ਨਵੀਂ ਦਿੱਲੀ, 16 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਮੈਗਾ ਜਾੱਬ ਫੇਅਰ 2015 ਆਯੋਜਿਤ ਕੀਤਾ ਗਿਆ। ਕਮੇਟੀ ਦੇ ਤਕਨੀਕੀ ਅਦਾਰੇ ਗੁਰ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲਾਜੀ ਵਿੱਖੇ ਲਗਾਏ ਗਏ ਇਸ ਨੌਕਰੀ ਮੇਲੇ ਵਿੱਚ 2300 ਨੌਕਰੀ ਦੇ ਚਾਹਵਾਨ ਲੋਕਾਂ ਵੱਲੋਂ ਪਹੁੰਚ ਕੀਤੀ ਗਈ।ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਸਿੰਘ ਚੱਢਾ ਅਤੇ ਕਾਰਜਕਾਰੀ …
Read More »Daily Archives: July 17, 2015
ਜਨਮ ਦਿਨ ਮੁਬਾਰਕ : ਨਵਜੋਤ ਸਿੰਘ ਢਿੱਲੋ
ਜਨਮ ਦਿਨ ਮੁਬਾਰਕ : ਨਵਜੋਤ ਸਿੰਘ ਢਿੱਲੋ ਪਿਤਾ ਅਵਤਾਰ ਸਿੰਘ ਢਿੱਲੋ ਮਾਤਾ ਮਲਕੀਤ ਕੌਰ ਢਿੱਲੋ ਨਿਵਾਸੀ : ਪੱਟੀ ਜ਼ਿਲਾ ਤਰਨਤਾਰਨ
Read More »ਵਰਲਡ ਸਮਰ ਸਪੈਸ਼ਲ ਓਲੰਪਿਕ ਗੇਮਜ਼-2015 ਲਈ ਪੰਜਾਬ ਦੇ 10 ਮੈਂਬਰੀ ਖੇਡ ਦਲ ਨੂੰ ਖੰਨਾ ਨੇ ਕੀਤਾ ਰਵਾਨਾ
17 ਜੁਲਾਈ, (ਹੁਸ਼ਿਆਰਪੁਰ) ਸਤਵਿੰਦਰ ਸਿੰਘ – ਯੂ.ਐਸ.ਏ. ਵਿਖੇ 25 ਜੁਲਾਈ ਤੋਂ 2 ਅਗਸਤ ਤੱਕ ਹੋਣ ਜਾ ਰਹੀਆਂ ਵਰਲਡ ਸਮਰ ਸਪੈਸ਼ਲ ਓਲੰਪਿਕ ਗੇਮਜ਼-2015 ‘ਚ ਭਾਗ ਲੈਣ ਵਾਲੇ ਪੰਜਾਬ ਦੇ 8 ਖਿਡਾਰੀਆਂ ਤੇ 2 ਕੋਚਾਂ ਦੇ ਖੇਡ ਦਲ ਨੂੰ ਅੱਜ ਇਥੋਂ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਵੱਲੋਂ ਇਨ੍ਹਾਂ ਪ੍ਰਸਿੱਧ ਖੇਡਾਂ ਲਈ ਰਵਾਨਾ ਕੀਤਾ ਗਿਆ। ਇਸ ਸਬੰਧੀ ਸਪੈਸ਼ਲ ਓਲੰਪਿਕ ਦੇ ਸਟੇਟ …
Read More »ਜ਼ਿਲ੍ਹੇ ਦੇ ਕੁੱਲ 1449 ਪਿੰਡਾਂ ਵਿੱਚੋੋਂ 1444 ਦਾ ਜ਼ਮੀਨੀ ਰਿਕਾਰਡ ਹੋਇਆ ਕੰਪਿਊਟਰਾਈਜ਼ਡ: ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 16 ਜੁਲਾਈ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵੱਲੋੋਂ ਲੋਕਾਂ ਖਾਸਕਰ ਕਿਸਾਨਾਂ ਨੂੰ ਜ਼ਮੀਨੀ ਰਿਕਾਰਡ ਨਾਲ ਸਬੰਧਤ ਇੰਤਕਾਲ, ਗਿਰਦਾਵਰੀ , ਜਮਾਂਬੰਦੀ , ਨਿਸ਼ਾਨਦੇਈ ਦੀਆਂ ਕੰਪਿਊਟਰਾਈਜ਼ਡ ਨਕਲਾਂ ਵਾਜ਼ਿਬ ਕੀਮਤਾਂ ‘ਤੇ ਮੁਹੱਈਆ ਕਰਵਾਉਣ ਲਈ ਚਲਾਏ ਜਾ ਰਹੇ ਫਰਦ ਕੇੇਂਦਰਾਂ ਨੂੰ ਲੋਕਪੱਖੀ ਤੇ ਉਸਾਰੂ ਕਦਮ ਆਖਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਦਾ 100 ਫੀਸਦ ਜ਼ਮੀਨੀ ਰਿਕਾਰਡ ਜਲਦ …
Read More »ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਵਿਖੇ ਸਾਉਣ ਦੀ ਸੰਗਰਾਂਦ ਮੌਕੇ ਵਿਸ਼ੇਸ਼ ਸਮਾਗਮ
ਹੁਸ਼ਿਆਰਪੁਰ, 16 ਜੁਲਾਈ (ਸਤਵਿੰਦਰ ਸਿੰਘ) – ਸਾਉਣ ਮਹੀਨੇ ਦੀ ਸੰਗਰਾਂਦ ਮੌਕੇ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਜੁੱਗੋ-ਜੁੱਗ ਅੱਟਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਛੱਤਰ-ਛਾਇਆ ਹੇਠ ਵਿਸ਼ੇਸ਼ ਗੁਰਮਤਿ ਕੀਰਤਨ ਸਮਾਗਮ ਸਜਾਏ ਗਏ।ਇਸ ਮੌਕੇ ਪੰਥ ਪ੍ਰਸਿੱਧ ਕੀਰਤਨੀਏ ਬੀਬੀ ਮਨਦੀਪ ਕੌਰ ਖਾਲਸਾ ਲੁਧਿਆਣਾ ਅਤੇ ਭਾਈ ਸੁਰਿੰਦਰ ਪਾਲ ਸਿੰਘ ਹਜ਼ੂਰੀ …
Read More »ਪੰਜਾਬ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰੇ ਬੰਦ ਵਕੀਲ ਨਵੀਨ ਜੈਰਥ
ਹੁਸ਼ਿਆਰਪੁਰ, 16 ਜੁਲਾਈ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਨਾਰ ਨੂੰ ਉੱਚਾ ਕਰਨ ਲਈ ਦਾਅਵੇ ਤਾਂ ਵੱਡੇ ਵੱਡੇ ਕੀਤੇ ਜਾਂਦੇ ਹਨ ਪਰ ਅਸਲੀਅਤ ਕੁੱਝ ਹੋਰ ਹੀ ਹੈ । ਅਜਿਹੇ ਹੀ ਮਾੜੇ ਹਾਲਾਤ ਪਿੰਡ ਅੱਜੋਵਾਲ ਦੇ ਸਰਕਾਰੀ ਸਕੂਲ ਦੇ ਸਾਇੰਸ ਵਿਭਾਗ ਦਾ ਹੈ ਜਿੱਥੇ ਪਿਛਲ ੇਕਈ ਦਿਨਾਂ ਤੋਂ ਭੌਤਿਕ ਵਿਗਿਆਨ ਪੜਾਉਣ ਵਾਸਤੇ ਕੋਈ ਅਧਿਆਪਕ ਨਹੀਂੰ ਹੈ।ਇਹ …
Read More »ਸ੍ਰੀ ਗੁਰੂ ਰਾਮਦਾਸ ਸੇਵਕ ਸਭਾ ਵੱਲੋਂ ਖੂਨ ਦਾਨ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 15 ਜੁਲਾਈ (ਗੁਰਚਰਨ ਸਿੰਘ)- ਸ੍ਰੀ ਗੁਰੂ ਰਾਮਦਾਸ ਸੇਵਕ ਸਭਾ ਵੱਲੋਂ ਸ੍ਰੀ ਗੁਰੂ ਰਾਮਦਾਸ ਨਿਵਾਸ ਨੇੜੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿਵਲ ਹਸਪਤਾਲ ਦੇ ਬੱਲਡ ਬੈਂਕ ਦੇ ਇੰਚਾਰਜ ਡਾ. ਅਰੁਣ ਕੁਮਾਰ ਅਤੇ ਗੁਰੂ ਨਾਨਕ ਹਸਪਤਾਲ ਬੱਲਡ ਬੈਂਕ ਦੇ ਇੰਚਾਰਜ ਡਾ. ਨੀਰਜ ਸ਼ਰਮਾ ਤੇ ਡਾ. ਰੇਨੂ ਸ਼ਰਮਾ ਦੀ ਦੇਖ ਰੇਖ ਹੇਠ ਖੂਨਦਾਨ ਕੈਪ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਮਿਆਰੀ ਸਿਖਿਆ ਅਤੇ ਖੋਜ ਲਈ ਵਚਨਬੱਧ ਪ੍ਰੋ. ਬਰਾੜ
ਅੰਮ੍ਰਿਤਸਰ,16 ਜੁਲਾਈ (ਚਰਨਜੀਤ ਸਿੰਘ ਛੀਨਾ) – ਮਿਆਰੀ ਖੋਜ ਅਤੇ ਸਿਖਿਆ, ਵਿਤੀ ਮਜ਼ਬੂਤੀ, ਅੰਤਰਰਾਸ਼ਟਰੀ ਪੱਧਰ ਦੇ ਸਿਲੇਬਸ ਬਣਾਉਣ ਤੋਂ ਇਲਾਵਾ ਯੂਨੀਵਰਸਿਟੀ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਦੀ ਸਿਹਤ ਸਬੰਧੀ ਸਹੂਲਤਾਂ ਨੂੰ ਹੋਰ ਮਜਬੂਤ ਕਰਨਾ ਯੂਨੀਵਰਸਿਟੀ ਦੇ ਅਗਲੇ ਤਿੰਨ ਸਾਲ ਦੇ ਏਜੰਡੇ ਵਿਚ ਸ਼ਾਮਿਲ ਹੋਵੇਗਾ। ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਨੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵਜੋਂ ਛੇ …
Read More »ਮਿਸ਼ਨ ਇੰਦਰ ਧੁਨਸ਼ ਦਾ ਦੂਜਾ ਪੜਾਅ ਖ਼ਤਮ
ਪੀ.ਐਚ.ਸੀ ਜੰਡਵਾਲਾ ਭੀਮੇਸ਼ਾਹ ਵਿਚ 520 ਬੱਚਿਆਂ ਤੇ 93 ਮਾਵਾਂ ਦਾ ਟੀਕਾਕਰਨ ਫਾਜਿਲਕਾ, 16 ਜੁਲਾਈ (ਵਿਨੀਤ ਅਰੋੜਾ) -ਭਾਰਤ ਸਰਕਾਰ ਵੱਲੋਂ ਮਿਸ਼ਨ ਇੰਦਰ ਧੁਨਸ਼ ਤਹਿਤ ਦੂਜੇ ਪੜਾਅ ਅਧੀਨ ਸਿਵਲ ਸਰਜਨ ਡਾ. ਵਾਈ ਕੇ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਗਰਭਵਤੀ ਮਾਵਾਂ ਅਤੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕੀਤਾ ਗਿਆ। ਜਿਸ ਤਹਿਤ ਪੀ.ਐਚ.ਸੀ ਜੰਡਵਾਲਾ ਭੀਮੇਸ਼ਾਹ ਵਿਚ 160 ਸ਼ੈਸ਼ਨ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਈ.ਈ ਮਨਵੀਰ …
Read More »ਜ਼ਿਲ੍ਹਾ ਮੈਜਿਸਟ੍ਰੇਟ ਵੱਲੋ ਚਾਈਨਾ ਡੋਰ ਦੀ ਵਰਤੋਂ ‘ਤੇ ਮੁਕੰਮਲ ਪਾਬੰਦੀ ਦੇ ਹੁਕਮ
19 ਜੁਲਾਈ 2015 ਤੋਂ 18 ਦਸੰਬਰ 2015 ਤੱਕ ਲਾਗੂ ਰਹਿਣਗੇ ਹੁਕਮ ਫਾਜਿਲਕਾ, 16 ਜੁਲਾਈ (ਵਿਨੀਤ ਅਰੋੜਾ) -ਜ਼ਿਲ੍ਹਾ ਮੈਜਿਸਟਰੇਟ ਸ. ਰਵਿੰਦਰ ਆਈ.ਏ.ਐਸ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਫਾਜਿਲਕਾ ਦੀ ਹਦੂਦ ਅੰਦਰ ਸਿੰਥੈਟਿਕ/ਪਲਾਸਟਿਕ ਡੋਰ (ਚਾਇਨਾ ਡੋਰ) ਵੇਚਣ, ਵਰਤਣ ਅਤੇ ਸਟੋਰ ਕਰਨ ਤੇ ਪੂਰੀ ਤਰਾਂ ਨਾਲ ਪਾਬੰਦੀ ਲਗਾ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਹ ਹੁਕਮ …
Read More »
Punjab Post Daily Online Newspaper & Print Media