Wednesday, November 25, 2026

Daily Archives: June 19, 2015

ਸਨਸੋਆ ਗੋਤਰ ਜਠੇਰਿਆ ਦਾ ਮੇਲਾ 21 ਨੂੰ

ਹੁਸ਼ਿਆਰਪੁਰ, 19 ਜੂਨ (ਸਤਵਿੰਦਰ ਸਿੰਘ) – ਜੈ ਸਤੀ ਮੰਦਰ ਗੋਤਰ ਸਨਸੋਆ ‘ਆਲ ਇੰਡੀਆ ਕਸ਼ਯਪ ਰਾਜਪੂਤ’ ਕਮੇਟੀ ਪਿੰਡ ਭਟਰਾਣਾ ਵਲੋਂ ਮੇਲੇ ਦੇ ਸੰਬੰਧ ਵਿੱਚ ਮੀਟਿੰਗ ਕੀਤੀ ਗਈ।ਜਿਸ ਵਿੱਚ ਚੇਅਰਮੈਨ ਚਰਨਜੀਤ ਚੰਨੀ, ਪ੍ਰਧਾਨ ਰਮੇਸ਼ ਮਹਿਰਾ, ਕੈਸ਼ੀਅਰ ਕਿਸ਼ਨਪਾਲ, ਸੈਕਟਰੀ ਕੁਲਦੀਪ ਸਿੰਘ ਅਤੇ ਹਾਜਰ ਕਮੇਟੀ ਮੈਂਬਰਾਂ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਫੈਸਲਾ ਕੀਤਾ ਗਿਆ ਕਿ ਜਿਸ ਵਿੱਚ ਝੰਡੇ ਦੀ ਰਸਮ 9 ਵਜੇ ਸਵੇਰੇ …

Read More »

ਜਲੰਧਰ ਕੈਂਟ ਤੇ ਫਿਰੋਜਪੁਰ ਕੈਂਟ ਦੀਆਂ ਸਮੱਸਿਆਵਾਂ ਸਬੰਧੀ ਵਫਦ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੂੰ ਮਿਲਿਆ

ਹੁਸ਼ਿਆਰਪੁਰ, 19 ਜੂਨ (ਸਤਵਿੰਦਰ ਸਿੰਘ) – ਕੇਂਦਰੀ ਰਾਜ ਮੰਤਰੀ ਸ਼੍ਰੀ ਵਿਜੇ ਸਾਂਪਲਾ ਦੀ ਅਗਵਾਈ ਵਿਚ ਜਲੰਧਰ ਕੈਂਟ ਅਤੇ ਫਿਰੋਜਪੁਰ ਕੈਂਟ ਨਾਲ ਸੰਬੰਧਤ ਸਮੱਸਿਆਵਾਂ ਨੂੰ ਲੈ ਕੇ ਗਿਆ ਇਕ ਵਫਦ ਦੇਸ਼ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨਾਲ ਮਿਲਿਆ, ਜਿਸ ਵਿਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ, ਭਾਜਪਾ ਆਗੂ ਸੰਜੇ ਕਾਲੜਾ, ਰਾਮ ਅਵਤਾਰ ਅਗਰਵਾਲ, ਨੀਰਜ ਸਹਿਗਲ, ਰਜਨੀਸ਼ ਸਹਿਗਲ ਸ਼ਾਮਲ ਸਨ। ਇਸ ਮੌਕੇ’ਤੇ …

Read More »

ਫੂਡ ਕਰਾਫਟ ਇੰਸਟੀਚਿਊਟ ਹੁਸ਼ਿਆਪੁਰ ਨੂੰ ਭਾਰਤ ਸਰਕਾਰ ਵਲੋ ਨੈਸ਼ਨਲ ਐਕਸੀਲੈਂਸ ਐਵਾਰਡ

ਹੁਸ਼ਿਆਰਪੁਰ, 19 ਜੂਨ (ਸਤਵਿੰਦਰ ਸਿੰਘ) – ਸਰਕਾਰੀ ਫੂਡ ਕਰਾਫਟ ਇੰਸਟੀਚਿਊਟ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਵਲੋ ਫੂਟ ਪ੍ਰੋਡਕਸ਼ਨ, ਬੇਕਰੀ ਐਂਡ ਕਨਫੈਕਸ਼ਨਰੀ, ਫੂਡ ਐਂਡ ਬੈਵਰੇਜ਼ ਸਰਵਿਜ਼ਜ, ਫਰਾਂਟ ਆਫਿਸ ਅਪ੍ਰੇਸ਼ਨ ਅਤੇ ਹਾਊਸ ਕੀਪਿੰਗ ਦੇ ਕੋਰਸ ਸਫਲਤਾ ਪੂਰਵਕ ਕਰਾਉਣ ਲਈ ਭਾਰਤ ਸਰਕਾਰ ਵਲੋ ਇਸ ਸਾਲ 2015 ਵਿਚ ਨੈਸ਼ਨਲ ਐਕਸੀਲੈਸ ਅਵਾਰਡ ਅਤੇ ਸਰਵਸ੍ਰੇਸ਼ਠ ਇੰਸਟੀਚਿਊਟ ਵਜੋਂ ਨਿਵਾਜਿਆ ਗਿਆ ਹੈ ।ਫੂਡ ਕਰਾਫਟ ਇੰਸਟੀਚਿਊਟ ਦੇ ਪ੍ਰਿਸੀਪਲ ਨਵਦੀਪ ਸ਼ਰਮਾਂ …

Read More »

ਨਗਰ ਨਿਗਮ ਦੇ ਸਾਰੇ ਵਾਰਡਾਂ ‘ਚ ਬਿਨਾਂ ਭੇਦ ਭਾਵ ਦੇ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ – ਮੇਅਰ ਸ਼ਿਵ ਸੂਦ

ਹੁਸ਼ਿਆਰਪੁਰ, 19 ਜੂਨ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਦੇ ਸਾਰੇ ਵਾਰਡਾਂ ਵਿਚ ਸੜਕਾਂ ਦੇ ਨਵ-ਨਿਰਮਾਣ, ਗਲੀਆਂ ਅਤੇ ਨਾਲੀਆਂ ਦੇ ਮੁਰੰਮਤ ਦਾ ਕੰਮ ਬਿਨਾਂ ਭੇਦ ਭਾਵ ਦੇ ਕੀਤਾ ਜਾ ਰਿਹਾ ਹੈ। ਇਹ ਵਿਚਾਰ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਨੇ ਮੁਹੱਲਾ ਦੇਵ ਨਗਰ ਵਿਖੇ ਗਲੀਆਂ ਨੂੰ ਪ੍ਰੀ-ਮਿਕਸ ਪਾ ਕੇ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਪ੍ਰਗਟ ਕੀਤੇ।ਉੋਹਨਾਂ ਦੱਸਿਆ ਕਿ …

Read More »

ਪੀ.ਐੱਨ.ਬੀ ਮੈਟਲਾਈਫ ਇੰਸ਼ੋਰੈਂਸ ਕੰਪਨੀ ਵੱਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ

ਹੁਸ਼ਿਆਰਪੁਰ, 19 ਜੂਨ (ਸਤਵਿੰਦਰ ਸਿੰਘ) – ਸ਼ਹੀਦਾਂ ਦੇ ਸਿਰਤਾਜ ਤੇ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੀ.ਐੱਨ.ਬੀ.ਮੈਟਲਾਈਫ ਇੰਸ਼ੋਰੈਂਸ ਕੰਪਨੀ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਬ੍ਰਾਂਚ ਹੈੱਡ ਮੁਨੀਰ ਨਜ਼ਰ ਦੀ ਯੋਗ ਅਗਵਾਈ ਹੇਠ ਸਥਾਨਕ ਸੁਤਿਹਰੀ ਰੋਡ ਵਿਖੇ ਲਗਾਈ ਗਈ।ਇਸ ਮੌਕੇ ਵਿਸ਼ੇਸ਼ ਤੌਰ ‘ਤੇ ਦਿਨਕਰ ਚੋਪੜਾ ਰਿਜ਼ਨਲ ਹੈੱਡ ਪੰਜਾਬ, ਮੁਨੀਰ …

Read More »

ਅੰਮ੍ਰਿਤਸਰ ਹਵਾਈ ਅੱਡੇ ਦੇ ਅੱਛੇ ਦਿਨ ਲਿਆਉਣ ਲਈ ਅਕਾਲੀ ਭਾਜਪਾ ਆਗੂ ਅੱਗੇ ਆਉਣ- ਗੁਮਟਾਲਾ

ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ ਬਿਊਰੋ) – ਕੇਂਦਰ ਵਿਚ ਮੋਦੀ ਸਰਕਾਰ ਅੱਛੇ ਦਿਨ ਲਿਆਉਣ ਦੇ ਵਾਅਦੇ ਨਾਲ ਸਤਾ ਵਿਚ ਆਈ ਸੀ ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਸ੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਹਵਾਈ ਅੱਡੇ ਦੇ ਅੱਛੇ ਦਿਨ ਨਹੀਂ ਆਏ। ਜਦ ਪਿਛਲੀ ਸਰਕਾਰ ਨੇ ਇੱਥੋਂ ਅੰਮ੍ਰਿਤਸਰ-ਬ੍ਰਮਿੰਘਮ ਉਡਾਣ ਅਤੇ ਅੰਮ੍ਰਿਤਸਰਲੰਡਨ-ਟੋਰਾਂਟੋ ਉਡਾਣ ਬੰਦ ਕੀਤੀਆਂ ਗਈਆਂ ਸਨ ਤਾਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ …

Read More »

ਕਮਿਸ਼ਨਰ ਆਯੂਸ਼ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਸਮਾਗਮ ਦੇ ਅਗੇਤੇ ਪ੍ਰਬੰਧਾਂ ਦਾ ਲਿਆ ਜ਼ਾਇਜਾ

ਅੰਮ੍ਰਿਤਸਰ, 19 ਜੂਨ (ਗੁਰਚਰਨ ਸਿੰਘ) – ਪੰਜਾਬ ਸਰਕਾਰ ਵੱਲੋਂ 21 ਜੂਨ ਨੂੰ ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਮਾਗਮ ਦੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਪ੍ਰਬੰਧਾਂ ਦਾ ਸ੍ਰੀ ਹੁਸਨ ਲਾਲ ਕਮਿਸ਼ਨਰ ਆਯੂਸ਼ ਵੱਲੋਂ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਅਤੇ ਕਿਹਾ ਕਿ ਇਸ ਸਮਾਗਮ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ …

Read More »

ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਕਮਰ ਅਹਿਮਦ ਨੇ ਦਿੱਲੀ ਕਮੇਟੀ ਦੇ ਕਾਰਜਾਂ ਦੀ ਕੀਤੀ ਸ਼ਲਾਘਾ

ਨਵੀਂ ਦਿੱਲੀ, 19 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਤਿੰਨ ਦਿਨੀ ਭਵਿੱਖ ਸਲਾਹ ਮੇਲੇ ਵਿੱਚ ਅੱਜ ਦਿੱਲੀ ਘੱਟ ਗਿਣਤੀ ਕਮੀਸ਼ਨ ਦੇ ਚੇਅਰਮੈਨ ਕਮਰ ਅਹਿਮਦ ਨੇ ਘੱਟ ਗਿਣਤੀ ਕੌਮਾ ਦੇ ਬੱਚਿਆਂ ਨੂੰ ਸਰਕਾਰੀ ਫੀਸ ਮਾਫੀ ਤੇ ਵਜੀਫਾ ਸਕੀਮਾ ਦੀ ਜਾਣਕਾਰੀ ਦੇਣ ਵਾਸਤੇ ਸਰਕਾਰ ਅਤੇ ਦਿੱਲੀ ਕਮੇਟੀ ਵੱਲੋਂ ਲਗਾਏ ਗਏ ਸਟਾਲਾਂ ਦਾ ਵੀ ਦੌਰਾ ਕੀਤਾ। …

Read More »

ਦਿੱਲੀ ਕਮੇਟੀ ਵੱਲੋਂ ਆਨੰਦਪੁਰ ਸਾਹਿਬ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਭੇਜੀ ਗਈ ਵਿਸ਼ੇਸ਼ ਟ੍ਰੇਨ

ਨਵੀਂ ਦਿੱਲੀ, 19 ਜੂਨ (ਅੰਮ੍ਰਿਤ ਲਾਲ ਮੰਨਣ) – ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਦੇ 350 ਸਾਲਾਂ ਸਮਾਗਮਾ ਵਿੱਚ ਹਿੱਸਾ ਲੈਣ ਲਈ ਦਿੱਲੀ ਤੋਂ 1530 ਯਾਤਰੂਆਂ ਦਾ ਜਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਗਿਆ ਹੈ। ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਸਫਦਰਜੰਗ ਸਟੇਸ਼ਨ ਤੋਂ ਇਸ ਵਿਸ਼ੇਸ਼ ਟ੍ਰੇਨ ਨੂੰ ਦੇਰ ਰਾਤ ਰਵਾਨਾ ਕਰਦੇ ਹੋਏ ਯਾਤਰੂਆਂ ਦੀ ਚੰਗੀ ਯਾਤਰਾ …

Read More »

Chhina thanks Jaitley, CM for IIM in Amritsar

Says the national project will usher new era of development Amritsar, June 19 (Dharmendra Singh Rataul) – Bhartitya Janata Party (BJP) state vice-president Rajinder Mohan Singh Chhina today thanked Union Finance Minister Arun Jaitley and chief minister Parkash Singh Badal for setting up of Indian Institute of Management (IIM) in the city. He said it is encouraging that the national …

Read More »