Wednesday, November 25, 2026

Daily Archives: May 13, 2015

ਬਾਬਾ ਫ਼ਰੀਦ ਪਬਲਿਕ ਸੀ. ਸੈ. ਸਕੂਲ ਵਿੱਚ ਮਾਂ ਦਿਵਸ ਧੂਮ-ਧਾਮ ਨਾਲ ਮਨਾਇਆ

ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਪਬਲਿਕ ਸੀ. ਸੈ. ਸਕੂਲ, ਅਜੀਤ ਰੋਡ, ਬਠਿੰਡਾ ਵਿਖੇ ‘ਮਾਂ ਦਿਵਸ’ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੀਆਂ ਮਾਵਾਂ ਨੇ ਆਪਣੇ ਹੁਨਰ ਦਾ ਵਿਖਾਵਾ ਕੀਤਾ। ਮਾਵਾਂ ਨੇ ਆਪਣੇ ਬੱਚਿਆਂ ਪ੍ਰਤੀ ਜਿੰਮੇਵਾਰੀਆਂ ਤੇ ਬੱਚਿਆਂ ਨੂੰ ਸਕੂਲ ਵਿੱਚ ਮਿਲ ਰਹੇ ਘਰ ਵਰਗੇ ਮਾਹੌਲ ਦੀ ਤਾਰੀਫ਼ ਕੀਤੀ। ਛੋਟੇ ਛੋਟੇ ਬੱਚਿਆਂ …

Read More »

ਔਰਬਿਟ ਦੇ ਅਸਲੀ ਮਾਲਕ ਸੁਖਬੀਰ ਬਾਦਲ ‘ਤੇ ਹੋਵੇ ਮਾਮਲਾ ਦਰਜ – ਐਕਸ਼ਨ ਕਮੇਟੀ

ਡੀ. ਸੀ. ਦੇ ਦਫ਼ਤਰ ਦੇ ਘਿਰਾਓ ਵੇਲੇ ਪੁਲਿਸ ਤੇ ਜਥੇਬੰਦੀਆਂ ਦੇ ਆਗੂਆਂ ‘ਚ ਹੋਇਆ ਹਲਕਾ ਟਕਰਾਅ ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਮਾਲਕੀ ਵਾਲੀ ਔਰਬਿਟ ਟਰਾਂਸਪੋਰਟ ਦੇ ਗੁੰਡਿਆਂ ਵੱਲੋਂ ਦਲਿਤ ਲੜਕੀ ਦੇ ਕਤਲ ਵਿਰੁੱਧ ਐਕਸ਼ਨ ਕਮੇਟੀ ਦੇ ਸੱਦੇ ‘ਤੇ ਸੂਬਾ ਭਰ ਵਿੱਚ ਜਬਰਦਸਤ ਮੁਜ਼ਾਹਰੇ ਹੋਏ।ਬੀਤੇ 29 ਅਪ੍ਰੈਲ ਨੂੰ ਮੋਗਾ ਜਿਲ੍ਹੇ …

Read More »

ਭੂਮੀ ਅਧਿਗ੍ਰਹਿਣ ਬਿੱਲ ਖਿਲਾਫ 14 ਮਈ ਤੋ ਜੇਲ ਭਰੋ ਅੰਦੋਲਨ ਸ਼ੁਰੂ ਕਰੇਗੀ ਸੀ ਪੀ ਆਈ – ਅਰਸ਼ੀ

ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ, ਅੰਗਰੇਜ਼ ਸਿੰਘ ਵਿੱਕੀ) – ਕੇਦਰ ਵਿਚਲੀ ਭਾਜਪਾ ਸਰਕਾਰ ਕਾਰਪੋਰਟ ਪਰਿਵਾਰਾਂ ਦਾ ਹੱਥਾ ਦਾ ਖਿਡੌਣਾ ਬਣ ਕੇ ਰਹਿ ਗਈ ਹੈ ਅਤੇ ਇਹ ਸਰਕਾਰ ਹਰ ਹਾਲਤ ਵਿਚ ਕਾਰਪੋਰਟ ਪਰਿਵਾਰਾਂ ਨੂੰ ਖੁਸ਼ ਕਰਨ ਲਈ ਹਰ ਹੀਲਾ ਵਸੀਲਾ ਵਰਤ ਰਹੀ ਹੈ ਇਹਨਾ ਗੱਲਾ ਦਾ ਪ੍ਰਗਟਾਵਾਂ ਅੱਜ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆ ਸੀ. ਪੀ. …

Read More »

ਤਪਦਿਕ ਰੋਗ ਸੰਬੰਧੀ ਕੀਤਾ ਜਾਗਰੂਕ

ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ, ਅੰਗਰੇਜ਼ ਸਿੰਘ ਵਿੱਕੀ) – ਸਿਵਲ ਸਰਜਨ ਡਾ.ਤੇਜਵੰਤ ਸਿੰਘ ਰੰਧਾਵਾ ਅਤੇ ਸਕੱਤਰ ਰੈੱਡ ਕਰਾਸ ਕਰਨਲ ਵੀਰੇਂਦਰ ਕੁਮਾਰ ਸੇਵਾਮੁਕਤ ਦੀ ਅਗੁਵਾਈ ਹੇਠ ਸਥਾਨਕ ਰੈੱਡ ਕਰਾਸ ਭਵਨ ਵਿਖੇ ਤਪਦਿਕ ਰੋਗ ਸੰਬੰਧੀ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਪਿੰਡਾਂ ਅਤੇ ਜ਼ਿਲ੍ਹਿਆਂ ਤੋਂ ਪਹੁੰਚੇ 70 ਦੇ ਕਰੀਬ ਪੇਂਡੂ ਨੌਜਵਾਨਾਂ ਨੂੰ ਤਪਦਿਕ ਰੋਗ ਤੋਂ ਬਚਾਅ ਸੰਬੰਧੀ ਜਾਣਕਾਰੀ …

Read More »

ਜਿਲ੍ਹਾ ਪ੍ਰੀਸ਼ਦ ਚੇਅਰਮੈਨ ਅਮਰੀਕ ਸਿੰਘ ਦਾ ਨਿੱਘਾ ਸਵਾਗਤ ਕੀਤਾ-ਸੁਖਵਿੰਦਰ ਉਮਰਪੁਰਾ

ਬਟਾਲਾ, 12 ਮਈ (ਨਰਿੰਦਰ ਬਰਨਾਲ) –  ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਐਸ ਸੀ ਵਿੰਗ ਬਟਾਲਾ ਸ਼ਹਿਰੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਦੇ ਗ੍ਰਹਿ ਵਿਖੇ ਉਹਨਾ ਦੇ ਨਜਦੀਕੀ ਰਿਸ਼ਤੇਦਾਰ ਜਿਲ੍ਹਾਂ ਪ੍ਰੀਸ਼ਦ ਦੇ ਚੇਅਰਮੈਨ ਸਰਦਾਰ ਅਮਰੀਕ ਸਿੰਘ ਵਡਾਲਾ ਬਾਂਗਰ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਰੀਕ ਸਿੰਘ ਨੇ ਆਖਿਆ ਕਿ ਉਪਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ …

Read More »

ਰਾਜ ਸਰਕਾਰ ਨੇ 1608 ਕਰੋੜ ਖਰਚ ਕੇ ਪਿੰਡਾਂ ਨੂੰ ਸਾਫ ਤੇ ਸ਼ੁੱਧ ਪਾਣੀ ਮੁਹੱਈਆ ਕਰਾਇਆ – ਚੇਅਰਮੈਨ ਕਾਹਲੋਂ

ਬਟਾਲਾ, 12 ਮਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਨੇ ਪਿੰਡਾਂ ਦੇ ਲੋਕਾਂ ਨੂੰ ਪੀਣ ਲਈ ਸਾਫ ਤੇ ਸ਼ੁੱਧ ਪਾਣੀ ਮੁਹੱਈਆ ਕਰਾਉਣ ਦਾ ਵਾਅਇਦਾ ਨਿਭਾਉਂਦਿਆਂ 1608.44 ਕਰੋੜ ਰੁਪਏ ਖਰਚ ਕੇ ਪਿੰਡਾਂ ਅਤੇ ਢਾਣੀਆਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਾਇਆ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ 205.52 ਕਰੋੜ ਰੁਪਏ ਖਰਚ ਕਰਕੇ 1794 ਪਿੰਡਾਂ ‘ਚ ਆਰ.ਓ. ਪਲਾਂਟ ਲਗਾਏ ਹਨ ਤਾਂ ਜੋ …

Read More »

ਸੂਰਾਂ ਦਾ ਯੂਨਿਟ ਲਗਾਉਣ ਲਈ 25 ਤੋਂ 33 ਫ਼ੀਸਦੀ ਸਬਸਿਡੀ – ਧੁੱਗਾ

ਪਿਗਰੀ ਦਾ ਕਿੱਤਾ ਖੇਤੀ ਨਾਲੋਂ ਤਿੰਨ ਗੁਣਾ ਵੱਧ ਲਾਹੇਵੰਦਾ ਬਟਾਲਾ, 12 ਮਈ (ਨੰਿਰੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਦੇ ਕਿੱਤੇ ਪ੍ਰਤੀ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਮੇਂ ਸਮੇਂ ਤੇ ਪਸ਼ੂ ਪਾਲਣ ਵਿਭਾਗ ਦੁਆਰਾ ਚਲਾਈਆਂ ਸਕੀਮਾਂ ਤਹਿਤ ਪਸ਼ੂਆਂ ਦੀ ਦੇਖ ਰੇਖ ਲਈ ਵਧੇਰੇ ਕਰਜ਼ੇ ਦਿੱਤੇ ਜਾਂਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ …

Read More »

 ਸੁਰਿੰਦਰ ਸ਼ਰਮਾ ਸੁਪਰਡੈਂਟ ਰੈਵੀਨਿਊ ਦਫਤਰ ਡਿਪਟੀ ਕਮਿਸ਼ਨਰ ਬਣੇ

ਅੰਮ੍ਰਿਤਸਰ, 12 ਮਈ (ਜਗਦੀਪ ਸਿੰਘ ਸੱਗੂ) – ਡਿਪਟੀ ਕਮਿਸ਼ਨਰ ਦਫਤਰ ਵਿਖੇ ਵੱਖ-ਵੱਖ ਬਰਾਂਚਾਂ ਵਿੱਚ ਸੀਨੀਅਰ ਸਹਾਇਕ ਰਹਿ ਚੁੱਕੇ ਸੁਰਿੰਦਰ ਕੁਮਾਰ ਸ਼ਰਮਾ ਨੂੰ ਅੱਜ ਕਮਿਸ਼ਨਰ ਜਲੰਧਰ ਮੰਡਲ ਦੇ ਹੁਕਮਾਂ ਅਨੁਸਾਰ ਸੁਪਰਡੈਂਟ ਰੈਵੀਨਿਊ ਦਫਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਿਖੇ ਪੱਦ ਉਨਤ ਕੀਤਾ ਗਿਆ। ਸੁਰਿੰਦਰ ਸ਼ਰਮਾ ਜਿਹੜੇ ਕਿ 1979 ਨੂੰ ਡੀਸੀ ਦਫਤਰ ਵਿਚ ਭਰਤੀ ਹੋਏ ਸਨ ਜੂਨੀਅਰ ਅਸੀਸਟੈਂਟ, ਸਟੈਨੋ ਅਤੇ ਸੀਨੀਅਰ ਸਹਾਇਕ ਦੇ ਤੌਰ …

Read More »