍ਹੀ ਛਾਂ ਸੁਰੱਖਿਤ ਨਹੀਂ – ਰਣਜੀਤ ਸਿੰਘ ਚੀਮਾ

ਪੱਟੀ, 30 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਮੋਗਾ ਵਿੱਚ ਵਾਪਰੀ ਘਟਨਾ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਸੂਬੇ ਵਿੱਚ ਲੋਕਤੰਤਰ ਰਾਜ ਨਹੀ ਸਗੋਂ ਤਾਨਾਸ਼ਾਹੀ ਰਾਜ ਹੈ, ਇਹ ਰਾਜ ਤਾਂ ਮੁਗਲਾਂ ਦੇ ਰਾਜ ਤੋਂ ਵੀ ਭੈੜਾ ਹੈ।ਇਹ ਵਿਚਾਰ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਆਗੂ ਰਣਜੀਤ ਸਿੰਘ ਚੀਮਾਂ ਨੇ ਕਿਹਾ ਕਿ ਜਿਵੇਂ ਸੱਤਾਧਾਰੀ …

Read More »