ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨਜ਼ਦੀਕ ਪਿੰਡ ਗੁਰਥੜੀ ਵਿਖੇ ਮਨੁੱਖੀ ਅਧਿਕਾਰ ਅਤੇ ਕਰਤੱਵ ਸਰਟੀਫਿਕੇਟ ਕੋਰਸ ਅਧੀਨ ਇਕ ਕੈਂਪ ਦਾ ਆਯੋਜਿਨ ਕੀਤਾ ਗਿਆ, ਜੋ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਤਿੰਨ ਮਹੀਨੇ ਦੇ ਕੋਰਸ ਬਾਰੇ ਹੈ। ਜਿਸ ਦੀ ਅਗਵਾਈ ਡਾ: ਪੁਨੀਤ ਪਾਠਕ ਅਤੇ ਸਰਪੰਚ ਬੀਬੀ ਕਰਮਜੀਤ ਕੌਰ ਵਲੋਂ ਕੀਤੀ ਗਈ। ਇਸ ਕੈਂਪ ਵਿਚ ਸਕੂਲ …
Read More »Monthly Archives: May 2015
ਖੇਤੀਬਾੜੀ ਵਿਭਾਗ ਵੱਲੋਂ ਪਿੰਡ ਰਾਮਪੁਰ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ
ਕਿਸਾਨ ਝੋਨੇ ਦੀ ਲਵਾਈ 15 ਜੂਨ ਤੋਂ ਪਹਿਲਾਂ ਨਾ ਕਰਨ – ਡਾ. ਵਿਰਕ ਬਟਾਲਾ, 19 ਮਈ (ਨਰਿੰਦਰ ਬਰਨਾਲ) – ਸਾਉਣੀ ਦੀਆਂ ਫਸਲਾਂ ਦੀ ਕਾਸਤ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਗੁਰਦਾਸਪੁਰ ਵੱਲੋਂ ਬਲਾਕ ਕਾਦੀਆਂ ਦੇ ਪਿੰਡ ਰਾਮਪੁਰ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਖੇਤੀਬਾੜੀ ਕੈਂਪ ਵਿੱਚ ਡਾ. ਗੁਰਦੇਵ ਸਿੰਘ ਵਿਰਕ ਸਿਖਲਾਈ ਅਫਸਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ …
Read More »ਨਗਰ ਕੌਂਸਲ ਬਟਾਲਾ ਸ਼ਹਿਰ ਦੇ ਵਿਕਾਸ ‘ਚ ਵਿਤਕਰੇਬਾਜ਼ੀ ਨਾ ਕਰੇ – ਲੋਧੀਨੰਗਲ
ਕਿਹਾ ਸ਼ਹਿਰ ਲਈ 188 ਕਰੋੜ ਰੁਪਏ ਦਾ ਨਵਾਂ ਸੀਵਰੇਜ ਪ੍ਰੋਜੈਕਟ ਮਨਜੂਰ ਬਟਾਲਾ, 19 ਮਈ (ਨਰਿੰਦਰ ਬਰਨਾਲ)-ਬਟਾਲਾ ਸ਼ਹਿਰ ਦੇ ਬਾਹਰੀ ਇਲਾਕਿਆਂ ਦਾ ਵੀ ਸਰਬਪੱਖੀ ਵਿਕਾਸ ਬਾਦਲ ਸਰਕਾਰ ਵੱਲੋਂ ਕੀਤਾ ਜਾਵੇਗਾ ਅਤੇ ਇਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਪੀਣ ਵਾਲਾ ਸਾਫ ਤੇ ਸ਼ੁੱਧ ਪਾਣੀ, ਸੀਵਰੇਜ ਅਤੇ ਗਲੀਆਂ, ਸੜਕਾਂ ਆਦਿ ਦੀ ਸਹੂਲਤ ਦੇਣ ਲਈ ਪੰਜਾਬ ਮੰਡੀਕਰਨ ਬੋਰਡ ਵੱਲੋਂ ਵਿਸ਼ੇਸ਼ ਸਰਵੇ ਕਰਕੇ ਅਨੁਮਾਨ ਰਿਪੋਰਟ ਤਿਆਰ …
Read More »ਪੰਜਾਬ ਸਰਕਾਰ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਦੇ ਰਹੀ ਹੈ ਲੱਖਾਂ ਦੀ ਸਬਸਿਡੀ ਦੇ ਕਰਜ਼ੇ – ਦੇਸਰਾਜ ਧੁੱਗਾ
ਬਟਾਲਾ, 19 ਮਈ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਸੂਬੇ ‘ਚ ਦੁੱਧ ਦੀ ਮੰਗ ਨੂੰ ਪੂਰਿਆਂ ਕਰਨ ਦੇ ਨਾਲ ਕਿਸਾਨਾਂ ਨੂੰ ਰਿਵਾਇਤੀ ਖੇਤੀ ਚੱਕਰ ਵਿੱਚੋਂ ਕੱਢ ਕੇ ਉਨ੍ਹਾਂ ਦੀ ਆਮਦਨ ਵਿੱਚ ਇਜ਼ਾਫਾ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਕਿਸਾਨਾਂ ਨੂੰ ਡੇਅਰੀ ਦੇ ਧੰਦੇ ਤੋਂ ਉਤਸ਼ਾਹਿਤ ਕਰਨ ਲਈ ਲੱਖਾਂ ਰੁਪਏ …
Read More »ਦਰਸ਼ਨ ਦੀਦਾਰ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ- ਜਥੇ: ਬੱਜੂਮਾਨ
ਬਟਾਲਾ, 19 ਮਈ (ਨਰਿੰਦਰ ਬਰਨਾਲ ) – ਗੁਰੂ ਸਾਹਿਬਾਨ ਨਾਲ ਸਬੰਧਿਤ ਦੁਰਲੱਭ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਪਟਿਆਲਾ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਆਰੰਭ ਹੋਈ ਧਾਰਮਿਕ ਯਾਤਰਾ ਦਾ 24 ਮਈ ਨੂੰ ਜੈਂਤੀਪੁਰ ਰਸਤੇ ਜ਼ਿਲ੍ਹਾ ਗੁਰਦਾਸਪੁਰ ‘ਚ ਦਾਖਲ ਹੋਣ ‘ਤੇ ਸ਼ੇਖੂਪੁਰਾ ਵਿਖੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸੱਜਣ …
Read More »ਲੋਕ ਹੁਣ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਦੀਆਂ ਹਰਕਤਾਂ ਤੋਂ ਤੰਗ ਆ ਚੁੱਕੇ ਹਨ -ਵਲਟੋਹਾ
ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਆਗੂ ਜਿਥੇ ਸੱਤਾ ਦੇ ਨਸ਼ੇ ਵਿਚ ਚੂਰ ਦਿੱਲੀ ਵਿਚ ਆਪਣੀਆਂ ਗ਼ਲਤ ਹਰਕਤਾਂ ਕਾਰਨ ਜਨਤਾ ਦੇ ਦਿੱਲੋਂ ਲੱਥ ਰਹੇ ਹਨ, ਉਥੇ ਨਾਲ ਹੀ ਇਸ ਦੇ ਪੰਜਾਬ ਤੋਂ ਐਮ. ਪੀ ਭਗਵੰਤ ਮਾਨ ਦਿਨ ਵੇਲੇ ਹੀ ਸ਼ਰਾਬ ਪੀ ਕੇ ਗੁਰੁਦਵਾਰੇ ਤੇ ਪਾਰਲੀਮੈਂਟ ਜਾ ਕੇ ਤੇ ਹੋਰ ਗਲਤ ਹਰਕਤਾਂ ਕਰਕੇ ਆਪਣੇ ਅਹੁੱਦੇ ਨੂੰ ਸ਼ਰਮਸਾਰ …
Read More »ਨਵ-ਨਿਯੁੱਕਤ ਡਿਪਟੀ ਕਮਿਸ਼ਨਰ ਪੁਲਿਸ ਪਰਮਪਾਲ ਸਿੰਘ ਨੇ ਅਹੁੱਦਾ ਸੰਭਾਲਿਆ
ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਨਵ-ਨਿਯੁੱਕਤ ਡਿਪਟੀ ਕਮਿਸ਼ਨਰ ਪੁਲਿਸ ਪਰਮਪਾਲ ਸਿੰਘ ਨੂੰ ਆਪਣਾ ਅਹੁੱਦਾ ਸੰਭਾਲਣ ਮੌਕੇ ਡੀ.ਸੀ.ਪੀ ਦਫਤਰ ਵਿਖੇ ਤਰੱਕੀ ਦਾ ਸਟਾਰ ਲਾਉਂਦੇ ਹੋਏ ਕਮਿਸ਼ਨਰ ਪੁਲਿਸ ਸ੍ਰ. ਜਤਿੰਦਰ ਸਿੰਘ ਔਲਖ।
Read More »22 ਮਈ ਤੋਂ ਸਿਨੇਮਿਆਂ ਦਾ ਸਿੰਗਾਰ ਬਣੇਗੀ ਪੰਜਾਬੀ ਫਿਲਮ ‘ਓ ਯਾਰਾ ਐਂਵੇਂ ਐਂਵੇਂ ਲੁੱਟ ਗਿਆ’
ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – 22 ਮਈ ਤੋਂ ਸਿਨੇਮਿਆਂ ਦਾ ਸਿੰਗਾਰ ਬਨਣ ਜਾ ਰਹੀ ਫਾਦਰ ਐਂਡ ਸੰਜ ਦੀ ਪੇਸ਼ਕਸ਼ ਪੰਜਾਬੀ ਫਿਲਮ ‘ਓ ਯਾਰਾ ਐਂਵੇਂ ਐਂਵੇਂ ਲੁੱਟ ਗਿਆ’ ਦੀ ਅਦਾਕਾਰਾ ਅਤੇ ਟੀ.ਵੀ ਦੀ ਦੁਨੀਆ ਵਿੱਚ ਧਮਾਲ ਮਚਾਉਣ ਵਾਲੀ ‘ਬਿੱਗ ਬਾਸ’ ਦਾ ਖਿਤਾਬ ਜੇਤੂ ਗੌਹਰ ਖਾਨ ਨੂੰ ਪੰਜਾਬੀਆਂ ਦੀ ਮਹਿਮਾਨ ਨਿਵਾਜੀ ਨੇ ਕੀਲ ਲਿਆ ਹੈ।ਆਪਣੀ ਇਸ ਪਲੇਠੀ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਅੱਜ …
Read More »ਏ. ਐਸ. ਆਈ. ਪ੍ਰਤਾਪ ਸਿੰਘ ਨੇ ਪਿੰਡ ਸੁਲਤਾਨਵਿੰਡ ਪੁਲਸ ਚੌਕੀ ਨੇੜੇ ਵਾਹਨਾਂ ਦੀ ਕੀਤੀ ਚੈਕਿੰਗ
ਅੰਮ੍ਰਿਤਸਰ, 18 ਮਈ ( ਸੁਖਬੀਰ ਸਿੰਘ) ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਦੇ ਸਖਤ ਹਿਦਾਇਤਾਂ ਤੇ ਪੂਰੇ ਸ਼ਹਿਰ ਵਿਚ ਸ਼ਹਿਰੀਆਂ ਦੀ ਸੁਰਖਿਆ ਤੇ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਵਲੋਂ ਜਗ੍ਹਾ-ਜਗ੍ਹਾ ਤੇ ਨਾਕੇ ਲਗਾ ਕੇ ਵਾਹਨਾਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ। ਭੀੜ ਭਾੜ ਵਾਲੇ ਇਲਾਕਿਆਂ ਵਿਚ ਟ੍ਰੈਫਿਕ ਨਿਯਮਾਂ ਨੂੰ ਬਣਾਏ ਰਖਣ ਲਈ ਚੌਕਸੀ ਵਰਤੀ ਜਾ ਰਹੀ ਹੈ। …
Read More »ਲਿੰਕ ਸੜਕਾਂ ਦੀ ਮੁਰੰਮਤ ਤੇ ਮੰਡੀਆਂ ਦੇ ਵਿਕਾਸ ਕੰਮਾਂ ‘ਤੇ 30 ਕਰੋੜ 47 ਲੱਖ 43 ਹਜਾਰ ਖਰਚ ਕੀਤੇ- ਅਸ਼ਵਨੀ ਸ਼ਰਮਾ
ਪਠਾਨਕੋਟ, 18 ਮਈ (ਪ.ਪ) – ਪੰਜਾਬ ਮੰਡੀ ਬੋਰਡ ਪਠਾਨਕੋਟ ਵੱਲੋਂ ਜ਼ਿਲ੍ਹੇ ਅੰਦਰ ਲਿੰਕ ਸੜਕਾਂ ਦੀ ਮੁਰੰਮਤ ਅਤੇ ਮੰਡੀਆਂ ਦੇ ਵਿਕਾਸ ਕੰਮਾਂ ‘ਤੇ ਵੱਖ ਵੱਖ ਸਕੀਮਾਂ ਤਹਿਤ 30 ਕਰੋੜ 47 ਲੱਖ 43 ਹਜਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਰਾਸ਼ੀ ਵਿਚੋਂ ਕੈਟਾਗਰੀ ਏ ਦੀਆਂ 104.83 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਦੀ ਖਾਸ ਮੁਰੰਮਤ ਯੋਜਨਾ …
Read More »
Punjab Post Daily Online Newspaper & Print Media