ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਸਿਆ ਦੇ ਮੌਕੇ ਤੇ ਦੀਵਾਨ ਸਜਾਏ ਗਏ। ਡਾਇਰੈਕਟਰ ਐਜੂਕੇਸ਼ਨ ਅਤੇ ਪ੍ਰਿੰਸੀਪਲ ਜੀ. ਟੀ. ਰੋਡ ਸਕੂਲ ਡਾ: ਧਰਮਵੀਰ ਸਿੰਘ ਨੇ ਸੰਗਤਾਂ ਨੂੰ ਜੀ ਆਇਆਂ ਆਖਿਆ।ਭਾਈ ਜਸਵਿੰਦਰ ਸਿੰਘ ਜੀ ਬੀਬੀ ਕੌਲਾਂ ਵਾਲੇ ਦੇ ਰਾਗੀ ਜਥੇ ਨੇ ਨਾਮੁਬਾਣੀ ਦੀ ਛਹਿਬਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਉਨ੍ਹਾਂ ਆਪਣੇ ਰਸਭਿੰਨੇ ਕੀਰਤਨ …
Read More »Monthly Archives: May 2015
ਸ਼੍ਰੋਮਣੀ ਕਮੇਟੀ ਮੁਲਾਜ਼ਮ ਆਪਣੇ ਪਰਿਵਾਰਾਂ ‘ਚੋਂ ਪਤਿੱਤਪੁਣਾ ਖ਼ਤਮ ਕਰਨ ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 19 ਮਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਤੇ ਇਸ ਵਿਚ ਸੇਵਾ ਕਰਨ ਦਾ ਮੌਕਾ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ। ਇਸ ਸੰਸਥਾ ਵਿਚ ਸੇਵਾ ਕਰਨ ਵਾਲਿਆਂ (ਮੁਲਾਜ਼ਮ) ਦੇ ਪਰਿਵਾਰਾਂ ਵਿਚ ਕੋਈ ਊਣਤਾਈ ਜਾਂ ਪਤਿੱਤਪੁਣਾ ਹੈ ਤਾਂ ਉਹ ਮੰਦਭਾਗਾ ਹੈ।ਇਸ ਲਈ ਸਮੂੰਹ …
Read More »Main Road leading to Sri Harmandir Sahib to be developed as “world’s best street”- Sukhbir Badal
Giant waterfall with statue of Maharaja Ranjit Singh atop to be a major tourist attraction Saragarhi parking to have electronic façade signage equipped like the Times Square Amritsar, May 19 (Punjab Post Bureau) – Restoring the heritage of the holy city, Sri Harmandir Sahib and Jallianwala Bagh surrounding area would be made to live up to the international standards, disclosed …
Read More »ਪਠਾਨਕੋਟ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਉਸਾਰੀ ਦਾ ਕੰਮ ਦਸੰਬਰ ਤੱਕ ਹੋਵੇਗਾ ਮੁਕੰਮਲ
ਪਠਾਨਕੋਟ, 19 ਮਈ (ਪ.ਪ) – ਮਲਿਕਪੁਰ (ਪਠਾਨਕੋਟ) ਵਿਖੇ 45 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਉਸਾਰੀ ਦਾ ਕੰਮ ਦਸੰਬਰ, 2015 ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਹ ਜਾਣਕਾਰੀ ਸz. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਸਥਾਨਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਆਯੋਜਿਤ …
Read More »ਪਠਾਨਕੋਟ ਜ਼ਿਲ੍ਹੇ ‘ਚ 200 ਹੈਕਟੇਅਰ ਵਿੱਚ ਨਵੇਂ ਬਾਗ ਲਗਾਉਣ ਦਾ ਟੀਚਾ ਮਿਥਿਆ ਡੀ.ਸੀ ਸੁਖਵਿੰਦਰ ਸਿੰਘ
ਪਠਾਨਕੋਟ, 19 ਮਈ (ਪ.ਪ) – ਬਾਗਬਾਨੀ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਬਾਗਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇਸ ਸਾਲ ਦੌਰਾਨ ਜ਼ਿਲ੍ਹੇ ਅੰਦਰ 200 ਹੈਕਟੇਅਰ ਰਕਬੇ ਵਿੱਚ ਨਵੇਂ ਬਾਗ ਲਗਾਉਣ ਦਾ ਟੀਚਾ ਮਿਥਿਆਂ ਗਿਆ ਹੈ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਸਥਾਨਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। …
Read More »ਮਜੀਠੀਆ ਨੇ ਯੂਥ ਅਕਾਲੀ ਦਲ ‘ਚ ਨਵੀਂ ਰੂਹ ਫੂਕੀ – ਬੁਲਾਰੀਆ
2017 ਦੀਆਂ ਚੋਣਾਂ ‘ਚ ਇਤਿਹਾਸ ਸਿਰਜਣ ਦੇ ਅਹਿਦ ਨਾਲ ਹਲਕਾ ਮਜੀਠਾ ‘ਚ ਯੂਥ ਵਿੰਗ ਦੀ ਭਰਤੀ ਦਾ ਆਗਾਜ਼ ਜੋਸ਼ੀਲੇ ਨੌਜਵਾਨਾਂ ਦੀ ਜਜ਼ਬਾਤ ਪੂਰਨ ਭਾਰੀ ਇਕੱਠ ਨੇ ਸਮਾਗਮ ਦੇ ਵਿਸ਼ੇਸ਼ ਪ੍ਰਬੰਧ ਵੀ ਫਿੱਕੇ ਕੀਤੇ ਮਜੀਠਾ, 19 ਮਈ (ਪ.ਪ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਹਲਕਾ ਮਜੀਠਾ ਵਿੱਚੋਂ ਯੂਥ ਅਕਾਲੀ ਦਲ ਦੀ ਸਭ ਤੋਂ ਵੱਧ ਭਰਤੀ ਕਰਾਉਣ …
Read More »The shining stars of IFA Eranjit Kaur Sodhi & Puneet Kaur scored 96% in CISCE exam
Amritsar, May 19 (Harinderpal Singh, Varinder Singh) – The Council for the Indian School Certificate Examinations (CISCE) declared the Class 10 (ICSE). The students of International Fateh Academy had come up with flying colors and there was 100% result. The figures show that this year 1, 59,738 students registered for the ICSE examinations from India and abroad in 2015. 7 …
Read More »ਫਤਿਹ ਅਕੈਡਮੀ ਆਈ.ਸੀ.ਐਸ.ਸੀ ਦੀ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ
ਜੰਡਿਆਲਾ ਗੁਰੂ, 19 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਆਈ. ਸੀ. ਐਸ. ਸੀ ਦੀ ਦਸਵੀਂ ਦੀ ਪ੍ਰੀਖਿਆਂ ਦੇ ਐਲਾਨੇ ਗਏ ਨਤੀਜੇ ਵਿੱਚ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਵਿਦਿਆਰਥੀਆਂ ਨੇ ਬਹੁਤ ਵਧੀਆ ਨੰਬਰ ਹਾਸਲ ਕੀਤੇ।ਅਕੈਡਮੀ ਦਾ ਨਤੀਜਾ 100% ਰਿਹਾ।ਇਸ ਸਾਲ ਦੇ ਅੰਕੜਿਆਂ ਮੁਤਾਬਕ 1,59,738 ਵਿਦਿਆਰਥੀ ਆਈ. ਸੀ. ਐਸ. ਸੀ ਦੀ ਪ੍ਰੀਖਿਆ ਲਈ ਦਾਖਲ ਹੋਏ।ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ 7 ਵਿਦਿਆਰਥੀਆਂ ਨੇ 90% ਤੋਂ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖਿਡਾਰਣ ਸਨਮਾਨਿਤ
ਅੰਮ੍ਰਿਤਸਰ, 19 ਮਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਿਕ ਸਿਖਿਆ ਵਿਭਾਗ (ਅਧਿਆਪਨ) ਦੀ ਖਿਡਾਰਣ ਮਿਸ ਰਣਜੀਤਾ ਨੇ ਕਤਰ ਦੇਸ਼ ਵਿਖੇ ਬੀਤੇ ਦਿਨੀਂ ਹੋਈ ਸੀਨੀਅਰ ਜੁਡੋ ਚੈਂਪੀਅਨਸ਼ਿਪ ਵਿਚ ਇਸਤਰੀਆਂ ਦੇ ਵਰਗ ਦੀ ਪ੍ਰਤੀਨਿੱਧਤਾ ਕੀਤੀ ਹੈ। ਇਥੇ ਵਰਣਨਯੋਗ ਹੈ ਕਿ ਮਿਸ ਰਣਜੀਤਾ ਨੇ ਬੈਲਾਰੁਸ ਵਿਖੇ ਹੋਣ ਵਾਲੀ ਗਰੈਂਡ ਪਿਕਸ ਜੂਡੋ ਚੈਂਪੀਅਨਸ਼ਿਪ ਵਿਚ …
Read More »Global Institute gives a warm send off to passout students – Rukhsat- 2015
Amritsar, May 19 (Punjab Post Burea) – “Rukhsat-2015” – was a time for fond farewells to students of final year of Global Institutes. Junior students of the Institute threw a gala party for seniors and regaled them with anecdotes, games, song and dance. It was an occasion for the outgoing students to look back at the time they spent in …
Read More »
Punjab Post Daily Online Newspaper & Print Media