Amritsar, May 19 (Punjab Post Bureau) – The day brought jubilance and cheer for all the DAVians as the Pb. PMT result was declared last evening. The elated students thronged the school premises to thank the Principal and the teachers for their guidance and counselling. 4 students of the school are ranked among Top 100 Rank holders. The Top Rank …
Read More »Monthly Archives: May 2015
ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਏਅਰ ਪੋਰਟ ਵਿਖੇ ਗਿਆਨ ਅੰਜਾਨ ਦੀ ਘੁੰਡ ਚੁਕਾਈ
ਅੰਮ੍ਰਿਤਸਰ, 19 ਮਈ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਵਿਖੇ ਗਿਆਨ ਅੰਜਾਨ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ।ਇਸ ਮੌਕੇ ਤੇੇ ਪ੍ਰਸਿਧ ਨਾਟਕ ਅਤੇ ਫਿਲਮੀ ਅਦਾਕਾਰ ਸ੍ਰੀ ਮਤੀ ਅਨੀਤਾ ਦੇਵਗਨ, ਡਾ. ਧਰਮਵੀਰ ਸਿੰਘ, ਡਾਇਰੈਕਟਰ ਐਜੂਕੇਸ਼ਨ ਚੀਫ ਖਾਲਸਾ ਦੀਵਾਨ, ਡਾ. ਮਨਮੋਹਨ ਸਿੰਘ ਖੰਨਾ, ਮੈਂਬਰ ਇੰਚਾਰਜ, ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਅਤੇ ਸਮੂਹ ਸਟਾਫ ਮੈਂਬਰ …
Read More »Glorious result of our achievers in Class X, I.C.S.E Board Exam March, 2015.
Amritsar, May 19 (Manjit Kaur) – Our students have maintained our glorious tradition and once again proved themselves in class X ICSE Board Examination, held in March 2015.They have made us proud by scoring 95% in their result declared on May 18, 2015. They have brought laurels to school by showing remarkable result, all with …
Read More »ਜਨਮ ਦਿਨ ਮੁਬਾਰਕ – ਲਵਪ੍ਰੀਤ
ਲਵਪ੍ਰੀਤ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ
Read More »Workshop on the techniques of Stage Craft organized in BBK DAV College
Amritsar, May 19 (Punjab Post Bureau)- A workshop on the techniques of Stage Craft was organized in BBK DAV College for Women for the students of B.Voc Theatre & Stage Craft. The workshop was conducted by Mr. Kewal Dhariwal, Chairman, Sangeet Natak Academy, Punjab. Principal Dr. (Mrs.) Neelam Kamra, along with Dr. (Mrs.) Ritu Sharma welcomed Mr. Dhariwal. Mr. Kewal …
Read More »ਜਗਦੀਪ ਸਿੰਘ ਨਕੱਈ ਨੇ ਚੇਅਰਮੇੇੈਨ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦਾ ਅਹੁੱਦਾ ਸੰਭਾਲਿਆ
ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹਿਰ ਦੇ ਕਚਹਿਰੀਆਂ ਵਿਚ ਅਕਾਲੀ ਵਰਕਰਾਂ ਦੇ ਭਾਰੀ ਇੱਕਠ ਵਿਚ ਜਗਦੀਪ ਸਿੰਘ ਨਕੱਈ ਨੇ ਅੱਜ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਹਾਜ਼ਰੀ ਵਿੱਚ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਦਾ ਅਹੁੱਦਾ ਸੰਭਾਲਿਆ। ਇਸ ਮੌਕੇ ‘ਤੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਨਕੱਈ ਨੇ …
Read More »ਡਾ. ਨਛੱਤਰ ਸਿੰਘ ਨੇ ਬਾਬਾ ਫ਼ਰੀਦ ਗਰੁੱਪ ਦੇ ਡਾਇਰੈਕਟਰ (ਅਕਾਦਮਿਕ) ਵਜੋਂ ਅਹੁੱਦਾ ਸੰਭਾਲਿਆ
ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ, ਅੰਗਰੇਜ਼ ਸਿੰਘ ਵਿੱਕੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਈ ਇਹ ਗੱਲ ਬੜੇ ਮਾਣ ਵਾਲੀ ਹੈ ਕਿ ਦਿਹਾਤੀ ਬੈਂਕਿੰਗ ਇੰਡਸਟਰੀ ਅਤੇ ਅਕਾਦਮਿਕ ਖੇਤਰ ਦੀ ਜਾਣੀ ਪਹਿਚਾਣੀ ਤੇ ਬਹੁਤ ਹੀ ਸਤਿਕਾਰਯੋਗ ਸਖ਼ਸ਼ੀਅਤ ਡਾ. ਨਛੱਤਰ ਸਿੰਘ ਨੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬਠਿੰਡਾ ਵਿਖੇ ਡਾਇਰੈਕਟਰ (ਅਕਾਦਮਿਕ) ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਸਰਗਰਮ …
Read More »ਸਕੂਲੀ ਬੱਚਿਆਂ ਤੇ ਦਲਿਤ ਘਰਾਂ ਲਈ ਮੱਛੀ ਮੋਟਰ ਅਤੇ ਆਰ.ਓ ਸਿਸਟਮ ਲਗਵਾਇਆ
ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਲਾਗਲੇ ਪਿੰਡ ਦਿਉਣ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਸਕੂਲੀ ਬੱਚਿਆਂ ਲਈ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਪਿੰਡ ਦੇ ਸਮੂਹ ਪੁਲਿਸ ਮੁਲਾਜ਼ਮਾਂ ਨੇ ਉੱਦਮ ਕਰਕੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੱਛੀ ਮੋਟਰ ਅਤੇ ਆਰ.ਓ. ਸਿਸਟਮ ਲਗਵਾਇਆ ਜਿਸਦਾ ਉਦਘਾਟਨ ਭੁੱਚੋ ਹਲਕੇ ਦੇ ਡੀਐਸਪੀ ਗੁਰਮੀਤ ਸਿੰਘ ਕਿੰਗਰਾ ਦੁਆਰਾ ਕੀਤਾ ਗਿਆ। …
Read More »ਪੰਜਾਬੀ ਫਿਲਮ ‘ਓ ਯਾਰਾ ਐਂਵੇਂ ਐਂਵੇਂ ਲੁਟ ਗਿਆ’ 22 ਮਈ ਤੋਂ ਬਣੇਗੀ ਸਿਨੇਮਿਆਂ ਦਾ ਸਿੰਗਾਰ
ਪੰਜਾਬੀਆਂ ਦੀ ਮਹਿਮਾਨ ਨਿਵਾਜੀ ਦਾ ਕੋਈ ਸਾਨੀ ਨਹੀਂ – ਗੌਹਰ ਖਾਨ ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਆਪਣੀ ਇਸ ਪਲੇਠੀ ਫਿਲਮ ਓ ਯਾਰਾ ਐਂਵੇਂ ਐਂਵੇਂ ਲੁਟ ਗਿਆ ਦੀ ਪ੍ਰਮੋਸ਼ਨ ਕਰਨ ਲਈ ਅੱਜ ਬਠਿੰਡਾ ਸ਼ਹਿਰ ਵਿੱਚ ਪੁੱਜੀ ਗੌਹਰ ਖਾਨ ਨੇ ਕਿਹਾ ਕਿ ਪੰਜਾਬੀਆਂ ਦੀ ਮਹਿਮਾਨ ਨਿਵਾਜੀ ਅਤੇ ਇੱਥੋਂ ਦੇ ਰਹਿਣ ਸਹਿਣ ਦਾ ਕੋਈ ਸਾਨੀ ਨਹੀਂ ਹੈ ।ਉਨ੍ਹਾਂ …
Read More »ਬਲੱਡ ਬੈਂਕ ਸਟਾਫ਼ ਵਲੋਂ ਖੂਨਦਾਨੀਆਂ ਨਾਲ ਦੁਰਵਿਵਹਾਰ, ਸਿਵਲ ਸਰਜਨ ਵਲੋਂ ਜਾਂਚ ਦੇ ਆਦੇਸ਼
ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਬਲੱਡ ਬੈਂਕ ਸਟਾਫ਼ ਵਲੋਂ ਖੂਨਦਾਨੀਆਂ ਅਤੇ ਖੂਨਦਾਨੀ ਸੰਸਥਾਵਾਂ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਵਿਚ ਪੰਜਾਬ ਸਟੇਟ ਬਲੰਡ ਟ੍ਰਾਂਸਫਊਜ਼ਨ ਕੌਸ਼ਲ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਤਰਫੋਂ ਸਿਵਲ ਸਰਜਨ ਬਠਿੰਡਾ ਨੂੰ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਬਠਿੰਡਾ ਐਸੋਸੀਏਸ਼ਨ ਆਫ਼ ਐਨ.ਜੀ. ਓਜ਼ ਦੀ ਤਰਫੋਂ ਪੰਜਾਬ ਸਟੇਟ ਏਡਜ਼ ਕੰਟਰੋਲ …
Read More »
Punjab Post Daily Online Newspaper & Print Media