ਅੰਮ੍ਰਿਤਸਰ, 16 ਜੁਲਾਈ (ਪ੍ਰੀਤਮ ਸਿਮਘ) – ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੀ ਆਮਦ ‘ਤੇ ਅਕਾਲੀ ਭਾਜਪਾ ਗਠਜੋੜ ਵੱਲੋਂ ਰਣਜੀਤ ਐਵੀਨਿਊ ਵਿਖੇ ਕਰਵਾਈ ਗਈ ਰੈਲੀ ‘ਚ ਭਾਗ ਲੈਣ ਵਾਸਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਵਾਰਡ ਨੰ. 38, ਗੰਡਾ ਸਿੰਘ ਕਲੋਨੀ ਵਿਕਾਸ ਕਮੇਟੀ ਦੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਰਾਜੂ ਅਤੇ ਉਹਨਾਂ ਦੇ ਨਾਲ ਸ੍ਰ. ਇੰਦਰਬੀਰ …
Read More »Daily Archives: July 17, 2015
ਗੁਰਮਤਿ ਪ੍ਰਚਾਰ ਸੇਵਾ ਲਹਿਰ ਦੇ ਮੁਖੀ ਨੂੰ ਮੁੜ ਕੀਤਾ ਗ੍ਰਿਫ਼ਤਾਰ
ਭਾਈ ਸਾਹਿਬ ਦੀਆਂ ਸਿੱਖ ਕੌਮ ਪ੍ਰਤੀ ਕੀਤੀ ਜਾ ਰਹੀ ਸੇਵਾਵਾਂ ਨੂੰ ਰੋਕਣ ਦੇ ਯਤਨ-ਭਾਈ ਜੋਧਪੁਰ ਸੰਦੌੜ, 16 ਜੁਲਾਈ (ਹਰਮਿੰਦਰ ਸਿੰਘ) – ਦਿਨ ਬਾ ਦਿਨ ਸਿੱਖ ਨੌਜਵਾਨਾਂ ਵਿਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਕਾਰਨ ਸਿੱਖੀ ਵਿਚ ਆ ਰਹੇ ਨਿਘਾਰ ਨੂੰ ਦੁਬਾਰਾ ਸਫਲਤਾ ਪੂਰਵਕ ਪ੍ਰਫੁੱਲਿਤ ਕਰਨ ਦਾ ਯਤਨ ਕਰ ਰਹੀ ਗੁਰਮਤਿ ਵਿਚਾਰਾਂ ਅਤੇ ਦਸਤਾਰ, ਗੱਤਕਾ ਅਤੇ ਗੁਰਬਾਣੀ ਦੀ ਸੰਥਿਆਂ ਦੇ ਸਿਖਲਾਈ ਕੈਂਪਾਂ, …
Read More »ਸੰਤਾਂ ਮਹਾਂਪੁਰਸ਼ਾਂ ਜਾਂ ਸਿਰਮੌਰ ਪ੍ਰਚਾਰਕਾਂ ਵੱਲੋਂ ਬਾਪੂ ਜੀ ਦੀ ਹਮਾਇਤ ਨਾ ਕਰਨਾ ਮੰਦਭਾਗਾ- ਵੀਰ ਮਨਪ੍ਰੀਤ ਸਿੰਘ ਖ਼ਾਲਸਾ
ਸੰਦੌੜ, 16 ਜੁਲਾਈ (ਹਰਮਿੰਦਰ ਸਿੰਘ) – ਸਿੱਖ ਕੌਮ ਦੇ ਬਜ਼ੁਰਗ ਜੋਧੇ ਬਾਪੂ ਸੂਰਤ ਸਿੰਘ ਜੀ ਦੇ ਸੰਘਰਸ਼ ਨੂੰ ਅਣਦੇਖਾ ਕਰ ਕੇ ਸਰਕਾਰਾਂ ਦਾ ਪਾਸਾ ਵੱਟਣਾ ਤਾਂ ਅਤਿ ਨਿੰਦਣਯੋਗ ਹੈ ਹੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਹਿਗੁਰੂ ਪ੍ਰਚਾਰ ਸੇਵਾ ਦਲ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਨੇ ਸੰਦੌੜ ਵਿਖੇ ਬਾਪੂ ਸੂਰਤ ਸਿੰਘ ਦੇ ਪਿੰਡ ਹਸਨਪੁਰ ਤੋ ਵਾਪਸੀ ਦੌਰਾਨ ਉਹਨਾਂ ਦੀ ਨਾਜੁਕ …
Read More »ਸਰਦਾਰ ਜੀ ਫ਼ਿਲਮ ‘ਚ ਤਾਂਤਰਿਕ ਦੀ ਭੂਮਿਕਾ ਨਿਭਾਉਣਾ ਸਿੱਖ ਸਿਧਾਂਤਾਂ ਦੇ ਉਲਟ-ਲੱਖਾ ਸਿੰਘ ਚੂਹੜਚੱਕ
ਸੰਦੌੜ, 16 ਜੁਲਾਈ (ਹਰਮਿੰਦਰ ਸਿੰਘ) – ਪੰਜਾਬੀ ਫ਼ਿਲਮ ਸਰਦਾਰ ਜੀ ਦੇ ਨਿਰਮਾਤਾ ਰੋਹਿਤ ਜੁਗਰਾਜ ਅਤੇ ਮੁੱਖ ਭੂਮਿਕਾ ਨਿਭਾਉਣ ਵਾਲਾ ਕਿਰਦਾਰ ਦਲਜੀਤ ਸਿੰਘ ਦੁਸਾਂਝ ਸਮੇਤ ਸਮੂਹ ਕਲਾਕਾਰਾਂ ਵੱਲੋਂ ਪੰਜਾਬੀ ਸਰਦਾਰ ਦਾ ਅਕਸ ਇੱਕ ਤਾਂਤਰਿਕ ਅਤੇ ਰੋਮਾਂਸ ਨਾਲ ਭਰਿਆ ਦਿਖਾ ਕੇ ਗੁਰਮਤਿ ਤੋਂ ਉਲਟ ਅਤੇ ਪੰਜਾਬੀਅਤ ਨੂੰ ਬਦਨਾਮ ਕਰਨਾ ਅਤਿ ਨਿੰਦਣਯੋਗ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਧਾਰਮਿਕ ਗੀਤਕਾਰ ਲੱਖਾ ਸਿੰਘ ਚੂਹੜਚੱਕ …
Read More »ਮੁਸਲਿਮ ਭਾਈਚਾਰੇ ਦਾ ਪਿੰਡ ਮਾਹਮਦਪੁਰ ਵਿਖੇ 28ਵਾਂ ਰੋਜ਼ਾ ਖੁਲ੍ਹਵਾਇਆ
ਸੰਦੌੜ, 16 ਜੁਲਾਈ (ਹਰਮਿੰਦਰ ਸਿੰਘ) – ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹੋਏ ਨੇੜਲੇ ਪਿੰਡ ਅਲੀਪੁਰ ਖ਼ਾਲਸਾ ਵਿਖੇ ਮੁਸਲਿਮ ਭਾਈਚਾਰੇ ਦੇ ਪਵਿੱਤਰ 28ਵੇ ਰੋਜ਼ੇ ਦਾ ਦਿਹਾੜਾ ਸਮੂਹ ਗਰਾਮ ਪੰਚਾਇਤ ਅਲੀਪੁਰ ਖ਼ਾਲਸਾ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਸਜਿਦ ਮਾਹਮਦ ਪੁਰ ਵਿਖੇ ਖੁਲ੍ਹਵਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਤੇ ਵਾਹਿਗੁਰੂ ਪ੍ਰਚਾਰ ਸੇਵਾ ਦਲ ਦੇ ਮੁੱਖ ਸੇਵਾਦਾਰ …
Read More »BBK DAV College for Women Ms. Chahat Maheshwari stood 1st in B.Sc. Eco.-VI Sem.
Amritsar, July 16 (Punjab Post Bureau) – Chahat Maheshwari, student of BBK College for Women of B.Sc. Economics Sem. VI made the college feel proud by winning First position in the University examination held in May 2015 by scoring 1876 out of 2400 marks. Principal Dr. (Mrs.) Neelam Kamra felicitated the student and motivated her to maintain the good …
Read More »ਥਿਊਰੀ ਐਂਡ ਪ੍ਰੈਕਟੀਕਲ’ ਬਾਰੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ
ਬਠਿੰਡਾ, 16 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ‘ਬੇਸਿਕਸ ਆਫ਼ ਸਟੇਟਿਸਟੀਕਲ ਪ੍ਰੋਡਕਟ ਐਂਡ ਸੋਸ਼ਲ ਸਰਵਿਸਜ਼ (ਐਸ.ਪੀ.ਐਸ.ਐਸ)-ਥਿਊਰੀ ਐਂਡ ਪ੍ਰੈਕਟੀਕਲ’ ਬਾਰੇ ਸੰਸਥਾ ਦੀ ਫੈਕਲਟੀ ਲਈ ਇੱਕ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ, ਤਲਵੰਡੀ ਸਾਬੋ ਦੇ ਯੂਨੀਵਰਸਿਟੀ ਸਕੂਲ ਆਫ਼ ਬਿਜ਼ਨਿਸ ਤੋਂ ਡਾ. ਵਿਕਾਸਦੀਪ ਅਤੇ ਡਾ. ਦਿਆਲ ਭਟਨਾਗਰ ਨੇ ਮਾਹਿਰਾਂ ਵਜੋਂ ਇਸ …
Read More »’ਮਿਸ਼ਨ ਇੰਦਰ ਧਨੁਸ਼’ ਤਹਿਤ ਟੀਕਾਕਰਣ ਸੈਸ਼ਨ ਆਯੋਜਿਤ
ਬਠਿੰਡਾ, 16 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਸੰਪੂਰਣ ਟੀਕਾਕਰਣ ਸਬੰਧੀ ਸ਼ੁਰੂ ਕੀਤੇ ਗਏ ‘ਮਿਸ਼ਨ ਇੰਦਰਧਨੁਸ਼’ ਤਹਿਤ ਬਲਾਕ ਨਥਾਣਾ ਵਿਖੇ ਸਨਿੀਅਰ ਮੈਡੀਕਲ ਅਫਸਰ ਨਥਾਣਾ ਡਾ. ਕੁੰਦਨ ਕੁਮਾਰ ਪਾਲ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਤੇ ਟੀਕਾਕਰਣ …
Read More »ਸਰਕਾਰੀ ਹਾਈ ਸਕੂਲ ਚਾਹਲਕਲਾਂ ਵਿਖੇ ਵਧੀਆਂ ਸੇਵਾਵਾਂ ਬਦਲੇ ਸੁਮਨ ਬਾਲਾ ਦਾ ਸਨਮਾਨ
ਸਕੂਲ ਵਿਅਿਾਰਥੀਆਂ ਵੱਲੋ ਸੱਭਿਆਚਾਰਕ ਦੌਰਾਨ ਸਕਿੱਟਾਂ,ਗਿੱਧਾ ਤੇ ਕਵਿਤਾਂਵਾਂ ਨੂੰ ਸੁਚੱਜੇ ਢੰਗ ਨਾਲ ਪੇਸ਼ ਕੀਤਾ ਬਟਾਲਾ, 16 ਜੁਲਾਈ (ਨਰਿੰਦਰ ਸਿੰਘ ਬਰਨਾਲ) – ਸਿਖਿਆ ਵਿਭਾਗ ਪੰਜਾਬ ਤੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਦੇ ਹੁਕਮਾ ਦੀ ਤਾਮੀਲ ਕਰਦਿਆਂ ਸ੍ਰੀ ਮਤੀ ਸੁਮਨ ਬਾਲਾ ਅੰਗਰੇਜ਼ੀ ਅਧਿਆਪਕਾ ਦੀ ਬਦਲੀ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਦੇ ਬਦਲੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ (ਮੁੰਡੇ) ਬਟਾਲਾ ਵਿਖੇ ਹੋ ਗਈ ਸੀ। …
Read More »
Punjab Post Daily Online Newspaper & Print Media