Wednesday, November 25, 2026

Daily Archives: June 19, 2015

ਆਈ. ਆਈ. ਐਮ ਗੁਰੂ ਨਗਰੀ ਵਿੱਚ ਸਥਾਪਿਤ ਕਰਨ ‘ਤੇ ਸ: ਛੀਨਾ ਨੇ ਜੇਤਲੀ ਤੇ ਬਾਦਲ ਦਾ ਕੀਤਾ ਧੰਨਵਾਦ

ਇਲਾਕਾ ਨਿਵਾਸੀਆਂ ਲਈ ਆਈ. ਆਈ. ਐਮ. ਹੋਵੇਗੀ ਸੰਜੀਵਨੀ ਬੂਟੀ – ਸ: ਛੀਨਾ ਅੰਮ੍ਰਿਤਸਰ, 19 ਜੂਨ (ਪ੍ਰੀਤਮ ਸਿੰਘ) – ਗੁਰੂ ਨਗਰੀ ਦੇ ਸਥਾਨਕ ਮਾਨਾਂਵਾਲਾ ਵਿੱਚ ਭਾਰਤੀ ਇੰਸਟੀਚਿਊਟ ਆਫ਼ ਮੈਨੇਜ਼ਮੈਂਟ (ਆਈ. ਆਈ. ਐੱਮ.) ਦੀ ਸਥਾਪਨਾ ਕੀਤੇ ਜਾਣ ‘ਤੇ ਅੱਜ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਅਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਸ: ਰਜਿੰਦਰ ਮੋਹਨ …

Read More »

ਵਿੱਦਿਆ ਵੀ ਕਮਾਲ, ਨਾਲ ਸਿੱਖੀ ਦੀ ਸੰਭਾਲ ਐਵਾਰਡ ਦਿੱਤੇ ਗਏ

ਉੱਚ ਪਦਵੀ ‘ਤੇ ਪਹੁੰਚ ਕੇ ਵੀ ਸਿੱਖੀ ਸੰਭਾਲਣ ਵਾਲੇ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਜਿਆਦਾ ਖੁਸ਼ੀ ਮਿਲਦੀ ਹੈ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 19 ਜੂਨ (ਪ੍ਰੀਤਮ ਸਿੰਘ) – 350 ਸਾਲ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਥਾਪਨਾ ਦਿਵਸ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਗੁਰਮਤਿ ਸਮਾਗਮ …

Read More »

ਨਹੀ ਬਹੁੜੀ ਸਰਕਾਰ ਤਾਂ ਦੁਖੀ ਧਰਮਪੁਰਾ ਵਾਸੀਆਂ ਆਪ ਅਰੰਭੇ ਉਪਰਾਲੇ

ਬਟਾਲਾ, 19 ਜੂਨ (ਨਰਿੰਦਰ ਬਰਨਾਲ) – ਬਟਾਲਾ ਸਹਿਰ ਦੀ ਮਸ਼ਹੂਰ ਕਲੌਨੀ ਧਰਮ ਪੁਰਾ ਵਿਖੇ ਜੇਕਰ ਸੀਵਰੇਜ ਦੀ ਵਿਵਸਥਾ ਨੂੰ ਵੇਖਿਆ ਜਾਵੇ ਤਾਂ ਹਰ ਪਾਸੇ ਲੀਕ ਹੋਏ ਸੀਵਰੇਜ ਆਪ ਦਾ ਸਵਾਗਤ ਕਰਨਗੇ।ਈ.ਐਸ.ਆਈ ਡਿਸਪੈਂਸਰੀ ਤੇ ਸਰਕਾਰੀ ਹਸਪਤਾਲ ਦੇ ਬਾਹਰਵਾਰ ਵਿਵੱਸਥਾ ਇਸ ਤਰ੍ਹਾਂ ਦੀ ਹੈ ਕਿ ਦੁਕਾਨਾਂ ਵਾਲੇ ਨਿੱਤ ਹੀ ਕਮੇਟੀ ਘਰ ਵਿੱਚ ਲਿਖਤੀ ਸ਼ਿਕਾਇਤਾਂ ਕਰਕੇ ਹਾਰ ਚੁੱਕੇ ਹਨ, ਪਰ ਦਿਨ-ਬ-ਦਿਨ ਕਾਲੌਨੀ ਦੇ …

Read More »

Badal sahib introduced the concept of ‘Blood Money’ in Punjab – Aujla

Demanded probe  from sitting or retired judge of High Court Amritsar,  Jun19 (Punjab Post Bureau) – While commenting on the encounter of Akali leader in Verka, DCC (R) Amritsar president Gurjeet Singh Aujla said that this encounter has shown the actual state of affairs in Punjab. He said that Mukha was an Akali leader but first he was a human …

Read More »

ARUN JAITLEY HOPEFUL OF INDIA OVERTAKING CHINA IN ECONOMIC GROWTH

Harjap Singh Aujla New York: June 17, 2015           A reception was held in honor of Mr. Arun Jaitley Union Minister of Finance and Information and Broadcasting Government of India on the evening of Wednesday June 17, 2015 in the Five Star Banquet Hall in Long Island City section of Queens Borough of New York City. …

Read More »

ਪੀ.ਐਚ.ਸੀ ਵਲਟੋਹਾ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ

ਪੱਟੀ, 18 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਸਿਵਲ ਸਰਜਨ ਤਰਨ ਤਾਰਨ ਡਾ. ਵਰਿੰਦਰਾ ਸਿੰਘ ਅਤੇ ਜਿਲ੍ਹਾ ਮਲੇਰੀਆ ਅਫਸਰ ਤਰਨਤਾਰਨ ਦੇ ਦਿਸ਼ਾ ਨਿਰਦੇਸ਼ ਹੇਠ ਪੀ.ਐਚ.ਸੀ ਰਾਜੋਕੇ, ਖੇਮਕਰਨ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਮਿੰਨੀ ਪੀ.ਐਚ.ਸੀ. ਵਲਟੋਹਾ ਦੇ ਮੈਡੀਕਲ ਅਫਸਰ ਡਾ. ਸਪਨਾ ਰਾਜ ਦੀ ਦੇਖ ਰੇਖ ਹੇਠ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਸੰਬੋਧਨ ਕਰਦਿਆਂ ਡਾ. ਸਪਨਾ ਰਾਜ ਨੇ …

Read More »

ਮੈਗੀ ਵਾਂਗ ਨਸ਼ਿਆਂ ‘ਤੇ ਵੀ ਲਗਾਈ ਜਾਵੇ ਮੁਕੰਮਲ ਪਾਬੰਦੀ – ਸਰਪੰਚ ਦਿਓਲ

ਪੱਟੀ, 18 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਸਮਾਜ ਸੇਵਕ ਅਤੇ ਸਰਪੰਚ ਕਾਰਜ ਸਿੰਘ ਦਿਓਲ ਨੇ ਕਿਹਾ ਹੈ ਕਿ ਮੈਗੀ ‘ਤੇ ਪਾਬੰਦੀ ਲਗਾਉਣਾ ਕੋਈ ਮਾੜੀ ਗੱਲ ਨਹੀ ਹੈ। ਪਰ ਜਦੋ ਨਸ਼ਿਆਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਅੱਖਾਂ ਕਿਉ ਬੰਦ ਕਰ ਲੈਂਦੀ ਹੈ। ਕੀ ਨਸ਼ੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀ ਕਰਦੇ। ਇੱਕ ਪਾਸੇ ਤਾਂ ਸਰਕਾਰ ਨਸ਼ਿਆਂ ਵਿਰੁੱਧ …

Read More »