Wednesday, November 25, 2026

Monthly Archives: July 2015

ਗੀਤਾ ਮੰਦਿਰ ਪੱਟੀ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ

ਪੱਟੀ, 23 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲ) – ਵਿਆਸ ਪੂਰਨਿਮਾ ਮਹਾਂਉਤਸਵ ਅਤੇ ਬ੍ਰਹਮਲੀਨ ਸਵਾਮੀ ਗੀਤਾਨੰਦ ਜੀ ਮਹਾਰਾਜ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਸ੍ਰੀ ਆਖੰਡ ਵਿਸ਼ੰਭਰ ਗੀਤਾ ਮੰਦਰ ਪੱਟੀ ਵਿਖੇ 24 ਜੁਲਾਈ ਤੋਂ 26 ਜੁਲਾਈ ਤੱਕ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਦੀਨਸ਼ੀਨ ਸਵਾਮੀ ਕੌਸ਼ਲਿੰਦਰ ਜੀ ਮਹਾਰਾਜ ਨੇ ਪੱਤਰਕਾਰਾਂ ਨੂੰ ਦੱਸਿਆ …

Read More »

ਸੜਕ ਦੇ ਟੋਇਆਂ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਮਲਬਾ ਸੁਟਵਾ ਕੇ ਪੂਰੇ ਟੋਏ

ਵਿਕਾਸ ਦੇ ਖੋਖਲੇ ਦਾਅਵਿਆਂ ਦੀ ਨਿਕਲ ਰਹੀ ਹੈ ਹਵਾ – ਗਿੱਲ, ਭੁੱਲਰ ਪੱਟੀ, 23 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲ) – ਨਗਰ ਕੌਂਸਲ ਪੱਟੀ ਵੱਲੋਂ ਸ਼ਹਿਰ ਦੇ ਵਿਕਾਸ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਾਰੇ ਦਾਅਵੇ ਹਾਲ ਹੀ ਵਿੱਚ ਪਏ ਇੱਕ ਦੋ ਮੀਂਹਾਂ ਨੇ ਹੀ ਖੋਖਲੇ ਸਾਬਿਤ ਕਰ ਦਿੱਤੇ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ …

Read More »

ਆਮ ਆਦਮੀ ਪਾਰਟੀ ਪੰਜਾਬ ਚੋਂ ਭ੍ਰਿਸ਼ਟਾਚਾਰ ਤੇ ਨਸ਼ੇ ਖਤਮ ਕਰਨ ਲਈ ਯਤਨਸ਼ੀਲ – ਮਹਾਂਵੀਰ ਸਿੰਘ ਗਿੱਲ

ਪੱਟੀ, 23 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲ) – ਆਮ ਆਦਮੀ ਪਾਰਟੀ ਵੱਲੋਂ ਮਿਸ਼ਨ 2017 ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਪੱਟੀ ਅੰਦਰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੁੂ ਕਰਵਾ ਕੇ ਪਾਰਟੀ ਨਾਲ ਜੋੜਿਆ ਜਾ ਰਿਹਾ, ਜਿਸ ਤਹਿਤ ਵਾਰਡ ਨੰ: 1 ਦੇ ਕਰੀਬ ਇੱਕ ਦਰਜਨ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ।ਇਸ ਮੌਕੇ ਬੋਲਦਿਆਂ ਆਮ ਆਦਮੀ …

Read More »

ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਮਿਲੇ ਬਾਪੂ ਸੂਰਤ ਸਿੰਘ ਨੂੰ

ਅੰਮ੍ਰਿਤਸਰ, 23 ਜੁੁਲਾਈ (ਪ.ਪ)- ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਪ੍ਰਮੁੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਵਫਦ ਨਾਲ ਬਾਪੂ ਸੂਰਤ ਸਿੰਘ ਜੀ ਨੂੰ ਮਿਲਣ ਵਾਸਤੇ ਡੀ.ਐਮ.ਸੀ ਹਸਪਤਾਲ ਪੁੱਜੇ। ਲਗਭਗ ਤਿੰਨ ਘੰਟੇ ਦੀ ਉਡੀਕ ਬਾਅਦ ਸਿਰਫ ਗਿਆਨੀ ਕੇਵਲ ਸਿੰਘ ਨੂੰ ਹੀ ਮਿਲਣ ਦਿੱਤਾ ਗਿਆ।ਬਾਪੂ ਸੂਰਤ ਸਿੰਘ ਕੋਈ ਗੱਲਬਾਤ ਕਰਨ ਦੀ ਸਥਿਤੀ ਵਿਚ ਨਹੀਂ ਸਨ ਅਤੇ ਉਹਨਾਂ …

Read More »

ਗੋਬਿੰਦ ਨਗਰ ਸਕੂਲ ਵਿਚ ਅ’ਜ ਮਨਾਇਆ ਜਾਵੇਗਾ ਤੀਆਂ ਦਾ ਤਿਉਹਾਰ

ਹੈਬੋਵਾਲ ਖੁਰਦ (ਲੁਧਿਆਣਾ), 23 ਜੁਲਾਈ (ਰਮੇਸ਼ ਬੱਗਾ ਚੋਹਲਾ) ੁ ਇਥੋਂ ਥੋੜ੍ਹੀ ਦੂਰ ਸਥਿਤ ਸ.ਸ.ਸ.ਸਕੂਲ ਗੋਬਿੰਦ ਨਗਰ (ਲੁਧਿਆਣਾ) ਵਿਖੇ 24 ਜੁਲਾਈ ਦਿਨ ਸ਼ੁਕਰਵਾਰ ਨੂੰ ਤੀਆਂ ਦਾ ਓਹਾਰ ਬੜੀ ਧੂਮੁਧਾਮ ਨਾਲ ਮਨਾਇਆ ਜਾ ਰਿਹਾ ਹੈ।ਸਕੂਲ ਦੇ ਪ੍ਰਿੰਸੀਪਲ ਹਰਜੀਤ ਰਾਮ ਬੱਧਣ ਨੇ ਦ’ਸਿਅ ਕਿ ਇਹ ਸਮਾਗਮ ਵਿਦਿਆਰਥੀ ਵਰਗ ਨੂੰ ਉਨ੍ਹਾਂ ਦੇ ਸਭਿਆਚਾਰਕ ਵਿਰਸੇ ਨਾਲ ਜੋੜਨ ਵਿਚ ਸਹਾਈ ਹੋਵੇਗਾ।

Read More »

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਛੀਨਾ ਨੂੰ ਕੀਤਾ 50 ਲੱਖ ਦਾ ਚੈੱਕ ਭੇਂਟ

ਖ਼ਾਲਸਾ ਕਾਲਜ ਦੀ 108ਵੀਂ ਕਾਨਵੋਕੇਸ਼ਨ ਦੌਰਾਨ ਮੁੱਖ ਮੰਤਰੀ ਨੇ ਕੀਤਾ ਸੀ ਐਲਾਨ ਅੰਮ੍ਰਿਤਸਰ, 23 ਜੁਲਾਈ (ਪ੍ਰੀਤਮ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਬੀਤੀ ਦਿਨੀਂ ਖ਼ਾਲਸਾ ਕਾਲਜ ਦੀ 108ਵੀਂ ਕਾਨਵੋਕੇਸ਼ਨ ਦੌਰਾਨ ਕਾਲਜ ਦੇ ਵਿਕਾਸ ਲਈ ਐਲਾਨੀ ਗਈ 50 ਲੱਖ ਦੀ ਰਕਮ ਦਾ ਚੈੱਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ …

Read More »

ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਤੇ ਕਿਸਾਨਾਂ ਦੁਆਰਾ ਖੁਦਕਸ਼ੀਆਂ ਇਕ ਵੱਡੀ ਚੁਣੌਤੀ – ਡਾ. ਜੌਹਲ

ਸੀ. ਆਈ. ਪੀ. ਟੀ ਤੇ ਖ਼ਾਲਸਾ ਕਾਲਜ ਵੱਲੋਂ ‘ਏਜੰਟ ਆਫ਼ ਚੇਂਜ਼’ ਪ੍ਰੋਗਰਾਮ ਦਾ ਅਗਾਜ਼ ਖੇਤੀਬਾੜੀ ਕਿੱਤੇ ਵਿੱਚ ਲੜਕੀਆਂ ਦੀ ਵਧੇਰੇ ਦਿਲਚਸਪੀ ‘ਤੇ ਸ: ਛੀਨਾ ਨੇ ਜਤਾਈ ਖੁਸ਼ੀ ਅੰਮ੍ਰਿਤਸਰ, 23 ਜੁਲਾਈ ( ਪ੍ਰੀਤਮ ਸਿੰਘ) – ਉੱਘੇ ਖੇਤੀਬਾੜੀ ਅਰਥ-ਸ਼ਾਸ਼ਤਰ ਅਤੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਕੁਲਪਤੀ ਸ: ਸਰਦਾਰਾ ਸਿੰਘ ਜੌਹਲ ਨੇ ਅੱਜ ਪੰਜਾਬ ਦੇ ਖੇਤੀਬਾੜੀ ਨੂੰ ਦਰਪੇਸ਼ ਚੁਣੌਤੀਆਂ ‘ਤੇ ਚਾਨਣਾ ਪਾਉਂਦਿਆਂ ਕਿਹਾ …

Read More »

Agriculture in Punjab under Stress, Diversification & Farmers’ Suicides a big Challenge -Dr. SS Johal

Khalsa College, CIPT join hands to launch `Agents of Change Programme’ Amritsar, July 23 (Darmendera Singh Rataul) – Renowned agriculture economist and Chancellor, Central University of Punjab, Bathinda, Dr.SS Johal today stated that the state’s agriculture sector was under immense stress and crops diversification and farmers’ suicides were major challenges. He emphasized on `new look’ at agriculture, making it profitable …

Read More »

CM refutes allegations regarding preferential treatment to any city/constituency

SAD-BJP alliance government committed to ensure balanced growth Second day of Sangat Darshan in Jandiala Guru assembly segment Jandiala Guru/Amritsar, July 23 (Punjab Post Bureau) – Refuting the allegations regarding preferential treatment to any city/constituency of the state, the Punjab Chief Minister Mr. Parkash Singh Badal today said that the SAD-BJP alliance government was sincerely working to ensure overall development and …

Read More »

ਐਨ.ਡੀ.ਏ ਦੇ ਥੋੜੇ ਜਿਹੇ ਕਾਰਜਕਾਲ ਦੌਰਾਨ ਪੰਜਾਬ ਨੂੰ ਮਿਲਿਆ ਵੱਡਾ ਫਾਇਦਾ

ਅਕਾਲੀ-ਭਾਜਪਾ ਦਾ ਮੁੱਖ ਏਜੰਡਾ ਪੰਜਾਬ ਦਾ ਇਕਸਾਰ ਵਿਕਾਸ ਬਿਨਾਂ ਕਿਸੇ ਪੱਖਪਾਤ ਤੋਂ-ਬਾਦਲ ਡਾ. ਨਵਜੋਤ ਕੌਰ ਸਿੱਧੂ ਉਨਾਂ ਦੀ ਬੇਟੀ ਵਰਗੀ ਜੰਡਿਆਲਾ ਗੁਰੂ, 23 ਜੁਲਾਈ (ਹਰਿੰਦਰ ਪਾਲ ਸਿੰਘ) – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਮੁੱਖ ਏਜੰਡਾ ਪੰਜਾਬ ਦਾ ਇਕਸਾਰ ਵਿਕਾਸ ਬਿਨਾਂ ਕਿਸੇ ਵਿਤਕਰੇ ਤੋਂ ਕਰਨਾ ਹੈ।ਰਾਜ ਦੇ ਸਿਰਫ ਕਿਸੇ ਇਕ ਸ਼ਹਿਰ ਜਾਂ ਹਲਕਾ …

Read More »